ਕਈ ਵਿਦਿਆਰਥੀ ਜ਼ਖ਼ਮੀ – ਜੇਐੱਨਯੂਐੱਸਯੂ ਅਤੇ ਏਬੀਵੀਪੀ ਨੇ ਇਕ-ਦੂਜੇ ਨੂੰ ਠਹਿਰਾਇਆ ਦੋਸ਼ੀ ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ‘ਚ ਐਤਵਾਰ ਰਾਤ ਨੂੰ ਲਾਠੀਆਂ ਨਾਲ ਲੈਸ ਕੁਝ ਨਕਾਬਪੋਸ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਕੈਂਪਸ ‘ਚ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਪ੍ਰਸ਼ਾਸਨ ਨੂੰ ਪੁਲਿਸ …
Read More »Daily Archives: January 10, 2020
ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ : ਆਇਸ਼ੀ ਘੋਸ਼
ਨਵੀਂ ਦਿੱਲੀ : ਏਮਜ਼ ਵਿੱਚੋਂ ਛੁੱਟੀ ਮਿਲਣ ਮਗਰੋਂ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ, ‘ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ‘ਚ ਕੱਢੇ ਜਾਣ ਵਾਲੇ ਅਮਨ ਮਾਰਚ ਦੌਰਾਨ ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। 20 ਤੋਂ 25 ਦੇ ਕਰੀਬ ਨਕਾਬਪੋਸ਼ ਲੋਕਾਂ ਨੇ ਪਹਿਲਾਂ ਤਾਂ ਮਾਰਚ ‘ਚ ਖ਼ਲਲ ਪਾਇਆ ਤੇ ਮਗਰੋਂ …
Read More »ਜੇ.ਐਨ.ਯੂ. ਹਿੰਸਾ ਖਿਲਾਫ ਦੇਸ਼ ਭਰ ‘ਚ ਪ੍ਰਦਰਸ਼ਨ, ਵਿਦੇਸ਼ਾਂ ‘ਚ ਵੀ ਵਿਰੋਧ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖਿਲਾਫ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ‘ਵਰਸਿਟੀਆਂ ‘ਚ ਰੋਹ ਭਖ਼ ਗਿਆ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ …
Read More »ਨਵੇਂ ਸਰੋਕਾਰ ਤੈਅ ਕਰੇ ਸਿੱਖ ਕੌਮ
ਤਲਵਿੰਦਰ ਸਿੰਘ ਬੁੱਟਰ ਸਾਲ-2019 ਵਿਸ਼ਵ-ਵਿਆਪੀ ਸਿੱਖ ਕੌਮ ਲਈ ਚੁਣੌਤੀਆਂ, ਸਮੱਸਿਆਵਾਂ ਅਤੇ ਸੰਕਟਾਂ ਦੇ ਬਾਵਜੂਦ ਨਵੀਆਂ ਸੰਭਾਵਨਾਵਾਂ ਵਾਲਾ ਰਿਹਾ ਹੈ। ਬੇਸ਼ੱਕ ਸਾਲ 2015 ਦੇ ਬੇਅਦਬੀ ਮਾਮਲਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਤੋਂ ਬਾਅਦ ਸਿੱਖ ਕੌਮ ਅੰਦਰ ਰਵਾਇਤੀ ਸਿੱਖ ਲੀਡਰਸ਼ਿਪ ਪ੍ਰਤੀ ਬੇਭਰੋਸਗੀ ਬਰਕਰਾਰ ਹੈ ਪਰ …
Read More »ਪੰਜਾਬ ਦੀ ਨੌਜਵਾਨੀ ਦੀ ਅੰਤਹੀਣ ਹਿਜਰਤ
ਗੁਰਬਚਨ ਜਗਤ ਸਾਂਝੇ ਪੰਜਾਬ ਵਿਚੋਂ ਪਹਿਲੀ ਵਾਰ ਵਿਆਪਕ ਪੱਧਰ ‘ਤੇ ਹਿਜਰਤ 1947-48 ਵਿਚ ਹੋਈ ਜਦੋਂ ਵੰਡ ਦੀ ਲਕੀਰ ਨੇ ਸਿਰਫ਼ ਪੰਜਾਬ ਨੂੰ ਹੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਨਹੀਂ ਵੰਡਿਆ ਸਗੋਂ ਦੇਸ਼ ਨੂੰ ਵੀ ਦੋ ਮੁਲਕਾਂ – ਪਾਕਿਸਤਾਨ ਅਤੇ ਭਾਰਤ ਵਿਚ ਵੰਡ ਦਿੱਤਾ। ਇਸ ਵੰਡ ਕਾਰਨ ਲਕੀਰ ਦੇ ਦੋਵੇਂ ਪਾਸਿਉਂ …
Read More »ਵੈਂਟੀਲੇਟਰ ‘ਤੇ ਪੰਜਾਬ ਸਰਕਾਰ
ਜੀਐਸਟੀ ਦੀ ਲੇਟ-ਲਤੀਫੀ ਨਾਲ ਡੁੱਬੀ ਪੰਜਾਬ ਦੀ ਅਰਥ ਵਿਵਸਥਾ ਚੰਡੀਗੜ੍ਹ : ਜੀਐਸਟੀ ਦੀ ਲੇਟਲਤੀਫੀ ਦੇ ਕਾਰਨ ਪੰਜਾਬ ਦੀ ਅਰਥ ਵਿਵਸਥਾ ਡੁੱਬ ਗਈ ਹੈ। ਦੇਸ਼ ਵਿਚ ਜਦ ਤੱਕ ਜੀਐਸਟੀ ਦੀ ਕਰ ਵਿਵਸਥਾ ਲਾਗੂ ਨਹੀਂ ਹੋਈ ਸੀ, ਤਦ ਤੱਕ ਪੰਜਾਬ ਸਰਕਾਰ ਨੂੰ ਆਪਣੇ ਸਾਰੇ ਸਾਧਨਾਂ ਤੋਂ ਹਰ ਸਾਲ 42 ਤੋਂ 48 ਕਰੋੜ …
Read More »ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਹੋਈ ਹੁੱਲੜਬਾਜ਼ੀ ਤੋਂ ਬਾਅਦ ਜਥੇਦਾਰ ਦੀ ਗੰਭੀਰ ਟਿੱਪਣੀ
ਸਿੱਖ ਨਾ ਪਾਕਿਸਤਾਨ ‘ਚ ਨਾ ਭਾਰਤ ‘ਚ ਸੁਰੱਖਿਅਤ : ਗਿਆਨੀ ਹਰਪ੍ਰੀਤ ਸਿਘ ਗਿਆਨੀ ਹਰਪ੍ਰੀਤ ਸਿੰਘ ਦੀ ਟਿੱਪਣੀ ਤੋਂ ਕੈਪਟਨ ਅਮਰਿੰਦਰ ਚਿੰਤਤ ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਸਿੱਖ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੂੰ ਇਕ ਗਿਣੀ-ਮਿਥੀ ਸਾਜਿਸ਼ ਦੱਸਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ …
Read More »ਨਿਰਭਯਾ ਜਬਰ ਜਨਾਹ ਮਾਮਲਾ
22 ਜਨਵਰੀ ਨੂੰ ਚਾਰ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਫਾਂਸੀ ਨਵੀਂ ਦਿੱਲੀ : ਨਵੀਂ ਦਿੱਲੀ ਦੀ ਅਦਾਲਤ ਨੇ 2012 ਦੇ ਸਨਸਨੀਖੇਜ਼ ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ ਦੇ ਚਾਰ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਤਿਹਾੜ ਜੇਲ੍ਹ ‘ਚ ਸਵੇਰੇ ਸੱਤ …
Read More »ਜੇ.ਐਨ.ਯੂ. ਦੇ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਾਮਲਾ ਭਖਿਆ
ਵਿਦਿਆਰਥੀਆਂ ਦੇ ਸਮਰਥਨ ‘ਚ ਪੁੱਜੀ ਫ਼ਿਲਮੀ ਅਦਾਕਾਰ ਦੀਪਿਕਾ ਪਾਦੂਕੋਨ ਨਵੀਂ ਦਿੱਲੀ : ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਫੀਸਾਂ ‘ਚ ਹੋਏ ਭਾਰੀ ਵਾਧੇ ਅਤੇ ਨਾਗਰਿਕਤਾ ਕਾਨੂੰਨ ਖਿਲਾਫ ਵਿਦਿਆਰਥੀ ਯੂਨੀਅਨਾਂ ਸੰਘਰਸ਼ ਕਰ ਰਹੀਆਂ ਹਨ। ਇਸਦੇ ਚੱਲਦਿਆਂ ਲੰਘੇ ਐਤਵਾਰ ਨੂੰ ਜੇ.ਐਨ.ਯੂ. ਵਿਚ ਕੁਝ ਨਕਾਬਪੋਜ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ …
Read More »ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਾਂ ਅਗਲੇ ਮਹੀਨੇ 8 ਫਰਵਰੀ ਨੂੰ ਪੈਣਗੀਆਂ ਅਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਦਿੱਲੀ ‘ਚ ਇਕੋ ਗੇੜ ‘ਚ ਸਾਰੇ ਹਲਕਿਆਂ ‘ਚ ਵੋਟਾਂ ਪੈਣਗੀਆਂ। ਚੋਣਾਂ ਦੇ ਐਲਾਨ ਨਾਲ ਦਿੱਲੀ ‘ਚ ਚੋਣ ਜ਼ਾਬਤਾ …
Read More »