Breaking News
Home / 2019 / December / 06 (page 3)

Daily Archives: December 6, 2019

ਪੰਜਾਬ ‘ਚ ਏਡਜ਼ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ

ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ੇ ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਦਕਿ ਕੌਮੀ ਪੱਧਰ ‘ਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ। ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਪਿਛਲੇ 12 …

Read More »

ਪਟਨਾ ਸਾਹਿਬ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਵਿਵਾਦਾਂ ‘ਚ

ਪ੍ਰਕਾਸ਼ ਅਸਥਾਨ ‘ਤੇ ਪਜਾਮਾ ਪਹਿਨ ਕੇ ਜਾਣ ‘ਤੇ ਹੋਇਆ ਵਿਵਾਦ, ਸੰਗਤਾਂ ਵਿਚ ਰੋਸ ਲੁਧਿਆਣਾ/ਬਿਊਰੋ ਨਿਊਜ਼ : ਤਖ਼ਤ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਣਜੀਤ ਸਿੰਘ ਗਹੌਰ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ‘ਤੇ ਪਜਾਮਾ ਪਹਿਨ ਕੇ ਜਾਣ ਕਾਰਨ ਵਿਵਾਦਾਂ ‘ਚ ਘਿਰ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ …

Read More »

ਸ਼੍ਰੋਮਣੀ ਕਮੇਟੀ ਨੇ ਆਮਿਰ ਖਾਨ ਨੂੰ ਹਰੀ ਸਿੰਘ ਨਲੂਆ ‘ਤੇ ਫਿਲਮ ਬਣਾਉਣ ਦੀ ਕੀਤੀ ਅਪੀਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਮਿਰ ਖਾਨ ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਫ਼ਿਲਮ ਕਲਾਕਾਰ ਆਮਿਰ ਖਾਨ ਨੂੰ ਸਿੱਖ ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਜਰਨੈਲ ਦੀ ਗੌਰਵ ਗਾਥਾ ਨੂੰ ਵਿਸ਼ਵ ਵਿਚ ਪ੍ਰਚਾਰਿਆ ਜਾ ਸਕੇ। ਸ੍ਰੀ ਖਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਆਮਿਰ …

Read More »

ਖਾਨਾਪੂਰਤੀ ਕਰੇਗੀ ਸਰਕਾਰ: ਹਰਪਾਲ ਚੀਮਾ

ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਰਟ ਫੋਨਾਂ ਦੀ ਵੰਡ ਨੌਜਵਾਨਾਂ ਨਾਲ ਮਹਿਜ਼ ਮਜ਼ਾਕ ਹੀ ਹੋਵੇਗਾ ਕਿਉਂਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਸੁਹਿਰਦ ਹੈ ਤਾਂ ਪਹਿਲਾਂ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰੇ ਕਰੇ। ਉਨ੍ਹਾਂ ਆਖਿਆ ਕਿ ਸਮਾਰਟ ਫੋਨਾਂ ਦੀ ਵੰਡ ਤਾਂ ਖਾਨਾਪੂਰਤੀ ਹੋਵੇਗੀ। …

Read More »

ਪੰਚਾਇਤੀ ਜ਼ਮੀਨਾਂ ‘ਤੇ ਲੱਗਣਗੇ ਉਦਯੋਗ

ਪਿੰਡਾਂ ਦੇ ਸਾਂਝੇ ਰਕਬੇ ਸਨਅਤਕਾਰਾਂ ਨੂੰ ਸੌਂਪਣ ਦਾ ਰਾਹ ਪੱਧਰਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਮੰਤਰੀ ਮੰਡਲ ਵੱਲੋਂ ਸੋਮਵਾਰ ਨੂੰ ਅਹਿਮ ਫ਼ੈਸਲਾ ਲੈਂਦਿਆਂ ਪੰਚਾਇਤੀ ਜ਼ਮੀਨਾਂ ‘ਤੇ ਉਦਯੋਗ ਸਥਾਪਤ ਕਰਨ ਲਈ ਕਾਨੂੰਨ ‘ਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਜਿਹੜੇ ਹੋਰ ਫੈਸਲੇ ਲਏ ਗਏ ਹਨ ਉਨ੍ਹਾਂ ਵਿੱਚ ਪੰਜਾਬ ਜੀਐੱਸਟੀ …

Read More »

ਸ਼ਾਮਲਾਟ ਜ਼ਮੀਨਾਂ ਸਨਅਤੀ ਘਰਾਣਿਆਂ ਨੂੰ ਸੌਂਪਣ ਦਾ ਫ਼ੈਸਲਾ ਪੰਜਾਬ ਲਈ ਹਾਨੀਕਾਰਕ

ਪਹਿਲਾਂ ਹੀ ਉਜਾੜੇ ਦੇ ਰਾਹ ਪਏ ਪਿੰਡਾਂ ਦੇ ਉਜਾੜੇ ਨੂੰ ਹੋਰ ਤੇਜ਼ ਕਰੇਗਾ ਇਹ ਫੈਸਲਾ ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਨਾਂ ਕਰਨ ਤੋਂ ਬਾਅਦ ਨਿੱਜੀ ਉਦਯੋਗਿਕ ਘਰਾਣਿਆਂ ਨੂੰ ਦੇਣ ਦਾ ਫ਼ੈਸਲਾ ਪੰਜਾਬ ਦੇ ਪਹਿਲਾਂ ਹੀ …

Read More »

ਬਰੈਂਪਟਨ ‘ਚ ਹਸਪਤਾਲ, ਯੂਨੀਵਰਸਿਟੀ ਤੇ ਹੋਰ ਮੰਗਾਂ ਲਈ ਹੋਈ ਜਨਤਕ ਮੀਟਿੰਗ

ਐੱਮ.ਪੀਜ਼, ਐੱਮ.ਪੀ.ਪੀਜ਼, ਸਿਟੀ ਤੇ ਰੀਜ਼ਨਲ ਕਾਊਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ ਬੁਲਾਰਿਆਂ ਨੇ ਕਿਹਾ – ਬਰੈਂਪਟਨ ਨੂੰ ਬਣਦਾ ਹਿੱਸਾ ਮਿਲਣਾ ਚਾਹੀਦਾ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਬਣਾਉਣ, ਯੂਨੀਵਰਸਿਟੀ, ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ ਅਤੇ ਲੀਗਲ ਬੇਸਮੈਂਟਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਐੱਫ਼.ਬੀ.ਆਈ. ਸਕੂਲ ਵਿਚ …

Read More »

ਪੰਜਾਬੀ ਯੂਨੀਵਰਸਿਟੀ ਅਲੂਮਨੀ ਨਾਈਟ 14 ਦਸੰਬਰ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ (ਕੈਨੇਡਾ ਚੈਪਟਰ) ਵੱਲੋਂ 7ਵੀਂ ਸਲਾਨਾ ਨਾਈਟ 14 ਦਸੰਬਰ ਸ਼ਨਿੱਚਰਵਾਰ ਨੂੰ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਆਸੀ ਆਗੂ ਅਤੇ ਨਾਮਵਰ ਵਕੀਲ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ …

Read More »

‘ਟੀਮ ਸਹੋਤਾ’ ਓਟਵਾ ਵਿਖੇ ਪਾਰਲੀਮੈਂਟ ਹਾਊਸ ਵੇਖਣ ਲਈ ਗਈ

ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਦੀ ਟੀਮ ਪਿਛਲੇ ਦਿਨੀਂ ਓਟਵਾ ਵਿਖੇ ਪਾਰਲੀਮੈਂਟ ਹਿੱਲ ਵੇਖਣ ਲਈ ਗਈ। ਇਸ ਮੌਕੇ ਰੂਬੀ ਸਹੋਤਾ ਵੱਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਪਾਰਲੀਮੈਂਟ ਦੇ ਪੱਛਮੀ ਬਲਾਕ ਦਾ ਟੂਰ ਲਵਾਇਆ ਗਿਆ ਜਿੱਥੇ ਅੱਜ ਕੱਲ੍ਹ ਹਾਊਸ ਆਫ਼ ਕਾਮਨਜ਼ ਦੀਆਂ …

Read More »

ਕਾਫਲੇ ਵਲੋਂ ਰਵਿੰਦਰ ਸਹਿਰਾਅ ਤੇ ਮਨਜੀਤ ਇੰਦਰਾ ਨਾਲ ਹੋਈ ਵਿਸ਼ੇਸ਼ ਬੈਠਕ

ਰਵਿੰਦਰ ਸਹਿਰਾਅ ਨੇ ਸੱਚ ਬੋਲਣ ਦੀ ਕੀਮਤ ਤਾਰੀ ਹੈ਼: ਵਰਿਆਮ ਸਿੰਘ ਸੰਧੂ ਟੋਰਾਂਟੋ/ਪਰਮਜੀਤ ਦਿਓਲ ઑਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ਼ ਵੱਲੋਂ ਪੰਜਾਬੀ ਪ੍ਰਗਤੀਵਾਦੀ ਕਵੀ ਰਵਿੰਦਰ ਸਹਿਰਾਅ ਅਤੇ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਨਾਲ਼ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਦੋਵਾਂ ਸ਼ਾਇਰਾਂ ਵੱਲੋਂ ਆਪਣੀ ਸ਼ਾਇਰੀ ਦੇ ਨਾਲ਼ …

Read More »