ਸਿਖਲਾਈ ਪ੍ਰਾਪਤ ਕੁੱਤੇ ਵੀ ਕੋਵਿਡ-19 ਲਾਗ ਦਾ ਪਤਾ ਲਗਾ ਸਕਣਗੇ ਲੰਡਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਲਾਗ ਤੋਂ ਪੀੜਤ ਵਿਅਕਤੀਆਂ ਦੇ ਸਰੀਰ ਤੋਂ ਵੱਖ ਤਰ੍ਹਾਂ ਦੀ ਗੰਧ ਆਉਂਦੀ ਹੈ ਜਿਸ ਦਾ ਸਿਖਲਾਈ ਪ੍ਰਾਪਤ ਕੁੱਤੇ ਸਟੀਕ ਪਤਾ ਲਾ ਸਕਦੇ ਹਨ। ਇਹ ਦਾਅਵਾ ਬ੍ਰਿਟੇਨ ‘ਚ ਹੋਈ ਇਕ ਨਵੀਂ ਖੋਜ ‘ਚ ਕੀਤਾ ਗਿਆ ਹੈ। …
Read More »Monthly Archives: May 2021
ਕਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਹਮਲਾ!
ਕਰੋਨਾ ਦੂਸਰੀ ਲਹਿਰ ਦੇ ਦੌਰਾਨ ਕਰੋਨਾ ਕੇਸਾਂ ਨੇ ਕਹਿਰ ਢਾਹਿਆ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਤੋਂ ਬਿਮਾਰ ਹੋਏ ਹਨ ਅਤੇ ਹੁਣ 65 ਫ਼ੀਸਦੀ ਕਰੋਨਾ ਕੇਸ ਪੇਂਡੂ ਖੇਤਰ ਵਿਚੋਂ ਆ ਰਹੇ ਹਨ, ਇਹ ਇਕ ਚਿੰਤਾ ਦਾ ਵਿਸ਼ਾ ਹੈ ਪਰ ਹੁਣ ਇਕ ਹੋਰ ਗੱਲ ਜੋ ਚਰਚਾ ਵਿਚ ਆ ਰਹੀ ਹੈ …
Read More »ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਲੱਗ ਚੁੱਕੀ ਹੈ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼
ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਨਿਰਧਾਰਤ ਸਮੇਂ ਤੋਂ ਪਹਿਲਾਂ ਲੱਗਣ ਦੀ ਸੰਭਾਵਨਾ ਵਧੀ ਟੋਰਾਂਟੋ/ਬਿਊਰੋ ਨਿਊਜ਼ : ਹੁਣ ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਕੋਵਿਡ-19 ਦੀ ਘੱਟੋ ਘੱਟ ਇੱਕ ਵੈਕਸੀਨ ਲੱਗ ਚੁੱਕੀ ਹੈ ਤੇ ਉਨਾਂ ਸਾਰਿਆਂ ਲਈ ਵੀ ਬੁਕਿੰਗਜ਼ ਖੁੱਲ ਰਹੀਆਂ ਹਨ ਜਿਹੜੇ ਵੈਕਸੀਨੇਸ਼ਨ ਲਈ ਯੋਗ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ …
Read More »ਟੀਕਾਕਰਣ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਟਰੂਡੋ ਨੇ ਕੈਨੇਡੀਅਨਾਂ ਦੀ ਕੀਤੀ ਸ਼ਲਾਘਾ
ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਰੇ ਕੈਨੇਡੀਅਨਾਂ ਵੱਲੋਂ ਟੀਕਾਕਰਣ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿੱਥੇ ਉਨ੍ਹਾਂ ਦੀ ਸਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਕੀ ਮੌਡਰਨਾ ਆਪਣੇ ਡਲਿਵਰੀ ਦੇ ਟੀਚੇ ਨੂੰ ਪੂਰਾ ਕਰ ਸਕੇਗੀ? ਦੂਜੇ ਪਾਸੇ ਖਬਰਾਂ ਇਹ ਵੀ ਹਨ …
Read More »ਮੌਡਰਨਾ ਜੂਨ ਦੇ ਅੰਤ ਤੱਕ 40 ਮਿਲੀਅਨ ਡੋਜ਼ਾਂ ਕੈਨੇਡਾ ਨੂੰ ਦੇਵੇਗਾ : ਅਨੀਤਾ ਅਨੰਦ
ਓਨਟਾਰੀਓ : ਕੈਨੇਡਾ ਦੀ ਪ੍ਰਕਿਓਰਮੈਂਟ ਮਿਨਿਸਟਰ ਅਨੀਤਾ ਅਨੰਦ ਨੇ ਦਾਅਵਾ ਕੀਤਾ ਕਿ ਕੈਨੇਡਾ ਨੂੰ ਮਿਲੀਅਨਜ਼ ਡੋਜ਼ਾਂ ਵੱਖ-ਵੱਖ ਸਪਲਾਇਰਜ਼ ਤੋਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 25 ਮਿਲੀਅਨ ਡੋਜ਼ਾਂ ਪ੍ਰੋਵਿੰਸਾਂ ਅਤੇ ਟੈਰੇਟੋਰੀਜ਼ ਨੂੰ ਭੇਜੀਆ ਜਾ ਚੁੱਕੀਆ ਹਨ। ਪਿਛਲੇ ਹਫਤੇ ਦੇ ਅਖੀਰ ਵਿਚ, ਬ੍ਰਿਗੇਨਡ-ਜਨਰਲ. ਕ੍ਰਿਸਟਾ ਬਰੌਡੀ, ਜੋ ਕਿ ਹੁਣ ਟੀਕਾ ਲਾਜਿਸਟਿਕਸ …
Read More »ਅਗਵਾ ਦੇ ਕੇਸ ਵਿਚ 7 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਰਮਨਪ੍ਰੀਤ ਸਿੰਘ ਕਾਰ ਖੋਹਣ ਦੇ ਇਕ ਹੋਰ ਕੇਸ ਵਿਚ ਵੀ ਸ਼ਾਮਲ ਪੀਲ : ਪੀਲ ਪੁਲਿਸ ਨੇ 10 ਅਪ੍ਰੈਲ ਨੂੰ ਅਗਵਾ ਕੀਤੇ ਗਏ ਇਕ ਨੌਜਵਾਨ ਦੇ ਕੇਸ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ ਜਿਸ ਵਿਅਕਤੀ ਨੂੰ ਕੁੱਝ ਲੋਕਾਂ ਵੱਲੋਂ ਅਗਵਾ ਕੀਤਾ ਗਿਆ ਸੀ, …
Read More »ਕਾਂਗਰਸ ਨੇ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ‘ਤੇ ਕਾਰਵਾਈ ਲਈ ਕਿਹਾ
ਮੰਤਰੀਆਂ ਦੇ ਟਵੀਟ ਮੈਨੀਪੁਲੇਟਿਡ ਮੀਡੀਆ ਐਲਾਨੇ ਜਾਣ : ਸੁਰਜੇਵਾਲਾ ਟੂਲਕਿੱਟ ਮਾਮਲਾ ੲ ਪਾਰਟੀ ਨੇ ਟਵਿੱਟਰ ਨੂੰ ਪੱਤਰ ਭੇਜ ਕੇ ਕਾਰਵਾਈ ਦੀ ਕੀਤੀ ਅਪੀਲ ੲ ਟਵਿੱਟਰ ਖਿਲਾਫ ਪੁਲਿਸ ਕਾਰਵਾਈ ਦੀ ਕੀਤੀ ਆਲੋਚਨਾ ਨਵੀਂ ਦਿੱਲੀ : ਕਾਂਗਰਸ ਨੇ ਕਥਿਤ ਫਰਜ਼ੀ ਟੂਲਕਿੱਟ ਵਿਵਾਦ ‘ਚ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ਦੇ ਟਵੀਟ ‘ਤੇ ਵੀ …
Read More »ਸੱਚ ਡਰਦਾ ਨਹੀਂ : ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਥਿਤ ਕੋਵਿਡ ਟੂਲਕਿੱਟ ਦੀ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ‘ਚ ਦਿੱਲੀ ਪੁਲਿਸ ਵੱਲੋਂ ਟਵਿੱਟਰ ਇੰਡੀਆ ਨੂੰ ਨੋਟਿਸ ਭੇਜੇ ਜਾਣ ‘ਤੇ ਕਿਹਾ, ਸੱਚ ਡਰਦਾ ਨਹੀਂ ਹੈ। ਦਿੱਲੀ ਤੇ ਗੁਰੂਗ੍ਰਾਮ ‘ਚ ਟਵਿੱਟਰ ਦੇ ਦਫ਼ਤਰਾਂ ‘ਚ ਪੁਲਿਸ ਟੀਮਾਂ ਦੇ ਜਾਣ ਤੋਂ ਬਾਅਦ, ਕਾਂਗਰਸ ਨੇ ਆਰੋਪ ਲਾਇਆ ਸੀ ਕਿ …
Read More »ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਨੂੰ ਭੇਜਿਆ ਮਾਣਹਾਨੀ ਨੋਟਿਸ
ਐਲੋਪੈਥੀ ਅਤੇ ਐਲੋਪੈਥੀ ਡਾਕਟਰਾਂ ਖਿਲਾਫ ਕੀਤੀਆਂ ਸਨ ਟਿੱਪਣੀਆਂ ਦੇਹਰਾਦੂਨ : ਰਾਮਦੇਵ ਵੱਲੋਂ ਐਲੋਪੈਥੀ (ਅੰਗਰੇਜ਼ੀ ਇਲਾਜ ਪ੍ਰਣਾਲੀ) ਅਤੇ ਐਲੋਪੈਥੀ ਡਾਕਟਰਾਂ ਖਿਲਾਫ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦਾ ਰੌਲਾ ਅਜੇ ਠੰਢਾ ਨਹੀਂ ਪੈ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਰਾਮਦੇਵ ਨੂੰ ਮਾਣਹਾਨੀ ਨੋਟਿਸ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਉਹ 15 ਦਿਨਾਂ …
Read More »ਧਰਤੀ ‘ਤੇ ਲੌਕਡਾਊਨ ਤਾਂ ਉੱਡਦੇ ਜਹਾਜ਼ ‘ਚ ਕੀਤਾ ਵਿਆਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਪਾਈਸ ਜੈੱਟ ਦੀ ਚਾਰਟਰਡ ਉਡਾਣ ‘ਚ ਪਿਛਲੇ ਦਿਨੀਂ ਮਹਿਮਾਨਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕੀਤਾ ਗਿਆ ਅਤੇ ਇਸ ਦੌਰਾਨ ਆਪਸ ‘ਚ ਦੂਰੀ ਬਣਾ ਕੇ ਰੱਖਣ ਦੇ ਨਿਯਮ ਦੀ ਉਲੰਘਣਾ ਵੀ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਹ ਚਾਰਟਰਡ ਜਹਾਜ਼ ਮਦੁਰਾਈ ਹਵਾਈ ਅੱਡੇ ਤੋਂ ਉੱਡਿਆ ਅਤੇ …
Read More »