Breaking News
Home / 2021 / May (page 31)

Monthly Archives: May 2021

ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਤੇ ਪੰਜਾਬੀ ਬੋਲੀ

ਡਾ. ਗੁਰਵਿੰਦਰ ਸਿੰਘ 604-825-1550 ਕੈਨੇਡਾ ਵਾਸੀਆਂ ਲਈ 11 ਮਈ 2021 ਮਰਦਮਸ਼ੁਮਾਰੀ ਦਾ ਦਿਨ ਹੈ। ਹਰੇਕ ਪੰਜ ਸਾਲ ਬਾਅਦ ਕੈਨੇਡਾ ਦਾ ਅੰਕੜਾ ਵਿਭਾਗ ਮਰਦਮਸ਼ੁਮਾਰੀ ਕਰਦਾ ਹੈ। ਮਰਦਮਸ਼ੁਮਾਰੀ ਦੌਰਾਨ ਕੈਨੇਡਾ ਵਿੱਚ ਵਸਦੇ ਲੋਕਾਂ ਦੀ ਗਿਣਤੀ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਧਰਮ, ਭਾਸ਼ਾ, ਕੰਮ-ਕਾਰ ਅਤੇ ਆਮਦਨ ਆਦਿ ਬਾਰੇ ਅੰਕੜੇ ਇਕੱਤਰ ਕੀਤੇ ਜਾਂਦੇ …

Read More »

ਰਾਮਗੜ੍ਹੀਆ ਮਿਸਲ ਦਾ ਬਾਨੀ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਡਾ. ਚਰਨਜੀਤ ਸਿੰਘ ਗੁਮਟਾਲਾ

94175-33060 ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿੱਚ …

Read More »

‘ਪਰਵਾਸੀ’ ਸਰੋਤਿਆਂ ਵੱਲੋਂ ਪੰਜਾਬ ‘ਚ ਕੋਵਿਡ ਦੇ ਮਰੀਜ਼ਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਦਾਨ

50 ਹਜ਼ਾਰ ਡਾਲਰ ਦਾ ਟੀਚਾ ਪੂਰਾ ਹੋਣ ਦੇ ਕਰੀਬ ਟੋਰਾਂਟੋ : ਪੰਜਾਬ ਵਿਚ ਕੋਵਿਡ ਦੇ ਕਹਿਰ ਕਾਰਨ ਹੋ ਰਹੀਆਂ ਮੌਤਾਂ ਨੂੰ ਘਟਾਉਣ ਲਈ ਪਰਵਾਸੀ ਮੀਡੀਆ ਗਰੁੱਪ ਵੱਲੋਂ ਅੰਮ੍ਰਿਤਸਰ ਵਿਚਲੇ ਡਾਕਟਰਾਂ ਦੀ ਮਦਦ ਨਾਲ ਅਤਿ ਗਰੀਬ ਲੋਕਾਂ ਦੀ ਸਹਾਇਤਾ ਲਈ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਵੱਲੋਂ ਵੱਡੀ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ …

Read More »

ਕੈਨੇਡਾ 12 ਤੋਂ 15 ਸਾਲ ਦੇ ਬੱਚਿਆਂ ਨੂੰ ਕਰੋਨਾ ਟੀਕਾ ਲਾਉਣ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਦੇਸ਼

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜੂਰੀ ਦਿੱਤੀ ਹੈ। ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਾਲ ਬਾਇਓਨਟੈੱਕ ਐੱਸਈਈ ਨਾਲ ਰਲ ਕੇ ਤਿਆਰ …

Read More »

ਵਾਢੀ ਮੁੱਕਦਿਆਂ ਹੀ ਕਿਸਾਨਾਂ ਨੇ ਮੁੜ ਘੱਤੀਆਂ ਦਿੱਲੀ ਵੱਲ ਵਹੀਰਾਂ

ਪੰਜਾਬਦੇ ਕਿਸਾਨਾਂ ਦੀ ਇੱਕੋ ਗੱਲ-ਕਾਲੇ ਖੇਤੀ ਕਾਨੂੰਨਰੱਦਕਰਵਾ ਕੇ ਹੀ ਮੁੜਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਤਕਰੀਬਨ ਨਿਬੇੜ ਹੀ ਲਿਆ ਹੈ। ਬਹੁਤ ਸਾਰੇ ਕਿਸਾਨਾਂ ਨੇ ਆਪਣੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਸਾਂਭ ਲਈ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਬੈਠੇ …

Read More »

ਮਮਤਾ ਬੈਨਰਜੀ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ

ਭਾਜਪਾ ਦੀਆਂ ਆਸਾਂ ‘ਤੇ ਫਿਰਿਆ ਪਾਣੀ ਕੋਲਕਾਤਾ/ਬਿਊਰੋ ਨਿਊਜ਼ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਆਸਾਂ ‘ਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ। ਭਾਜਪਾ ਨੂੰ ਪੂਰੀ ਆਸ ਸੀ ਕਿ ਪੱਛਮੀ ਬੰਗਾਲ ਵਿਚ ਉਨ੍ਹਾਂ ਦੀ ਸਰਕਾਰ …

Read More »

ਡਿਊਟੀ ਦਿਨ ਵਿਚ, ਅੱਠ ਘੰਟੇ

ਹਰਦੀਪ ਸਿੰਘ ਚੁੰਬਰ 94636-01616 ਸ਼ਾਮ ਲਗਭਗ 8.30 ਵਜੇ ਕੋਈ ਦੋ ਕੁ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ। ਠੰਡਾ ਦਿਨ, ਤਾਪਮਾਨ 10 ਡਿਗਰੀ ਸੈਲਸੀਅਸ, ਠੰਡੀ ਹਵਾ ਚਲ ਰਹੀ ਸੀ। ਮੋਟੇ ਭਾਰੇ ਕੋਟ, ਕਪੜੇ ਪਹਿਨੇ ਲੋਕ, ਭੀੜ ਵਿੱਚ ਜ਼ੋਸ ਸੀ। ਘਾਹ ਮੰਡੀ ਵਿੱਚ ਉੱਚੇ ਥੜੇ ਉਤੇ ਖੜ੍ਹਾ ਸਖਸ਼ ਜ਼ਿਆਦਾਤਰ ਜਰਮਨ ਵਿੱਚ ਬੋਲਦਾ …

Read More »

‘ਖੁਸ਼ਹੈਸੀਅਤੀ ਟੈਕਸ’ ਵਿਰੁੱਧ ਸੰਘਰਸ਼

ਹਰਮਨਪ੍ਰੀਤ ਸਿੰਘ 98550-10005 ਸਾਨੂੰ ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿਸਾਨ ਨੂੰ ਬਚਾਉਣਾ ਪਵੇਗਾ। ਅਸੀਂ ਦੇਖ ਰਹੇ ਹਾਂ ਦਿੱਲੀ ਦੇ ਬਾਰਡਰਾਂ ‘ਤੇ ਤਕਰੀਬਨ 150 ਦਿਨਾਂ ਤੋਂ ਬੈਠੇ ਅੰਦੋਲਨ ਕਰ ਰਹੇ ਕਿਸਾਨ ਅਤੇ ਉਨਾਂ ਦਾ ਸਬਰ, ਸੰਤੋਖ ਤੇ ਸਹਿਣਸ਼ੀਲਤਾ, ਨਾਲ ਹੀ ਅਸੀ ਦੇਖ ਰਹੇ ਹਾਂ ਦਿੱਲੀ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਆਕਸੀਜਨ ਦੀ ਘਾਟ ਔਖੀ ਘੜੀ ਹੈ ਭਾਰਤ ਵਾਸੀਆਂ ਲਈ, ਆਕਸੀਜਨ ਗੈਸ ਦੀ ਬੜੀ ਹੈ ਤੋਟ ਓਥੇ। ਗੈਸ ਸਿਲੰਡਰਾਂ ਦੀ ਹੋ ਰਹੀ ਜ਼ਮਾਂ-ਖ਼ੋਰੀ, ਕਿੰਨਾ ਆ ਗਿਆ ਨੀਅਤ ਵਿੱਚ ਖ਼ੋਟ ਓਥੇ। ਹਸਪਤਾਲਾਂ ਵਿੱਚ ਲੱਭਦਾ ਬੈਡ ਹੈ ਨਹੀਂ, ਘਰਾਂ ਵਿੱਚ ਤੜ੍ਹਫਦੇ ਨਿੱਕੇ-ਨਿੱਕੇ ਬੋਟ ਓਥੇ। ਜੱਜ ਹਲੂੰਣਦੇ ਸੁੱਤੀ ਸਰਕਾਰ ਤਾਈਂ, …

Read More »