550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਵਿਦਵਾਨਾਂ ਦੇ ਵਿਚਾਰ ਤੇ ਹੋਰ ਆਈਟਮਾਂ ਪੇਸ਼ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਚੌਥਾ ਸਾਲਾਨਾ ਮਲਟੀਕਲਚਰਲ ਪ੍ਰੋਗਰਾਮ 28 ਜੁਲਾਈ ਦਿਨ ਐਤਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੀਨੀਅਰਜ਼ ਮਹਿਲਾਵਾਂ ਅਤੇ ਮਰਦ 11 …
Read More »Daily Archives: August 2, 2019
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ
ਬਰੈਂਪਟਨ/ਡਾ. ਝੰਡ : ਸਾਹਿਤਕ ਹਲਕਿਆਂ ਵਿਚ ਖ਼ਾਸ ਕਰਕੇ ਅਤੇ ਪੰਜਾਬੀ-ਬੋਲੀ ਨਾਲ ਮੋਹ ਰੱਖਣ ਵਾਲਿਆਂ ਲਈ ਵੀ ਇਹ ਖ਼ਾਸ ਖ਼ਬਰ ਹੈ ਕਿ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ 17 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਪੰਜ ਵਜੇ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ। ਇਸ ਦੌਰਾਨ ਪ੍ਰਸਿੱਧ ਲੇਖਕ …
Read More »ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦਾ ਰੌਚਕ ਟਰਿੱਪ
ਬਰੈਂਪਟਨ : ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਦੇ ਗਠਨ ਤੋਂ ਬਾਅਦ, ਕਲੱਬ ਨੇ ਆਪਣੀਆਂ ਗਰਮੀਆਂ ਦੀਆਂ ਸਰਗਰਮੀਆਂ ਦੇ ਹਿੱਸੇ ਵਜੋਂ ਬੀਬੀ ਸੁਰਿੰਦਰ ਕੌਰ ਧਾਲੀਵਾਲ ਪ੍ਰਧਾਨ ਕਲੱਬ ਦੀ ਅਗਵਾਈ ਵਿਚ ਸਾਥੀਆਂ ਦੇ ਸਹਿਯੋਗ ਨਾਲ ਨਿਆਗਰਾ ਫਾਲਜ਼ ਦਾ ਟਰਿੱਪ 28 ਜੁਲਾਈ ਨੂੰ ਲਗਾਇਆ। ਬੱਸ ਵਿਚ 50 ਬੀਬੀਆਂ ਸਵੇਰੇ 8.00 ਵਜੇ ਬਰੇਡਨ ਪਲਾਜ਼ਾ ਤੋਂ …
Read More »ਕੈਲੇਡਨ ‘ਚ ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਬੇਹੱਦ ਸਫਲ ਰਹੀ
ਬਰੈਂਪਟਨ : ਪਿਛਲੇ ਦਿਨੀਂ 6355 ਹੈਲੇ ਰੋਡ ਕੈਲੇਡੌਨ ਦੇ ਫਾਰਮ ਹਾਊਸ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਹੋਈ ਜੋ ਬੇਹੱਦ ਸਫਲ ਰਹੀ। ਕਮੇਟੀ ਦੇ ਮੈਂਬਰਾਂ ਨੇ ਇੱਕ ਹਫਤਾ ਪਹਿਲਾਂ ਹੀ ਪਿਕਨਿਕ ਸਥਾਨ ਦੀ ਸਫਾਈ ਅਰੰਭ ਕਰ ਦਿੱਤੀ ਸੀ। ਪਿਕਨਿਕ ਵਾਲੇ ਦਿਨ ਕਮੇਟੀ ਮੈਂਬਰ ਸਾਢੇ ਅੱਠ ਵਜੇ ਪਹੁੰਚ ਗਏ ਅਤੇ ਤਿਆਰੀ …
Read More »ਮੈੱਕਕਾਨਾ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਨਾਲ ਬਰੈਂਪਟਨ ਬਿਜਲਈ ਬੱਸ ਸਰਵਿਸ ਨੈੱਟਵਰਕ ਦਾ ਕੀਤਾ ਐਲਾਨ
ਵਾਤਾਵਰਣ ਦੀ ਸੰਭਾਲ ਕਰਨੀ ਹੈ ਤਾਂ ਸਾਨੂੰ ਆਪਣਾ ਭਵਿੱਖ ਸਿਰਜਣਾ ਪਵੇਗਾ : ਸੋਨੀਆ ਸਿੱਧੂ ਬਰੈਂਪਟਨ: ਹੁਣ ਜਦ ਕੈਨੇਡਾ ਵਾਤਾਵਰਣ ਤਬਦੀਲੀ, ਸਿਹਤਮੰਦ ਕਮਿਊਨਿਟੀਆਂ ਦੀ ਸਹਾਇਤਾ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਲੜਾਈ ਲੜ ਰਿਹਾ ਹੈ ਤਾਂ ਆਵਾਜਾਈ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਕੈਨੇਡਾ ਸਰਕਾਰ ਅਜਿਹੇ …
Read More »ਬਰੈਂਪਟਨ ਇਲੈੱਕਟ੍ਰਿਕ ਬੱਸ ਨੈੱਟਵਰਕ ਵਿਚ ਮਲਟੀ-ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ : ਰੂਬੀ ਸਹੋਤਾ
ਬਰੈਂਪਟਨ : ਕੈਨੇਡਾ ਵਿਚ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨਾਲ ਲੜਾਈ ਲੜਨ, ਕਮਿਊਨਿਟੀਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਟਰਾਂਸਪੋਰਟ ਖ਼ੇਤਰ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਜ਼ਰੂਰੀ ਹੈ। ਕੈਨੇਡਾ ਦੀ ਸਰਕਾਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ …
Read More »ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਤੀਆਂ ਦਾ ਮੇਲਾ
ਬਰੈਂਪਟਨ : 10 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿੰਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। …
Read More »ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ, ਤਰਕਸ਼ੀਲ ਅਤੇ ਲੋਕ-ਪੱਖੀ ਗਾਇਕ ਜਗਸ਼ੀਰ ਜੀਦਾ ਨਾਲ ਰੂਬਰੂ
ਉਨਟਾਰੀਓ/ਹਰਜੀਤ ਬੇਦੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀਂ ਬਹੁਤ ਹੀ ਥੋੜ੍ਹੇ ਸਮੇਂ ਲਈ ਟੋਰਾਂਟੋ ਪਹੁੰਚੇ ਇਨਕਲਾਬੀ ਅਤੇ ਤਰਕਸ਼ੀਲ ਲੋਕ-ਪੱਖੀ ਗਾਇਕ ਅਤੇ ਲੇਖਕ ਜਗਸ਼ੀਰ ਜੀਦਾ ਨਾਲ ਵਿਸ਼ੇਸ਼ ਯਤਨ ਕਰ ਕੇ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਨਾਲ ਸਮੁੱਚੀ ਕਾਰਜਕਾਰਣੀ ਤੋਂ ਬਿਨਾਂ ਹੋਰ …
Read More »ਪਰਾਈਡ ਗਰੁੱਪ ਲੌਜਿਸਟਿਕਸ ‘ਕਿੱਡਜ਼ ਹੈਲਪ ਫੋਨ’ ਦਾ ਜਾਗਰੂਕਤਾ ਭਾਈਵਾਲ ਬਣਿਆ
ਮਿਸੀਸਾਗਾ/ਡਾ.ਝੰਡ : ਟਰੱਕਾਂ ਦੀ ਦੁਨੀਆਂ ਵਿਚ ਨਾਮਵਰ ਕੰਪਨੀ ‘ਪ੍ਰਾਈਡ ਟਰੱਕ ਲੌਜਿਸਟਿਕਸ’ ਨੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕੌਮੀ ਪੱਧਰ ‘ਤੇ ਚੱਲ ਰਹੇ ਪ੍ਰੋਗਰਾਮ ‘ਕਿੱਡਜ਼ ਹੈੱਲਪ ਫ਼ੋਨ’ (ਕੇ.ਐੱਚ.ਪੀ.) ਲਈ ਪੰਜ ਸਾਲਾਂ ਲਈ ਜਾਗਰੂਕਤਾ-ਭਾਈਵਾਲੀ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਜਾਗਰੂਕਤਾ-ਭਾਗੀਦਾਰ ਹੋਣ ਦੇ ਨਾਤੇ ਇਹ ਕੰਪਨੀ ਕਿੱਡਜ਼ ਹੈੱਲਪ ਫ਼ੋਨ ਲਈ ਲੋੜੀਂਦੀ …
Read More »ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਵੇਗਾ
ਬਰੈਂਪਟਨ/ ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿઠઠਭਾਰਤ ਵਤਨ ਦੀ ਅਜ਼ਾਦੀ ਲਈ ਕੀਮਤੀ ਜਾਨ ਵਾਰਨ ਵਾਲੇ ਲੋਕ ਹੱਕਾਂ ਲਈ ਕੁਰਬਾਨ ਹੋਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਭਾਰਤ ਵਾਸੀਆਂ ਲਈ ਪਵਿਤਰ ਫਰਜ਼ઠਹੈ। ਸੋ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸੂਰਬੀਰ ਦਾ ਸ਼ਹੀਦੀ …
Read More »