Breaking News
Home / 2021 (page 327)

Yearly Archives: 2021

ਬਜਟ 2021 ‘ਚ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਦਾ ਮਤਾ ਪੇਸ਼

ਸੋਨੀਆ ਸਿੱਧੂ ਦੇ ਅਣਥੱਕ ਯਤਨਾਂ ਨੂੰ ਮਿਲੀ ਵੱਡੀ ਜਿੱਤ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਜਟ 2021-22 ਵਿਚ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਦੇ ਐਲਾਨ ਨੂੰ ਲੈ ਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਹਜ਼ਾਰਾਂ ਡਾਇਬਟੀਜ਼ ਨਾਲ ਜੂਝ ਰਹੇ ਕੈਨੇਡੀਅਨਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। …

Read More »

ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ

ਉਨਟਾਰੀਓ : ਫੋਰਡ ਸਰਕਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਵਰਕਰਜ਼ ਦੇ ਸਕੂਲ ਜਾਣ ਵਾਲੇ ਬੱਚਿਆਂ ਲਈ ਮੁਫਤ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਪ੍ਰੋਵਿੰਸ ਸਕੂਲਾਂ ਦੀ ਅਪਰੈਲ ਦੀ ਬ੍ਰੇਕ ਤੋਂ ਬਾਅਦ ਇਨ ਪਰਸਨ ਲਰਨਿੰਗ ਲਈ ਸਕੂਲਾਂ ਨੂੰ ਬੰਦ ਕਰਨ ਅਤੇ ਰਿਮੋਟ ਲਰਨਿੰਗ ਜਾਰੀ ਰੱਖਣ ਦਾ ਫੈਸਲਾ …

Read More »

ਫੈਡਰਲ ਲਿਬਰਲ ਪਾਰਟੀ ਦੀ ਨੌਮੀਨੇਸ਼ਨ ਲਈ ਬਰੈਂਪਟਨ ਸੈਂਟਰਲ ਤੋਂ ਪ੍ਰੀਤ ਪੰਨੂੰ ਉਮੀਦਵਾਰ

ਬਰੈਂਪਟਨ : ਕੈਨੇਡਾ ਦੀਆਂ ਅਗਲ਼ੀਆਂ ਫੈਡਰਲ ਚੋਣਾਂ ਲਈ ਬਰੈਂਪਟਨ ਸੈਂਟਰਲ ਤੋਂ ਲਿਬਰਲ ਪਾਰਟੀ ਦੀ ਨੌਮੀਨੇਸ਼ਨ ਲਈ ਪ੍ਰੀਤ ਪੰਨੂੰ ਮੈਦਾਨ ਵਿੱਚ ਉਤਰੀ ਹੈ। ਪ੍ਰੀਤ ਪੰਨੂੰ ਕੈਨੇਡਾ ਦੀ ਜਮਪਲ ਹੈ ਅਤੇ ਬਰੈਂਪਟਨ ਦੀ ਉੱਘੀ ਵਕੀਲ ਹੈ। ਉਹ 2014 ਤੋਂ ਕੇ.ਪੀ.ਏ. ਕੰਪਨੀ ਨਾਲ ਬੜੀ ਸਫਲਤਾ ਨਾਲ ਕੰਮ ਕਰ ਰਹੀ ਹੈ। ਉਸ ਨੇ ਕੈਨੇਡਾ …

Read More »

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ‘ਚ ਔਰਤਾਂ ਦੇ ਹੱਕਾਂ ਬਾਰੇ ਹੋਈ ਚਰਚਾ

ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਾਰੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਇਸ ਮੀਟਿੰਗ ਵਿਚ ਔਰਤਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਹੋਈ। ਜੂਮ ਦੇ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿੱਚ ਕੈਲਗਰੀ ਦੇ ਕਈ ਬੁੱਧੀਜੀਵੀਆਂ ਨੇ ਭਾਗ …

Read More »

ਬੋਰਿਸ ਜੌਹਨਸਨ ਦਾ ਭਾਰਤ ਦੌਰਾ ਫਿਰ ਰੱਦ

ਕੋਵਿਡ ਕਾਰਨ ਭਾਰਤ ਤੋਂ ਆਉਣ ਵਾਲੇ ਮੁਸਾਫਰਾਂ ‘ਤੇ ਇੰਗਲੈਂਡ ਨੇ ਲਾਈ ਪਾਬੰਦੀ ਲੰਡਨ : ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਉਧਰ ਭਾਰਤ ਤੋਂ ਆਉਣ ਵਾਲੇ ਮੁਸਾਫਰਾਂ ‘ਤੇ ਇੰਗਲੈਂਡ ਨੇ ਪਾਬੰਦੀ ਲਗਾ ਦਿੱਤੀ …

Read More »

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

ਨਿਊਜ਼ੀਲੈਂਡ ਪਹਿਲਾਂ ਹੀ ਲੈ ਚੁੱਕਾ ਹੈ ਅਜਿਹਾ ਫੈਸਲਾ ਵਾਸ਼ਿੰਗਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨਾ ਜਾਣ। ਅਮਰੀਕੀ ਅਥਾਰਿਟੀ ‘ਸੀਡੀਸੀ’ ਨੇ ਕਿਹਾ ਹੈ ਕਿ ਭਾਰਤ ਵਿਚ ਕਰੋਨਾ ‘ਬਹੁਤ ਉੱਚੇ ਪੱਧਰ’ ਉਤੇ ਫੈਲ ਰਿਹਾ ਹੈ। ਬੀਮਾਰੀਆਂ ‘ਤੇ ਕਾਬੂ …

Read More »

ਅਮਰੀਕਾ : ਫਲੌਇਡ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਕੈਲੀਫੋਰਨੀਆ : ਅਮਰੀਕਾ ‘ਚ ਸਾਬਕਾ ਮਿਨੀਆਪੋਲਿਸ ਆਫੀਸਰ ਡੈਰੇਕ ਚੌਵਿਨ ਨੂੰ ਮੰਗਲਵਾਰ ਨੂੰ ਜਾਰਜ ਫਲੌਇਡ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਚੌਵਿਨ ਉਹੀ ਪੁਲਿਸ ਅਧਿਕਾਰੀ ਹੈ ਜਿਸ ਨੇ ਸਿਆਹ ਨਸਲ ਦੇ ਫਲੌਇਡ ਦੀ ਧੌਣ ਉੱਤੇ ਗੋਡਾ ਰੱਖ ਉਸ ਨੂੰ ਜ਼ਮੀਨ ਨਾਲ ਉਦੋਂ ਤੱਕ ਨੱਪੀ ਰੱਖਿਆ ਸੀ, ਜਦੋਂ ਤੱਕ …

Read More »

ਪ੍ਰਿੰਸ ਫਿਲਿਪ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਹੋਈਆਂ ਪੂਰੀਆਂ

ਲੰਡਨ/ਬਿਊਰੋ ਨਿਊਜ਼ : ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਬ੍ਰਿਟੇਨ ਦੇ ਵਿੰਡਸਰ ਕਾਸਲ ਦੇ ਸੇਂਟ ਜੌਰਜ ਚੈਪਲ ਵਿੱਚ ਕੀਤਾ ਗਿਆ। ਉਨ੍ਹਾਂ ਨੂੰ ਵਿੰਡਸਰ ਕਾਸਲ ਦੇ ਅੰਦਰ ਵਾਲੇ ਹੌਲ ਵਿੱਚ ਦਫਨ ਕੀਤਾ ਗਿਆ। ਅੰਤਿਮ ਯਾਤਰਾ ਦੌਰਾਨ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਬੱਚੇ ਉਨ੍ਹਾਂ ਦੇ ਤਾਬੂਤ ਵਾਲੀ ਗੱਡੀ ਦੇ ਪਿੱਛੇ-ਪਿੱਛੇ …

Read More »

ਵੈਨਕੂਵਰ ‘ਚ ਗੋਲੀ ਚੱਲਣ ਕਾਰਨ ਇੱਕ ਪੰਜਾਬੀ ਵਿਅਕਤੀ ਦੀ ਮੌਤ

ਵੈਨਕੂਵਰ : ਵੈਨਕੂਵਰ ਵਿਚ ਅਚਾਨਕ ਗੋਲੀ ਚੱਲਣ ਕਾਰਨ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜਾਰੀ ਨਹੀਂ ਕੀਤੀ। ਇਹ ਵੀ ਨਹੀਂ ਪਤਾ ਲੱਗਾ ਹੈ ਕਿ ਇਹ ਗੋਲੀ ਗੈਂਗਵਾਰ ਦਾ ਨਤੀਜਾ ਸੀ ਜਾਂ ਕੁਝ ਹੋਰ। ਮ੍ਰਿਤਕ ਐਬਟਸਫੋਰਡ ਦਾ ਵਾਸੀ ਦੱਸਿਆ ਜਾਂਦਾ ਹੈ, ਪਰ ਅਜੇ ਇਸਦੀ ਪੁਸ਼ਟੀ …

Read More »

ਅਮਰੀਕਾ ‘ਚ ਨਸਲੀ ਘਟਨਾ

ਪਿਛਲੇ ਦਿਨੀਂ ਅਮਰੀਕਾ ‘ਚ ਇੰਡੀਆਨਾਪੋਲਿਸ ਸਥਿਤ ਇਸਦੇ ਕੰਮ ਕਰਨ ਦੇ ਸਥਾਨ ‘ਤੇ ਕੰਪਨੀ ਦੇ ਸਾਬਕਾ ਕਰਮਚਾਰੀ ਬਰੈਨਡਨ ਹੋਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਵਿਅਕਤੀਆਂ ਨੂੰ ਮਾਰ ਦਿੱਤਾ। ਫੈੱਡਐਕਸ ਕਾਰਪੋਰੇਸ਼ਨ ਜਿਹੜੀ ਪਹਿਲਾਂ ਫੈਡਰਲ ਐਕਸਪ੍ਰੈੱਸ ਕਾਰਪੋਰੇਨ ਕਹਿਲਾਉਂਦੀ ਸੀ, ਅਮਰੀਕਾ ਦੀ ਕਾਰਪੋਰੇਟ ਬਹੁ-ਰਾਸ਼ਟਰੀ ਕੰਪਨੀ ਹੈ ਜਿਹੜੀ ਹਵਾਈ ਜਹਾਜ਼ਾਂ ਅਤੇ ਹੋਰ ਸਾਧਨਾਂ ਰਾਹੀਂ …

Read More »