Breaking News
Home / 2019 / October / 25 (page 3)

Daily Archives: October 25, 2019

ਕਾਫਲੇ ਵਲੋਂ ਇਕਬਾਲ ਕੈਸਰ, ਬਲਤੇਜ ਪੰਨੂ ਤੇ ਬਲਵੀਰ ਕੌਰ ਨਾਲ ਵਿਸ਼ੇਸ਼ ਮੀਟਿੰਗ

ਅਸੀਂ ਉਸ ਥਾਂ ਤੋਂ ਕਲਮ ਚੁੱਕੀ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਨੇ ਹਥਿਆਰ ਸੁੱਟੇ ਸਨ : ਕੈਸਰ ਬਰੈਂਪਟਨ/ਪਰਮਜੀਤ ਦਿਓਲ ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਬ੍ਰਜਿੰਦਰ ਗੁਲਾਟੀ ਦੀ ਸੰਚਾਲਨਾ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਤੇਜ ਪੰਨੂੰ, ਇਕਬਾਲ ਕੈਸਰ ਅਤੇ ਬਲਵੀਰ ਕੌਰ ਯੂਕੇ …

Read More »

ਪਦਮ ਭੂਸ਼ਣ ਡਾਕਟਰ ਖੇਮ ਸਿੰਘ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਐਬਟਸਫੋਰਡ/ਬਿਊਰੋ ਨਿਊਜ਼ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਗੁਰਦੁਆਰਾ ਸੁੱਖ ਸਾਗਰ ਵਿਖੇ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲੇ ਡਾ. ਖੇਮ ਸਿੰਘ ਗਿੱਲ ਸਾਬਕਾ ਉਪ ਕੁਲਪਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਚੇਅਰਮੈਨ ਅਕਾਲ ਅਕੈਡਮੀਜ਼ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਸਾਹਿਬ …

Read More »

‘ਇਹ ਲਹੂ ਕਿਸਦਾ ਹੈ’ ਅਤੇ ਦੋ ਹੋਰ ਨਾਟਕਾਂ ਦੀ ਪੇਸ਼ਕਾਰੀ 10 ਨਵੰਬਰ ਨੂੰ

ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਬਹੁਤ ਲੰਬੇ ਸਮੇ ਤੋ ਨਾਟਕ ਕਰਦੇ ਆ ਰਹੇ ਹਨ ਤੇ ਹਮੇਸ਼ਾ ਲੋਕਾਂ ਨਾਲ ਜੁੜੇ ਮਸਲਿਆਂ ਦੀ ਗੱਲ ਕਰਦੇ ਹਨ, ਮਸਲੇ ਚਾਹੇ ਸਮਾਜਿਕ, ਧਾਰਮਿਕ ਇਤਹਾਸਕ ਹੋਣ। ਜਿਹੜੇ ਨਾਟਕ ਹੁਣ ਤੱਕ ਖੇਡੇ ਗਏ ਉਨਾ੍ਹਂ ਵਿਚੋਂ ‘ਪਿੰਜਰੇ’, ‘ਆਤਿਸ’, ‘ਇਕ ਜੰਗ ਇਹ ਵੀ’, ‘ਧੁਖਦੇ ਕਲੀਰੇ’, ‘ਰੌਂਗ ਨੰਬਰ’, ‘ਸਿਰਜਨਾ’, ‘ਰਾਤ …

Read More »

ਮਲੌਦ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਦੇ ਭੋਗ 26 ਅਕਤੂਬਰ ਨੂੰ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਸ. ਗੁਰਦਰਸ਼ਨ ਸਿੰਘ ਸੋਮਲ ਵਲੋਂ ਸੂਚਨਾ ਦਿੱਤੀ ਗਈ ਹੈ ਕਿ ਮਲੌਦ ਇਲਾਕੇ ਦੀਆਂ ਸੰਗਤ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਜਗਤ ਦੀ ਚੜਦੀ ਕਲਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ …

Read More »

ਕਿੰਗ-ਮੇਕਰ : ਪੜਦਾਦਾ ਨੇ ਗੁਲਾਮ ਭਾਰਤ ‘ਚ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਦੇ ਖਿਲਾਫ ਕੀਤਾ ਸੀ ਸੰਘਰਸ਼

ਸ਼ਹੀਦ ਸੇਵਾ ਸਿੰਘ ਦੇ ਵੰਸਿਜ਼ ਕੈਨੇਡਾ ‘ਚ ਬਣਾਉਣਗੇ ਟਰੂਡੋ ਦੀ ਸਰਕਾਰ, ਠੀਕਰੀਵਾਲ ਪਿੰਡ ‘ਚ ਜਸ਼ਨ ਬਰਨਾਲਾ : ਬਰਨਾਲਾ ਦੇ ਠੀਕਰੀਵਾਲ ਪਿੰਡ ਨਾਲ ਸਬੰਧ ਰੱਖਣ ਵਾਲੇ ਜਗਮੀਤ ਸਿੰਘ ਕੈਨੇਡਾ ਵਿਚ ਨਵੀਂ ਬਣ ਰਹੀ ਸਰਕਾਰ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ …

Read More »

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘ

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੌਣ ਨਹੀਂ ਜਾਣਦਾ, ਜਿਨ੍ਹਾਂ ਨੇ ਭਾਰਤ ਦੀ ਅਜ਼ਾਦੀ ਲਈ ਪਰਜਾਮੰਡਲ ਲਹਿਰ ਦੀ ਸਥਾਪਨਾ ਕਰਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੰਘਰਸ਼ ਕੀਤਾ ਸੀ। ਇਨ੍ਹਾਂ ਨੇ ਪਟਿਆਲਾ ਰਿਆਸਤ ਦੀਆਂ ਧੱਕੇਸ਼ਾਹੀਆਂ ਦਾ ਵੀ ਡਟ ਕੇ ਵਿਰੋਧ ਕੀਤਾ ਸੀ। ਅੰਗਰੇਜ਼ੀ ਹਕੂਮਤ ਅਤੇ ਪਟਿਆਲਾ ਰਿਆਸਤ ਨੇ ਉਨ੍ਹਾਂ ਨੂੰ ਇਕ ਲੋਟਾ ਚੋਰੀ …

Read More »

ਸਿੱਧਵਾਂ ਬੇਟ ਦੀ ਨੂੰਹ ਸੋਨੀਆ ਸਿੱਧੂ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰ

ਸਿੱਧਵਾਂ ਬੇਟ : ਕੈਨੇਡਾ ‘ਚ ਹੋਈਆਂ ਸੰਸਦੀ ਚੋਣਾਂ ਦੌਰਾਨ ਸਥਾਨਕ ਕਸਬੇ ਦੇ ਮਰਹੂਮ ਮਾ. ਮੁਖਤਿਆਰ ਸਿੰਘ ਸਿੱਧੂ ਦੀ ਨੂੰਹ ਤੇ ਲਾਗਲੇ ਪਿੰਡ ਸਫੀਪੁਰਾ ਦੇ ਪਰਵਾਸੀ ਭਾਰਤੀ ਸਤਨਾਮ ਸਿੰਘ ਰੰਧਾਵਾ ਦੀ ਪੁੱਤਰੀ ਬੀਬੀ ਸੋਨੀਆ ਸਿੱਧੂ ਪਤਨੀ ਗੁਰਜੀਤ ਸਿੰਘ ਸਿੱਧੂ ਇਕ ਵਾਰ ਫਿਰ ਲਿਬਰਲ ਪਾਰਟੀ ਦੀ ਟਿਕਟ ‘ਤੇ ਬਰੈਂਪਟਨ ਸਾਊਥ ਤੋਂ ਸੰਸਦ …

Read More »

ਗਗਨ ਸਿਕੰਦ ਦੀ ਜਿੱਤ ਨਾਲ ਨਾਨਕਾ ਪਿੰਡ ਜੰਡਿਆਲੀ ਖ਼ੁਸ਼

ਕੁਹਾੜਾ : ਕੈਨੇਡਾ ‘ਚ ਮਿਸੀਸਾਗਾ ਸਟਰੀਟ ਵਿਲੇਜ ਹਲਕੇ ‘ਚੋਂ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੇ ਗਗਨ ਸਿਕੰਦ ਦੇ ਜਿੱਤਣ ਦੀ ਖ਼ਬਰ ਜਿਉਂ ਹੀ ਉਨ੍ਹਾਂ ਦੇ ਨਾਨਕੇ ਪਿੰਡ ਜੰਡਿਆਲੀ (ਨੇੜੇ ਕੁਹਾੜਾ) ਜ਼ਿਲ੍ਹਾ ਲੁਧਿਆਣਾ ‘ਚ ਪੁੱਜੀ ਤਾਂ ਪਿੰਡ ‘ਚ ਖ਼ੁਸ਼ੀ ਦੀ ਲਹਿਰ ਫੈਲ ਗਈ। ਗਗਨ ਸਿਕੰਦ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੁਸੈਨਪੁਰਾ ਦੇ …

Read More »

ਸੁੱਖ ਧਾਲੀਵਾਲ ਚੌਥੀ ਵਾਰ ਜਿੱਤੇ, ਪਿੰਡ ‘ਚ ਵਿਆਹ ਵਰਗਾ ਮਾਹੌਲ

ਜਗਰਾਉਂ : ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਸੰਸਦੀ ਚੋਣਾਂ ‘ਚ ਚੌਥੀ ਵਾਰ ਜੇਤੂ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਜਗਰਾਉਂ ਨੇੜੇ ਪੈਂਦੇ ਪਿੰਡ ਸੂਜਾਪੁਰ ‘ਚ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਦੇ ਘਰ ਇਕੱਠੇ ਹੋਏ ਪਿੰਡ ਦੇ ਲੋਕਾਂ ਵਲੋਂ ਲੱਡੂ ਵੰਡੇ ਗਏ ਤੇ ਬੀਬੀਆਂ …

Read More »

ਮਨਿੰਦਰ ਸਿੱਧੂ ਦੀ ਜਿੱਤ ‘ਤੇ ਮਲਸੀਆਂ ‘ਚ ਜਸ਼ਨ

ਮਲਸੀਆਂ : ਕੈਨੇਡਾ ਦੀਆਂ ਸੰਸਦੀ ਚੋਣਾਂ ‘ਚ ਇਸ ਵਾਰ ਮਲਸੀਆਂ (ਜਲੰਧਰ) ਦੇ ਸਿੱਧੂ ਪਰਿਵਾਰ ਦੇ ਨੌਜਵਾਨ ਮਨਿੰਦਰ ਸਿੰਘ ਸਿੱਧੂ ਉਰਫ ਮੈਨੀ ਸਿੱਧੂ ਨੇ ਲਿਬਰਲ ਪਾਰਟੀ ਵਲੋਂ ਬਰੈਂਪਟਨ ਈਸਟ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਦੀ ਖੁਸ਼ੀ ਦਾ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਤੇ ਸੇਵਾ ਮਿਸ਼ਨ ਸੁਸਾਇਟੀ …

Read More »