ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਫਰਾਂਸਿਜ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ …
Read More »Monthly Archives: March 2021
ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ
ਓਨਟਾਰੀਓ : ਓਨਟਾਰੀਓ ਸਰਕਾਰ ਨੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਤਰੀਕੇ ਐਲਾਨੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਇਹ ਵਾਧਾ ਅਜੇ ਵੀ ਜਾਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਹਿਲੀ ਮਾਰਚ 2020 ਨੂੰ ਐਕਸਪਾਇਰ ਹੋ ਚੁੱਕੇ ਦਸਤਾਵੇਜ ਅਗਲੇ ਨੋਟਿਸ ਤੱਕ ਐਕਸਪਾਇਰੀ ਤਰੀਕ ਤੋਂ ਬਾਅਦ ਵੀ ਜਾਇਜ਼ ਤੇ …
Read More »ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ
ਮਿਸੀਸਾਗਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਲੌਕਡਾਊਨ ਬਾਰੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਹੈ ਕਿ ਹਾਲੇ ਮਿਸੀਸਾਗਾ ਨੂੰ ਰੈਡ ਜ਼ੋਨ ਵਿਚ ਹੀ ਰੱਖਿਆ ਜਾਵੇ। ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਪੀਲ ਰੀਜਨ ਦੇ ਗ੍ਰੇਅ ਲੌਕਡਾਊਨ ਵਿੱਚ ਦਾਖਲ ਹੋਣ ਉੱਤੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਅਜੇ …
Read More »ਭਾਰਤ ਨੂੰ ‘ਮੋਦੀਸਤਾਨ’ ਬਣਾਉਣ ਦੇ ਰਾਹ ਤੁਰੇ ਪ੍ਰਧਾਨ ਮੰਤਰੀ : ਮਮਤਾ ਬੈਨਰਜੀ
ਪੱਛਮੀ ਬੰਗਾਲ ਵਿਚ ਮਮਤਾ ਨੂੰ ਫਿਰ ਜਿੱਤ ਦੀ ਆਸ ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਸਰਕਾਰ ਖਿਲਾਫ ਝੂਠ ਤੇ ਅਫਵਾਹ ਫੈਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਵਾਰ ਵੋਟਰ ਸੂਬੇ ‘ਚ ਸਾਰੇ 294 ਚੋਣ ਹਲਕਿਆਂ ‘ਚ ‘ਦੀਦੀ ਬਨਾਮ ਭਾਜਪਾ’ …
Read More »ਤੀਰਥ ਰਾਵਤ ਨੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਦੇਹਰਾਦੂਨ : ਉਤਰਾਖੰਡ ਵਿਚ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਸਿਆਸੀ ਡਰਾਮਾ ਖਤਮ ਹੋ ਗਿਆ। ਪੌੜੀ ਗੜਵਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਆਰ ਐਸ ਐਸ ਦੇ ਪ੍ਰਚਾਰਕ ਰਹੇ ਤੀਰਥ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਦੇਹਰਾਦੂਨ ‘ਚ ਭਾਜਪਾ ਦੇ …
Read More »ਜੰਮੂ ‘ਚ ਗੈਰਕਾਨੂੰਨੀ ਤੌਰ ‘ਤੇ ਰਹਿੰਦੇ 168 ਰੋਹਿੰਗੀਆ ਜੇਲ੍ਹ ਭੇਜੇ
ਜੰਮੂ/ਬਿਊਰੋ ਨਿਊਜ਼ : ਜੰਮੂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 168 ਰੋਹਿੰਗੀਆ ਮੁਸਲਮਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੰਘੇ ਦਿਨੀਂ ਜੰਮੂ ਵਿੱਚ ਰਹਿੰਦੇ ਰੋਹਿੰਗੀਆ ਮੁਸਲਮਾਨਾਂ ਦੀ ਬਾਇਓਮੀਟਰਿਕ ਤੇ ਹੋਰ ਤਫ਼ਸੀਲ ਇਕੱਤਰ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦਾ ਮੁੱਖ ਮੰਤਵ ਜੰਮੂ ‘ਚ …
Read More »ਹਰਸਿਮਰਤ ਬਾਦਲ ਦੇ ਕਿਸਾਨਾਂ ਲਈ ਹਾਅ ਦੇ ਨਾਅਰੇ ‘ਤੇ ਬੋਲੇ ਪਿਊਸ਼ ਗੋਇਲ
ਬੀਬੀ ਜੀ ਮੰਤਰੀ ਹੁੰਦਿਆਂ ਤਾਂ ਤੁਸੀਂ ਵੀ ਇਨ੍ਹਾਂ ਕਾਨੂੰਨਾਂ ਲਈ ਭਰੀ ਸੀ ਹਾਮੀ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਤੇ ਐੱਫਸੀਆਈ ਵੱਲੋਂ ਕਿਸਾਨਾਂ ਤੋਂ ਫਸਲ ਦੀ ਖਰੀਦ ਮੌਕੇ ਜ਼ਮੀਨੀ ਰਿਕਾਰਡ ਸਬੰਧੀ ਮਾਮਲਾ ਚੁੱਕਿਆ। ਇਸੇ ਦੌਰਾਨ ਰੇਲਵੇ ਮੰਤਰੀ …
Read More »ਅਜੋਕੇ ਪੰਜਾਬ ਤੇ ਸਿੱਖ ਪ੍ਰਸੰਗ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਕੀ ਹੋਵੇ?
ਤਲਵਿੰਦਰ ਸਿੰਘ ਬੁੱਟਰ 100 ਸਾਲ ਪਹਿਲਾਂ ਜਦੋਂ ਸਿੱਖ ਪੰਥ ‘ਚ ਇਹ ਅਹਿਸਾਸ ਪੈਦਾ ਹੋਣਾ ਸ਼ੁਰੂ ਹੋਇਆ ਕਿ ਗੁਰਦੁਆਰਿਆਂ ਵਿਚੋਂ, ਆਏ ਯਾਤਰੂਆਂ ਨੂੰ ਉਹ ਦਾਤ ਨਹੀਂ ਮਿਲ ਰਹੀ, ਜਿਸ ਦੇ ਵੰਡਣ ਲਈ ਇਹ ਬਣਾਏ ਗਏ ਸਨ, ਤਾਂ ਚਾਰ-ਚੁਫੇਰੇ ਸਿੱਖ ਪੰਥ ‘ਚ ਆਪ-ਮੁਹਾਰਾ ਜਜ਼ਬਾ ਲਹਿਰਾਂ ਮਾਰਨ ਲੱਗ ਪਿਆ ਕਿ ਸਾਡੇ ਗੁਰਦੁਆਰਿਆਂ ਦਾ …
Read More »ਖੇਤੀ ਕਾਨੂੰਨ ਲਿਖਣ ਵਾਲੇ ਜ਼ਮੀਨੀ ਹਕੀਕਤ ਤੋਂ ਦੂਰ
ਡਾ. ਰਣਜੀਤ ਸਿੰਘ ਵੀਹਵੀਂ ਸਦੀ ਦੇ ਸ਼ੁਰੂ ਹੋਣ ਵੇਲੇ ਪੰਜਾਬ ਅਤੇ ਬਾਕੀ ਦੇਸ਼ ਦੀ ਕਿਰਸਾਨੀ ਦੀ ਬੁਰੀ ਹਾਲਤ ਸੀ। ਕਿਸਾਨ ਕਰਜ਼ੇ ਹੇਠ ਡੁੱਬੇ ਹੋਏ ਸਨ। ਉਨ੍ਹਾਂ ਦਾ ਜੀਵਨ ਪੁਸ਼ਤ-ਦਰ-ਪੁਸ਼ਤ ਵਿਆਜ ਮੋੜਦਿਆਂ ਲੰਘ ਜਾਂਦਾ ਸੀ। ਅੰਨਦਾਤੇ ਨੂੰ ਆਪ ਬਹੁਤੀ ਵਾਰ ਢਿੱਡੋਂ ਭੁੱਖਿਆਂ ਸੌਣਾ ਪੈਂਦਾ ਸੀ। ਦੇਸ਼ ਵਿਚ ਅਨਾਜ ਦੀ ਘਾਟ ਸੀ। …
Read More »ਬ੍ਰਿਟੇਨ ਦੀ ਸੰਸਦ ‘ਚ ਵੀ ਗੂੰਜਿਆ ਕਿਸਾਨੀ ਅੰਦੋਲਨ
ਪ੍ਰੈਸ ਦੀ ਆਜ਼ਾਦੀ ਨਾਲ ਜੁੜੇ ਮਾਮਲੇ ‘ਤੇ ਵੀ ਹੋਈ ਚਰਚਾ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਸੰਸਦ ਦੇ ਵੈਸਟ ਮਨਿਸਟਰ ਕਮੇਟੀ ਰੂਮ ਵਿਚ ਸੋਮਵਾਰ ਨੂੰ ਭਾਰਤ ਵਿਚ ‘ਕਿਸਾਨਾਂ ਦੀ ਸੁਰੱਖਿਆ’ ਅਤੇ ‘ਪ੍ਰੈਸ ਦੀ ਆਜ਼ਾਦੀ’ ਨਾਲ ਜੁੜੇ ਈ-ਪਟੀਸ਼ਨ ਮਾਮਲੇ ‘ਤੇ ਵੀ ਚਰਚਾ ਹੋਈ। ਇੰਗਲੈਂਡ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਦੀ ਗੂੰਜ ਪੈਣ …
Read More »