ਅਕਾਲ ਤਖਤ ਸਾਹਿਬ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਐਸਜੀਪੀਸੀ ਨੂੰ ਇਕ ਹਫਤੇ ‘ਚ ਕਾਰਵਾਈ ਕਰਨ ਲਈ ਕਿਹਾ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿਚ ਕਈ ਅਹਿਮ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਿਆਨ ਜਾਰੀ …
Read More »Daily Archives: August 24, 2020
ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਕੀਤੀ ਪੇਸ਼ਕਸ਼
ਚਿੱਠੀ ਲਿਖਣ ਵਾਲੇ ਕਾਂਗਰਸੀਆਂ ਨੂੰ ਭਾਜਪਾ ਨਾਲ ਰਲੇ ਹੋਣ ਵਾਲੇ ਦੱਸਿਆ ਰਾਹੁਲ ਗਾਂਧੀ ਨੇ ਗੁਲਾਮ ਨਬੀ ਅਜ਼ਾਦ ਤੇ ਕਪਿਲ ਸਿੱਬਲ ਰਾਹੁਲ ਗਾਂਧੀ ਦੇ ਬਿਆਨ ਤੋਂ ਭੜਕੇ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਵੀਡੀਓ ਕਾਨਫਰਸਿੰਗ ਜ਼ਰੀਏ ਹੋਈ ਅਤੇ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …
Read More »ਬਾਦਲਾਂ ਦੀ ਰਿਹਾਇਸ਼ ਤੱਕ ਪਹੁੰਚਿਆ ਕਰੋਨਾ
ਐੱਸ.ਪੀ. ਸਮੇਤ 15 ਮੁਲਾਜ਼ਮ ਪਾਜ਼ੇਟਿਵ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 43 ਹਜ਼ਾਰ ਤੋਂ ਪਾਰ ਲੰਬੀ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਨਿੱਜੀ ਰਿਹਾਇਸ਼ ‘ਤੇ ਵੀ ਕਰੋਨਾ ਵਾਇਰਸ ਪਹੁੰਚ ਗਿਆ ਹੈ ਅਤੇ ਹੁਣ ਤੱਕ ਐਸ.ਪੀ. ਸਮੇਤ 15 ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ। …
Read More »ਗੁਰਦੁਆਰੇ ਵਿਚ ਕਰਵਾਈ ਅਨੋਖੀ ਅਨਾਊਂਸਮੈਂਟ
ਕਿਹਾ – ਪਿੰਡ ਦੇ ਕਿਸੇ ਵੀ ਵਿਅਕਤੀ ਨੇ ਕਰੋਨਾ ਟੈਸਟ ਨਹੀਂ ਕਰਵਾਉਣਾ ਸੰਗਰੂਰ/ਬਿਊਰੋ ਨਿਊਜ਼ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨਨਹੇੜਾ ਵਿਚ ਅੱਜ ਅਨੋਖੀ ਅਨਾਊਂਸਮੈਂਟ ਕਰਵਾ ਦਿੱਤੀ ਗਈ। ਪਿੰਡ ਚੱਠਾ ਨੰਨਹੇੜਾ ਦੇ ਸਾਰੇ ਨਗਰ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾਈ ਗਈ ਕਿ ਪਿੰਡ ਦੇ …
Read More »ਸਰਕਾਰੀ ਖਜ਼ਾਨਾ ਸਿਰਫ ਆਮ ਲੋਕਾਂ ਲਈ ਖਾਲੀ
ਭਗਵੰਤ ਮਾਨ ਨੇ ਕਿਹਾ – ਭ੍ਰਿਸ਼ਟਾਚਾਰੀਆਂ ਲਈ ਸਰਕਾਰੀ ਸਰੋਤ ਤੇ ਸੋਮੇ ਨੱਕੋ-ਨੱਕ ਭਰੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰੀ ਖਜ਼ਾਨਾ ਸਿਰਫ ਆਮ ਲੋਕਾਂ ਲਈ ਖਾਲੀ ਹੈ, ਜਦਕਿ ਲੁੱਟਣ ਵਾਲਿਆਂ ਲਈ ਇਹ ਖਜ਼ਾਨਾ ਹਮੇਸ਼ਾ ਭਰਿਆ ਰਹਿੰਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤਾ। ਭਗਵੰਤ …
Read More »ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ
ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਲਿਆ ਫੈਸਲਾ ਤਲਵੰਡੀ ਸਾਬੋ/ਬਿਊਰੋ ਨਿਊਜ਼ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਤਖ਼ਤ ਸ਼੍ਰੀ ਦਮਦਮਾ …
Read More »ਬੰਦੀ ਸਿੱਖ ਲਾਲ ਸਿੰਘ ਦੀ 28 ਸਾਲਾਂ ਬਾਅਦ ਹੋਈ ਰਿਹਾਈ
ਨਾਭਾ/ਬਿਊਰੋ ਨਿਊਜ਼ ਬੰਦੀ ਸਿੱਖ ਲਾਲ ਸਿੰਘ ਪਿੰਡ ਅਕਾਲਗੜ੍ਹ ਜ਼ਿਲ੍ਹਾ ਕਪੂਰਥਲਾ ਨੂੰ ਅੱਜ 28 ਸਾਲਾਂ ਬਾਅਦ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਵਿਚੋਂ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਾਲ ਸਿੰਘ 1992 ਤੋਂ ਟਾਡਾ ਅਤੇ ਹੋਰ ਕਈ ਮਾਮਲਿਆਂ ਦੇ ਚੱਲਦਿਆਂ ਜੇਲ੍ਹ ਵਿਚ ਬੰਦ ਸੀ । ਲਾਲ ਸਿੰਘ ਦੀ ਰਿਹਾਈ …
Read More »ਬਜ਼ੁਰਗ ਮਾਤਾ ਦੀ ਦੁਰਦਸ਼ਾ ਦਾ ਮਾਮਲਾ ਮਹਿਲਾ ਕਮਿਸ਼ਨ ਕੋਲ ਪਹੁੰਚਿਆ
ਮਹਿਲਾ ਕਮਿਸ਼ਨ ਨੇ ਪਰਿਵਾਰਕ ਮੈਂਬਰਾਂ ਨੂੰ ਸਜ਼ਾ ਅਤੇ ਜੁਰਮਾਨੇ ਦੀ ਕੀਤੀ ਸਿਫਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਦਿਨੀਂ ਇਕ ਬਜ਼ੁਰਗ ਮਾਤਾ ਦੀ ਬਹੁਤ ਦਰਦਨਾਕ ਮੌਤ ਹੋਈ ਸੀ। ਉਸ ਬਜ਼ੁਰਗ ਮਾਤਾ ਦਾ ਇਕ ਪੁੱਤਰ ਰਾਜਨੀਤਕ ਆਗੂ ਹੈ ਅਤੇ ਪੋਤੀ ਐਸ.ਡੀ.ਐਮ. ਹੈ। ਇਕ ਪੁੱਤਰ ਵੱਡੇ ਸਰਕਾਰੀ ਅਹੁਦੇ ‘ਤੇ ਹੈ। ਇਸ …
Read More »ਪ੍ਰਸ਼ਾਂਤ ਭੂਸ਼ਣ ਵੱਲੋਂ ਮੁਆਫ਼ੀ ਮੰਗਣ ਤੋਂ ਇਨਕਾਰ
ਕਿਹਾ – ਆਪਣੀ ਜ਼ਮੀਰ ਨਾਲ ਬੇਵਫਾਈ ਨਹੀਂ ਕਰਾਂਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਦੋ ਟਵੀਟਾਂ ਲਈ ਸੁਪਰੀਮ ਕੋਰਟ ਵਿੱਚ ਚੱਲ ਰਹੇ ਹੱਤਕ ਮਾਮਲੇ ਵਿੱਚ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਭੂਸ਼ਣ ਨੇ ਕਿਹਾ ਕਿ ਇਹ ਟਵੀਟ ਉਨ੍ਹਾਂ ਦੇ ਦ੍ਰਿੜ ਵਿਸ਼ਵਾਸ ਦੀ ਤਰਜਮਾਨੀ ਕਰਦੇ ਹਨ ਤੇ ਉਹ …
Read More »ਸਰਹੱਦੀ ਵਿਵਾਦ ‘ਤੇ ਚੀਨ ਨੂੰ ਅਲਟੀਮੇਟਮ
ਬਿਪਿਨ ਰਾਵਤ ਬੋਲੇ – ਚੀਨ ਗੱਲਬਾਤ ਨਾਲ ਨਾ ਮੰਨਿਆ ਤਾਂ ਫੌਜ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ-ਚੀਨ ਸਰਹੱਦੀ ਵਿਵਾਦ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਪਿਨ ਰਾਵਤ ਨੇ ਸਾਫ ਕਿਹਾ ਕਿ ਚੀਨ ਨਾਲ ਗੱਲਬਾਤ ਜ਼ਰੀਏ ਵਿਵਾਦ ਹੱਲ ਨਾ ਹੋਇਆ ਤਾਂ ਫੌਜੀ ਕਾਰਵਾਈ ਵਾਲਾ …
Read More »