ਉਨਟਾਰੀਓ : ਉਨਟਾਰੀਓ ਦੀ ਸੌਲੀਸਿਟਰ ਜਨਰਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪ੍ਰੋਵਿੰਸ ਵੱਲੋਂ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੇ ਸ਼ੌਟਸ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਲਾਏ ਜਾਣਗੇ। ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਵੱਲੋਂ ਹੁਣ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਕੋਵਿਡ-19 ਟੀਕਾਕਰਣ …
Read More »Monthly Archives: May 2021
ਉਨਟਾਰੀਓ ‘ਚ ਐਸਟ੍ਰਾਜੈਨਿਕਾ ‘ਤੇ ਰੋਕ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਅਲਬਰਟਾ ਤੋਂ ਬਾਅਦ ਉਨਟਾਰੀਓ ਸਰਕਾਰ ਨੇ ਵੀ ਕਰੋਨਾ ਵਾਇਰਸ ਵੈਕਸੀਨ ਐਸਟ੍ਰਾਜੈਨਿਕਾ ਉਪਰ ਰੋਕ ਲਗਾ ਦਿੱਤੀ ਹੈ। ਲੰਘੇ ਹਫਤਿਆਂ ਦੌਰਾਨ ਇਸ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ ਸਰੀਰ ਵਿਚ ਖੂਨ ਦੀਆਂ ਗਿਲਟੀਆਂ ਬਣਨ ਤੋਂ ਬਾਅਦ ਕਿਊਬਕ ਅਤੇ ਅਲਬਰਟਾ ਵਿਚ ਦੋ ਮਹਿਲਾ ਮਰੀਜ਼ਾਂ ਦੀ ਮੌਤ ਹੋ …
Read More »ਫੈਡਰਲ ਸਰਕਾਰ ਏਅਰ ਪੋਰਟਸ ਨੂੰ ਰਾਹਤ ਦੇਣ ਲਈ 740 ਮਿਲੀਅਨ ਡਾਲਰ ਕਰੇਗੀ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਏਅਰ ਪੋਰਟਸ ਨੂੰ ਰਾਹਤ ਦੇਣ ਲਈ ਫੰਡਿੰਗ ਵਜੋਂ 740 ਮਿਲੀਅਨ ਡਾਲਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੰਡਿੰਗ ਦਾ ਐਲਾਨ ਨਵੰਬਰ ਵਿੱਚ ਕੀਤਾ ਗਿਆ ਸੀ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਫੈਸਲੇ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ …
Read More »ਹਾਊਸ ਆਫ ਕਾਮਨਜ਼ ਦੀ ਸੀਟ ਤੋਂ ਫਿਨਲੇ ਨੇ ਦਿੱਤਾ ਅਸਤੀਫਾ
ਓਟਵਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਡਾਇਐਨ ਫਿਨਲੇ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਫਿਨਲੇ ਨੇ ਪਿਛਲੀਆਂ ਗਰਮੀਆਂ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਦੁਬਾਰਾ ਚੋਣਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। ਉਨ੍ਹਾਂ ਹਾਊਸ ਆਫ ਕਾਮਨਜ਼ ਵਿੱਚ ਆਖਿਆ ਕਿ …
Read More »ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਮੰਡਲ ਦੇ 43 ਮੈਂਬਰਾਂ ਨੇ ਚੁੱਕੀ ਸਹੁੰ
ਮਮਤਾ ਬੈਨਰਜੀ ਨੇ ਨਵੇਂ ਮੰਤਰੀਆਂ ਨਾਲ ਕੀਤੀ ਮੀਟਿੰਗ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟ ਤੋਂ ਘੱਟ 43 ਮੈਂਬਰਾਂ ਨੂੰ ਸੋਮਵਾਰ ਨੂੰ ਰਾਜ ਭਵਨ ‘ਚ ਕਰਵਾਏ ਇੱਕ ਸੰਖੇਪ ਸਮਾਗਮ ਦੌਰਾਨ ਅਹੁਦਿਆਂ ਦੀ ਸਹੁੰ ਚੁਕਵਾਈ ਗਈ। ਇਸ ਤੋਂ ਬਾਅਦ ਮਮਤਾ …
Read More »ਕਾਂਗਰਸ ਪ੍ਰਧਾਨ ਦੀ ਚੋਣ ਹੋਈ ਮੁਲਤਵੀ
ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣ ਲਈ ਅਜੇ ਹੋਰ ਲੱਗੇਗਾ ਸਮਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ ‘ਚ ਹਾਲੇ 2-3 ਮਹੀਨੇ ਦਾ ਹੋਰ ਸਮਾਂ ਲੱਗੇਗਾ। ਦੇਸ਼ ‘ਚ ਕਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਵੱਖ-ਵੱਖ ਰਾਜਾਂ ‘ਚ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ਸੋਮਵਾਰ ਨੂੰ ਹੋਈ …
Read More »ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਉਦਾਸੀਨਤਾ
ਗੁਰਮੀਤ ਸਿੰਘ ਪਲਾਹੀ ਮੌਜੂਦਾ ਦੌਰ ‘ਚ ਸਿਹਤ ਸੇਵਾਵਾਂ ਨੂੰ ਲੈ ਕੇ ਲੋਕਾਂ ਵਿੱਚ ਵੱਧਦੇ ਗੁੱਸੇ ਨੂੰ ਹਲਕੇ ‘ਚ ਲੈਣਾ ਸਿਆਸੀ ਉਜੱਡਤਾ ਹੈ। ਜਦੋਂ ਲੋਕ ਬੁਰੀ ਤਰ੍ਹਾਂ ਆਕਸੀਜਨ ਅਤੇ ਆਈ.ਸੀ.ਯੂ. ਬੈੱਡ ਦੇ ਲਈ ਸੰਘਰਸ਼ ਕਰ ਰਹੇ ਹੋਣ ਤਾਂ ਉਹਨਾਂ ਦੇ ਦੁੱਖਾਂ-ਤਕਲੀਫ਼ਾਂ ਨੂੰ ਦੂਰ ਕਰਨ ਲਈ ਦਿਲਾਸੇ ਦੀ ਲੋੜ ਤਾਂ ਹੈ ਹੀ, …
Read More »ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ
ਸੁਖਦੇਵ ਸਿੰਘ ‘ਭੂਰ ਕੋਹਨਾ’ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ‘ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ …
Read More »ਪਰਵਾਸੀਨਾਮਾ
– ਗਿੱਲ ਬਲਵਿੰਦਰ+1 416-558-5530 ਆ ਗਿਆ ਸਮਾਂ ਮਾੜਾ ਮਾਨਸਜਾਤਲਈ ਆ ਗਿਆ ਸਮਾਂ ਮਾੜਾ, ਤੇ ਕਿਹੜੇ ਪਾਸੇ ਅੱਜ ਹਾਹਾ ਕਾਰ ਹੈ ਨਹੀਂ । ਚੰਗੀ ਖ਼ਬਰਦੀਕਿਤੋਂ ਨਾਭਿਣਕਪੈਂਦੀ, ਬੋਝਲਮਨਾਂ ਦਾ ਘੱਟਦਾ ਭਾਰ ਹੈ ਨਹੀਂ । ਹਰਦੇਸ਼ ਵਿੱਚ ਲਾਸ਼ਾਂ ਦੇ ਢੇਰ ਲੱਗੇ, ਭੁਚਾਲ ਆਇਆ ਜਾਂ ਛਿੜੀWAR ਹੈ ਨਹੀਂ । ਹਸਪਤਾਲਾਂ ਵਿੱਚ ਲੱਭੇ ਨਾBedਖਾਲੀ, ਸਸਕਾਰਕਰਨਲਈ …
Read More »ਹਾਏ ਕਰੋਨਾ
(ਸੁਲੱਖਣ ਸਿੰਘ) ਸਾਡੀ ਮੱਤ ਕਰੋਨਾ ਨੇ ਮਾਰ ਛੱਡੀ, ਫੈਲਦਾ ਜਾਏ ਗਲ਼ੀਬਜ਼ਾਰਲੋਕੋ। ਕੰਮਾਂ ਕਾਰਾਂ ਦਾ ਮੰਦਾ ਹਾਲਕੀਤਾ, ਠੱਪ ਪਏ ਨੇ ਸਾਰੇ ਵਪਾਰਲੋਕੋ। ਦਹਿਸ਼ਤ ਹੈ ਇਸ ਦੀਹਰਪਾਸੇ, ਮਿਲਣੋਂ ਵੀ ਹੋਏ ਅਵਾਜ਼ਾਰਲੋਕੋ। ਮੰਦਾਹਾਲ ਹੋ ਗਿਆ ਹਰਪਾਸੇ, ਹਸਪਤਾਲ ਨੇ ਭਰੇ ਬਿਮਾਰਲੋਕੋ। ਨਵਾਂ ਰੂਪਧਾਰ ਕੇ ਮਾਰਕਰਦਾ, ਲਪੇਟਲਏ ਨੇ ਬੇਸ਼ੁਮਾਰਲੋਕੋ। ਜੋ ਆਪਣੇ ਸਨਨੇੜੇ ਨਾ ਲੱਗੇ, ਜਦੋਂ …
Read More »