Breaking News
Home / 2021 / May (page 3)

Monthly Archives: May 2021

ਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਤੇ ਆਯੁਰਵੈਦ ਨਾਲ ਸਿਹਤਯਾਬ ਹੋਏ : ਰਾਮਦੇਵ

ਰਾਮਦੇਵ ਨੇ ਐਲੋਪੈਥੀ ਨਾਲ ਇਲਾਜ ਨੂੰ ਦੱਸਿਆ ਸਭ ਤੋਂ ਵੱਡਾ ਝੂਠ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਮਹਾਮਾਰੀ ਦੇ ਇਲਾਜ ਅਤੇ ਵੈਕਸੀਨ ’ਤੇ ਚੱਲ ਰਹੀ ਖਿੱਚੋਤਾਣ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਯੋਗ ਗੁਰੂ ਰਾਮਦੇਵ ਆਹਮੋ ਸਾਹਮਣੇ ਆ ਗਏ ਹਨ। ਰਾਮਦੇਵ ਦਾ ਕਹਿਣਾ ਹੈ ਕਿ ਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਆਯੁਰਵੇਦ ਨਾਲ …

Read More »

ਪੰਜਾਬ ’ਚ ਬਿਜਲੀ ਹੋਈ ਸਸਤੀ

50 ਪੈਸੇ ਤੋਂ 1 ਰੁਪਿਆ ਪ੍ਰਤੀ ਯੂਨਿਟ ਮਿਲੀ ਰਿਆਇਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਚੋਣ ਵਰ੍ਹੇ ਤੋਂ ਪਹਿਲਾਂ ਲੋਕਾਂ ਨੂੰ ਸਸਤੀ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ ਜਿਸ ਬਾਰੇ ਐਲਾਨ ਅੱਜ ਕੀਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰੇਲੂ ਖਪਤਕਾਰਾਂ ਨੂੰ 50 ਪੈਸੇ ਤੋਂ ਇਕ ਰੁਪਿਆ ਪ੍ਰਤੀ ਯੂਨਿਟ ਦੀ ਕਟੌਤੀ …

Read More »

ਸਿਹਤ ਵਿਭਾਗ ਬਰਨਾਲਾ ਦਾ ਸਰਕਾਰੀ ਕੰਮਕਾਜ ਹੋਵੇਗਾ ਪੰਜਾਬੀ ਭਾਸ਼ਾ ’ਚ

ਸਿਵਲ ਸਰਜਨ ਵਲੋਂ ਹੁਕਮ ਜਾਰੀ ਬਰਨਾਲਾ/ਬਿਊਰੋ ਨਿਊਜ਼ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲ਼ਖ ਵਲੋਂ ਪਹਿਲਕਦਮੀ ਕਰਦਿਆਂ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਅਹਿਮੀਅਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਬਰਨਾਲਾ ਦਾ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨ ਸਬੰਧੀ ਇਕ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸਿਹਤ ਵਿਭਾਗ ਦੇ …

Read More »

ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੀਆਂ ਫੈਕਟਰੀਆਂ

ਕੇਜਰੀਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਦਿੱਲੀ ’ਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਦਿੱਲੀ ਹੌਲੀ-ਹੌਲੀ ਅਨਲੌਕ ਹੋਵੇਗੀ ਤੇ ਇਸ ਤਹਿਤ ਫਿਲਹਾਲ ਇਕ ਹਫ਼ਤੇ ਲਈ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਤੇ ਫੈਕਟਰੀ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ …

Read More »

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਣੇਗਾ ਕੋਵਿਡ ਮਹਾਮਾਰੀ ਨਾਲ ਲੜਨ ਲਈ ਹਸਪਤਾਲ

ਚੜ੍ਹਾਵੇ ਦੇ ਰੂਪ ਵਿਚ ਆਇਆ 50 ਕਿਲੋ ਸੋਨਾ ਮਾਨਵਤਾ ਦੀ ਸੇਵਾ ‘ਚ ਲਗਾਉਣ ਦੀ ਯੋਜਨਾ ਚੰਡੀਗੜ੍ਹ/ਬਿਊਰੋ ਨਿਊਜ਼ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਬੰਧਕੀ ਬੋਰਡ ਪਿਛਲੇ 50 ਸਾਲਾਂ ਤੋਂ ਚੜ੍ਹਾਵੇ ਦੇ ਰੂਪ ‘ਚ ਆਏ ਸੋਨੇ ਦੀ ਵਰਤੋਂ ਸਮਾਜ ਦੇ ਸਿਹਤ ਕਾਰਜਾਂ ‘ਚ ਲਾਉਣਾ ਚਾਹੁੰਦਾ ਹੈ। ਇਸ ਸੋਨੇ ਦੀ ਵਰਤੋਂ …

Read More »

ਮੋਦੀ ਸਰਕਾਰ ਹਰ ਮੁਹਾਜ਼ ‘ਤੇ ਫੇਲ੍ਹ ਸਾਬਤ ਹੋਈ

ਨਰਿੰਦਰ ਮੋਦੀ ਨੂੰ ਗੱਦੀਓਂ ਲਾਹੁਣ ਲਈ ਕੌਮੀ ਪਾਰਟੀਆਂ ਮੁਹਿੰਮ ਵਿੱਢਣ : ਜਾਖੜ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪਹਿਲਕਦਮੀ ਕਰਦਿਆਂ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਨੂੰ ਲੋਕਤੰਤਰੀ ਤਰੀਕੇ ਨਾਲ ਸੱਤਾ ਤੋਂ …

Read More »

ਸੁਖਦੇਵ ਢੀਂਡਸਾ ਨੇ ਗੈਰ-ਰਵਾਇਤੀ ਪਾਰਟੀਆਂ ਨੂੰ ਸਾਂਝਾ ਫਰੰਟ ਬਣਾਉਣ ਦਾ ਦਿੱਤਾ ਸੱਦਾ

ਕਿਹਾ – ਪੰਜਾਬ ਸਰਕਾਰ ਦੀ ਨੀਅਤ ਸਾਫ ਨਹੀਂ ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਬਚਾਉਣ ਲਈ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਿਆਸੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ …

Read More »

ਚਰਨਜੀਤ ਸਿੰਘ ਚੰਨੀ ਖਿਲਾਫ ‘ਮੀ ਟੂ’ ਦਾ ਮਾਮਲਾ

ਕੈਪਟਨ ਅਮਰਿੰਦਰ ਨੇ ਮਨੀਸ਼ਾ ਗੁਲਾਟੀ ਨੂੰ ਕੀਤਾ ਟੈਲੀਫੋਨ ਕਿਹਾ- ਜਲਦ ਹੀ ਕਮਿਸ਼ਨ ਨੂੰ ਦਿੱਤਾ ਜਾਵੇਗਾ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ‘ਮੀ ਟੂ’ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਭਰੋਸਾ ਦਿੱਤਾ ਹੈ ਕਿ ਮੰਤਰੀ …

Read More »

ਡੇਰਾ ਬਿਆਸ ਵੱਲੋਂ ਕਰੋਨਾ ਕੇਅਰ ਕੇਂਦਰ ਸਥਾਪਤ

ਮੁੱਖ ਮੰਤਰੀ ਨੇ ਡੇਰਾ ਬਿਆਸ ਕੋਲੋਂ ਮੰਗੀ ਸੀ ਮੱਦਦ ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਦੇ ਪਾਸਾਰ ਦੌਰਾਨ ਜਦੋਂ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਬੈੱਡਾਂ, ਆਕਸੀਜਨ ਤੇ ਟੀਕਾਕਰਨ ਦੀ ਕਮੀ ਪੇਸ਼ ਆ ਰਹੀ ਹੈ ਤਾਂ ਅਜਿਹੇ ਸਮੇਂ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਆਪਣੇ ਸਤਿਸੰਗ ਭਵਨ ਕਰੋਨਾ ਕੇਅਰ ਕੇਂਦਰਾਂ ਵਜੋਂ ਦਿੱਤੇ ਜਾ ਰਹੇ …

Read More »

ਜਗਮੀਤ ਬਰਾੜ ਵੀ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਚੋਣ ਲੜਨ ਦੇ ਚਾਹਵਾਨ

ਕਿਹਾ – ਦਲਿਤ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ”2022 ਵਿਧਾਨ ਸਭਾ ਚੋਣਾਂ ‘ਚ ਜੇ ਕਿਸੇ ਵੀ ਸਿਆਸੀ ਜਮਾਤ ਨੇ ਪੰਜਾਬ ਦੀ ਸੱਤਾ ਤੱਕ ਪਹੁੰਚਣਾ ਹੈ ਤਾਂ ਹੁਣ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਮਨਫੀ ਕਰਕੇ ਇਹ ਸੁਫਨਾ ਕਿਸੇ ਵੀ ਸੂਰਤ ‘ਚ ਸੱਚ …

Read More »