ਬੇਗੁਨਾਹ 23 ਬੇਵਕਤੀ ਮੌਤ ਮਾਰੇ ਗਏ ਨੋਵਾ ਸਕੋਟੀਆ : ਲੰਘੇ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਦੀ ਸਵੇਰ ਨੂੰ ਨੋਵਾ ਸਕੋਟੀਆ ਦੇ ਛੋਟੇ ਕਸਬਿਆਂ ਵਿਚ ਇਕ ਬੰਦੂਕਧਾਰੀ ਦੀ ਵਹਿਸ਼ੀਅਤ ਦਾ ਨਿਸ਼ਾਨਾ ਬਣੇ ਲੋਕਾਂ ‘ਚ ਮਰਨ ਵਾਲਿਆ ਦੀ ਗਿਣਤੀ 23 ਹੋ ਗਈ ਹੈ ਅਤੇ ਪੁਲਿਸ ਨੂੰ ਇਸ ਕਾਰੇ ਵਿਚ ਕੁਝ ਹੋਰ ਮੌਤਾਂ …
Read More »Daily Archives: April 24, 2020
ਅੰਨ੍ਹੇਵਾਹ ਰਾਤ ਭਰ ਫਾਇਰਿੰਗ ਕਰਨ ਵਾਲਾ ਹਮਲਾਵਰ ਵੀ ਮਾਰਿਆ ਗਿਆ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਨੋਵਾ ਸਕੋਟੀਆ ਰਾਜ ‘ਚ ਲੰਘੇ ਐਤਵਾਰ ਨੂੰ ਪੁਲਿਸ ਦੀ ਵਰਦੀ ਪਹਿਨ ਕੇ ਆਏ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਈਰਿੰਗ ਕਰਕੇ ਕਈ ਬੇਗੁਨਾਹ ਵਿਅਕਤੀਆਂ ਦੀ ਜਾਨ ਲੈ ਲਈ। ਇਸ ਫਾਈਰਿੰਗ ਦੌਰਾਨ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਅਤੇ ਇਸ ਘਟਨਾ ‘ਚ ਹਮਲਾਵਰ ਖੁਦ ਵੀ ਮਾਰਿਆ ਗਿਆ। ਹਾਲਾਂਕਿ ਪਹਿਲਾਂ …
Read More »ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਨੂੰ ਲੈ ਕੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਦੇਸ਼ ਦੇ ਰੂਪ ‘ਚ ਅਜਿਹੇ ਦੁਖਦਾਇਕ ਪਲਾਂ ‘ਚ ਅਸੀਂ ਇਕ ਦੂਜੇ ਦੀ ਮਦਦ ਕਰਨ ਦੇ ਲਈ ਇਕਜੁੱਟ ਹਾਂ। ਨਾਲ ਹੀ ਅਸੀਂ ਸਾਰੇ ਮਿਲ ਕੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਾਂਗੇ ਅਤੇ ਉਨ੍ਹਾਂ ਪਰਿਵਾਰਾਂ ਨੂੰ …
Read More »‘ਪਰਵਾਸੀ’ ਮੀਡੀਆ ਗਰੁੱਪ ਦੀ ਇਕ ਹੋਰ ਪਹਿਲ
ਭਾਰਤ ਵਿੱਚ ਫਸੇ ਲੋਕਾਂ ਨੂੰ ਤੁਰੰਤ ਮਦਦ ਦੇਣ ਲਈ ਅੱਗੇ ਆਏ ਐਨਡੀਪੀ ਲੀਡਰ ਜਗਮੀਤ ਸਿੰਘ ਛੋਟੇ ਬਿਜ਼ਨਸਾਂ ਨੂੰ ਪੇਰੋਲ ਦੀਆਂ ਸ਼ਰਤਾਂ ਤੋਂ ਮੁਕਤ ਕਰਨ ਦੀ ਲੋੜ ਮਿਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਮੀਡੀਆ ਗਰੁੱਪ ਵੱਲੋਂ ਲਗਾਤਾਰ ਕੈਨੇਡਾ ਦੇ ਰਾਜਨੀਤਕ ਲੀਡਰਾਂ ਨਾਲ ਕਰੋਨਾ ਵਾਇਰਸ ਦੇ ਨਾਲ ਨਿਪਟਣ ਲਈ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ …
Read More »ਛੋਟੇ ਕਾਰੋਬਾਰਾਂ ਦੀ ਮੰਤਰੀ ਮੈਰੀ ਇੰਗ ਨੇ ‘ਪਰਵਾਸੀ ਰੇਡਿਓ’ ‘ਤੇ ਕੀਤਾ ਐਲਾਨ
ਛੇਤੀ ਹੀ ਤਿੰਨ ਮਹੀਨੇ ਦੇ ਰੈਂਟ ਕਵਰੇਜ ਨੂੰ ਲਾਗੂ ਕੀਤਾ ਜਾਵੇਗਾ ਮਿਸੀਸਾਗਾ/ਪਰਵਾਸੀ ਬਿਊਰੋ : ਛੋਟੇ ਕਾਰੋਬਾਰਾਂ ਦੀ ਮੰਤਰੀ ਮੈਰੀ ਇੰਗ ਨੇ ‘ਪਰਵਾਸੀ ਰੇਡਿਓ’ ‘ਤੇ ਐਲਾਨ ਕੀਤਾ ਕਿ ਛੇਤੀ ਹੀ ਫੈਡਰਲ ਸਰਕਾਰ ਵੱਲੋਂ ਛੋਟੇ ਬਿਜ਼ਨਸਾਂ ਲਈ ਤਿੰਨ ਮਹੀਨੇ ਦੇ ਰੈਂਟ ਕਵਰੇਜ ਦੇ ਐਲਾਨ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਲਾਗੂ ਕਰ …
Read More »ਕਿਸੇ ਘਰ ਤੱਕ ਵੀ ਪੁੱਜ ਸਕਦਾ ਹੈ ਕਰੋਨਾ ਦਾ ਸੇਕ
ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਮਨ ਕਾਫੀ ਚਿੰਤਾ ਵਿਚ ਚਲ ਰਿਹੈ । ਪਹਿਲੀ ਕਤਾਰ ਵਿਚ ਲੜਨ ਵਾਲੇ ਕਮਾਂਡਰ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਪੁਲਿਸ ਅਨਿਲ ਕਮਾਰ ਕੋਹਲੀ ਦੀ ਕੋਰੋਨਾ ਨਾਲ ਮੌਤ ਦੀ ਖਬਰ ਨਾਲ ਸਭ ਨੂੰ ਸੁੰਨ ਕਰ ਦਿੱਤਾ। ਖਬਰ ਪਲਾਂ ਵਿਚ ਸੋਸ਼ਲ ਮੀਡੀਆ ਤੇ ਫੈਲ …
Read More »ਦੋਸ਼ੀ ਕੌਣ?
ਕਹਾਣੀ ਜਤਿੰਦਰ ਕੌਰ ਰੋਜ਼ ਦੀ ਤਰ੍ਹਾਂ ਸਵੇਰ ਕਾਹਲ਼ੀ ਕਾਹਲ਼ੀ ਮੈਂ ਸਕੂਲ ਜਾਣ ਨੂੰ ਤਿਆਰ ਹੋ ਰਹੀ ਸਾਂ। ਫਟਾਫਟ ਟਿਫਿਨ, ਪਾਣੀ ਦੀ ਥਰਮਸ ਅਤੇ ਪਰਸ ਕਾਰ ਵਿਚ ਰੱਖ ਮੈਂ ਗੱਡੀ ਸਟਾਰਟ ਕਰ ਲਈ ਸੀ। ਅਜੇ ਘਰ ਵਾਲ਼ਾ ਮੋੜ ਮੁੜੀ ਹੀ ਸਾਂ ਤੇ ਸੀ ਬੀ ਸੀਰੇਡੀਉ ਦੀ ਨਿਉਜ਼ ਸੁਣ ਕੇ ਮੇਰਾ ਮੱਥਾ …
Read More »ਕਰੋਨਾ ਵਾਇਰਸ ਨੇ ਨਸ਼ਾਂ ਪੀੜਤਾਂ ਦਾ ਕੀਤਾ ਇੱਕ-ਇੱਕ ਦਿਨ ਔਖਾ
ਡਾ. ਪ੍ਰਭਦੀਪ ਸਿੰਘ ਚਾਵਲਾ ਨਸ਼ਾਖੋਰੀ ਸਾਡੇ ਸਮਾਜ ਨੂੰ ਘੂਣ ਵਾਂਗ ਖਾ ਰਹੀ ਹੈ ਇਹ ਉਹ ਸਮਾਜਿਕ ਕਰੂਤੀ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰਆਤ ਭਾਂਵੇ ਸ਼ੌਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ …
Read More »ਨਾਵਲ : ਇਥੋਂ ਰੇਗਿਸਤਾਨ ਦਿਸਦਾ ਹੈ
ਰਿਵਿਊ ਕਰਤਾ : ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਇੱਥੋਂ ਰੇਗਿਸਤਾਨ ਦਿਸਦਾ ਹੈ (ਨਾਵਲ) ਲੇਖਕ : ਜਸਵੀਰ ਸਿੰਘ ਰਾਣਾ ਪ੍ਰਕਾਸ਼ਕ : ਆਟੁਮ ਆਰਟ, ਇੰਡੀਆ। ਪ੍ਰਕਾਸ਼ ਸਾਲ : 2017, ਕੀਮਤ: 250 ਰੁਪਏ ; ਪੰਨੇ: 160 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ,ਵਿਗਿਆਨ ਲੇਖਕ ਤੇ ਸੰਚਾਰਕ,ਮਿਸੀਸਾਗਾ, ਓਂਟਾਰੀਓ, ਕੈਨੇਡਾ। ”ਇੱਥੋਂ …
Read More »ਆਓ, ਹੰਝੂ ਪੂੰਝੀਏ!
ਨਿੰਦਰ ਘੁਗਿਆਣਵੀ 94174-21700 ਦੁਨੀਆਂ ਦੇ ਹਰੇਕ ਖਿੱਤੇ ਵਿਚ ਹਰ ਮਨੁੱਖ ਦੀ ਅੱਖ ਨਮ ਹੈ। ਬੇਰੋਕ ਹੰਝੂ ਹਨ। ਸੰਵੇਦਨਸੀਥਲ ਮਨੁੱਖ ਹੋਰ ਵੀ ਪਰੇਸ਼ਾਨ ਹੈ। ਕੋਈ ਰੱਬ ਨੂੰ ਲਾਹਨਤਾਂ ਪਾ ਰਿਹਾ ਹੈ। ਕੋਈ ਕੁਦਰਤ ਨੂੰ ਝੂਰ ਰਿਹਾ ਹੈ। ਕੋਈ ਬੰਦੇ ਨੂੰ ਬੰਦਾ ਬਣਨ ਲਈ ਨਸੀਹਤਾਂ ਦੇ ਰਿਹਾ ਹੈ। ਜਿਨ੍ਹਾਂ ਦੇ ਵਿੱਛੜ ਗਏ, …
Read More »