ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਤਿੰਨ ਸਭ ਤੋਂ ਵੱਡੇ ਸਕੂਲ ਬੋਰਡਜ਼ ਵੱਲੋਂ ਆਪਣੇ ਸਕੂਲ ਪਲੈਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇੱਕ ਤਿਹਾਈ ਬੱਚਿਆਂ ਦੇ ਮਾਪੇ ਉਨਾਂ ਨੂੰ ਸਕੂਲ ਭੇਜਣ ਲਈ ਰਾਜ਼ੀ ਨਹੀਂ ਹਨ। ਓਟਵਾ, ਟੋਰਾਂਟੋ ਤੇ ਦਰਹਾਮ ਰੀਜਨ ਦੇ ਬੋਰਡਜ਼ ਦਾ ਕਹਿਣਾ ਹੈ ਕਿ ਮਾਪਿਆਂ ਵੱਲੋਂ ਦਿੱਤੇ …
Read More »Daily Archives: August 21, 2020
ਕੋਰੋਨਾ ਕਾਰਨ ਦੇਰੀ ਨਾਲ ਖੁੱਲ੍ਹੇਗਾ ਕੈਨੇਡਾ ‘ਚ ਬਣਿਆ ਪਹਿਲੇ ਸਿੱਖ ਫੌਜੀ ਦੇ ਨਾਂ ਦਾ ਸਕੂਲ
ਬਰੈਂਪਟਨ : ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ ‘ਤੇ ਬਣਿਆ ਬਰੈਂਪਟਨ ਦੇ ਪੀਲ ਇਲਾਕੇ ਦਾ ਸਕੂਲ ਕੋਰੋਨਾ ਕਾਰਨ ਡਿਲੇਅ ਹੋ ਰਿਹਾ ਹੈ। ਇਹ ਸਕੂਲ ਸਤੰਬਰ 2020 ਵਿੱਚ ਸ਼ੁਰੂ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਮਾਰਤ ਦੇ ਨਿਰਮਾਣ ‘ਚ ਵਿਘਨ ਪੈ ਗਿਆ ਅਤੇ ਹੁਣ ਇਹ ਸਕੂਲ …
Read More »ਬਰੈਂਪਟਨ ‘ਚੋਂ ਫੜੇ ਪੰਜ ਪੰਜਾਬੀਆਂ ਉਤੇ ਨਜਾਇਜ਼ ਅਸਲਾ ਰੱਖਣ ਦਾ ਲੱਗਾ ਚਾਰਜ
ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਇਕ ਪਲਾਜ਼ਾ ਪਾਰਕਿੰਗ ‘ਚੋ ਕਾਬੂ ਕੀਤੇ ਪੰਜਾਬੀਆਂ ‘ਤੇ ਨਜਾਇਜ਼ ਅਸਲਾ ਰੱਖਣ ਦਾ ਚਾਰਜ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਿਸ ਨੂੰ ਕਿਸੇ ਨੇ ਫੋਨ ਕਰ ਕੇ ਇਥੇ ਪਲਾਜ਼ਾ ਪਾਰਕਿੰਗ ਵਿਚ ਪੰਜਾਬੀ ਨੌਜਵਾਨਾਂ ਦੇ ਅਸਲੇ ਸਮੇਤ ਹੋਣ ਦੀ ਸੂਹ ਦਿੱਤੀ ਸੀ। …
Read More »ਪੰਜਾਬੀ ਨੌਜਵਾਨ ਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤઠ
ਐਬਟਸਫੋਰਡ : ਸਰੀ ਨਿਵਾਸੀ ਪੰਜਾਬੀ ਨੌਜਵਾਨ ਧਨਪ੍ਰੀਤ ਸਿੰਘ ਬੈਂਸ ਦੀ ਮਿਸ਼ਨ ਨੇੜੇ ਪੈਂਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਉਸਦੀ ਉਮਰ 26 ਸਾਲ ਦੀ ਸੀ। ਜਾਣਕਾਰੀ ਅਨੁਸਾਰ ਧਨਪ੍ਰੀਤ ਸਿੰਘ ਗਰਮੀ ਜ਼ਿਆਦਾ ਹੋਣ ਕਾਰਨ ਹੈਰੀਸਨ ਝੀਲ ‘ਤੇ ਘੁੰਮਣ ਗਿਆ ਸੀ ਅਤੇ ਉਥੇ ਨਹਾਉਂਦੇ ਸਮੇਂ ਅਚਾਨਕ ਡੂੰਘੇ ਪਾਣੀ ਵਿਚ …
Read More »ਬਰੈਂਪਟਨ ‘ਚ ਬਟਾਲਾ ਦੇ ਨੌਜਵਾਨ ਦਾ ਕਤਲ
ਬਰੈਂਪਟਨ : ਬਰੈਂਪਟਨ ਵਿਚ ਬਟਾਲਾ ਦੇ ਨੌਜਵਾਨ ਸੂਰਜਦੀਪ ਸਿੰਘ ਦਾ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਸੂਰਜਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਘਰ ਮੁੜ ਰਿਹਾ ਸੀ। ਹਮਲਾਵਰ ਮ੍ਰਿਤਕ ਦਾ ਪਰਸ ਅਤੇ ਘੜੀ ਖੋਹ ਕੇ ਲੈ ਗਏ। ਮ੍ਰਿਤਕ ਬਟਾਲਾ ਦੀ ਗਰੇਟਰ ਕੈਲਾਸ਼ ਕਾਲੋਨੀ ਦਾ ਵਾਸੀ ਸੀ। ਮ੍ਰਿਤਕ …
Read More »ਆਮ ਆਦਮੀ ਪਾਰਟੀ ਉਤਰਾਖੰਡ ‘ਚ ਲੜੇਗੀ ਵਿਧਾਨ ਸਭਾ ਚੋਣਾਂ
ਨਵੀਂ ਦਿੱਲੀ : 2022 ਵਿਚ ਪੰਜਾਬ ਦੇ ਨਾਲ ਹੀ ਉਤਰਾਖੰਡ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਨੇ ਉੱਤਰਾਖੰਡ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ …
Read More »ਸਰਕਾਰੀ ਨੌਕਰੀਆਂ ਲਈ ਹੁਣ ਹੋਵੇਗਾ ਸਾਂਝਾ ਟੈਸਟ
ਕੇਂਦਰੀ ਕੈਬਨਿਟ ਵੱਲੋਂ ਕੌਮੀ ਭਰਤੀ ਏਜੰਸੀ ਕਾਇਮ ਕਰਨ ਨੂੰ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਕੈਬਨਿਟ ਨੇ ਕੌਮੀ ਭਰਤੀ ਏਜੰਸੀ (ਐੱਨਆਰਏ) ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਨਆਰਏ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਸਾਂਝਾ ਯੋਗਤਾ ਟੈਸਟ ਲਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਬਾਰੇ ਮੀਡੀਆ ਨੂੰ …
Read More »ਮੋਦੀ ਨੇ ਅਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਲਹਿਰਾਇਆ ਤਿਰੰਗਾ
ਆਤਮ ਨਿਰਭਰ ਭਾਰਤ ਸਮੇਂ ਦੀ ਲੋੜ : ਪ੍ਰਧਾਨ ਮੰਤਰੀ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ ਤੇ ਮੁਲਕਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਰਾਜ ਘਾਟ ‘ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਭਾਰਤ …
Read More »ਫੇਸਬੁੱਕ ‘ਤੇ ਭਾਜਪਾ ਦਾ ਸਮਰਥਨ ਕਰਨ ਦਾ ਇਲਜ਼ਾਮ
ਨਫ਼ਰਤੀ ਭਾਸ਼ਣ ਅਤੇ ਹਿੰਸਾ ਫੈਲਾਉਣ ਵਾਲੀ ਸਮੱਗਰੀ ‘ਤੇ ਲਗਾਉਂਦੇ ਹਾਂ ਰੋਕ : ਫੇਸਬੁੱਕ ਨਵੀਂ ਦਿੱਲੀ : ਕੇਂਦਰ ਵਿੱਚ ਕਾਬਜ਼ ਭਾਜਪਾ ਸਰਕਾਰ ਦਾ ਸਮਰਥਨ ਕਰਨ ਦੇ ਦੋਸ਼ਾਂ ਵਿਚਾਲੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਦਲੀਲ ਦਿੱਤੀ ਕਿ ਉਸ ਦੇ ਪਲੇਟਫਾਰਮ ‘ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਅਤੇ ਹਿੰਸਾ ਫੈਲਾਉਣ ਵਾਲੀ ਸਮੱਗਰੀ ‘ਤੇ ਰੋਕ …
Read More »ਜੇ.ਈ.ਈ. (ਮੇਨ) ਤੇ ਨੀਟ ਦੀ ਪ੍ਰੀਖਿਆ ਸਤੰਬਰ ‘ਚ ਹੀ ਹੋਵੇਗੀ
ਸੁਪਰੀਮ ਕੋਰਟ ਨੇ ਪ੍ਰੀਖਿਆਵਾਂ ਮੁਲਤਵੀ ਕਰਨ ਸਬੰਧੀ ਪਟੀਸ਼ਨ ਕੀਤੀ ਖਾਰਜ ਨਵੀਂ ਦਿੱਲੀ : ਭਾਰਤੀ ਸੁਪਰੀਮ ਕੋਰਟ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਲਈਆਂ ਜਾਣ ਵਾਲੀਆਂ ਦਾਖ਼ਲਾ ਪ੍ਰੀਖਿਆਵਾਂ (ਨੀਟ ਅਤੇ ਜੇ.ਈ.ਈ. ਮੇਨ) ਮੁਲਤਵੀ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪ੍ਰੀਖਿਆਵਾਂ …
Read More »