Breaking News
Home / 2021 / January / 15 (page 3)

Daily Archives: January 15, 2021

ਕਿਸਾਨੀ ਸੰਘਰਸ਼ ਦੀ ਅਗਲੀ ਰੂਪ-ਰੇਖਾ ਕੀ ਹੋਵੇ?

ਪਿਛਲੇ ਕਈ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨਾਂ ਅਤੇ ਇਸ ਸਬੰਧੀ ਚੱਲ ਰਹੇ ਕਿਸਾਨ ਸੰਘਰਸ਼ ਕਾਰਨ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਇਕ ਤਰ੍ਹਾਂ ਨਾਲ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਕੇਂਦਰ ਸਰਕਾਰ ਇਨ੍ਹਾਂ ਤਿੰਨਾਂ ਕਾਨੂੰਨਾਂ ਵਿਚ 12 ਦੇ ਲਗਪਗ ਸੋਧਾਂ ਕਰਨ ਲਈ ਤਾਂ ਤਿਆਰ ਹੈ ਪਰ ਇਨ੍ਹਾਂ ਨੂੰ ਮੁਕੰਮਲ ਰੂਪ ਵਿਚ …

Read More »

ਕੈਨੇਡਾ ਨੂੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਹੋਰ ਮਿਲਣਗੀਆਂ

21 ਫਰਵਰੀ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਬੰਦ ਰਹੇਗਾ ਬਾਰਡਰ ਓਟਵਾ/ਬਿਊਰੋ ਨਿਊਜ਼ : ਓਟਵਾ ਵਿਚ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕੋਵਿਡ-19 ਵੈਕਸੀਨ ਦੀਆਂ ਵਾਧੂ 20 ਮਿਲੀਅਨ ਡੋਜ਼ਾਂ ਹਾਸਲ ਕਰਨ ਲਈ ਫਾਈਜ਼ਰ ਨਾਲ ਡੀਲ ਸਿਰੇ ਚੜ੍ਹਾਈ ਹੈ। ਓਟਵਾ ਵਿੱਚ ਆਪਣੇ ਘਰ ਦੇ ਬਾਹਰ …

Read More »

ਕੈਨੇਡਾ ਵਾਸੀਆਂ ਨੂੰ ਮੁਫ਼ਤ ਮਿਲੇਗੀ ਕਰੋਨਾ ਵੈਕਸੀਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਮੋਡਰਨਾ ਅਤੇ ਫਾਈਜ਼ਰ ਨਾਲ ਸਮਝੌਤੇ ਹੋਣ ਦਾ ਅਰਥ ਹੈ ਕਿ ਇਸ ਸਾਲ …

Read More »

ਓਨਟਾਰੀਓ ‘ਚ ਫਿਰ ਐਮਰਜੈਂਸੀ

ਉਲੰਘਣਾ ਕਰਨ ਵਾਲਿਆਂ ਨੂੰ ਹੋਣਗੇ ਜੁਰਮਾਨੇ ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਸਰਕਾਰ ਵੱਲੋਂ ਓਨਟਾਰੀਓ ਸੂਬੇ ‘ਚ ਦੂਜੀ ਵਾਰੀ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ 14 ਜਨਵਰੀ ਤੋਂ ਸਟੇਅ ਐਟ ਹੋਮ ਆਰਡਰ ਲਾਗੂ ਕੀਤੇ ਜਾ ਰਹੇ ਹਨ। ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਐਲਾਨ ਕੀਤਾ ਗਿਆ …

Read More »

ਓਟਵਾ ਵਿਖੇ ਕਿਸਾਨਾਂ ਦੇ ਹੱਕ ਵਿਚ ਰੈਲੀ

ਓਟਵਾ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਹੱਕ ‘ਚ ਕੈਨੇਡਾ ਵਿੱਚ ਰੈਲੀਆਂ ਦਾ ਦੌਰ ਜਾਰੀ ਹੈ। ਲੰਘੇ ਦਿਨੀ ਓਟਾਵਾ ‘ਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ‘ਚ ਰੈਲੀ ਦਾ ਆਯੋਜਨ ਕੀਤਾ ਗਿਆ। ਇਸ …

Read More »

1700 ਨੌਕਰੀਆਂ ‘ਚ ਕਟੌਤੀ ਕਰੇਗਾ ਏਅਰ ਕੈਨੇਡਾ

ਟੋਰਾਂਟੋ : ਏਅਰ ਕੈਨੇਡਾ ਵੱਲੋਂ 1700 ਨੌਕਰੀਆਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏਅਰਲਾਈਨ 2021 ਦੀ ਪਹਿਲੀ ਤਿਮਾਹੀ ਵਿੱਚ ਉਡਾਨਾਂ ਦੀ ਗਿਣਤੀ ਵੀ ਘਟਾਉਣਾ ਚਾਹੁੰਦੀ ਹੈ। ਕੰਪਨੀ ਨੇ ਆਖਿਆ ਕਿ ਸੇਵਾਵਾਂ ਵਿੱਚ 25 ਫੀਸਦੀ ਕਟੌਤੀ ਨਾਲ ਵੀ ਏਅਰ ਕੈਨੇਡਾ ਐਕਸਪ੍ਰੈੱਸ ਕੈਰੀਅਰਜ਼ ਦੇ 200 ਮੁਲਾਜ਼ਮ ਪ੍ਰਭਾਵਿਤ ਹੋਣਗੇ। ਇਸ ਕਟੌਤੀ …

Read More »

ਪਾਕਿਸਤਾਨ ਤੇ ਚੀਨਦੀ ਜੁਗਲਬੰਦੀ ਖਤਰਾ

ਅਸੀਂ ਕਿਸੇ ਵੀ ਚੁਣੌਤੀ ਦਾਸਾਹਮਣਾਕਰਨਲਈ ਹਾਂ ਤਿਆਰ :ਨਰਵਾਣੇ ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤੀ ਫੌਜ ਮੁਖੀ ਜਨਰਲਐਮਐਮਨਰਵਾਣੇ ਨੇ ਕਿਹਾ ਹੈ ਕਿ ਪਾਕਿਸਤਾਨਅਤੇ ਚੀਨਦੀ ਜੁਗਲਬੰਦੀ ਸਾਡੇ ਲਈ ਵੱਡਾ ਖਤਰਾਪੈਦਾਕਰਦੀ ਹੈ ਅਤੇ ਇਸਦੀਅਣਦੇਖੀਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਤਰ ਭਾਰਤਦੀਆਂ ਸਰਹੱਦਾਂ ‘ਤੇ ਅਸੀਂ ਪੂਰੀਤਰ੍ਹਾਂ ਚੌਕਸ ਹਾਂ ਅਤੇ ਕਿਸੇ ਵੀ ਚੁਣੌਤੀ ਦਾਸਾਹਮਣਾਕਰਨਲਈਤਿਆਰ ਹਾਂ। ਫੌਜ …

Read More »

ਭਾਰਤੀਹਵਾਈ ਫੌਜ ਨੂੰ ਮਿਲਣਗੇ 83 ਫਾਈਟਰਜੈਟਤੇਜਸ

ਨਵੀਂ ਦਿੱਲੀ : ਸਰਹੱਦ ‘ਤੇ ਚੀਨ ਤੇ ਪਾਕਿਸਤਾਨਨਾਲਤਣਾਅਦਰਮਿਆਨਪ੍ਰਧਾਨਮੰਤਰੀ ਨਰਿੰਦਰ ਮੋਦੀਦੀਪ੍ਰਧਾਨਗੀਵਾਲੀਕੈਬਨਿਟਕਮੇਟੀਆਫਸਕਿਓਰਿਟੀ ਨੇ 83 ਲੜਾਕੂ ਜਹਾਜ਼ ਤੇਜਸਦੀਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚਭਾਰਤੀਹਵਾਈ ਫ਼ੌਜ ਲਈ 73 ਹਲਕੇ ਲੜਾਕੂ ਜਹਾਜ਼ ਤੇਜਸਐੱਮਕੇ-1ਏ ਤੇ 10 ਤੇਜਸਐੱਮਕੇ-1 ਜਹਾਜ਼ਾਂ ਦੀਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚਕਰੀਬ 48 ਹਜ਼ਾਰਕਰੋੜਰੁਪਏ ਦਾਖ਼ਰਚਆਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀਦੀਅਗਵਾਈਹੇਠ ਹੋਈ ਸੁਰੱਖਿਆ ਮਾਮਲਿਆਂ …

Read More »

ਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲਦੀਕੈਦ

ਅੱਤਵਾਦ ਨੂੰ ਫੰਡਿੰਗ ਦਾਮਾਮਲਾ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨਦੀ ਇੱਕ ਅੱਤਵਾਦ ਰੋਕੂਅਦਾਲਤ ਨੇ ਮੁੰਬਈ ਹਮਲੇ ਦੇ ਸਾਜਿਸ਼ਕਰਤਾਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਮੁਖੀ ਹਾਫਿਜ਼ ਸਈਦ ਦੇ ਦੋ ਨੇੜਲੇ ਸਹਿਯੋਗੀਆਂ ਨੂੰ ਅੱਤਵਾਦ ਨੂੰ ਫੰਡਿੰਗ ਦੇ ਮਾਮਲੇ ‘ਚ 15-15 ਸਾਲਕੈਦਦੀ ਸਜ਼ਾ ਸੁਣਾਈ ਹੈ। ਜੇਯੂਡੀ ਦੇ ਤਰਜਮਾਨਯਾਹੀਆ ਮੁਜਾਹਿਦ ਨੂੰ ਵੀ ਸਜ਼ਾ ਸੁਣਾਈ ਗਈ ਹੈ। ਲਾਹੌਰ …

Read More »