ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਸਿਆਟਲ : ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਗਈ ਜਦੋਂ ਅਮਰੀਕਾ ਦੀ ਮੈਸਾਚੁਸੈਟਸ ਸਟੇਟ ਦੇ ਹੋਲਯੋਕੇ ਸ਼ਹਿਰ ਦੀ ਸਿਟੀ ਕੌਂਸਲ ਨੇ ਇਕ ਮਤਾ ਪਾਸ ਕਰਕੇ ਸਿੱਖਾਂ ਦੇ ਸ਼ੁਰੂ ਹੋ ਰਹੇ ਦੇਸੀ ਨਵੇਂ ਸਾਲ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦੇ ਦਿੱਤੀ। …
Read More »Yearly Archives: 2021
ਭਾਰਤ ਦੇਵੇਗਾ ਪਾਕਿਸਤਾਨ ਨੂੰ ਕਰੋਨਾ ਵੈਕਸੀਨ ਦੀਆਂ 16 ਮਿਲੀਅਨ ਖੁਰਾਕਾਂ
ਇਸਲਾਮਾਬਾਦ/ਬਿਊਰੋ ਨਿਊਜ਼ : ਕੌਮੀ ਸਿਹਤ ਸੇਵਾਵਾਂ ਦੇ ਸਕੱਤਰ ਅਮੀਰ ਅਸਰਫ ਖੁਆਜਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਭਾਰਤ ਵਿਚ ਬਣੀਆਂ ਕੋਰੋਨਾ ਵੈਕਸੀਨ ਦੀਆਂ 16 ਮਿਲੀਅਨ ਖੁਰਾਕਾਂ ਮਿਲਣ ਵਾਲੀਆਂ ਹਨ। ਉਹ ਪੀ ਏ ਸੀ ਦੀ ਬੈਠਕ ਵਿਚ ਕੋਰੋਨਾ ਟੀਕਾਕਰਨ ਬਾਰੇ ਜਾਣਕਾਰੀ ਦੇ ਰਹੇ ਸਨ। ਖੁਆਜਾ ਨੇ ਕਮੇਟੀ ਨੂੰ ਦੱਸਿਆ ਕਿ ਹੁਣ ਤੱਕ …
Read More »ਭਾਰਤ ਦੇ ਇਤਰਾਜ ਦੇ ਬਾਵਜੂਦ ਚੀਨ ਵੱਲੋਂ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਦਾ ਫੈਸਲਾ
ਬੀਜਿੰਗ : ਚੀਨ ਦੀ ਸੰਸਦ ਨੇ ਵੀਰਵਾਰ ਨੂੰ ਤਿੱਬਤ ਵਿਚ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਲਈ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜੂਰੀ ਦੇ ਦਿੱਤੀ। ਇਸ ਯੋਜਨਾ ਵਿੱਚ ਅਰਬਾਂ ਡਾਲਰ ਦੇ ਪ੍ਰਾਜੈਕਟ ਹਨ। ਇਸ ਵਿਚ ਅਰੁਣਾਚਲ ਪ੍ਰਦੇਸ ਦੀ ਸਰਹੱਦ ਨੇੜੇ ਤਿੱਬਤ ਵਿਚ ਬ੍ਰਹਮਪੁੱਤਰ ਨਦੀ ‘ਤੇ ਵਿਵਾਦਪੂਰਨ ਪਣਬਿਜਲੀ ਪ੍ਰਾਜੈਕਟ ਵੀ ਸ਼ਾਮਲ ਹੈ, ਜਿਸ …
Read More »ਭਾਰਤ ‘ਚ ਅਹਿਮ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ
ਇਸ ਵੇਲੇ ਭਾਰਤ ਵਿਚ ਸੂਬਾਈ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ ‘ਹੌਟ ਸਪਾਟ’ ਬਣਿਆ ਹੋਇਆ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਪੂਰਾ ਬਹੁਮਤ ਮਿਲ ਸਕਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਅਸਾਧਾਰਨ ਉਭਾਰ 100 ਸੀਟਾਂ ਦੇ ਨੇੜੇ-ਤੇੜੇ ਰੁਕ ਸਕਦਾ ਹੈ। ਪਰ ਇਹ ਅਨੁਮਾਨ …
Read More »ਸ਼ਬਦਾਂ ਦੇ ਜਾਦੂਗਰ – ਸਾਹਿਰ ਲੁਧਿਆਣਵੀ
ਅਨਿਲਧੀਰ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਇਨਸਾਨ ਕੀ ਔਲਾਦ ਹੈ ਇਨਸਾਨਬਣੇਗਾ॥ -ਸਾਹਿਰਲੁਧਿਆਣਵੀ ਸਾਹਿਰਲੁਧਿਆਣਵੀਦਾਜਨਮ 8 ਮਾਰਚ, 1921 ਵਿਚ ਪੰਜਾਬ ਦੇ ਸ਼ਹਿਰਲੁਧਿਆਣਾਵਿਖੇ, ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਹਇਆ ਸੀ। ਉਸਦਾਅਸਲਨਾਮ ਅਬਦੁੱਲ ਹੈ ਫਜ਼ਲ ਮੁਹੰਮਦ ਸੀ ਅਤੇ ‘ਸਾਹਿਰ’ਛਵੀਨਾਮ ਸੀ। ਮੌਲਾਨਾ ਫੈਜ਼ ਹਰਬੰਵੀ ਦੀਰਹਿਨੁਮਾਈਹੇਠਉਰਦੂਅਤੇ ਫਾਰਸੀ ਦੇ ਜ਼ੁਬਾਨ ਸਿੱਖਣ ਤੋਂ ਬਾਅਦਜਲਦੀ ਹੀ ਮੁਹਾਰਤ …
Read More »ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ
ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ‘ਚ ਟੀਕਾਕਰਣ ਤੇਜ਼ ਕਰਕੇ ਕੈਨੇਡੀਅਨਜ਼ ਨੂੰ ਕੀਤਾ ਜਾਵੇਗਾ ਸੁਰੱਖਿਅਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆ 325 ਫਾਰਮੇਸੀਜ਼ ਵਿਖੇ ਟੀਕਾਕਰਨ ਕੀਤਾ ਜਾਵੇਗਾ। ਪ੍ਰੋਵਿੰਸ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸ਼ੁੱਕਰਵਾਰ …
Read More »ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ
ਮਿਸੀਸਾਗਾ : ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਪ੍ਰੋਗਰਾਮ ਰਾਹੀਂ ਕੈਨੇਡਾ ਵਾਸੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਮਦਦ ਕਰੇਗੀ। ਇਸ ਸਾਰੇ ਪ੍ਰੋਗਰਾਮ ਸਬੰਧੀ ਮਿਸੀਸਾਗਾ ਸਟਰੀਟਸਵਿੱਲ ਤੋਂ ਐਮਪੀਪੀ ਨੀਨਾ ਟਾਂਗਰੀ ਨੇ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਵਿਕਟੋਰੀਅਨ ਆਰਡਰ ਆਫ ਨਰਸਿਜ ਫੌਰ ਕੈਨੇਡਾ ਨੂੰ …
Read More »ਫਰਾਂਸਿਜ ਐਲਨ ਕੈਨੇਡੀਅਨ ਫੌਜ ਦੀ ਵਾਈਸ ਚੀਫ਼ ਨਿਯੁਕਤ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਫਰਾਂਸਿਜ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ …
Read More »ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ
ਓਨਟਾਰੀਓ : ਓਨਟਾਰੀਓ ਸਰਕਾਰ ਨੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਤਰੀਕੇ ਐਲਾਨੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਇਹ ਵਾਧਾ ਅਜੇ ਵੀ ਜਾਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਹਿਲੀ ਮਾਰਚ 2020 ਨੂੰ ਐਕਸਪਾਇਰ ਹੋ ਚੁੱਕੇ ਦਸਤਾਵੇਜ ਅਗਲੇ ਨੋਟਿਸ ਤੱਕ ਐਕਸਪਾਇਰੀ ਤਰੀਕ ਤੋਂ ਬਾਅਦ ਵੀ ਜਾਇਜ਼ ਤੇ …
Read More »ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ
ਮਿਸੀਸਾਗਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਲੌਕਡਾਊਨ ਬਾਰੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਹੈ ਕਿ ਹਾਲੇ ਮਿਸੀਸਾਗਾ ਨੂੰ ਰੈਡ ਜ਼ੋਨ ਵਿਚ ਹੀ ਰੱਖਿਆ ਜਾਵੇ। ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਪੀਲ ਰੀਜਨ ਦੇ ਗ੍ਰੇਅ ਲੌਕਡਾਊਨ ਵਿੱਚ ਦਾਖਲ ਹੋਣ ਉੱਤੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਅਜੇ …
Read More »