ਮਲੋਟ/ਬਿਊਰੋ ਨਿਊਜ਼ : ਕਰੋਨਾਵਾਇਰਸ ਸੰਕਟ ਵਿੱਚ ਸਰਕਾਰੀ ਰਾਸ਼ਨ ਵੰਡ ਨੂੰ ਲੈ ਕੇ ਸਥਾਨਕ ਆਗੂਆਂ ‘ਤੇ ਕਾਣੀ ਵੰਡ ਦੇ ਦੋਸ਼ ਲੱਗੇ ਹਨ। ਵੱਖ ਵੱਖ ਵਾਰਡਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਬਜਾਏ ਆਪਣੇ ਚਹੇਤੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅਜਿਹੀਆਂ ਖਬਰਾਂ ਲਗਭਗ ਹਰ …
Read More »Daily Archives: April 17, 2020
21 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼
ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਇਕਵਾਕ ਸਿੰਘ ਪੱਟੀ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਲਗਭਗ 71 ਕਿਤਾਬਾਂ ਦੇ ਲੇਖਕ, ਉੱਤਮ ਵਿਆਖਿਆਕਾਰ ਅਤੇ ਪ੍ਰਚਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖਬਾਰ ਦੇ ਬਾਨੀ ਅਤੇ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਹੌਰ ਦੇ ਮੋਢੀ, ਖਾਲਸਾ …
Read More »ਬਜ਼ੁਰਗਾਂ ਦੀ ਸਰੀਰਕ ਦੂਰੀ
ਗੁਰਮੀਤ ਸਿੰਘ ਪਲਾਹੀ ਕਰੋਨਾ ਜਿਹਾ ਦੁਖਾਂਤ ਚੀਨ ਦੇ ਵੁਹਾਨ ਸ਼ਹਿਰ ਤੋਂ ਚਲਕੇ ਦੁਨੀਆ ਦੇ ਹਰ ਘਰ ਵਿੱਚ ਪਹੁੰਚਿਆ ਹੈ। ਇਸ ਅਣਦੇਖੇ ਵੈਰੀ ਨਾਲ ਕਿਵੇਂ ਨਿਪਟਿਆ ਜਾਵੇ, ਜਿਸ ਲਈ ਦਵਾ ਰੂਪੀ ਹਥਿਆਰ ਵੀ ਸਾਡੇ ਕੋਲ ਨਹੀਂ ਹੈ। ਉਹ ਅਮਰੀਕਾ ਅਤੇ ਯੂਰਪੀ ਦੇਸ਼, ਜੋ ਅਕਸਰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੀਆਂ ਚੰਗੀਆਂ …
Read More »ਗੱਲਾਂ ਅੱਧ-ਅਧੂਰੇ ਸੱਚ ਦੀਆਂ!
ਜਸਵੰਤ ਸਿੰਘ ਅਜੀਤ ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨਿਯਤੀ ਸਮਝ ਬੈਠੇ ਹਾਂ। ਇਤਨਾ ਹੀ ਨਹੀਂ …
Read More »ਕਰੋਨਾ : ਬਿਪਤਾ ਦੇ ਨਾਲ ਮੌਕਾ ਵੀ
ਪ੍ਰੋ. ਮਹੀਪਾਲ ਸਿੰਘ ਗੁੜਗਾਵਾਂ, ਹਰਿਆਣਾ। ਫੋਨ: 81308-49101 [email protected] ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2020 ਦੀ ਸ਼ੁਰੂਆਤ ਹੀ ਕਰੋਨਾ ਨਾਂਅ ਦੇ ਵਾਇਰਸ ਦੇ ਮਨੁੱਖ ‘ਤੇ ਹਮਲੇ ਨਾਲ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਇਕ ਸ਼ਹਿਰ ਵੁਹਾਨ ‘ਚ ਚਮਗਿੱਦੜ ਤੋਂ ਇਹ ਵਾਇਰਸ ਇਨਸਾਨ ਦੇ ਸਰੀਰ ਵਿਚ …
Read More »ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ
ਸੱਚ ਲਿਖਤਾਂ ਅੰਦਰੋਂ ਖੰਭ ਲਾ ਕੇ ਉਡ ਗਿਆ : ਡਾ. ਨਾਜ਼ ਡਾ. ਡੀ ਪੀ ਸਿੰਘ 416-859-1856 (ਕਿਸ਼ਤ 8 ਤੇ ਆਖਰੀ) (ਲੜੀ ਜੋੜਨ ਲਈ ਪੁਰਾਣੇ ਅੰਕ ਦੇਖੋ) ਡਾ. ਸਿੰਘ : ਪੰਜਾਬੀ ਪੱਤਰਕਾਰਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸਭਿਆਚਾਰਕ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ …
Read More »ਦਾਦੀ ਦਾ ਪਲੰਘ ਰੰਗਾਉਂਦਿਆਂ੩!
ਨਿੰਦਰ ਘੁਗਿਆਣਵੀ 94174-21700 ਦਾਦੀ ਦੇਰ ਦੀ ਨਹੀਂ ਹੈ ਪਰ ਉਸਦਾ ਪਲੰਘ ਕਿਤੇ ਨਹੀਂ ਜਾਣ ਦਿੱਤਾ ਮੈਂ। ਜੇ ਵਾਹ ਲਗਦੀ ਤਾਂ ਦਾਦੀ ਨੂੰ ਵੀ ਕਿਧਰੇ ਨਹੀਂ ਸੀ ਜਾਣ ਦੇਣਾ, ਪਰ ਏਥੇ ਬੰਦਾ ਬੇਵੱਸ ਹੈ ਉਹ ਬੰਦੇ ਨੂੰ ਜਾਣੋ ਰੋਕ ਨਹੀਂ ਸਕਦਾ। ਅਟੱਲ ਸਚਿਆਈ ਹੈ ਏਹ। ਖੈਰ! ਨਿੱਕੇ ਹੁੰਦਿਆਂ ਦਾਦੀ ਨਾਲ ਏਸੇ …
Read More »