Breaking News
Home / 2021 (page 291)

Yearly Archives: 2021

ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਭਾਜਪਾ ਖਿਲਾਫ ਇਕਜੁੱਟ ਹੋਣ ਦਾ ਦਿੱਤਾ ਸੱਦਾ

ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਧਰਨੇ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਸੱਦਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜ਼ਾਲਮਾਨਾ ਰਵੱਈਏ ਖਿਲਾਫ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਹੋਰ ਵਰਗ ਵੀ ਇੱਕ ਮੰਚ ‘ਤੇ ਇਕੱਤਰ ਹੋਣ। …

Read More »

ਅਮਰੀਕਾ ਕੋਵਿਡ ਨਾਲ ਨਜਿੱਠਣ ਲਈ ਭਾਰਤ ਦੀ ਮੱਦਦ ਕਰਦਾ ਰਹੇਗਾ

10 ਕਰੋੜ ਡਾਲਰ ਦੀ ਮਦਦ ਦੇਣ ਦਾ ਕੀਤਾ ਹੈ ਵਾਅਦਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਉਹ ਆਪਣੇ ‘ਅਹਿਮ ਭਾਈਵਾਲ’ ਭਾਰਤ ਦੀ ਮਦਦ ਕਰਦਾ ਰਹੇਗਾ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਕੋਵਿਡ ਨਾਲ ਜੁੜੀ ਵੱਖ-ਵੱਖ ਮਦਦ ਭਾਰਤ ਨੂੰ ਦਿੱਤੇ ਜਾਣ …

Read More »

ਅਮਰੀਕੀ ਸੰਸਦ ਵੱਲੋਂ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਮਤਾ ਪਾਸ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਸਬੰਧੀ ਕਮੇਟੀ ਨੇ ਕਰੋਨਾ ਸੰਕਟ ਦੌਰਾਨ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਇੱਕ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਅਤੇ ਜੋਅ ਬਿਡੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਪਹਿਲਾਂ ਵਾਂਗ ਕੀਤੀ ਜਾਵੇ। ਇਸ ਮਤੇ ਵਿੱਚ ਕਰੋਨਾ ਮਹਾਮਾਰੀ …

Read More »

ਕਰੋਨਾ ਹਮਲੇ ਵਿਰੁੱਧ ਭਾਰਤ ਸਰਕਾਰ ਦੇ ਢਿੱਲੇ ਪ੍ਰਬੰਧ

ਕਰੋਨਾ ਕਾਰਨ ਭਾਰਤ ਭਰ ਵਿਚ ਤਬਾਹੀ ਦਾ ਆਲਮ ਜਾਰੀ ਹੈ। ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕਾਂ ਦਾ ਬਿਮਾਰ ਹੋਣਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੀਆਂ ਮੌਤਾਂ ਨਾਲ ਦੁਖਾਂਤ ਵਧਦਾ ਜਾ ਰਿਹਾ ਹੈ। ਹਰ ਪਾਸੇ ਘਾਟਾਂ ਅਤੇ ਥੁੜਾਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਲੋੜਵੰਦ ਅਤੇ ਪ੍ਰਭਾਵਿਤ ਲੋਕਾਂ ਦਾ ਦੁੱਖ-ਦਰਦ ਚਰਮ ਸੀਮਾ …

Read More »

ਡਾ. ਸੁਰਜੀਤ ਪਾਤਰ ਚੇਅਰਮੈਨ ਅਤੇ ਡਾ. ਲਖਵਿੰਦਰ ਜੌਹਲ ਬਣੇ ਸਕੱਤਰ

ਪੰਜਾਬ ਕਲਾ ਪਰਿਸ਼ਦ ਦੀ ਉਪ ਚੇਅਰਮੈਨੀ ਡਾ. ਯੋਗਰਾਜ ਹਵਾਲੇ ਤੇ ਡਾ. ਸਰਬਜੀਤ ਕੌਰ ਸੋਹਲ ਨੂੰ ਮਿਲੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨਗੀ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨਗੀ ਕੇਵਲ ਧਾਲੀਵਾਲ ਤੇ ਲਲਿਤ ਕਲਾ ਅਕਾਦਮੀ ਦੀ ਪ੍ਰਧਾਨਗੀ ਦੀਵਾਨ ਮਾਨਾ ਹੋਰਾਂ ਦੇ ਹਵਾਲੇ ਚੰਡੀਗੜ੍ਹ/ਬਿਊਰੋ ਨਿਊਜ਼ : ਇੱਕ ਕਰੋਨਾ ਦੀ ਮਾਰ ਤੇ ਉਤੋਂ ਸਰਕਾਰ …

Read More »

ਰੰਗਾਂ ਦਾ ਇਨਸਾਨਾਂ ਉੱਤੇ ਪ੍ਰਭਾਵ

‘ਜ਼ਿੰਦਗੀ ਇੱਕ ਸਤਰੰਗੀ ਪੀਂਘ ਹੈ ਜਿਸ ਦੇ ਸਾਰੇ ਰੰਗ ਮਾਨਣ ਲਈ ਧੁੱਪ ਅਤੇ ਮੀਂਹ ਦੋਵੇਂ ਜ਼ਰੂਰੀ ਹਨ’ ‘ਰੰਗ’ ਇੱਕ ਬਹੁਤ ਹੀ ਸੁੰਦਰ ਤੇ ਰੰਗੀਨ ਸ਼ਬਦ ਹੈ। ਅੱਖਾਂ ਨਾਲ ਅਨੁਭਵ ਹੋਣ ਵਾਲੇ ਪਦਾਰਥ ਦੇ ਆਕਾਰ ਅਤੇ ਰੂਪ ਤੋਂ ਭਿੰਨ ਇੱਕ ਗੁਣ ਹੈ ‘ਰੰਗ’। ਇਸੇ ਤਰ੍ਹਾਂ ਰੰਗਾਂ ਦੇ ਸਾਡੇ ਦਿਮਾਗ ਅਤੇ ਮਨ …

Read More »

ਕਾਲਿਜ ਦੀ ਕੰਟੀਨ

”ਅੱਜ ਓਹ ਆਈ ਨਹੀਂ?” ”ਹਾਲੇ ਤਾਂ ਮੈਂ ਦੇਖੀ ਨਹੀਂ।” ”ਪਰ ਓਹ ਤਾਂ ਅੱਜ ਆਈ ਨਹੀਂ ਲੱਗਦੀ।” ઑਮੈਂ ਦੋ ਵਾਰ ਲਾਇਬ੍ਰੇਰੀ ਵੀ ਦੇਖ ਆਂਿੲਆਂ।” ”ਓਹ ਤਾਂ ਪਹਿਲਾਂ ਕੰਟੀਨ ਜਾਂਦੀ ਹੁੰਦੀ ਆ।” ”ਮੈਨੂੰ ਪਤਾ, ਤਾਂਹੀਓ, ਮੈਂ ਲਾਇਬ੍ਰੇਰੀ ਤੇ ਕੰਟੀਨ ਦੇ ਵਿਚਾਲੇ ਖੜ੍ਹਾ ਹੁੰਨਾ, ਹਮੇਸ਼ਾਂ।” ”ਖੜ੍ਹਾ ਰਹਿ। ਓਹਨੇ ਅੱਜ ਨਹੀਂ ਆੳਣਾ।” ”ਇਹੀ ਗੱਲ …

Read More »

ਫੋਰਟਿਨ ਦੀ ਅਚਾਨਕ ਵਿਦਾਈ ਨੇ ਖੜ੍ਹੇ ਕੀਤੇ ਕਈ ਸਵਾਲ!

ਫੋਰਟਿਨ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਟੋਰਾਂਟੋ/ਬਿਊਰੋ ਨਿਊਜ਼ : ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਵੈਕਸੀਨ ਵੰਡ ਦਾ ਚਿਹਰਾ ਰਹੇ ਹਨ, ਨੂੰ ਜਿਨਸੀ ਸ਼ੋਸ਼ਣ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨਸੀ ਸ਼ੋਸ਼ਣ ਸਬੰਧੀ ਇਲਜ਼ਾਮ 30 ਸਾਲ ਪਹਿਲਾਂ ਦੇ ਮਾਮਲੇ …

Read More »

ਸਾਰੇ ਯੋਗ ਬਾਲਗਾਂ ਦੀ ਉਨਟਾਰੀਓ ਵਿਚ ਹੋਵੇਗੀ ਵੈਕਸੀਨੇਸ਼ਨ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਵਿੱਚ 18 ਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਕੋਵਿਡ-19 ਵੈਕਸੀਨੇਸ਼ਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਕੇ ਯੋਗ ਵਿਅਕਤੀ ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਪੋਰਟਲ ਰਾਹੀਂ ਜਾਂ ਸਿੱਧੇ ਤੌਰ ਉੱਤੇ ਪਬਲਿਕ ਹੈਲਥ ਯੂਨਿਟਸ, ਜਿਹੜੀਆਂ ਆਪਣੇ ਬੁਕਿੰਗ ਸਿਸਟਮ ਦੀ …

Read More »

ਉਨਟਾਰੀਓ ਦਾ ਰੀਓਪਨਿੰਗ ਪਲੈਨ ਜਲਦ ਹੀ ਲਿਆਂਦਾ ਜਾਵੇਗਾ : ਐਲੀਅਟ

ਟੋਰਾਂਟੋ/ਬਿਊਰੋ ਨਿਊਜ਼ ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ। ਇਹ ਪੁੱਛੇ ਜਾਣ ਉੱਤੇ …

Read More »