ਹੁਣ 17 ਅਕਤੂਬਰ ਨੂੰ ਪੈਣਗੀਆਂ ਵੋਟਾਂ – ਪ੍ਰਧਾਨ ਮੰਤਰੀ ਨੇ ਕੀਤਾ ਐਲਾਨ ਆਕਲੈਂਡ/ਬਿਊਰੋ ਨਿਊਜ਼ ਨਿਊਜ਼ੀਲੈਂਡ ਵਿਚ ਸੰਸਦ ਲਈ ਪੈਣ ਵਾਲੀਆਂ ਵੋਟਾਂ ਦੀ ਤਾਰੀਕ ਚਾਰ ਹਫ਼ਤੇ ਅੱਗੇ ਪਾ ਦਿੱਤੀ ਗਈ ਹੈ। ਪਹਿਲਾਂ ਇਹ 19 ਸਤੰਬਰ ਨੂੰ ਪੈਣੀਆਂ ਸਨ ਪਰ ਹੁਣ 17 ਅਕਤੂਬਰ ਨੂੰ ਪੈਣਗੀਆਂ। ਹਾਲਾਂਕਿ 3 ਅਕਤੂਬਰ ਤੋਂ ਅਗੇਤੀਆਂ ਵੋਟਾਂ ਪੈਣੀਆਂ …
Read More »Daily Archives: August 21, 2020
ਨਿਊਜ਼ੀਲੈਂਡ ‘ਚ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ
ਆਕਲੈਂਡ/ਬਿਊਰੋ ਨਿਊਜ਼ : ਆਕਲੈਂਡ ਦੀ ਇਕ ਟਰੱਕ ਕੰਪਨੀ ਨੇ ਆਪਣੇ ਇਕ ਪੁਰਾਣੇ ਅੰਮ੍ਰਿਤਧਾਰੀ ਡਰਾਈਵਰ ਅਮਨਦੀਪ ਸਿੰਘ ਨੂੰ ਪਿਛਲੇ ਦਿਨੀਂ ਬਿਨਾ ਕਿਰਪਾਨ ਪਹਿਨ ਕੇ ਕੰਮ ਕਰਨ ਲਈ ਕਿਹਾ ਸੀ ਜਾਂ ਫਿਰ ਕਿਰਪਾਨ ਪਹਿਨਣ ਦਾ ਹੱਕ ਕਾਨੂੰਨੀ ਤੌਰ ‘ਤੇ ਦੱਸਣ ਲਈ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਸੀ। ਅਮਨਦੀਪ ਸਿੰਘ ਨੇ ਇਹ …
Read More »ਪਾਕਿਸਤਾਨ ਨੂੰ ਕਰਾਰਾ ਝਟਕਾ
ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਨਹੀਂ ਕੀਤੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਨਾਰਾਜ਼ ਸਾਊਦੀ ਅਰਬ ਨੂੰ ਮਨਾਉਣ ਪਹੁੰਚੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਸਫਲਤਾ ਹਾਸਲ ਹੋਈ ਹੈ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਪਾਕਿ ਆਰਮੀ ਚੀਫ ਨਾਲ ਮੁਲਾਕਾਤ ਲਈ …
Read More »ਕਰੋਨਾ ਵੈਕਸੀਨ ਵਿਚ ਅਮੀਰਾਂ ਨੂੰ ਨਾ ਮਿਲੇ ਪਹਿਲ
ਅਮੀਰਾਂ ਨੂੰ ਪਹਿਲ ਦੇ ਕੇ ਗਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ : ਪੋਪ ਵੈਟੀਕਨ ਸਿਟੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੀ ਉਪਲਬਧਤਾ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ। ਇਸ ਵਿਚ ਅਮੀਰਾਂ ਨੂੰ ਪਹਿਲ ਦੇ ਕੇ ਗ਼ਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ਇਹ ਗੱਲ ਈਸਾਈ ਭਾਈਚਾਰੇ ਦੇ ਸਭ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਿੱਕ ਡੋਲੇ
ਖਾਂਦੀ ਭਾਰਤ ਦੀ ਅਰਥ ਵਿਵਸਥਾ ਪਿਛਲੇ ਦੋ ਕੁ ਦਹਾਕਿਆਂ ਤੋਂ ਨਰਿੰਦਰ ਮੋਦੀ ਦੇਸ਼ ਅਤੇ ਵਿਦੇਸ਼ ਵਿਚ ਚਰਚਾ ਦਾ ਕੇਂਦਰ ਰਹੇ ਹਨ। ਪਹਿਲਾਂ ਲੰਮੇ ਸਮੇਂ ਤੱਕ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ‘ਤੇ ਉਨ੍ਹਾਂ ਦੀ ਚਰਚਾ ਅਸਮਾਨ ਛੂੰਹਦੀ ਰਹੀ ਹੈ। ਮੁੱਖ ਮੰਤਰੀ ਬਣਨ ‘ਤੇ ਵੀ …
Read More »ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਸੁਪਰੀਮ ਕੋਰਟ ਵਲੋਂ ਸੀ.ਬੀ.ਆਈ. ਜਾਂਚ ਦੇ ਆਦੇਸ਼
ਮਹਾਰਾਸ਼ਟਰ ਸਰਕਾਰ ਨਹੀਂ ਦੇ ਸਕਦੀ ਸਰਬਉੱਚ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਨਿਰਪੱਖ ਅਤੇ ਪ੍ਰਭਾਵੀ ਜਾਂਚ ਨੂੰ ਜ਼ਰੂਰੀ ਕਰਾਰ ਦਿੰਦਿਆਂ ਮਾਮਲੇ ਦੀ ਪੜਤਾਲ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਦੇ ਸਪੁਰਦ ਕਰ ਦਿੱਤੀ ਹੈ। ਦੋ ਰਾਜਾਂ-ਮਹਾਰਾਸ਼ਟਰ ਅਤੇ ਬਿਹਾਰ …
Read More »ਧੋਨੀ ਤੇ ਰੈਨਾ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
ਇੰਸਟਾਗ੍ਰਾਮ ਪੋਸਟ ‘ਤੇ ਵੀਡੀਓ ਸੁਨੇਹੇ ਰਾਹੀਂ ਕੀਤਾ ਐਲਾਨ ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਜ਼ਾਦੀ ਦਿਹਾੜੇ ਮੌਕੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਨੇ ਵੀ ਕੌਮਾਂਤਰੀ ਕ੍ਰਿਕਟ ਤੋਂ …
Read More »ਕੈਨੇਡਾ ਦੀ ਸਿਆਸਤ ਗਰਮਾਈ
ਬਿੱਲ ਮੌਰਨਿਊ ਦਾ ਅਸਤੀਫ਼ਾ-ਫਰੀਲੈਂਡ ਬਣੇ ਵਿੱਤ ਮੰਤਰੀ ਫਰੀਲੈਂਡ ਵਿੱਤ ਮੰਤਰੀ ਦਾ ਅਹੁਦਾ ਸਾਂਭਣ ਵਾਲੀ ਪਹਿਲੀ ਮਹਿਲਾ ਬਣੀ ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਵਿਚ ਫੈਲੀ ਕਰੋਨਾ ਮਹਾਮਾਰੀ ਕਰਕੇ ਕੈਨੇਡਾ, ਅਮਰੀਕਾ ਅਤੇ ਭਾਰਤ ਸਮੇਤ ਬਹੁਤੇ ਦੇਸ਼ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਜਿਹੇ ਮਾਹੌਲ ਵਿਚ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਅਸਤੀਫਾ ਦੇ …
Read More »ਟਰੂਡੋ ਨੇ 23 ਸਤੰਬਰ ਤੱਕ ਪਾਰਲੀਮੈਂਟ ਦੀ ਕਾਰਵਾਈ ਕੀਤੀ ਮੁਲਤਵੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੀ ਕਾਰਵਾਈ 23 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਾਰਲੀਮਾਨੀ ਕੰਮਕਾਜ ਤੋਂ ਇਹ ਇੱਕ ਮਹੀਨੇ ਦਾ ਵਕਫਾ ਲੈ ਕੇ ਸਰਕਾਰ ਮਹਾਂਮਾਰੀ ਵਿੱਚੋਂ ਬਾਹਰ ਨਿਕਲਣ ਲਈ ਰਾਹ ਕੱਢੇਗੀ। ਟਰੂਡੋ ਨੇ ਆਖਿਆ ਕਿ ਸਤੰਬਰ ਦੇ ਅਖੀਰ ਵਿੱਚ ਦਿੱਤੇ ਜਾਣ ਵਾਲੇ ਰਾਜ ਭਾਸ਼ਣ …
Read More »ਫਰੀਲੈਂਡ ਨੇ ਅਹੁਦੇ ਦੀ ਚੁੱਕੀ ਸਹੁੰ
ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵਿੱਚ ਹੋ ਰਹੇ ਫੇਰਬਦਲ ਦੌਰਾਨ ਕ੍ਰਿਸਟੀਆ ਫਰੀਲੈਂਡ ਨੇ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਸੰਹੁ ਚੁੱਕੀ। ਇਹ ਅਹਿਮ ਅਹੁਦਾ ਸਾਂਭਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਕੈਬਨਿਟ ਦਾ ਸਰਬਉੱਚ ਅਹੁਦਾ ਵੀ ਮੰਨਿਆ ਜਾਂਦਾ ਹੈ। ਫਰੀਲੈਂਡ, ਬਿੱਲ ਮੌਰਨਿਊ ਦੀ ਥਾਂ …
Read More »