ਮੁੰਬਈ : ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਪਲਾਈਜ਼’ ਵੱਲੋਂ ਗਾਇਕ ਮੀਕਾ ਉਰਫ਼ ਅਮਰੀਕ ਸਿੰਘ ਉਪਰ ਭਾਰਤ ਵਿਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉਪਰ ‘ਸਦਾ ਲਈ ਪੱਕੀ’ ਪਾਬੰਦੀ ਲਗਾ ਦਿੱਤੀ ਹੈ। ਫੈਡਰੇਸ਼ਨ ਨੇ ਇਹ ਸਖਤ ਫੈਸਲਾ ਇਸ ਕਰਕੇ ਚੁੱਕਿਆ ਹੈ …
Read More »Monthly Archives: August 2019
ਭਾਜਪਾ ਨੇ 4 ਸੂਬਿਆਂ ਵਿਚ ਚੋਣ ਇੰਚਾਰਜ ਲਗਾਏ
ਤੋਮਰ ਨੂੰ ਹਰਿਆਣਾ ਅਤੇ ਜਾਵੜੇਕਰ ਨੂੰ ਦਿੱਲੀ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ 4 ਸੂਬਿਆਂ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਦਿੱਲੀ ਵਿਚ ਚੋਣਾਂ ਲਈ …
Read More »ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਫਿਰ ਹੋਈ ਖਾਰਜ
ਰੋਹਤਕ : ਬਲਾਤਕਾਰ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੋਨਾਰੀਆ ਜੇਲ੍ਹ ਦੀ ਹਵਾ ਖਾ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਲਈ ਲਗਾਈ ਗਈ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਨੂੰ ਰੱਦ ਕੀਤਾ ਗਿਆ ਹੈ। ਜ਼ਿਕਰਯੋਗ ਹੈ …
Read More »ਫਾਂਸੀ ਤੋਂ ਪਹਿਲਾਂ ਸ਼ਹੀਦ ਨੇ ਭੈਣ ਨੂੂੰ ਲਿਖਿਆ – ਮੈਂ ਹਮੇਸ਼ਾ ਲਈ ਜੀਣ ਵਾਲਾ ਹਾਂ
ਅਜ਼ਾਦੀ ਤੋਂ ਬਾਅਦ ਸਿਰਫ ਚੌਥੀ ਵਾਰ 15 ਅਗਸਤ ਨੂੰ ਰੱਖੜੀ ਦਾ ਤਿਉਹਾਰ, ਹਰ 19 ਸਾਲ ‘ਚ ਇਹ ਮੌਕਾ ਆਉਂਦਾ ਹੈ ਅਸ਼ਫਾਕ ਉਲਾ ਨੇ ਆਪਣੇ ਦੋਸਤ ਸਚਿੱਦ੍ਰਾਨੰਦ ਬਖਸ਼ੀ ਦੀ ਭੈਣ ਨੂੰ ਚਿੱਠੀ ਲਿਖੀ ਸੀ ਨਵੀਂ ਦਿੱਲੀ : 1947 ਤੋਂ ਬਾਅਦ ਇਹ ਸਿਰਫ ਚੌਥੀ ਵਾਰ ਹੈ, ਜਦ 15 ਅਗਸਤ ਨੂੰ ਰੱਖੜੀ ਦਾ …
Read More »1971 ਯੁੱਧ ਦੇ ਜਾਂਬਾਜ਼ : 80 ਜਵਾਨਾਂ ਨਾਲ ਦੁਸ਼ਮਣ ਨੂੰ ਵਾਪਸ ਲੈ ਲਈ ਸੀ ਮਮਦੋਟ ਦੀ ਰਾਜਾ ਮੋਹਤਮ ਚੌਕੀ
ਜਾਨ ਦੇ ਕੇ ਵਧਵਾ ਨੇ ਬਚਾਈ ਸੀ ਚੌਕੀ, ਬੁਜ਼ਦਿਲ ਪਾਕਿਸਤਾਨ ਨੇ ਧੋਖੇ ਨਾਲ ਲਈ ਜਾਨ ਫਿਰੋਜ਼ਪੁਰ : ਪਾਕਿਸਤਾਨ ਨਾਲ 1971 ਵਿਚ ਹੋਏ ਯੁੱਧ ਦੀ ਜਿੱਤ ਵਿਚ ਸਰਹੱਦ ‘ਤੇ ਤੈਨਾਤ ਜਵਾਨਾਂ ਅਤੇ ਅਫਸਰਾਂ ਦੀ ਸ਼ਹਾਦਤ ਵੀ ਸ਼ਾਮਲ ਹੈ। ਫੌਜ ਦੇ ਨਾਲ ਬੀਐਸਐਫ ਦੇ ਜਾਂਬਾਜ਼ ਵੀ ਇਸ ਵਿਚ ਪਿੱਛੇ ਨਹੀਂ ਰਹੇ, ਉਸਦਾ …
Read More »15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਅਜ਼ਾਦ ਹੋ ਗਿਆ ਸੀ ਗੁਰਦਾਸਪੁਰ
ਗੁਰਦਾਸਪੁਰ : ਦੁਨੀਆ ਨੂੰ ਭਾਰਤ ਦੀ ਅਜ਼ਾਦੀ ਦੇ ਦਿਨ ਦਾ ਇੰਤਜਾਰ ਸੀ। 15 ਅਗਸਤ 1947 ਦਾ ਉਹ ਦਿਨ ਆਇਆ, ਪਰ ਦੇਸ਼ ਦੀ ਅਜ਼ਾਦੀ ਵਿਚ ਅਹਿਮ ਯੋਗਦਾਨ ਦੇਣ ਵਾਲਾ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਨਾਲ 14 ਅਗਸਤ ਨੂੰ ਹੀ ਅਜ਼ਾਦ ਹੋ ਗਿਆ ਸੀ। ਉਸ ਸਮੇਂ ਇਥੋਂ ਦੀ ਹਿੰਦੂ ਅਬਾਦੀ ਖੁਦ …
Read More »ਪੰਜਾਬ ਦੀ ਜ਼ਮੀਰ ਅਜੇ ਜਾਗਦੀ…
ਗਲਤਨੀਤੀਆਂ ਤੇ ਕਸ਼ਮੀਰੀ ਧੀਆਂ ਨੂੰਲੈ ਕੇ ਗਲਤਨੀਅਤਵਾਲਿਆਂ ਖਿਲਾਫ਼ਡਟ ਗਿਆ ਸਿੱਖਭਾਈਚਾਰਾ ਚੰਡੀਗੜ੍ਹ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਨੂੰ ਲੈ ਕੇ ਲੋਕਾਂ ਦੀ ਰਾਏ ਵੱਖੋ-ਵੱਖ ਹੋ ਸਕਦੀ ਹੈ ਪਰ ਸਮੁੱਚੇ ਪੰਜਾਬ ਦੀ ਰਾਏ ਇਹੋ ਨਜ਼ਰ ਆ ਰਹੀ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਸੂਬੇ ਦਾ ਅਧਿਕਾਰ ਖੋਹਣ ਕਾਰਨ ਜਿੱਥੇ ਕੇਂਦਰ ਤੋਂ …
Read More »ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਜੇਲ੍ਹ ਭੇਜਣ ‘ਤੇ ਪਦਮਸ੍ਰੀ ਵਾਪਸ ਕਰਾਂਗਾ : ਫੂਲਕਾ
ਚੰਡੀਗੜ੍ਹ : ਐੱਚ.ਐੱਸ. ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਸਬੰਧੀ ਨਵੀਂ ਚੁਣੌਤੀ ਦਿੱਤੀ ਹੈ। ਫੂਲਕਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਸ਼ਰਤ ਲਾ ਦੇਵੇ ਕਿ ਬੇਅਦਬੀ ਕੇਸਾਂ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ …
Read More »ਪਾਕਿ ‘ਚ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਕੁਝ ਕੱਟੜਪੰਥੀਆਂ ਨੇ ਲਾਹੌਰ ਜ਼ਿਲ੍ਹੇ ਵਿਚ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜ ਦਿੱਤਾ। ਪੁਲਿਸ ਨੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਈਸ਼ਨਿੰਦਾ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਦਾ ਸਬੰਧ ਕੱਟੜਪੰਥੀ ਮੌਲਵੀ ਮੌਲਾਨਾ ਖਾਇਮ ਰਿਜ਼ਵੀ …
Read More »ਨਸਲੀ ਹਮਲੇ ਦਾ ਸ਼ਿਕਾਰ ਹੋਈ ਸਿੱਖ ਬੱਚੀ
ਲੰਡਨ : ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਬੱਚੀ ਨੂੰ ਜਦੋਂ ਕੁੱਝ ਬੱਚਿਆਂ ਨੇ ‘ਟੈਰਰਿਸਟ’ ਅੱਤਵਾਦੀ ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਟਾਕਰਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ। ਉਸ ਨੇ ਕਿਹਾ ਕਿ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ …
Read More »