Breaking News
Home / 2020 / May / 01 (page 3)

Daily Archives: May 1, 2020

ਪੰਜਾਬ ‘ਚ 17 ਮਈ ਤਕ ਜਾਰੀ ਰਹੇਗਾ ਕਰਫਿਊ

ਵੀਰਵਾਰ ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜ੍ਹੀਆਂ ਛੋਟਾਂ ਜ਼ਰੂਰ ਮਿਲਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰਫਿਊ ਦੇ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤਿਆਂ ਲਈ ਹੋਰ ਕਰਫਿਊ ਲਾਗੂ ਰਹੇਗਾ। ਪਰ ਵੀਰਵਾਰ ਤੋਂ ਲੌਕਡਾਊਨ ਦੌਰਾਨ ਆਇਦ …

Read More »

ਕੋਵਿਡ-19 ਦੇ ਚਲਦਿਆਂ ਸਾਂਝੀ ਰਸੋਈ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਦਾ ਸਿਲਸਿਲਾ ਜਾਰੀ

ਸਾਈਂ ਧਾਮ ਫੂਡ ਬੈਂਕ ਅਤੇ ਹੋਰ ਲੋਕਾਂ ਵੱਲੋਂ ਕੋਵਿਡ-19 ਦੇ ਦੌਰ ‘ਚ ਜ਼ਰੂਰਮੰਦਾਂ ਦੀ ਮਦਦ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ 600 ਤੋਂ 700 ਪਰਿਵਾਰਾਂ ਨੂੰ 6000 ਫੇਸ ਮਾਸਕ ਵੀ ਫਰੀ ਦਿੱਤੇ ਗਏ ਅਤੇ ਇਹ ਸਿਲਸਿਲਾ ਉਦੋਂ ਤੋਂ ਜਾਰੀ ਹੈ ਜਦੋਂ ਇਹ ਬਜ਼ਾਰ ‘ਚ ਉਪਲਬਧ ਨਹੀਂ ਸਨ। ਸਾਡੇ ਇਕ ਮੈਂਬਰ …

Read More »

ਕਰੋਨਾ ਵਾਇਰਸ ਦੇ ਚਲਦਿਆਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਲਿਬਰਲ ਸਰਕਾਰ ਦੀ ਪਹਿਲ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਨਾਮੀ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਬਿਪਤਾ ਪਾਈ ਹੈ, ਉਥੇ ਹੀ ਕੈਨੇਡਾ ‘ਚ ਇਸ ਮੁਲਕ ਨੇ ਕਈਆਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਇਸ ਮੁਸ਼ਕਿਲ ਸਮੇਂ ਫੈੱਡਰਲ ਲਿਬਰਲ ਸਰਕਾਰ ਹਰ ਵਰਗ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਗੱਲ ਕਰਦਿਆਂ ਸੋਨੀਆ ਸਿੱਧੂ …

Read More »

ਕੀ ਕਰੋਨਾ ਨਾਲ ਲੜ ਰਹੇ ਡਾਕਟਰ ਤੇ ਨਰਸਾਂ ਵਧਾਈ ਦੇ ਪਾਤਰ ਨਹੀਂ?

ਟੋਰਾਂਟੋ/ਬਿਊਰੋ ਨਿਊਜ਼ : ਜਦ ਕਿਸੇ ਦੇਸ਼ ‘ਤੇ ਦੁਸ਼ਮਣ ਹਮਲਾ ਕਰਦਾ ਹੈ ਤਾਂ ਉਸ ਦੇਸ਼ ਦੀ ਫੌਜ ਦੁਸ਼ਮਣ ਦਾ ਟਾਕਰਾ ਕਰਦੀ ਹੈ ਅਤੇ ਬਹੁਤ ਸਾਰੇ ਫੌਜੀਆਂ ਨੂੰ ਬਹਾਦਰੀ ਦੇ ਤਗ਼ਮੇ ਦਿੱਤੇ ਜਾਂਦੇ ਹਨ। ਅੱਜ ਕੱਲ ਸਾਰੇ ਸੰਸਾਰ ‘ਤੇ ਇੱਕ ਅਜਿਹੇ ਦੁਸ਼ਮਨ ਨੇ ਹਮਲਾ ਕੀਤਾ ਹੋਇਆ ਹੈ ਜੋ ਦਿਖਾਈ ਨਹੀਂ ਦਿੰਦਾਂ ਅਤੇ …

Read More »

ਵਿਸਾਖਾ ਸਿੰਘ ਸੇਖੋਂ ਦਾ ਸਦੀਵੀ ਵਿਛੋੜਾ

ਬਰੈਂਪਟਨ/ ਹਰਜੀਤ ਬੇਦੀ : ਪਿਛਲੇ ਹਫਤੇ ਬਰੈਂਪਟਨ ਨਿਵਾਸੀ ਵਿਸਾਖਾ ਸਿੰਘ ਸੇਖੋਂ ਕੁੱਝ ਸਮਾਂ ਬਿਮਾਰ ਰਹਿਣ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਨ੍ਹੇਰ ਵਾਸੀ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਅਧਿਆਪਨ ਕਿੱਤੇ ਨਾਲ ਸਬੰਧਤ ਵਿਸਾਖਾ ਸਿੰਘ ਆਪਣੇ ਪਿੱਛੇ ਪਤਨੀ ਲੜਕਾ, ਲੜਕੀਆਂ, ਪੋਤਰੇ, ਦੋਹਤੇ ਦੋਹਤਰੀਆਂ …

Read More »

ਕਣਕ ਦੀ ਵਿਕਰੀ ਮਗਰੋਂ ਝੋਨੇ ਦੀ ਲਵਾਈ ਦਾ ਸੰਕਟ

ਹਮੀਰ ਸਿੰਘ ਸਰਕਾਰੀ ਨੀਤੀ ਅਤੇ ਜ਼ਮੀਨੀ ਹਕੀਕਤ ਵਿਚ ਅੰਤਰ ਹੋਣ ਕਾਰਨ ਕਣਕ ਦੀ ਵਾਢੀ ਦੌਰਾਨ ਸੰਕਟ ਵਿਚ ਫਸੇ ਪੰਜਾਬ ਦੇ ਕਿਸਾਨਾਂ ਸਾਹਮਣੇ ਹੁਣ ਅਗਲੀ ਫ਼ਸਲ ਖ਼ਾਸ ਤੌਰ ‘ਤੇ ਝੋਨੇ ਦੀ ਲਵਾਈ ਦਾ ਸੰਕਟ ਮੂੰਹ ਅੱਡੀ ਖੜ੍ਹਾ ਹੈ। ਪੰਜਾਬ ਸਰਕਾਰ ਨੇ ਅਜੇ ਤਕ ਝੋਨੇ ਦੀ ਲਵਾਈ ਸਬੰਧੀ ਤਰੀਕ ਦਾ ਐਲਾਨ ਨਹੀਂ …

Read More »

ਪੰਜਾਬ ਸਰਕਾਰ ਦੇ ਹੁਕਮ ਨਹੀਂ ਮੰਨ ਰਹੇ ਸਕੂਲ

ਕਰੋਨਾਵਾਇਰਸ ਨੇ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਹਿਲਾ ਦਿੱਤੀ ਹੈ। ਇਸ ਨੂੰ ਮੁੜ ਪੈਰਾਂ-ਸਿਰ ਹੋਣ ਲਈ ਸਮਾਂ ਲੱਗੇਗਾ। ਕਰੋਨਾ ਪਸਾਰੇ ਦੇ ਨਾਲ-ਨਾਲ ਪੰਜਾਬ ਸਰਕਾਰ ਪਾਬੰਦੀਆਂ ਵਧਾ ਰਹੀ ਹੈ। ਇਸ ਮਹਾਂਮਾਰੀ ਦੀ ਮਾਰ ਹੇਠ ਵਿਦਿਅਕ ਅਦਾਰੇ ਸਭ ਤੋਂ ਪਹਿਲਾਂ ਆਏ ਸਨ। ਪੰਜਾਬ ਵਿੱਚ ਲੋਕਾਂ ਨੂੰ ਵਿਦਿਅਕ ਸਹੂਲਤਾਂ ਦੇਣ ਤੋਂ …

Read More »

ਕਰੋਨਾ ਖ਼ਿਲਾਫ਼ ਖਾਲੀ ਹੱਥ ਜੰਗ ਲੜ ਰਹੀਆਂ ਨੇ ਆਂਗਣਵਾੜੀ ਵਰਕਰ

ਸੰਗਰੂਰ : ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਵੀਡੀਓ ਕਾਲ ਜ਼ਰੀਏ ਕਰੋਨਾ ਖ਼ਿਲਾਫ਼ ਫਰੰਟ ਲਾਈਨ ‘ਤੇ ਕੰਮ ਕਰ ਰਹੀ ਕਿਸੇ ਆਂਗਣਵਾੜੀ ਜਾਂ ਆਸ਼ਾ ਵਰਕਰ ਦਾ ਹਾਲ ਜਾਣਿਆ ਹੁੰਦਾ ਜਾਂਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਫੋਨ ਕਾਲ ਕਰਕੇ ਉਨ੍ਹਾਂ ਦੇ ‘ਮਨ ਕੀ ਬਾਤ’ ਸੁਣੀ ਹੁੰਦੀ ਤਾਂ ਸ਼ਾਇਦ ਜ਼ਮੀਨੀ ਹਕੀਕਤਾਂ ਦਾ ਪਤਾ …

Read More »

ਬੈਂਕਾਂ ਨੇ ਚੋਕਸੀ ਤੇ ਮਾਲਿਆ ਦੇ ਕਰਜ਼ਿਆਂ ‘ਤੇ ਲੀਕ ਮਾਰੀ

ਆਰਟੀਆਈ ਤਹਿਤ ਮੰਗੀ ਜਾਣਕਾਰੀ ‘ਚ ਖੁਲਾਸਾ ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿੱਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ‘ਤੇ …

Read More »

ਉੱਘੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਹੋਈ ਕਰੋਨਾ ਨਾਲ ਮੌਤ

ਗਲਾਸਗੋ/ਬਿਊਰੋ ਨਿਊਜ਼ : ਗਲਾਸਗੋ ਦੇ ਉੱਘੇ ਸਿੱਖ ਕਾਰੋਬਾਰੀ ਅਮਰੀਕ ਸਿੰਘ (84), ਜਿਨ੍ਹਾਂ 26 ਵਾਰ ਲੰਡਨ ਮੈਰਾਥਨ ਵੀ ਦੌੜੀ ਸੀ। ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ। ਉਹ 1970 ਵਿਚ ਭਾਰਤ ਤੋਂ ਗਲਾਸਗੋ ਆਏ ਸਨ। ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ …

Read More »