ਜਗਦੀਸ਼ ਸਿੰਘ ਚੋਹਕਾ ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ …
Read More »Yearly Archives: 2020
ਕੈਲੀਫ਼ੋਰਨੀਆ ‘ਚ ਪੰਜਾਬੀ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਪੰਜਾਬੀ ਵਿਅਕਤੀ ਜੰਗ ਬਹਾਦਰ ਸਿੰਘ ਸੰਧੂ ਨੇ ਆਪਣੇ 12 ਸਾਲ ਦੇ ਬੱਚੇ ਤੇ ਘਰ ਵਾਲੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੀਰੀਸ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵਿਭਾਗ ਨੇ …
Read More »ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ
ਆਪਣੇ ਦੇਸ਼ ਵਾਪਸ ਜਾਓ ਦੇ ਲਗਾਏ ਨਾਅਰੇ ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੇ ਕੋਲੋਰਾਡੋ ਵਿਚ ਜੈਫ਼ਰਸਨ ਕਾਊਂਟੀ ਵਿਚ ਇਕ ਗੋਰੇ ਨੇ ਪੰਜਾਬੀ ਬਜ਼ੁਰਗ ਲਖਵੰਤ ਸਿੰਘ (61) ‘ਤੇ ਆਪਣੀ ਕਾਰ ਚੜ੍ਹਾ ਦਿੱਤੀ ਤੇ ‘ਆਪਣੇ ਦੇਸ਼ ਵਾਪਸ ਜਾਓ’ ਦੇ ਨਾਅਰੇ ਲਗਾਏ। ਇਸ ਅਚਨਚੇਤ ਕਾਰ ਹਮਲੇ ਕਾਰਨ ਬਜ਼ੁਰਗ ਦੀ ਬਾਂਹ ਟੁੱਟ ਗਈ, ਪਸਲੀਆਂ ਨੂੰ …
Read More »ਪਾਕਿਸਤਾਨ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ …
Read More »ਭਾਰਤੀ ਹਾਈ ਕਮਿਸ਼ਨ ਦੇ ਦੋ ਕਰਮਚਾਰੀ ਪਾਕਿ ‘ਚ ਗ੍ਰਿਫਤਾਰ ਅਤੇ ਰਿਹਾਅ
ਸੜਕ ਹਾਦਸੇ ਦੇ ਮਾਮਲੇ ‘ਚ ਫਸਾਉਣ ਲਈ ਕੀਤੇ ਸਨ ਗ੍ਰਿਫਤਾਰ ਅੰਮ੍ਰਿਤਸਰ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਕੰਮ ਕਰ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐੱਫ਼.) ਦੇ ਦੋ ਭਾਰਤੀ ਡਰਾਈਵਰਾਂ ਨੂੰ ਇਕ ਕਥਿਤ ਸੜਕ ਹਾਦਸੇ ਦੇ ਮਾਮਲੇ ਵਿਚ ਇਸਲਾਮਾਬਾਦ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ …
Read More »ਟਰੰਪ ਐਚ-1ਬੀ ਵੀਜ਼ਾ ਮੁਅੱਤਲ ਕਰਨ ਦੇ ਰੌਂਅ ਵਿਚ
ਭਾਰਤ ਨੂੰ ਹੋਵੇਗਾ ਸਭ ਤੋਂ ਵੱਧ ਨੁਕਸਾਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐਚ-1ਬੀ ਵੀਜ਼ਾ ਮੁਅੱਤਲ ਕਰਨ ਦੇ ਰੌਂਅ ਵਿਚ ਹਨ ਅਤੇ ਇਸ ‘ਤੇ ਵਿਚਾਰ ਵੀ ਹੋ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਭਾਰਤ ਵਿਚ ਹਜ਼ਾਰਾਂ ਆਈ. ਟੀ. ਪੇਸ਼ਾਵਰਾਂ ਦਾ …
Read More »ਭਾਰਤ ‘ਚ ਪੁਲਿਸ ਨੂੰ ਸਿਆਸਤ ਤੋਂ ਸੁਤੰਤਰ ਕਰਨ ਦੀ ਲੋੜ
ਪਿਛਲੇ ਦਿਨੀਂ ਪੱਟੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਥਾਣਾ ਹਰੀਕੇ ਦੇ ਐਸ.ਐਚ.ਓ. (ਥਾਣੇਦਾਰ) ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਜਸ਼ੈਲੀ, ਸੁਤੰਤਰਤਾ ਅਤੇ ਵੱਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਿਸ ਤਰ੍ਹਾਂ ਇਕ …
Read More »ਮਾਮਲਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਸੀਟ ਦਾ
ਭਾਰਤ ਸਫ਼ਲ ਅਤੇ ਕੈਨੇਡਾ ਅਸਫ਼ਲ ਓਟਵਾ : ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਆਪਣੀ ਸੀਟ ਪੱਕੀ ਕਰਨ ਵਿੱਚ ਇੱਕ ਵਾਰੀ ਫਿਰ ਕੈਨੇਡਾ ਪਿੱਛੇ ਰਹਿ ਗਿਆ ਹੈ। ਇਸ ਸਬੰਧ ਵਿੱਚ ਹੋਈ ਵੋਟਿੰਗ ਵਿੱਚ ਕੈਨੇਡਾ, ਨੌਰਵੇ ਤੇ ਆਇਰਲੈਂਡ ਤੋਂ ਮਾਤ ਖਾ ਗਿਆ। ਵਿਸ਼ਵ ਦੀ ਸਭ ਤੋਂ ਤਾਕਤਵਰ ਸੰਸਥਾ ਵਿੱਚ ਸੀਟ ਹਾਸਲ ਕਰਨ …
Read More »ਕਰੋਨਾ ਵਾਇਰਸ ਦੇ ਦੂਜੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ : ਟਰੂਡੋ
ਟੋਰਾਂਟੋ/ਸਤਪਾਲ ਸਿੰਘ ਜੌਹਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਫੈਲਾਅ ਘੱਟ ਕਰਨ ਲਈ ਦੇਸ਼ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਤੇ ਸਹਿਯੋਗ ਦਿੱਤਾ ਪਰ ਹੁਣ ਵਾਇਰਸ ਦੇ ਦੂਸਰੇ ਸੰਭਾਵੀ ਹੱਲੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ਾਂ ਵਿਚ ਸਫਰ ਕਰਨ ਵਾਲਿਆਂ …
Read More »ਬਲਾਕ ਐਮ ਪੀ ਨੂੰ ਨਸਲਵਾਦੀ ਕਹਿਣ ‘ਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਤੋਂ ਕੀਤਾ ਬਾਹਰ
ਓਟਵਾ : ਬਲਾਕ ਕਿਊਬਿਕ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਹਾਊਸ ਆਫ ਕਾਮਨਜ਼ ਤੋਂ ਇਕ ਦਿਨ ਲਈ ਬਾਹਰ ਕੀਤੇ ਗਏ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਆਪਣੀ ਆਖੀ ਗੱਲ ਉੱਤੇ ਅਜੇ ਵੀ ਕਾਇਮ ਹਨ। ਬਲਾਕ ਕਿਊਬਿਕ ਦੇ ਹਾਊਸ ਲੀਡਰ ਐਲੇਨ ਥੈਰੇਨ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਨ …
Read More »