ਚੰਡੀਗੜ੍ਹ : ਲੌਂਗੋਵਾਲ ਵਿਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਤੇ ਪੰਜਾਬ ਵਿਚ ਸਾਰਾ ਦਿਨ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਕਈ ਸਕੂਲਾਂ ਨੇ ਪੁਰਾਣੀਆਂ ਬੱਸਾਂ ਨੂੰ ਸੜਕਾਂ ‘ਤੇ ਨਹੀਂ ਉਤਾਰਿਆ। ਧਿਆਨ ਰਹੇ ਲੌਂਗੋਵਾਲ ਦੇ ਇਕ ਨਿੱਜੀ ਸਕੂਲ ਦੀ ਵੈਨ ‘ਚ ਅੱਗ ਲੱਗ ਗਈ ਸੀ, …
Read More »Monthly Archives: February 2020
ਅਮਨਦੀਪ ਕੌਰ ਨੇ ਵੈਨ ਹਾਦਸੇ ‘ਚ 4 ਬੱਚਿਆਂ ਦੀ ਬਚਾਈ ਜਾਨ
ਕੈਪਟਨ ਅਮਰਿੰਦਰ ਵਲੋਂ ਅਮਨਦੀਪ ਕੌਰ ਨੂੰ ਬਹਾਦਰੀ ਪੁਰਸਕਾਰ ਅਤੇ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਚੰਡੀਗੜ੍ਹ : ਪੰਜਾਬ ਸਰਕਾਰ ਲੌਂਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ ‘ਚ ਬਹਾਦਰੀ ਦਿਖਾ ਕੇ ਚਾਰ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰੇਗੀ। ਇਹ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ …
Read More »ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਾਲੇਰਕੋਟਲਾ ‘ਚ ਸਾਂਝੀਵਾਲਤਾ ਦੀ ਗੂੰਜ
24 ਤੋਂ 29 ਫਰਵਰੀ ਤੱਕ ਪੰਜਾਬ ਭਰ ‘ਚ ਵਿਰੋਧ ਹਫ਼ਤਾ ਮਨਾਉਣ ਦਾ ਐਲਾਨ ਮਾਲੇਰਕੋਟਲਾ/ਬਿਊਰੋ ਨਿਊਜ਼ : ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਐੱਨਸੀਆਰ ਅਤੇ ਐੱਨਪੀਆਰ ਖ਼ਿਲਾਫ਼ ਪੰਜਾਬ ਦੀਆਂ 14 ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਇਥੇ ਦਾਣਾ ਮੰਡੀ ‘ਚ ਹੋਈ ਸੂਬਾ ਪੱਧਰੀ ਰੋਸ ਰੈਲੀ ‘ਚ ਹਜ਼ਾਰਾਂ ਮਰਦਾਂ, ਔਰਤਾਂ, ਕਿਸਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਨੌਜਵਾਨਾਂ ਅਤੇ …
Read More »ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਘਟਦੀ ਗਿਣਤੀ ਤੋਂ ਪੰਜਾਬ ਤੇ ਕੇਂਦਰ ਚਿੰਤਤ
28 ਫਰਵਰੀ ਨੂੰ ਮੁੱਦੇ ‘ਤੇ ਚੰਡੀਗੜ੍ਹ ‘ਚ ਹੋਵੇਗੀ ਕੇਂਦਰ ਅਤੇ ਪੰਜਾਬ ਅਧਿਕਾਰੀਆਂ ਦੀ ਮੀਟਿੰਗ ਚੰਡੀਗੜ੍ਹ : ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਸਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ਼ ਸ਼ਾਹ ਦੇ ਬਿਆਨ ਤੋਂ ਬਾਅਦ ਭਾਰਤ ‘ਚ ਵੀ ਇਸ ਗੱਲ ‘ਤੇ ਵਿਚਾਰ …
Read More »ਲੌਂਗੋਵਾਲ ‘ਚ ਦਰਦਨਾਕ ਹਾਦਸਾ
ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ ਇਕ ਦਿਨ ਪਹਿਲਾਂ ਹੀ 25 ਹਜ਼ਾਰ ਰੁਪਏ ‘ਚ ਕਬਾੜ ਦੀ ਦੁਕਾਨ ਤੋਂ ਖਰੀਦੀ ਸੀ ਸਕੂਲ ਵੈਨ ਲੌਂਗੋਵਾਲ/ਬਿਊਰੋ ਨਿਊਜ਼ : ਲੌਂਗੋਵਾਲ ਵਿਚ ਸ਼ਨੀਵਾਰ ਨੂੰ ਸਕੂਲ ਵਿੱਚੋਂ ਨਿਕਲਣ ਸਾਰ ਹੀ ਸਿੱਧਸਰ ਰੋਡ ਉੱਤੇ ਮਾਰੂਤੀ ਸਕੂਲ ਵੈਨ ਜੋ ਬੱਚਿਆਂ ਨਾਲ ਭਰੀ ਹੋਈ ਸੀ, ਨੂੰ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਫਰਵਰੀ ਮਹੀਨੇ ਦੇ ਸਮਾਗਮ ‘ਚ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਨੂੰ ਭਾਵ ਭਿੰਨੀ ਸ਼ਰਧਾਂਜਲੀ
ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਕੋਆਰਡੀਨੇਟਰ ਪਰਮੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਭਾ ਦਾ ਫ਼ਰਵਰੀ ਮਹੀਨੇ ਦਾ ਸਮਾਗਮ 16 ਫ਼ਰਵਰੀ ਦਿਨ ਐਤਵਾਰ ਨੂੰ 2250 ਬੋਵੇਰਡ ਰੋਡ ਵਿਖੇ ਹੋਇਆ। ਜਿਸ ਵਿਚ ਮੈਂਬਰਾਂ ਵੱਲੋਂ ਪੰਜਾਬ ਦੇ ਦੋ ਚੋਟੀ ਦੇ ਸਾਹਿਤਕਾਰਾਂ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਦੇ ਅੱਗੇ-ਪਿੱਛੇ ਕੇਵਲ …
Read More »ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਨੇ ਭਾਰਤ ਦੇ ਲੋਕ : ਕਾਮਰੇਡ ਮੰਗਤ ਰਾਮ ਪਾਸਲਾ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ, ਪੰਜਾਬ ਦੀਆਂ ਅਗਾਂਹ ਵਧੂ ਸਫਾਂ ਵਿਚ ਜਾਣੇ ਪਹਿਚਾਣੇ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਲੰਘੇ ਐਤਵਾਰ ਬਰੈਂਪਟਨ ਵਿਚ ਸਰੋਤਿਆਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਵਿਚ ਇੱਕ ਨਵੀਂ ਲਹਿਰ ਪੈਦਾ ਹੋ ਰਹੀ ਹੈ ਅਤੇ ਆਪਣੇ …
Read More »ਰੂਬੀ ਸਹੋਤਾ ‘ਕਿਊਟ੍ਰਿਕ’ ਭਾਈਵਾਲਾਂ ਵਿਚ ਹੋਏ ਸ਼ਾਮਲ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਕੈਨੇਡੀਅਨ ਅਰਬਨ ਟ੍ਰਾਂਜ਼ਿਟ ਰੀਸਰਚ ਐਂਡ ਆਈਨੋਵੇਸ਼ਨ ਕਨਸੌਰਟੀਅਮ (ਕਿਊਟ੍ਰਿਕ) ਨਾਲ ਓਸੀਏਡੀ ਯੂਨੀਵਰਸਿਟੀ, ਓਨਟਾਰੀਓ ਟੈੱਕ ਯੂਨੀਵਰਸਿਟੀ, ਕੁਈਨਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਵਿੰਡਸਰ, ਸੈਂਨਟੇਨੀਅਲ ਕਾਲਜ, ਯੌਰਕ ਯੂਨੀਵਰਸਿਟੀ ਅਤੇ ਕੈਨੇਡੀਅਨ ਨਿਊਕਲੀਅਰ ਲੈਬ ਭਾਈਵਾਲਾਂ ਵਜੋਂ ਬੈਟਰੀ ਇਲੈੱਕਟ੍ਰਿਕ ਐਂਡ ਫ਼ਿਊਲ ਸੈੱਲ ਇਲੈੱਕਟ੍ਰਿਕ ਬੱਸਾਂ ਬਨਾਉਣ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇੱਕਤਰਤਾ ਵਿੱਚ ਸਦੀ ਦੇ ਮਹਾਨ ਲੇਖਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ, ਡਾ: ਮਨੋਜ ਕੁਮਾਰ ਤੇ ਮਹਿੰਦਰਪਾਲ ਐਸ ਪਾਲ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆ ਆਖਦਿਆਂ ਉਹਨਾਂ ਦਾ ਧੰਨਵਾਦ ਵੀ ਕੀਤਾ। ਸ਼ੋਕ ਮਤੇ ਸਾਂਝੇ ਕਰਦਿਆਂ ਉਹਨਾਂ …
Read More »ਗੁਰਦੁਆਰਾ ਕਰਤਾਰਪੁਰ ਸਾਹਿਬਨਤਮਸਤਕ ਹੋਏ ਐਂਟੋਨੀਓ ਗੁਟੇਰੇਸ
ਲਾਹੌਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਪਾਕਿਸਤਾਨਵਲੋਂ ਕਰਤਾਰਪੁਰ ਸਾਹਿਬਲਾਂਘਾਖੋਲ੍ਹਣਾ ਇਸ ਮੁਲਕ (ਪਾਕਿਸਤਾਨ) ਦੀਅਮਨ-ਸ਼ਾਂਤੀਅਤੇ ਧਾਰਮਿਕਸਦਭਾਵਨਾਬਣਾਈ ਰੱਖਣ ਦੀ ਇੱਛਾ ਦੀਅਮਲੀਮਿਸਾਲ ਹੈ। ਮੰਗਲਵਾਰ ਨੂੰ ਕਰਤਾਰਪੁਰ ਸਾਹਿਬਸਥਿਤ ਗੁਰਦੁਆਰਾ ਦਰਬਾਰਸਾਹਿਬਵਿਖੇ ਪਹੁੰਚੇ ਗੁਟੇਰੇਜ਼ ਦਾਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀਵਲੋਂ ਸਵਾਗਤਕੀਤਾ ਗਿਆ। ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨਅਤੇ ਭਾਰਤਵਿਚਾਲੇ ਹੋਏ ਸਮਝੌਤੇ …
Read More »