ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ ਦੇ ਅੰਤ ਤੱਕ ਕੈਨੇਡਾ ਹਰ ਹਫ਼ਤੇ ਫਾਈਜ਼ਰ ਦੀਆਂ 2 ਮਿਲੀਅਨ ਤੋਂ ਵੱਧ ਖੁਰਾਕਾਂ ਪ੍ਰਾਪਤ ਕਰਨਾ ਜਾਰੀ ਰੱਖੇਗਾ। ਇਸ ਸਪਲਾਇਰ ਤੋਂ ਹੀ, ਕੈਨੇਡਾ ਜੁਲਾਈ ਵਿੱਚ 9 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਤਿਆਰ ਹੈ। ਹੁਣ ਤੱਕ, …
Read More »Yearly Archives: 2021
ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਦੇ ਵਸਨੀਕਾਂ ਲਈ ਬਿਹਤਰ ਟ੍ਰਾਂਜਿਟ ਲਈ 4 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ
ਬਰੈਂਪਟਨ : ਕੈਨੇਡੀਅਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਕੈਨੇਡਾ ਫੈਡਰਲ ਸਰਕਾਰ ਦੀਆਂ ਮੁੱਖ ਪਹਿਲਾਂ ਵਿਚੋਂ ਇੱਕ ਹੈ, ਜਿਸ ਦੇ ਮੱਦੇਨਜ਼ਰ ਉਨਟਾਰੀਓ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਬਰੈਂਪਟਨ ਵਿੱਚ ਰੋਜ਼ਗਾਰ ਪੈਦਾ ਕਰਨ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਾਡੀਆਂ ਕਮਿਊਨਟੀਆਂ ਨੂੰ ਬਿਹਤਰ ਜਨਤਕ …
Read More »ਪੰਜਾਬੀ ਬੋਲੀ ਦੇ ਪਸਾਰ ਵਿਚ ਸਾਹਿਤ ਸਭਾਵਾਂ ਦੀ ਭੂਮਿਕਾ ਬਾਰੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜ਼ੂਮ-ਸਮਾਗ਼ਮ ਵਿਚ ਹੋਈ ਵਿਚਾਰ-ਚਰਚਾ
ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿਚ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਾਸਿਕ ਜ਼ੂਮ-ਸਮਾਗ਼ਮ ਵਿਚ ਪੰਜਾਬੀ ਬੋਲੀ ਦੇ ਕੈਨੇਡਾ ਵਿਚ ਪਸਾਰ ਲਈ ਸਾਹਿਤ ਸਭਾਵਾਂ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਹੋਇਆ। ਮੁੱਖ-ਬੁਲਾਰੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸਨ ਜਿਨ੍ਹਾਂ ਨੇ ਕੈਨੇਡਾ …
Read More »ਸ਼ੁਰੂ ਹੋਣ ਤੋਂ 142 ਸਾਲਾਂ ਬਾਅਦ ਸੀ ਐਨ ਈ ਦੇ ਸਥਾਈ ਤੌਰ ਉੱਤੇ ਬੰਦ ਹੋਣ ਦਾ ਖਤਰਾ ਵਧਿਆ
ਟੋਰਾਂਟੋ/ਬਿਊਰੋ ਨਿਊਜ਼ : 142 ਸਾਲਾਂ ਤੱਕ ਕੰਮ ਕਰਦੇ ਰਹਿਣ ਤੋਂ ਬਾਅਦ ਵਿੱਤੀ ਸਮੱਸਿਆਵਾਂ ਦੇ ਚੱਲਦਿਆਂ ਕੈਨੇਡੀਅਨ ਨੈਸ਼ਨਲ ਐਗਜ਼ੀਬਿਟ (ਸੀ ਐਨ ਈ) ਨੂੰ ਹਮੇਸ਼ਾ ਲਈ ਬੰਦ ਕੀਤੇ ਜਾਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਇਸ ਨੂੰ ਜਾਰੀ ਰੱਖਣ ਲਈ ਤਿਆਰ ਕੀਤੀ ਗਈ ਪਟੀਸ਼ਨ ਉੱਤੇ 6000 ਤੋਂ ਵੱਧ ਦਸਤਖ਼ਤ ਕਰਵਾ ਲਏ ਗਏ …
Read More »ਸਰੀ ‘ਚ ਚਾਰ ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਨੂੰ ਲੱਗੀ ਅੱਗ
ਸਰੀ/ਹਰਦਮ ਮਾਨ : ਸਰੀ ਦੇ ਫਲੀਟਵੁੱਡ ਏਰੀਆ ਵਿਚ ਇਕ ਅਪਾਰਟਮੈਂਟ ਬਿਲਡਿੰਗ ਵਿਚ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਵਰਕਰਾਂ ਨੂੰ ਕਈ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਦੀ ਇਹ ਘਟਨਾ 84 ਐਵੀਨਿਊ ਅਤੇ 159 ਸਟਰੀਟ ‘ਤੇ ਵਾਪਰੀ। ਅੱਗ ਦੀ ਲਪੇਟ ਵਿਚ ਆਈ ਇਸ ਬਿਲਡਿੰਗ ਵਿਚ 56 ਯੂਨਿਟ ਹਨ …
Read More »ਐਬਟਸਫੋਰਡ ਵਾਸੀ ਬਲਬੀਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ
ਸਰੀ/ ਹਰਦਮ ਮਾਨ : ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਬਲਬੀਰ ਸਿੰਘ ਗਿੱਲ, ਪਿੰਡ ਸੁਧਾਰ (ਲੁਧਿਆਣਾ), ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹ 59 ਸਾਲਾਂ ਦੇ ਸਨ। ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਰਹਿ ਰਹੇ ਬਲਬੀਰ ਸਿੰਘ ਨੇ ਸਖ਼ਤ ਘਾਲਣਾ ਕੀਤੀ, ਸਫ਼ਲ ਕਿਰਸਾਨ ਬਣੇ ਅਤੇ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ …
Read More »ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ
ਸਰੀ/ ਹਰਦਮ ਮਾਨ : ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਵੱਲੋਂ ਸਾਲ 2021 ਦੇ ਬੀਸੀ ਅਚੀਵਮੈਂਟ ਕਮਿਊਨਿਟੀ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਸਨਮਾਨ ਹਾਸਲ ਕਰਨ ਵਾਲੀਆਂ 25 ਸ਼ਖ਼ਸੀਅਤਾਂ ਵਿਚ ਚਾਰ ਮਾਣਮੱਤੇ ਪੰਜਾਬੀ – ਹਰਭਜਨ ਸਿੰਘ ਅਠਵਾਲ (ਨਿਊ ਵੈਸਟਮਿਨਿਸਟਰ), ਕੈਲ ਦੁਸਾਂਝ (ਸਰੀ), ਡਾ. ਬਲਬੀਰ ਗੁਰਮ (ਸਰੀ) ਅਤੇ ਨਿਰਮਲ ਪਰਮਾਰ (ਟੈਰੇਸ) ਸ਼ਾਮਲ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਵਿੱਚ ਭਾਰਤ ਦੀ ਵਰਤਮਾਨ ਸਥਿਤੀ ਉੱਤੇ ਵਿਚਾਰ ਚਰਚਾ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਦੌਰਾਨ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਬੁੱਧੀਜੀਵੀਆਂ ਨੂੰ ‘ਜੀ ਆਇਆਂ ਨੂੰ’ ਆਖਿਆ। ਇਹ ਮੀਟਿੰਗ ਵਰਚੂਅਲ ਮਾਧਿਅਮ ਰਾਹੀਂ ਹੋਈ। ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕਰਨ ਉਪਰੰਤ ਸ਼ੋਕ ਮਤੇ ਸਾਂਝੇ ਕਰਦਿਆਂ ਕਿਹਾ ਕਿ ਪ੍ਰੇਮ ਗੋਰਖੀ ਅਣਹੋਇਆਂ …
Read More »ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦਿੱਲੀ ਕਿਸਾਨ ਮੋਰਚੇ ਦੀ ਤਾਜ਼ਾ ਸਥਿਤੀ ਅਤੇ ਅਗਲੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ
ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਤੇ ਨਾਰਥ ਅਮੈਰੀਕਨ ਜਮਹੂਰੀ ਕਿਸਾਨ ਸਭਾ ਵੱਲੋਂ ਕਰਵਾਈ ਗਈ ਵਿਚਾਰ-ਚਰਚਾ ਬਰੈਂਪਟਨ/ਡਾ. ਝੰਡ : ਲੰਘੇ ਸਨੀਵਾਰ 15 ਮਈ ਨੂੰ ਬਰੈਂਪਟਨ ਦੇ ਫ਼ਾਰਮਰਜ਼ ਸੁਪੋਰਟ ਗਰੁੱਪ ਅਤੇ ਨਾਰਥ ਅਮੈਰੇਕਨ ਜਮਹੂਰੀ ਕਿਸਾਨ ਸਭਾ ਵੱਲੋਂ ਕਰਵਾਏ ਗਏ ਜ਼ੂਮ-ਸਮਾਗ਼ਮ ਵਿਚ ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨਾਲ ਵਿਚਾਰ-ਚਰਚਾ ਕੀਤੀ ਗਈ । ਡਾ. …
Read More »ਪੂਰਨ ਸਿੰਘ ਪਾਂਧੀ ਦੇ ਛੋਟੇ ਭਰਾ ਅਜੀਤ ਸਿੰਘ ਵੱਲੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ 1,20,000 ਰੁਪਏ ਦੀ ਸੇਵਾ ਕੀਤੀ ਗਈ
ਟੋਰਾਂਟੋ : ਗੁਰਮਤਿ, ਗੁਰਬਾਣੀ ਤੇ ਸੰਗੀਤ ਦੇ ਵਿਦਵਾਨ ਲੇਖਕ ਪੂਰਨ ਸਿੰਘ ਪਾਂਧੀ ਦੇ ਛੋਟੇ ਭਰਾ ਕੈਲਗਰੀ ਵਾਸੀ ਅਜੀਤ ਸਿੰਘ ਤੇ ਉਸ ਦੇ ਮਿਹਨਤੀ, ਆਗਿਆਕਾਰ ਤੇ ਲਾਇਕ ਸਪੁੱਤਰਾਂ ਰਛਪਾਲ ਸਿੰਘ, ਹਰਮਹਿੰਦਰ ਸਿੰਘ ਤੇ ਸਮੁੱਚੇ ਪਰਿਵਾਰ ਵੱਲੋਂ ਭਾਰਤ ਵਿਚ ਪਿਛਲੇ ਸਾਢੇ ਪੰਜ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ …
Read More »