ਬਰੈਂਪਟਨ/ਹਰਜੀਤ ਬੇਦੀ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 24 ਨਵੰਬਰ ਦਿਨ ਐਤਵਾਰ ਨੂੰ 1:00 ਵਜੇ ਤੋਂ 4:00 ਵਜੇ ਤੱਕ ਐਫ ਬੀ ਆਈ ਸਕੂਲ, 21 ਕੌਵੈਨਟਰੀ ਰੋਡ ਬਰੈਂਪਟਨ ਵਿਖੇ ਡਾਇਰੈਕਟਰ ਨਕੁਲ ਸਾਹਨੀ ਦੀ ਬਹੁ-ਚਰਚਿਤ ਫਿਲਮ ਇੱਜ਼ਤ ਨਗਰੀ ਕੀ ਅਸੱਭਿਆ ਬੇਟੀਆਂ ਦਿਖਾਈ ਜਾ ਰਹੀ ਹੈ। ਇਹ …
Read More »Monthly Archives: November 2019
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਿਊਯਾਰਕ ਵਿਚ ਧੂਮ-ਧਾਮ ਨਾਲ ਮਨਾਇਆ
ਨਿਊਯਾਰਕ ਦੇ ਵਰਲਡਫੇਅਰ ਮੈਰੀਨਾਂ ਵਿਚ ਐਸਪੀਰੇਸ਼ਨਸ਼ ਐਂਡ ਐਕਸ ਪਰੈਸ਼ਨਲ ਸੰਸਥਾ ਵਲੋਂ 17 ਨਵੰਬਰ ਨੂੰ ਬੜੀ ਹੀ ਧੂਮ ਧਾਮ ਨਾਲ ਸਰਬ ਸਾਂਝੀਵਾਲਤਾ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਸਮਾਜ ਸੇਵਕਾਂ, ਲਿਖਾਰੀਆਂ ਸਮੇਤ ਵੱਖ-ਵੱਖ ਸਟੇਟਾਂ ਤੋਂ ਆਏ ਲੋਕਾਂ …
Read More »ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਡਿਨਰ ਨਾਈਟ ਅਤੇ ਸਭਿਆਚਾਰਕ ਇਕੱਠ
ਟੋਰਾਂਟੋ/ਬਿਊਰੋ ਨਿਊਜ਼ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਤ ਟੋਰਾਂਟੋ ਇਲਾਕੇ ਵਿਚ ਵਸਦੇ ਸਮੂਹ ਸਾਬਕਾ ਵਿਦਿਆਰਥੀਆਂ, ਕਰਮਚਾਰੀਆਂ, ਅਧਿਆਪਕਾਂ, ਸਾਇੰਸਦਾਨਾਂ ਅਤੇ ਕਿਸੇ ਵੀ ਤਰ੍ਹਾਂ ਯੂਨੀਵਰਸਿਟੀ ਨਾਲ ਜੁੜੇ ਸੱਜਣਾਂ ਅਤੇ ਖੇਤੀਬਾੜੀ ਵਿਭਾਗ ਪੰਜਾਬ ਨਾਲ ਸਬੰਧਤ ਸਾਰੇ ਕਰਮਚਾਰੀਆਂ, ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਸਲਾਨਾ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 17 ਨਵੰਬਰ ਦਿਨ ਐਤਵਾਰ ਬਾਅਦ ਦੁਪਿਹਰ ਦੋ ਵਜੇ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ …
Read More »ਮਿਸੀਸਾਗਾ ਪੂਰਬੀ-ਕੁਕਸਵਿਲੇ ਵਿੱਚ ਮਿਲੇਗੀ ‘ਵਰਚੂਅਲ ਹੈਲਥ ਕੇਅਰ’
ਮਰੀਜ਼ਾਂ ਨੂੰ ਸਿਹਤ ਸੰਭਾਲ ਦੇ ਜ਼ਿਆਦਾ ਬਦਲ ਮਿਲਣਗੇ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਦੀ ਨਵੀਂ ‘ਡਿਜੀਟਲ ਫਸਟ ਫਾਰ ਹੈਲਥ ਸਟਰੈਟਜੀ’ ਤਹਿਤ ਮਰੀਜ਼ਾਂ ਨੂੰ ਆਪਣੀ ਸਿਹਤ ਦੀ ਦੇਖਭਾਲ ਲਈ ਜ਼ਿੱਥੇ ਜ਼ਿਆਦਾ ਬਦਲ ਮਿਲਣਗੇ, ਉਥੇ ਨਾਲ ਹੀ ਸਿਹਤ ਦੇਖਭਾਲ ਸੌਖੀ ਅਤੇ ਆਸਾਨ ਹੋਵੇਗੀ। ਇਸਦੇ ਨਾਲ ਹੀ ਉਨਟਾਰੀਓ ਦੇ ਡਿਜੀਟਲ ਹੈਲਥ ਇਨੋਵੈਟਰਜ਼ ਨੂੰ ਵੀ …
Read More »ਖੇਤਾਂ ਦੇ ਰਾਜਿਆਂ ਦੇ ਵਿਹੜੇ ਛਾਇਆ ਉਦਾਸੀ ਦਾ ਆਲਮ
ਕਿਸਾਨ ਖ਼ੁਦਕੁਸ਼ੀਆਂ: ਪੀੜਤ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਕਰਜ਼ਾ ਮੁਆਫ਼ੀ ਸੰਗਰੂਰ : ਖੇਤਾਂ ਦੇ ਰਾਜਿਆਂ ਵਿਹੜੇ ਉਦਾਸੀ ਹੈ, ਘਰਾਂ ਦੀਆਂ ਖ਼ੁਸ਼ੀਆਂ ਖ਼ੁਦਕੁਸ਼ੀਆਂ ਨੇ ਖੋਹ ਲਈਆਂ ਅਤੇ ਖੇਤਾਂ ਦੀ ਬਹਾਰ ਕਰਜ਼ਾ ਨਿਗਲ ਗਿਆ। ਪੀੜਤ ਪਰਿਵਾਰਾਂ ਦਾ ਕੋਈ ਦਰਦ ਵੰਡਾਉਣ ਵਾਲਾ ਨਜ਼ਰ ਨਹੀਂ ਆ ਰਿਹਾ, ਦਰਦ ਵੰਡਾਉਣ ਦੇ ਦਿਲਾਸੇ ਦੇਣ …
Read More »ਅਮਰੀਕਾ ਤੋਂ ਡਿਪੋਰਟ ਹੋਏ 150 ਭਾਰਤੀ ਵਤਨ ਪਹੁੰਚੇ
ਬਠਿੰਡਾ ਦਾ ਨੌਜਵਾਨ ਜਬਰਜੰਗ ਚੌਥੀ ਵਾਰੀ ਹੋਇਆ ਡਿਪੋਰਟ – ਫਿਰ ਵੀ ਵਿਦੇਸ਼ ਜਾਣ ਦਾ ਇਛੁੱਕ ਨਵੀਂ ਦਿੱਲੀ/ਬਿਊਰੋ ਨਿਊਜ਼ ਗੈਰਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਅਮਰੀਕਾ ਪੁੱਜੇ 150 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਟੁੱਟੇ ਸੁਫ਼ਨਿਆਂ ਨਾਲ ਉਹ ਬੁੱਧਵਾਰ ਨੂੰ ਵਤਨ ਪਰਤ ਆਏ। ਇਹ ਸਾਰੇ ਭਾਰਤੀ ਵੱਡੀਆਂ …
Read More »ਆਸਟਰੇਲੀਆ ਦੇ ਵਿਕਾਸ ‘ਚ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ
ਟੋਨੀ ਐਬਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ਅੰਮ੍ਰਿਤਸਰ : ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਥੋਂ ਦੀ ਲਿਬਰਲ ਪਾਰਟੀ ਦੇ ਆਗੂ ਟੋਨੀ ਐਬਟ ਨੇ ਕਿਹਾ ਕਿ ਪੰਜਾਬੀਆਂ ਨੇ ਆਸਟਰੇਲੀਆ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਬਹਾਦਰੀ ਵਾਲਾ ਹੈ ਅਤੇ ਸਿੱਖ …
Read More »ਅਮਰੀਕਾ ਦੀ ਨਾਗਰਿਕਤਾ ਲੈਣੀ ਹੋਈ ਔਖੀ, ਟਰੰਪ ਪ੍ਰਸ਼ਾਸਨ ਨੇ ਵਧਾਈ ਫੀਸ
ਨਾਗਰਿਕਤਾ ਫੀਸ ਵਜੋਂ ਹੁਣ ਦੇਣੇ ਹੋਣਗੇ 84 ਹਜ਼ਾਰ ਰੁਪਏ ਵਾਸ਼ਿੰਗਟਨ : ਅਮਰੀਕਾ ਦੀ ਨਾਗਰਿਕਤਾ ਪਾਉਣਾ ਹੁਣ ਬੇਹੱਦ ਮਹਿੰਗਾ ਹੋਣ ਵਾਲਾ ਹੈ। ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ ਵਿਚ 83 ਫੀਸਦੀ ਦੇ ਭਾਰੀ ਵਾਧੇ ਦਾ ਮਤਾ ਰੱਖਿਆ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਨਾਗਰਿਕਤਾ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਦੀ ਪੂਰੀ ਲਾਗਤ ਮੌਜੂਦਾ …
Read More »ਕੈਨੇਡੀਅਨ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ
ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ‘ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਅੰਮ੍ਰਿਤਸਰ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਯਾਤਰਾ ‘ਚ ਸ਼ਾਮਲ ਇਹ ਸ਼ਰਧਾਲੂ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਕਮੇਟੀ …
Read More »