ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦੇ ਸਿੱਖ ਬੱਚਿਆਂ ਅਤੇ ਲੋੜਵੰਦਾਂ ਨੂੰ ਸਿੱਖ ਪਰੰਪਰਾ ਅਨੁਸਾਰ ਪਗੜੀ ਸਜਾਉਣ ਲਈ ਪ੍ਰੇਰਿਤ ਕਰਨ ਵਾਸਤੇ ਦਿੱਲੀ ਵਿੱਚ ‘ਦਸਤਾਰ ਬੈਂਕ’ ਦੀ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ …
Read More »Daily Archives: November 29, 2019
ਫੀਸ ਵਾਧੇ ਨੂੰ ਲੈ ਕੇ ਦੇਸ਼ ਭਰ ‘ਚ ਛਿੜੀ ਜਬਰਦਸਤ ਬਹਿਸ, ਚਰਚਾ ਦਾ ਕੇਂਦਰ ਬਣੀ ਜੇ ਐਨ ਯੂ
50 ਸਾਲ ਪੁਰਾਣੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪੜ੍ਹੀਆਂ ਦੇਸ਼ ਦੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਨਵੀਂ ਦਿੱਲੀ : ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (ਐਨ ਆਈ ਆਰ ਐਫ) ਦੀ ਸੂਚੀ ‘ਚ ਨੰਬਰ 2 ਦਾ ਰੈਂਕ ਪਾਉਣ ਵਾਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਨ੍ਹੀਂ ਦਿਨੀਂ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫੀਸ ਵਾਧੇ …
Read More »ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ
ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦਿੱਤੇ ਅਸਤੀਫੇ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਰਾਸ਼ਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਸਰਕਾਰ ਦੇ ਗਠਨ ਤੇ ਖਾਸ ਕਰਕੇ ਬਹੁਮਤ ਦੇ ਅੰਕੜੇ ਨੂੰ ਲੈ ਕੇ ਚੱਲ ਰਹੀ ਸਿਆਸੀ ਸ਼ਹਿ-ਮਾਤ ਦੀ ਖੇਡ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਭਾਜਪਾ ਨੂੰ ਮੂੰਹ ਦੀ …
Read More »ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ
ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਖ਼ੁਆਬਾਂ ਦੀ ਦੁਨੀਆਂ ਵਿੱਚ ਜਿਉਂਦੇ ਸਨ। ਜ਼ਾਲਮ ਗਰੀਬਾਂ ਨੂੰ ਲੁੱਟਦੇ ਸਨ ਅਤੇ ਧੀਆਂ-ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਤੇ ਲੁੱਟੇ ਧੰਨ ਤੇ ਐਸ਼ ਪ੍ਰਸਤੀ ਕਰਦੇ ਸਨ। ਗਰੀਬ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ …
Read More »ਢਾਂਚਾ ਬਦਲੇ ਬਗੈਰ ਕਿਵੇਂ ਵਧੇਗਾ ਰੁਜ਼ਗਾਰ?
ਡਾ. ਸ ਸ ਛੀਨਾ ਚੋਣਾਂ ਭਾਵੇਂ ਵਿਧਾਨ ਸਭਾਵਾਂ ਦੀਆਂ ਹੋਣ ਜਾਂ ਲੋਕ ਸਭਾ ਦੀਆਂ, ਵੱਖ ਵੱਖ ਸਿਆਸੀ ਪਾਰਟੀਆਂ ਮੈਨੀਫੈਸਟੋ ਜਾਰੀ ਕਰਦੀਆਂ ਹਨ ਜਿਨ੍ਹਾਂ ਵਿਚ ਜਨਤਾ ਨਾਲ ਕੁਝ ਵਾਅਦੇ ਕੀਤੇ ਜਾਂਦੇ ਹਨ। ਇਨ੍ਹਾਂ ਵਾਅਦਿਆਂ ਦੀ ਕੋਈ ਕਾਨੂੰਨੀ ਮਾਨਤਾ ਤਾਂ ਨਹੀਂ ਹੁੰਦੀ ਪਰ ਗੰਭੀਰ ਮੁੱਦਿਆਂ ਤੇ ਕੌਮੀ ਜਾਂ ਖੇਤਰੀ ਪਾਰਟੀਆਂ ਕੋਲੋਂ ਇਹ …
Read More »1144 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲਦਿਆਂ ਹੀ ਛਿੜੀ ਚਰਚਾ
‘ਸੱਚ ਹਾਰਿਆ ਸਿਆਸਤ ਜਿੱਤੀ’ ਵੱਡਾ ਸਵਾਲ : ਕੈਪਟਨ ਅਮਰਿੰਦਰ, ਪੁੱਤਰ ਰਣਇੰਦਰ ਤੇ ਜਵਾਈ ਰਮਿੰਦਰ ਸਣੇ 36 ਆਰੋਪੀ ਜੇ ਬਰੀ ਹੋਏ ਹਨ ਤਾਂ 1144 ਕਰੋੜ ਦਾ ਘਪਲਾ ਕਿਸ ਨੇ ਕੀਤਾ? ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਬਹੁ-ਚਰਚਿਤ 1,144 ਕਰੋੜ ਰੁਪਏ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਮੁੱਖ …
Read More »ਲੌਂਗੋਵਾਲ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਬਣੇ ਪ੍ਰਧਾਨ
ਰਾਜਿੰਦਰ ਸਿੰਘ ਮਹਿਤਾ ਸੀਨੀਅਰ ਮੀਤ ਪ੍ਰਧਾਨ, ਗੁਰਬਖਸ਼ ਸਿੰਘ ਨਵਾਂਸ਼ਹਿਰ ਜੂਨੀਅਰ ਮੀਤ ਪ੍ਰਧਾਨ ਤੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਜਨਰਲ ਸਕੱਤਰ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁੱਧਵਾਰ ਨੂੰ ਹੋਏ ਜਨਰਲ ਇਜਲਾਸ ਵਿਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਿਨਾਂ ਕਿਸੇ ਵਿਰੋਧ ਦੇ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ …
Read More »ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ
ਉਦਵ ਠਾਕਰੇ ਬਣੇ ਮੁੱਖ ਮੰਤਰੀ ਮੁੁੰਬਈ/ਬਿਊਰੋ ਨਿਊਜ਼ : ਖੁਦ ਨੂੰ ਭਾਰਤੀ ਸਿਆਸਤ ਦਾ ਚਾਣਕਿਆ ਸਮਝਣ ਵਾਲੇ ਅਮਿਤ ਸ਼ਾਹ ਦੀ ਨੀਤੀ ਉਸ ਸਮੇਂ ਫੇਲ੍ਹ ਹੋ ਗਈ ਜਦੋਂ 88 ਘੰਟਿਆਂ ਵਿਚ ਹੀ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਦਾ ਅਹੁਦਾ ਤਿਆਗਣਾ ਪੈ ਗਿਆ। ਜਦੋਂ ਭਾਜਪਾ ਨੂੰ ਸਾਹਮਣੇ ਤੋਂ ਸਵਾ ਸੇਰ ਟੱਕਰਿਆ ਤਾਂ ਭਾਰਤੀ …
Read More »ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਦੇਹਾਂਤ
ਬਿਆਸ : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਬੁੱਧਵਾਰ ਨੂੰ ਲੰਡਨ ‘ਚ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਸ਼ਬਨਮ ਢਿੱਲੋਂ ਦਾ ਲੰਡਨ ਦੇ ਹਸਪਤਾਲ ਵਿਖੇ ਅਪਰੇਸ਼ਨ ਹੋਇਆ ਸੀ ਅਤੇ ਬਾਅਦ ਵਿਚ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ …
Read More »ਵਿਰਾਸਤ-ਏ-ਖਾਲਸਾ ‘ਵਰਲਡ ਬੁੱਕ ਆਫ਼ ਰਿਕਾਰਡ’ ਦੀ ਸੂਚੀ ‘ਚ ਸ਼ਾਮਲ
ਇਕ ਦਿਨ ਵਿਚ ਸਭ ਤੋਂ ਜ਼ਿਆਦਾ 20,569 ਦਰਸ਼ਕਾਂ ਦੀ ਹੋਈ ਆਮਦ, ਮਿਊਜ਼ੀਅਮ ਵਿਚ ਹੁਣ ਤੱਕ ਆ ਚੁੱਕੇ ਹਨ 1.7 ਕਰੋੜ ਸੈਲਾਨੀ ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ ਵਿਰਾਸਤ-ਏ-ਖਾਲਸਾ ਨੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਸੈਲਾਨੀਆਂ ਦੇ ਆਉਣ ਦਾ ਰਿਕਾਰਡ …
Read More »