19 ਸਤੰਬਰ ਤੱਕ ਨਿਆਇਕ ਹਿਰਾਸਤ ‘ਚ ਪਵੇਗਾ ਰਹਿਣਾ ਨਵੀਂ ਦਿੱਲੀ/ਬਿਊਰੋ ਨਿਊਜ਼ : ਆਈ.ਐਨ.ਐਕਸ. ਮੀਡੀਆ ਮਾਮਲੇ ਵਿਚ ਗ੍ਰਿਫਤਾਰ ਕਾਂਗਰਸੀ ਆਗੂ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਕੋਲੋਂ ਰਾਹਤ ਨਹੀਂ ਮਿਲੀ ਅਤੇ ਹੁਣ ਚਿਦੰਬਰਮ ਨੂੰ 19 ਸਤੰਬਰ ਤੱਕ ਤਿਹਾੜ ਜੇਲ੍ਹ ਵਿਚ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਚਿਦੰਬਰਮ ਨੇ ਈ.ਡੀ. ਨਾਲ ਜੁੜੇ ਮਾਮਲੇ ਵਿਚ …
Read More »Daily Archives: September 6, 2019
ਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਾਹ ਬਾਨੋ ਮਾਮਲੇ ਵਿਚ ਰਾਜੀਵ ਗਾਂਧੀ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਉੱਘੇ ਮੁਸਲਿਮ ਚਿਹਰੇ ਆਰਿਫ਼ ਮੁਹੰਮਦ ਖ਼ਾਨ (68) ਨੂੰ ਤਿੰਨ ਹੋਰ ਭਾਜਪਾ ਆਗੂਆਂ ਦੇ ਨਾਲ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਆਰਿਫ਼ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਭਾਜਪਾ ਆਗੂ ਤੇ ਉਤਰਾਖੰਡ ਦੇ ਸਾਬਕਾ ਮੁੱਖ …
Read More »ਪਾਕਿਸਤਾਨ ‘ਚ ਅਸੁਰੱਖਿਅਤ ਹਨ ਘੱਟ-ਗਿਣਤੀਆਂ
ਸਤਨਾਮ ਸਿੰਘ ਮਾਣਕ ਇਸ ਸਮੇਂ ਜਦੋਂ ਕਿ ਦੇਸ਼-ਵਿਦੇਸ਼ ਦਾ ਸਿੱਖ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਮਨਾਉਣ ਦੀਆਂ ਤਿਆਰੀਆਂ ਵਿਚ ਰੁੱਝਾ ਹੋਇਆ ਹੈ ਤਾਂ ਉਸੇ ਸਮੇਂ ਨਨਕਾਣਾ ਸਾਹਿਬ ਤੋਂ ਇਹ ਖ਼ਬਰ ਆਈ ਹੈ ਕਿ ਉਥੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਦੀ 19 ਸਾਲਾ ਲੜਕੀ …
Read More »ਨਸ਼ਿਆਂ ਖ਼ਿਲਾਫ਼ ਕੋਸ਼ਿਸ਼ਾਂ ਕਿੰਨੀਆਂ ਕੁ ਸੰਜੀਦਾ?
ਡਾ. ਸ਼ਿਆਮ ਸੁੰਦਰ ਦੀਪਤੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਅਨੇਕਾਂ ਕਾਰਨਾਂ ਵਿਚੋਂ ਇਕ ਅਹਿਮ ਮੁੱਦਾ ਸੂਬੇ ਅੰਦਰ ਵਿਕਰਾਲ ਰੂਪ ਧਾਰ ਰਹੀ ਨਸ਼ਿਆਂ ਦੀ ਸਮੱਸਿਆ ਸੀ। ਇਸ ਮਸਲੇ ਨੂੰ ਲੈ ਕੇ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆ ਗਿਆ ਅਤੇ ਆਪ ਇਸ ਸਮੱਸਿਆ ਨੂੰ ਸਿਰਫ਼ ਠੱਲ੍ਹ ਪਾਉਣ ਦੀ ਗੱਲ …
Read More »ਕਰਤਾਰਪੁਰ ਸਾਹਿਬ ਦਾ ਲਾਂਘਾ
ਬਿਨ ਵੀਜ਼ੇ ਤੋਂ ਜਾਣਗੇ ਸ਼ਰਧਾਲੂ ਸਹਿਮਤੀ : ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ, ਛੇ ਦਿਨ ਪਹਿਲਾਂ ਦੇਣੀ ਹੋਵੇਗੀ ਅਰਜ਼ੀ, ਪਾਸਪੋਰਟ ਵੀ ਲਾਜ਼ਮੀ ਅਸਹਿਮਤੀ : ਪਾਕਿ ਹਰ ਸ਼ਰਧਾਲੂ ਤੋਂ 20 ਯੂਐਸ ਡਾਲਰ ਲੈਣ ‘ਤੇ ਅੜਿਆ, ਭਾਰਤ ਨੇ ਕਿਹਾ ਗੁਰੂਘਰ ਜਾਣ ਦੀ ਨਹੀਂ ਹੁੰਦੀ ਕੋਈ ਫੀਸ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ …
Read More »ਪਾਕਿਸਤਾਨ ‘ਚ ਸਿੱਖ ਲੜਕੀ ਦੀ ਹੋਈ ਘਰ ਵਾਪਸੀ
ਲਾਹੌਰ : ਪਾਕਿਸਤਾਨ ਵਿਚ ਅਗਵਾ ਕਰਕੇ ਜਬਰੀ ਮੁਸਲਮਾਨ ਬਣਾ ਕੇ ਨਿਕਾਹ ਕਰਨ ਕਰਕੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਈ ਸਿੱਖ ਲੜਕੀ ਦੀ ਘਰ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ। ਉਸ ਨੂੰ ਸਰਕਾਰ ਦੇ ਉਚ ਪੱਧਰੀ ਵਫਦ ਅਤੇ ਸਿੱਖ ਭਾਈਚਾਰੇ ਦੀ 30 ਮੈਂਬਰੀ ਕਮੇਟੀ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਪਰਿਵਾਰ ਹਵਾਲੇ …
Read More »ਐਸਵਾਈਐਲ ਮਾਮਲੇ ‘ਚ ਚਾਰ ਮਹੀਨੇ ਦੀ ਮੋਹਲਤ
ਚੰਡੀਗੜ੍ਹ : ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਸੁਪਰੀਮ ਕੋਰਟ ਨੇ ਚਾਰ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ। ਮੰਗਲਵਾਰ ਨੂੰ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪੇਸ਼ੀ ਸੀ ਪਰ ਕੇਂਦਰ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਦੋਵਾਂ ਸੂਬਿਆਂ ਵਿਚ ਆਪਸੀ …
Read More »ਭਾਰਤ ਆਰਥਿਕ ਮੰਦੀ ਦੀ ਚਪੇਟ ‘ਚ
ਨੋਟਬੰਦੀ ਤੇ ਜੀਐਸਟੀ ਕਾਰਨ ਆਰਥਿਕ ਮੰਦੀ – ਅਜੇ ਵੀ ਸਿਆਣਿਆਂ ਦੀ ਸਲਾਹ ਲੈ ਲਵੇ ਸਰਕਾਰ : ਮਨਮੋਹਨ ਸਿੰਘ ਨਵੀਂ ਦਿੱਲੀ : ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਰਥਿਕ ਵਾਧੇ ਦੀ ਦਰ ਘਟ ਕੇ 5 ਫੀਸਦੀ ‘ਤੇ ਆਉਣ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ ‘ਤੇ …
Read More »ਖੇਡ ਮੰਤਰੀ ਰਾਣਾ ਸੋਢੀ ਦੇ ਪੁੱਤ ਖਿਲਾਫ ਇਰਾਦਾ ਕਤਲ ਦਾ ਦੋਸ਼ ਤੈਅ
ਫ਼ਿਰੋਜ਼ਪੁਰ/ਬਿਊਰੋ ਨਿਊਜ਼ ਫ਼ਿਰੋਜ਼ਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਛੇ ਸਾਲ ਪੁਰਾਣੇ ਝਗੜੇ ਦੇ ਇਕ ਕੇਸ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੂਮੀਤ ਸਿੰਘ ਸੋਢੀ ‘ਤੇ ਇਰਾਦਾ ਕਤਲ ਦਾ ਦੋਸ਼ ਤੈਅ ਕਰਕੇ ਮੁਦਈ ਪਾਰਟੀ ਨੂੰ ਆਪਣੇ ਗਵਾਹ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ …
Read More »ਰਾਜੀ ਖੁਸ਼ੀ ਦੀ ਚਿੱਠੀ
ਕਲਵੰਤ ਸਿੰਘ ਸਹੋਤਾ ਚਿੱਠੀਆਂ, ਕਿਸੇ ਵੇਲੇ ਇੱਕ ਤੋਂ ਦੂਸਰੇ ਥਾਂ ਸਨੇਹਾ ਪਹੁੰਚਦਾ ਕਰਨ ਲਈ ਪ੍ਰਮੁੱਖ ਸਾਧਨ ਹੋਇਆ ਕਰਦੀਆਂ ਸਨ। ਹੱਥੀਂ ਲਿਖ ਕੇ ਕਿਸੇ ਦੇ ਹੱਥ ਦੇ ਕੇ ਭੇਜੀ ਚਿੱਠੀ ਨੂੰ ਰੁੱਕਾ ਕਹਿੰਦੇ ਸਨ। ਇੰਜ ਕਿਸੇ ਸਾਕ ਸਬੰਧੀ ਨੂੰ ਗਮੀਂ ਖੁਸ਼ੀ ਦੀ ਖਬਰ ਭੇਜਣ ਲਈ ਕਿਸੇ ਖਾਸ ਬੰਦੇ ਦੇ ਹੱਥ, ਲਿਖ …
Read More »