Breaking News
Home / 2021 (page 302)

Yearly Archives: 2021

ਕਾਂਗਰਸ ਪ੍ਰਧਾਨ ਦੀ ਚੋਣ ਹੋਈ ਮੁਲਤਵੀ

ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣ ਲਈ ਅਜੇ ਹੋਰ ਲੱਗੇਗਾ ਸਮਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ ‘ਚ ਹਾਲੇ 2-3 ਮਹੀਨੇ ਦਾ ਹੋਰ ਸਮਾਂ ਲੱਗੇਗਾ। ਦੇਸ਼ ‘ਚ ਕਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਵੱਖ-ਵੱਖ ਰਾਜਾਂ ‘ਚ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ਸੋਮਵਾਰ ਨੂੰ ਹੋਈ …

Read More »

ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਉਦਾਸੀਨਤਾ

ਗੁਰਮੀਤ ਸਿੰਘ ਪਲਾਹੀ ਮੌਜੂਦਾ ਦੌਰ ‘ਚ ਸਿਹਤ ਸੇਵਾਵਾਂ ਨੂੰ ਲੈ ਕੇ ਲੋਕਾਂ ਵਿੱਚ ਵੱਧਦੇ ਗੁੱਸੇ ਨੂੰ ਹਲਕੇ ‘ਚ ਲੈਣਾ ਸਿਆਸੀ ਉਜੱਡਤਾ ਹੈ। ਜਦੋਂ ਲੋਕ ਬੁਰੀ ਤਰ੍ਹਾਂ ਆਕਸੀਜਨ ਅਤੇ ਆਈ.ਸੀ.ਯੂ. ਬੈੱਡ ਦੇ ਲਈ ਸੰਘਰਸ਼ ਕਰ ਰਹੇ ਹੋਣ ਤਾਂ ਉਹਨਾਂ ਦੇ ਦੁੱਖਾਂ-ਤਕਲੀਫ਼ਾਂ ਨੂੰ ਦੂਰ ਕਰਨ ਲਈ ਦਿਲਾਸੇ ਦੀ ਲੋੜ ਤਾਂ ਹੈ ਹੀ, …

Read More »

ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

ਸੁਖਦੇਵ ਸਿੰਘ ‘ਭੂਰ ਕੋਹਨਾ’ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ‘ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ …

Read More »

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 ਆ ਗਿਆ ਸਮਾਂ ਮਾੜਾ ਮਾਨਸਜਾਤਲਈ ਆ ਗਿਆ ਸਮਾਂ ਮਾੜਾ, ਤੇ ਕਿਹੜੇ ਪਾਸੇ ਅੱਜ ਹਾਹਾ ਕਾਰ ਹੈ ਨਹੀਂ । ਚੰਗੀ ਖ਼ਬਰਦੀਕਿਤੋਂ ਨਾਭਿਣਕਪੈਂਦੀ, ਬੋਝਲਮਨਾਂ ਦਾ ਘੱਟਦਾ ਭਾਰ ਹੈ ਨਹੀਂ । ਹਰਦੇਸ਼ ਵਿੱਚ ਲਾਸ਼ਾਂ ਦੇ ਢੇਰ ਲੱਗੇ, ਭੁਚਾਲ ਆਇਆ ਜਾਂ ਛਿੜੀWAR ਹੈ ਨਹੀਂ । ਹਸਪਤਾਲਾਂ ਵਿੱਚ ਲੱਭੇ ਨਾBedਖਾਲੀ, ਸਸਕਾਰਕਰਨਲਈ …

Read More »

ਹਾਏ ਕਰੋਨਾ

(ਸੁਲੱਖਣ ਸਿੰਘ) ਸਾਡੀ ਮੱਤ ਕਰੋਨਾ ਨੇ ਮਾਰ ਛੱਡੀ, ਫੈਲਦਾ ਜਾਏ ਗਲ਼ੀਬਜ਼ਾਰਲੋਕੋ। ਕੰਮਾਂ ਕਾਰਾਂ ਦਾ ਮੰਦਾ ਹਾਲਕੀਤਾ, ਠੱਪ ਪਏ ਨੇ ਸਾਰੇ ਵਪਾਰਲੋਕੋ। ਦਹਿਸ਼ਤ ਹੈ ਇਸ ਦੀਹਰਪਾਸੇ, ਮਿਲਣੋਂ ਵੀ ਹੋਏ ਅਵਾਜ਼ਾਰਲੋਕੋ। ਮੰਦਾਹਾਲ ਹੋ ਗਿਆ ਹਰਪਾਸੇ, ਹਸਪਤਾਲ ਨੇ ਭਰੇ ਬਿਮਾਰਲੋਕੋ। ਨਵਾਂ ਰੂਪਧਾਰ ਕੇ ਮਾਰਕਰਦਾ, ਲਪੇਟਲਏ ਨੇ ਬੇਸ਼ੁਮਾਰਲੋਕੋ। ਜੋ ਆਪਣੇ ਸਨਨੇੜੇ ਨਾ ਲੱਗੇ, ਜਦੋਂ …

Read More »

ਕਰੋਨਾ ਵੈਕਸੀਨੇਸ਼ਨ ’ਚ ਬਦਲਾਅ ਦੀ ਤਿਆਰੀ

ਕੋਵੀਸ਼ੀਲਡ ਦੀ ਦੂਜੀ ਡੋਜ਼ ਵਿਚਾਲੇ 12 ਤੋਂ 16 ਹਫਤਿਆਂ ਦਾ ਗੈਪ ਰੱਖਣ ਦੀ ਸਿਫਾਰਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਭਾਰਤ ਸਰਕਾਰ ਨੂੰ ਸਲਾਹ ਦੇਣ ਵਾਲੇ ਪੈਨਲ ਨੇ ਵੈਕਸੀਨ ਕੋਵੀਸ਼ੀਲਡ ਦੇ ਦੋ ਡੋਜਾਂ ਦੇ ਵਿਚਾਲੇ ਗੈਪ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮੂਨਾਈਜੇਸ਼ਨ ਨੇ …

Read More »

ਅਮਿਤਾਭ ਬਚਨ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਕਰੋੜ ਦੀ ਮੱਦਦ ਦੇਣ ਤੋਂ ਬਾਅਦ ਛਿੜਿਆ ਵਿਵਾਦ

ਸਿੱਖ ਸੰਗਠਨਾਂ ਨੇ ਕਿਹਾ – ਅਮਿਤਾਭ ਬਚਨ ਨੂੰ ਤੁਰੰਤ ਮੋੜਿਆ ਜਾਵੇ ਪੈਸਾ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਿਤਾਭ ਬੱਚਨ ਤੋਂ ਦੋ ਕਰੋੜ ਰੁਪਏ ਦਾਨ ਲੈਣ ਨਾਲ ਸਿੱਖ ਪੰਥ ’ਚ ਚਰਚਾਵਾਂ ਚੱਲ ਰਹੀਆਂ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਸਿੱਖ ਸੰਗਠਨਾਂ ਨੇ ਇਸ ਮਾਮਲੇ ਵਿਚ ਦਿੱਲੀ …

Read More »

ਨਵਜੋਤ ਸਿੱਧੂ ਦੀ ਕੈਪਟਨ ਅਮਰਿੰਦਰ ਨੂੰ ਸਲਾਹ

ਕਿਹਾ – ਦੂਜਿਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰੋ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ਵੱਲੋਂ ਮੁਅੱਤਲ ਕਰਨ ਦੀ ਮੰਗ ਦੇ ਮੱਦੇਨਜ਼ਰ ਸਿੱਧੂ ਨੇ ਅੱਜ ਆਪਣੇ ਤਰਕਸ਼ ’ਚੋਂ ਇਕ ਹੋਰ ਤੀਰ ਕੱਢਿਆ ਹੈ। ਉਨ੍ਹਾਂ …

Read More »

ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਨਵੀਂ ਟੀਮ ਨੇ ਜਾਂਚ ਕੀਤੀ ਸ਼ੁਰੂ

ਐਲ.ਕੇ. ਯਾਦਵ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ ਫਰੀਦਕੋਟ/ਬਿਊਰੋ ਨਿਊਜ਼ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਨਵੀਂ ਜਾਂਚ ਟੀਮ ਨੇ ਅੱਜ ਵੀਰਵਾਰ ਨੂੰ ਬਕਾਇਦਾ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੁਖੀ ਐੱਲ.ਕੇ. ਯਾਦਵ ਨੇ ਆਪਣੇ ਸਹਿਯੋਗੀ ਮੈਂਬਰਾਂ ਨਾਲ ਜਾ ਕੇ ਘਟਨਾ ਸਥਾਨ ਦਾ …

Read More »