ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਭਾਰਤ ਤੋਂ ਕੈਨੇਡਾ ਆਈ ਪਹਿਲੀ ਪੰਜਾਬੀ ਔਰਤ ਬੀਬੀ ਹਰਨਾਮ ਕੌਰ ਦੇ ਨਾਮ ‘ਤੇ ਵੈਨਕੂਵਰ ਦੀ ਨਗਰ ਪਾਲਿਕਾ ਨੇ ਪਲਾਜ਼ੇ ਦਾ ਨਾਮ ਰੱਖਿਆ ਹੈ। ਹਰਨਾਮ ਕੌਰ ਪਲਾਜ਼ਾ ਵੈਨਕੂਵਰ ਦੀ ਟਰਚਰ ਤੇ ਬਰੌਡਵੇ ਸਟਰੀਟ ਦੇ ਚੌਰਸਤੇ ‘ਤੇ ਸਥਿਤ ਹੈ। ਬੀਬੀ ਹਰਨਾਮ ਕੌਰ ਕੈਨੇਡਾ ਦੀ ਪਹਿਲੀ ਪੰਜਾਬਣ ਹੈ, ਜਿਸ …
Read More »Monthly Archives: December 2019
ਬੱਸੀ ਪਠਾਣਾਂ ਦੇ ਰਾਜਪ੍ਰੀਤ ਦੀ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 6 ਤਮਗ਼ਿਆਂ ਨਾਲ ਰਿਕਾਰਡ-ਜਿੱਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵੱਸਦੇ ਹਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਭਤੀਜੇ ਰਾਜਪ੍ਰੀਤ ਸਿੰਘ ਨੇ ਲੰਘੇ ਦਿਨੀਂ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਐੱਮ ਸਮਾਲ-ਬੋਰ ਏਅਰ-ਰਾਈਫ਼ਲ ਅਤੇ ਪਿਸਟਲ ਨਾਲ ਨਿਸ਼ਾਨੇ ਲਗਾ ਕੇ 631 ਦਾ ਸ਼ਾਨਦਾਰ ਸਕੋਰ ਪ੍ਰਾਪਤ ਕੇ 6 ਤਮਗੇ ਜਿੱਤੇ ਹਨ। ਜਿਨ੍ਹਾਂ ਵਿਚ …
Read More »ਭਾਰਤੀ ਮੂਲ ਦੀ ਜਮਾਇਕਨ ਟੋਨੀ ਐਨ. ਸਿੰਘ ਬਣੀ ਮਿਸ ਵਰਲਡ
‘ਮਿਸ ਇੰਡੀਆ’ ਸੁਮਨ ਰਾਓ ਰਹੀ ਤੀਜੇ ਸਥਾਨ ‘ਤੇ ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਜਮਾਇਕਾ ਦੀ ਰਹਿਣ ਵਾਲੀ ਟੋਨੀ ਐਨ. ਸਿੰਘ ‘ਮਿਸ ਵਰਲਡ 2019’ ਚੁਣੀ ਗਈ ਹੈ। ਲੰਡਨ ਵਿਚ ਹੋਏ ਸਮਾਗਮ ਦੌਰਾਨ 2018 ਦੀ ‘ਮਿਸ ਵਰਲਡ’ ਵਨੇਸਾ ਪੋਂਸ ਨੇ ਟੋਨੀ ਦੇ ਸਿਰ ਉਤੇ ‘ਮਿਸ ਵਰਲਡ’ ਦਾ ਤਾਜ ਸਜਾਇਆ। ਵਨੇਸਾ ਮੈਕਸੀਕੋ …
Read More »ਲੰਡਨ ‘ਚ ਵੀ ਨਾਗਕਿਰਤਾ ਕਾਨੂੰਨ ਖਿਲਾਫ ਰੋਸ ਪ੍ਰਦਰਸ਼ਨ
ਲੰਡਨ : ਵੱਖ-ਵੱਖ ਸੰਗਠਨਾਂ ਦੇ ਵਿਅਕਤੀਆਂ ਨੇ ਨਾਗਰਿਕਤਾ (ਸੋਧ) ਕਾਨੂੰਨ ਖਿਲਾਫ ਲੰਡਨ ‘ਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਇਸ ਨੂੰ ਮੋਦੀ ਸਰਕਾਰ ਦੀ ‘ਅਸਫ਼ਲਤਾ’ ਕਰਾਰ ਦਿੱਤਾ। ਆਪਣੇ ਰਵਾਇਤੀ ਪਹਿਰਾਵੇ ਪਾ ਬੱਚਿਆਂ ਦੇ ਨਾਲ ਆਏ ਬ੍ਰਿਟਿਸ਼-ਅਸਾਮੀ ਭਾਈਚਾਰੇ ਦੇ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ‘ਤੇ …
Read More »ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ 30 ਕਰੋੜ ਮਨਜ਼ੂਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ ਪੰਜਾਬ ਰੇਂਜਰ ਦਾ ਵਿਸ਼ੇਸ਼ ਵਿੰਗ ਕਾਇਮ ਕੀਤਾ ਗਿਆ ਹੈ। ਮਿਲਟਰੀ ਜੀ.ਐਚ.ਕਿਊ. ਰਾਵਲਪਿੰਡੀ ਦੀ ਸਿਫ਼ਾਰਸ਼ ‘ਤੇ ਈ.ਸੀ.ਸੀ. ਨੇ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਨੂੰ ਸਮਰਪਿਤ ਪਾਕਿਸਤਾਨ ਰੇਂਜਰਜ਼ ਦੇ ਵਿਸ਼ੇਸ਼ ਵਿੰਗ ਲਈ 30 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰਤਾਰਪੁਰ ਲਾਂਘੇ ਦੀ …
Read More »ਪੰਜਾਬ ਦੀ ਰਾਜਨੀਤੀ ‘ਚ ਸ਼੍ਰੋਮਣੀ ਕਮੇਟੀ ਦੇ ਮਾਇਨੇ
ਪਿਛਲੇ ਦਿਨਾਂ ਤੋਂ ਪੰਜਾਬ ਦੀ ਰਵਾਇਤੀ ਪੰਥਕ ਸਿਆਸਤ ‘ਚ ਵੱਡੀ ਪੱਧਰ ‘ਤੇ ਉਥਲ-ਪੁਥਲ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਵਾਲੇ ਦਿਨ 14 ਦਸੰਬਰ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਿਤ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਬਾਗ਼ੀ ਅਕਾਲੀ ਆਗੂਆਂ ਵਲੋਂ ਇਕ ਨਵੀਂ ਧਿਰ ਖੜ੍ਹੀ ਕਰਨ ਦੀ ਲਾਮਬੰਦੀ ਕੀਤੀ, ਉਥੇ …
Read More »ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦਾ ਕੈਨੇਡਾ ‘ਚ ਸਤਿਕਾਰ : ਨਵਦੀਪ ਬੈਂਸ
ਐਲ.ਐਮ.ਆਈ.ਏ. ਪ੍ਰਣਾਲੀ ਵਿਚ ਕਰਾਂਗੇ ਸੁਧਾਰ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਕਾਢ, ਖੋਜ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆ ਰਹੇ ਵਿਦਿਆਰਥੀਆਂ ਤੇ ਕਾਮਿਆਂ ਸਮੇਤ ਹਰੇਕ ਪ੍ਰਕਾਰ ਦੇ ਪਰਵਾਸੀਆਂ ਦਾ ਦੇਸ਼ ‘ਚ ਸਤਿਕਾਰ ਹੈ। ਲੇਬਰ ਮਾਰਿਕਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ.) ਪ੍ਰਣਾਲੀ …
Read More »ਟੋਰਾਂਟੋ ਸਿਟੀ ਕਾਉਂਸਲ ਨੇ ਟੈਕਸਾਂ ‘ਚ ਵਾਧਾ ਕਰਨ ਦੇ ਫੈਸਲੇ ਨੂੰ ਦਿੱਤੀ ਮਨਜੂਰੀ
ਟੈਕਸ ਵਾਧੇ ਦਾ ਆਉਂਦੇ ਸਮੇਂ ‘ਚ ਹੋਵੇਗਾ ਲਾਭ : ਜੌਹਨ ਟੋਰੀ ਟੋਰਾਂਟੋ/ਬਿਊਰੋ ਨਿਊਜ਼ : ਟਰਾਂਜ਼ਿਟ ਤੇ ਹਾਊਸਿੰਗ ਲਈ ਕਈ ਬਿਲੀਅਨ ਡਾਲਰ ਇੱਕਠੇ ਕਰਨ ਵਾਸਤੇ ਟੈਕਸਾਂ ਵਿੱਚ ਵਾਧਾ ਕਰਨ ਦੇ ਫੈਸਲੇ ਨੂੰ ਸਿਟੀ ਕਾਉਂਸਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮੁੱਦੇ ਉੱਤੇ ਲੰਮਾਂ ਸਮਾਂ ਬਹਿਸ ਕਰਨ ਤੋਂ ਬਾਅਦ ਇਸ ਨੂੰ …
Read More »ਮਿਸੀਸਾਗਾ ‘ਚ ਪੰਜਾਬੀ ਲੜਕੀ ਦੀ ਲਾਸ਼ ਬਰਾਮਦ
ਬਰੈਂਪਟਨ : ਮਿਸੀਸਾਗਾ ਵਿਖੇ ਪੁਲਿਸ ਨੂੰ ਪੰਜਾਬੀ ਮੂਲ ਦੀ ਵਿਦਿਆਰਥਣ ਦੀ ਮ੍ਰਿਤਕ ਦੇਹ ਮਿਲੀ ਹੈ, ਜਿਸ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਉਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿਚ ਇਸ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਲੜਕੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ …
Read More »ਐਂਟਾਰਕਟਿਕ ਮੈਰਾਥਨ ‘ਚ ਸ਼ਾਮਲ ਹੋਇਆ 84 ਸਾਲਾ ਕੈਨੇਡੀਅਨ
ਓਟਾਵਾ : ਕੈਨੇਡਾ ਦਾ 84 ਸਾਲਾ ਨਾਗਰਿਕ ਰੋਏ ਜੋਰਗਨ ਸਵੇਨਿੰਗਸਨ ਐਂਟਾਰਕਟਿਕ ਆਈਸ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਬਣ ਗਏ ਹਨ। ਜਾਣਕਾਰੀ ਅਨੁਸਾਰ ਰੋਏ ਜੋਰਗਨ ਨੇ 13 ਦਸੰਬਰ ਨੂੰ ਇਹ ਦੌੜ ਸ਼ੁਰੂ ਕੀਤੀ ਸੀ ਤੇ ਸੋਮਵਾਰ ਨੂੰ 11 ਘੰਟੇ 41 ਮਿੰਟਾਂ ਵਿਚ ਇਸ ਨੂੰ ਪੂਰਾ …
Read More »