ਅਨਿਲਧੀਰ
ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ।
ਇਨਸਾਨ ਕੀ ਔਲਾਦ ਹੈ ਇਨਸਾਨਬਣੇਗਾ॥
-ਸਾਹਿਰਲੁਧਿਆਣਵੀ
ਸਾਹਿਰਲੁਧਿਆਣਵੀਦਾਜਨਮ 8 ਮਾਰਚ, 1921 ਵਿਚ ਪੰਜਾਬ ਦੇ ਸ਼ਹਿਰਲੁਧਿਆਣਾਵਿਖੇ, ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਹਇਆ ਸੀ। ਉਸਦਾਅਸਲਨਾਮ ਅਬਦੁੱਲ ਹੈ ਫਜ਼ਲ ਮੁਹੰਮਦ ਸੀ ਅਤੇ ‘ਸਾਹਿਰ’ਛਵੀਨਾਮ ਸੀ। ਮੌਲਾਨਾ ਫੈਜ਼ ਹਰਬੰਵੀ ਦੀਰਹਿਨੁਮਾਈਹੇਠਉਰਦੂਅਤੇ ਫਾਰਸੀ ਦੇ ਜ਼ੁਬਾਨ ਸਿੱਖਣ ਤੋਂ ਬਾਅਦਜਲਦੀ ਹੀ ਮੁਹਾਰਤ ਹਾਸਲਕਰਕੇ ਬਚਪਨਵਿਚ ਹੀ ਕਵਿਤਾਲਿਖਣੀਸ਼ੁਰੂਕਰ ਦਿੱਤੀ ਸੀ। ਸਟੂਡੈਂਟਲਾਈਫ ਦੌਰਾਨ ਦੇਸ਼ਦੀਆਂ ਸਮਾਜਿਕ-ਆਰਥਿਕਅਤੇ ਰਾਜਨੀਤਿਕ ਸਮੱਸਿਆਵਾਂ ਨੇ ਸਾਹਿਰ ਨੂੰ ਕਾਫੀਪ੍ਰਭਾਵਿਤਕੀਤਾ।ਸਾਹਿਰ ਨੇ ਕਾਲਜ ਛੱਡਣ ਤੋਂ ਬਾਅਦ, ਮਸ਼ਹੂਰਉਰਦੂਰਸਾਲੇ ਅਦਾਬ-ਏ-ਲਤੀਫ, ਸ਼ਾਹਕਰਅਤੇ ਸਵੇਰਾ ਨੂੰ ਸੰਪਾਦਿਤ ਕੀਤਾ।ਆਜ਼ਾਦੀ ਤੋਂ ਬਾਅਦਸਾਹਿਰ ਨੇ ਆਪਣੀ ਜ਼ਿੰਦਗੀ ਫਿਲਮ ਇੰਡਸਟਰੀ ਨੂੰ ਸਮਰਪਿਤਕਰ ਦਿੱਤੀ। ਸਾਹਿਰਦੀਆਂ ਮੁੱਖ ਰਚਨਾਵਾਂ Aaoki koi khwabbunen, Bachche man kesachche, Dhartikeaansu, Gatajayebanjara, Kulliyat-e-Sahir, Sahirludhianvikaghairmatbuakalam, Talkhiyan, Tanhaiyan, Maikafisky, Parchhaiyanਅੱਜ ਵੀਮਸ਼ਹੂਰਹਨ।
ਸ਼ਬਦਾਂ ਦੇ ਜਾਦੂਗਰਲੋਕਸ਼ਾਇਰਸਾਹਿਰਲੁਧਿਆਣਵੀਸ਼ਬਦਪਾਠਕਾਂ ਨਾਲ ਸਾਂਝੇ ਕਰਰਹੇ ਹਾਂ :
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।
ਪਲ ਦੋ ਪਲਮੇਰੀਕਹਾਣੀ ਹੈ
ਪਲ ਦੋ ਪਲਮੇਰੀਮਸਤੀ ਹੈ
ਪਲ ਦੋ ਪਲਮੇਰੀਜਵਾਨੀ ਹੈ॥
ਬਰਬਾਦੀਓਂ ਕਾ ਸੋਗ ਮਨਾਨਾਫਜ਼ੂਲਥਾ।
ਬਰਬਾਦੀਓਂ ਕਾ ਜਸ਼ਨਮਨਾਤਾਚਲਾ ਗਿਆ॥
ਤੰਗ ਆ ਚੁਕੇ ਹੈਂ ਕਸ਼ਮਕਸ਼-ਏ-ਜ਼ਿੰਦਗੀ ਸੇ ਹਮ।
ਠੁਕਰਾਨਾ ਦੇਂ ਜਹਾਂ ਕੋ ਕਹੀਂ ਬੇਦਿਲੀ ਸੇ ਹਮ॥
ਹਮ ਤੋ ਸਮਝੇ ਥੇ ਕਿ ਹਮਭੂਲ ਗਏ ਹੈਂ ਉਨਕੋ।
ਕਿਆ ਹੁਆ ਯੇ ਕਿਸ ਬਾਤ ਪੇ ਰੋਣਾ ਆਇਆ॥
ਅਭੀ ਜ਼ਿੰਦਾ ਹੂੰ ਲੇਕਿਨਸੋਚਤਾਰਹਿਤਾ ਹੂੰ ਖਲਵਟ ਮੇਂ।
ਕਿ ਅਬ ਤੱਕ ਕਿਸ ਤਮਨਨਾ ਕੇ ਸਹਾਰੇ ਜੀ ਲਿਆਮੈਨੇ॥
ਹਰ ਏਕ ਦੌਰ ਕਾ ਮਜ਼ਹਬਨਵਾਂ ਖੁਦਾ ਲਾਇਆ।
ਕਰੇਂ ਤੋ ਹੁਮਭੀਮਗਰ ਕਿਸ ਖੁਦਾ ਕੀ ਬਾਤਕਰੇਂ॥
ਦੇਖਾ ਹੈ ਜ਼ਿੰਦਗੀ ਕੋ ਕੁੱਛ ਇਤਨੇ ਕਰੀਬ ਸੇ।
ਚੇਹਰੇ ਤਮਾਮਲਗਨੇ ਲਗੇ ਹੈਂ ਅਜੀਭ ਸੇ॥
ਗਮ ਔਰ ਖੁਸ਼ੀ ਮੇਂ ਫਰਕਨਾਮਹਿਸੂਸ ਹੋ ਜਹਾਂ।
ਮੈਂ ਦਿਲ ਕੋ ਉਸ ਮੁਕਾਮ ਪੇ ਲਾਤਾਚਲਾ ਗਿਆ॥
ਫਿਰ ਖੋ ਨਾਂ ਜਾਏਂ ਹਮਦੂਨੀਆ ਕੀ ਭੀੜ ਮੇਂ।
ਮਿਲਤੀ ਹੈ ਪਾਸਆਨੇ ਕੀ ਮੋਹਲਤਕਭੀਕਭੀ॥
ਦੇਖਾ ਹੈ ਜ਼ਿੰਦਗੀ ਕੋ ਕੁੱਛ ਇਤਨੇ ਕਰੀਬ ਸੇ।
ਚੇਹਰੇ ਤਮਾਮਲਗਨੇ ਲਗੇ ਹੈਂ ਅਜੀਬ ਸੇ॥
ਜਾਗਨੇ ਕੀ ਭੀ, ਜਗਾਨੇ ਕੀ ਭੀਆਦਤ ਹੋ ਜਾਏ।
ਕਾਸ਼ਤੁਝਕੋ ਕਿਸੀ ਸ਼ਾਇਰ ਸੇ ਮੋਹੱਬਤ ਹੋ ਜਾਏ॥
ਕੌਣ ਰੋਤਾ ਹੈ ਕਿਸੀ ਔਰ ਕੀ ਖਾਤਿਰ ਏ ਦੋਸਤ।
ਸਬਕੋ ਆਪਨੀ ਹੀ ਕਿਸੀ ਬਾਤ ਪੇ ਰੋਣਾ ਆਇਆ॥
ਅਦੀਬ ਇੰਟਰਨੈਸ਼ਨਲ ਸੰਸਥਾ (ਲੁਧਿਆਣਾ) ਦੁਆਰਾ ਹਰਸਾਲ 8 ਮਾਰਚ, ਦੇ ਦਿਨਸਾਹਿਰਲੁਧਿਆਣਵੀ ਨੂੰ ਯਾਦਕੀਤਾਜਾਂਦਾ ਹੈ। ਇਸ ਮੌਕੇ ‘ਤੇ ਜਸ਼ਨੇ-ਸਾਹਿਰ ਇੰਟਰਨੈਸ਼ਨਲ ਪੱਧਰ ‘ਤੇ ਮੁਸ਼ਾਇਰਾ ਕਰਾਇਆਜਾਂਦਾ ਹੈ, ਜਿਸ ਵਿੱਚ ਦੁਨੀਆ ਭਰ ਦੇ ਮਸ਼ਹੂਰਸ਼ਾਇਰ ਹਿੱਸਾ ਲੈਂਦੇ ਹਨ।
ਕਰੀਬਨ 45 ਸਾਲਾਂ ਤੋਂ ਲਗਾਤਾਰ ਇਹ ਅਦਬੀ ਮੁਸ਼ਾਇਰਾ ਮਸ਼ਹੂਰਲੇਖਕ, ਸਾਹਿਤਕਾਰਡਾ. ਕੇਵਲਧੀਰਦੀਅਦਬੀਟੀਮ ਦੇ ਯਤਨਾਂ ਨਾਲਕਾਮਯਾਬ ਹੁੰਦਾ ਹੈ। ਰਾਤਭਰਜਾਰੀਰਹਿਣਵਾਲੇ ਇਸ ਮੁਸ਼ਾਇਰੇ ਦੀਉਡੀਕਹਰ ਸ਼ੌਕੀਨ ਨੂੰ ਰਹਿੰਦੀ ਹੈ। ਮੁੰਬਈ ਵਿਖੇ ਸ਼ਬਦਾਂ ਦੇ ਜਾਦੂਗਰਸਾਹਿਰਲੁਧਿਆਣਵੀ 28 ਅਕਤੂਬਰ, 1980 ਦੇ ਦਿਨਦੂਨੀਆ ਨੂੰ ਅਲਵਿਦਾ ਕਹਿ ਗਏ। ਮਸ਼ਹੂਰਸ਼ਾਇਰਸਾਹਿਰਲੁਧਿਆਣਵੀ ਨੂੰ ਹਮੇਸ਼ਾਯਾਦਕੀਤਾਜਾਂਦਾਰਹੇਗਾ।