Breaking News
Home / 2021 (page 83)

Yearly Archives: 2021

30 ਨਵੰਬਰ ਤੋਂ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾਣਗੇ ਹੋਰ ਏਅਰਪੋਰਟਸ

ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅੱਠ ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਰੀਜਨਲ ਏਅਰਪੋਰਟਸ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾ ਸਕਣਗੇ। ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ 30 ਨਵੰਬਰ ਤੋਂ ਅੱਠ ਸ਼ਹਿਰਾਂ ਦੇ ਏਅਰਪੋਰਟਸ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਲਈ ਆਪਣੇ ਰਨਵੇਅਜ਼ ਮੁੜ ਖੋਲ੍ਹ ਸਕਣਗੇ। ਇਨ੍ਹਾਂ ਸ਼ਹਿਰਾਂ …

Read More »

ਏਅਰ ਕੈਨੇਡਾ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 800 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਓਟਵਾ/ਬਿਊਰੋ ਨਿਊਜ਼ : ਫੈਡਰਲ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਏਅਰ ਕੈਨੇਡਾ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਆਪਣੇ 800 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਚੀਫ ਐਗਜੈਕਟਿਵ ਮਾਈਕਲ ਰੂਸੋ ਨੇ ਆਖਿਆ ਕਿ ਏਅਰ ਕੈਨੇਡਾ ਦੇ 27,000 ਕੈਬਿਨ ਕ੍ਰਿਊ, ਕਸਟਮਰ ਸਰਵਿਸ ਏਜੰਟਾਂ ਤੇ ਹੋਰ ਅਮਲੇ ਨੇ ਆਪਣਾ ਪੂਰਾ ਟੀਕਾਕਰਣ ਕਰਵਾਇਆ …

Read More »

ਡੇਵਿਡ ਕੋਹਨ ਹੋਣਗੇ ਕੈਨੇਡਾ ਵਿੱਚ ਅਮਰੀਕਾ ਦੇ ਅਗਲੇ ਅੰਬੈਸਡਰ

ਟੋਰਾਂਟੋ : ਫਿਲਾਡੈਲਫੀਆ ਦੇ ਮੇਅਰ ਦੇ ਚੀਫ ਆਫ ਸਟਾਫ ਰਹਿ ਚੁੱਕੇ ਟੈਕਨੀਕਲ ਐਗਜੈਕਟਿਵ ਡੇਵਿਡ ਕੋਹਨ ਨੂੰ ਸੈਨੇਟ ਵੱਲੋਂ ਕੈਨੇਡਾ ਵਿੱਚ ਅਮਰੀਕਾ ਦਾ ਅਗਲਾ ਅੰਬੈਸਡਰ ਚੁਣਿਆ ਗਿਆ ਹੈ। ਇੱਕ ਵਕੀਲ, ਲਾਬੀਕਾਰ ਤੇ ਫੰਡਰੇਜਰ ਕੋਹਨ ਅਮਰੀਕੀ ਕਮਿਊਨਿਕੇਸਨ ਜਾਇੰਟ ਕੌਮਕਾਸਟ ਦੇ ਸੀਨੀਅਰ ਐਡਵਾਈਜਰ ਤੇ ਚੀਫ ਡਾਇਵਰਸਿਟੀ ਆਫੀਸਰ ਰਹਿ ਚੁੱਕੇ ਹਨ। ਉਨ੍ਹਾਂ ਦਾ ਨਾਂ …

Read More »

ਪ੍ਰਿਅੰਕਾ ਵਲੋਂ ਯੂਪੀ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਪੱਬਾਂ ਭਾਰ ਗੋਰਖਪੁਰ/ਬਿਊਰੋ ਨਿਊਜ਼ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੜ੍ਹ ਗੋਰਖਪੁਰ ‘ਚ ਉਨ੍ਹਾਂ ਨੂੰ ਚੁਣੌਤੀ ਦਿੰਦਿਆਂ ਆਪਣੀ ਪ੍ਰਤਿਗਿਆ (ਵਾਅਦਿਆਂ ਦੀ) ਲੜੀ ਨੂੰ ਅੱਗੇ ਵਧਾਇਆ। ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ …

Read More »

ਅਭੈ ਚੌਟਾਲਾ ਚੌਥੀ ਵਾਰ ਏਲਨਾਬਾਦ ਤੋਂ ਵਿਧਾਇਕ ਬਣੇ

ਸਿਰਸਾ : ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਭੈ ਸਿੰਘ ਚੌਟਾਲਾ ਚੌਥੀ ਵਾਰ ਏਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਅਭੈ ਚੌਟਾਲਾ ਨੇ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਨ੍ਹਾਂ ਨੂੰ 65992 ਜਦਕਿ ਗੋਬਿੰਦ …

Read More »

ਅਖਿਲੇਸ਼ ਯਾਦਵ ਖੁਦ ਨਹੀਂ ਲੜਨਗੇ ਵਿਧਾਨ ਸਭਾ ਚੋਣ

ਕਿਹਾ, ਯੂਪੀ ‘ਚ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰੇਗੀ ਸਮਾਜਵਾਦੀ ਪਾਰਟੀ ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਆਜਮਗੜ੍ਹ ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਯੂਪੀ ਵਿਚ ਛੋਟੀਆਂ ਸਿਆਸੀ ਪਾਰਟੀਆਂ …

Read More »

ਕਿਸਾਨਾਂ ਨੇ ਅਜੇ ਮਿਸ਼ਰਾ ਵੱਲੋਂ ਭੇਜੇ ਗੱਲਬਾਤ ਦੇ ਸੱਦੇ ਨੂੰ ਠੁਕਰਾਇਆ

ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਸੁਲਝਾਉਣ ਲਈ ਭੇਜਿਆ ਸੀ ਸੱਦਾ ਲਖੀਮਪੁਰ : ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵੱਲੋਂ ਆਪਣੀ ਰਿਹਾਇਸ਼ ‘ਤੇ ਗੱਲਬਾਤ ਕਰਨ ਲਈ ਸੱਦਾ ਭੇਜਿਆ ਸੀ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਮਿਸ਼ਰਾ ਨੇ ਝੋਨੇ ਦੀ ਖਰੀਦ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ …

Read More »

ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਾਰੋਬਾਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਹੁਣ ਪੂਰੀ ਦੁਨੀਆ ਵਿਚ ਵਿਕੇਗਾ ਦਿੱਲੀ ਦਾ ਸਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਦੀਵਾਲੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੇ ਅਧੀਨ ਇਕ ਦਿੱਲੀ ਬਾਜ਼ਾਰ ਨਾਮ ਦਾ …

Read More »

ਕਿਸੇ ਵੀ ਬਿਮਾਰੀ ਤੇ ਦੁਸ਼ਮਣ ਨੂੰ ਘੱਟ ਨਾ ਸਮਝੋ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ ਟੀਕਾਕਰਨ ਵਿਚ ਪਛੜਨ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਵਰਚੂਅਲ ਮੀਟਿੰਗ ਵਿਚ ਮੋਦੀ ਨੇ ਘੱਟ ਟੀਕਾਕਰਨ ਦੇ ਕਾਰਨਾਂ ਦੀ ਸਮੀਖਿਆ ਕੀਤੀ। ਮੋਦੀ ਨੇ ਵੈਕਸੀਨੇਸ਼ਨ ਦਾ ਮੰਤਰ …

Read More »

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਯੂਪੀ ਚੋਣਾਂ ਬਾਰੇ ਭਵਿੱਖਬਾਣੀ

ਕਿਹਾ-ਵੋਟਾਂ ਨਾ ਮਿਲਣ ਦੇ ਬਾਵਜੂਦ ਵੀ ਹੇਰਾਫੇਰੀ ਨਾਲ ਜਿੱਤੇਗੀ ਭਾਜਪਾ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਯੂਪੀ ਚੋਣਾਂ ਬਾਰੇ ਇਕ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਇਹ ਭਵਿੱਖਬਾਣੀ ਕਰਦਿਆਂ ਕਿਹਾ ਕਿ ਯੂਪੀ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ …

Read More »