ਦੁਬਈ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਵਾਲੀ ਥਾਂ ‘ਤੇ ਤਣਾਅ ਤੇ ਬੈਚੇਨੀ ਕਾਰਨ ਮੰਚ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੰਜੂਨਾਥ ਨਾਇਡੂ (36) ਨੂੰ ਲੰਘੇ ਸ਼ੁੱਕਰਵਾਰ ਨੂੰ ਮੰਚ ‘ਤੇ ਹੀ ਪੇਸ਼ਕਾਰੀ ਦਿੰਦਿਆਂ ਦਿਲ ਦਾ ਦੌਰਾ ਪੈ ਗਿਆ। ਜਾਣਕਾਰੀ ਮੁਤਾਬਕ ਉਸ ਨੇ ਬੈਚੇਨੀ …
Read More »Daily Archives: July 26, 2019
ਭਾਰਤ ‘ਚ ਫ਼ਿਰਕੂ ਹਿੰਸਾ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਲੋੜ
ਭਾਰਤ ‘ਚ ਹਿੰਸਕ ਭੀੜਾਂ ਵਲੋਂ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹਾ ਜਾਪ ਰਿਹਾ ਹੈ ਕਿ ਭਾਰਤ ‘ਚ ਕੋਈ ਕਾਨੂੰਨ ਦਾ ਰਾਜ ਨਾ ਹੋਵੇ, ਸਗੋਂ ਜੰਗਲ ਰਾਜ ਹੋਵੇ। ਜਿਸ ਦਾ ਜੀਅ ਕਰਦਾ ਹੈ, ਜਿਸ ਨੂੰ ਜਿਹੜਾ ਮਰਜੀ ਦੋਸ਼ ਲਗਾ ਕੇ ਕਾਨੂੰਨ ਨੂੰ ਹੱਥ ‘ਚ ਲੈਂਦਿਆਂ ਮਾਰ-ਮੁਕਾਵੇ। ਕਦੇ ਗਊ …
Read More »ਗਿੱਪੀ ਗਰੇਵਾਲ ਦੀ ਫਿਲਮ ‘ઑਅਰਦਾਸ ਕਰਾਂ’ ਵੇਖਦਿਆਂ
ਪੂਰਨ ਸਿੰਘ ਪਾਂਧੀ ਲੰਘੇ ਬੁੱਧਵਾਰ ਸਕਾਈਡੋਮ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਦਲਜੀਤ ਸਿੰਘ ਗੈਧੂ ਦੇ ਉੱਦਮ ਤੇ ਪ੍ਰੇਰਨਾ ਨਾਲ ਟ੍ਰਿਨਟੀ ਦੇ ਸਿਲਵਰ ਸਿਟੀ ਥੇਟਰ ਵਿਚ ਸ਼ਾਮ 7 ਤੋਂ 9 ਵਜੇ ਤੱਕ ਗਿੱਪੀ ਗਰੇਵਾਲ ਦੀ ਫਿਲਮ ઑਅਰਦਾਸ਼ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਮਾਜ ਸੇਵੀ ਗੁਰਦੇਵ ਸਿੰਘ …
Read More »ਵਿਸ਼ਵ ਹੈਪੇਟਾਈਟਸ ਦਿਵਸ ‘ਤੇ ਵਿਸ਼ੇਸ਼
ਹੈਪੇਟਾਈਟਸ ਤੋਂ ਬਚਣ ਲਈ ਸਮੇਂ-ਸਿਰ ਇਲਾਜ਼ ਜ਼ਰੂਰੀ ਸਾਹਿਲ ਪੁਰੀ 99141-11020 ਹੈਪੇਟਾਈਟਸ ਬੀ ਅਤੇ ਸੀ ਦੋਵੇਂ ਹੀ (ਜਿਗਰ) ਲੀਵਰ ਦੀਆਂ ਬਿਮਾਰੀਆਂ ਹਨ । ਹੈਪੇਟਾਈਟਿਸ ਸੀ ਨੂੰ “ਹੈਪ ਸੀ” ਵੀ ਕਿਹਾ ਜਾਂਦਾ ਹੈ। ઠਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱਧ ਹੋ ਸਕਦੀਆਂ ਹਨ। ਨੈਸ਼ਨਲ ਹੈਲਥ ਪੋਰਟਲ ਤੋਂ …
Read More »ਭੋਜਨ-ਜਿਨ੍ਹਾਂ ਨੂੰ ਇਕੱਠਾ ਖਾਣ ਨਾਲ ਇਕ ਦੂਜੇ ਦੀ ਪੌਸ਼ਟਿਕਤਾ ਵਿਚ ਹੁੰਦਾ ਹੈ ਵਾਧਾ
ਮਹਿੰਦਰ ਸਿੰਘ ਵਾਲੀਆ ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ ਹਾਂ। ਇਨ੍ਹਾਂ ਭੋਜਨਾਂ ਵਿੱਚੋਂ ਕੁੱਝ ਭੋਜਨ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ ਨਾਲ ਉਹ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨ ਉੱਤੇ ਇਹ ਅਖਾਣ ਪੂਰਾ …
Read More »ਪੰਜਾਬੀਆਂ ਦੇ ਗੜ੍ਹ ‘ਚੋਂ ਫੈਡਰਲ ਚੋਣਾਂ ਲਈ ਪ੍ਰਚਾਰ ਦੀ ਟਰੂਡੋ ਨੇ ਕੀਤੀ ਸ਼ੁਰੂਆਤ
ਕੈਨੇਡਾ ਦੀ ਆਰਥਿਕ ਅਤੇ ਸਿਆਸੀ ਮਜ਼ਬੂਤੀ ਲਈ ਪੰਜਾਬੀ ਮੋਹਰੀ : ਟਰੂਡੋ ਐਡਮਿੰਟਨ/ਬਿਊਰੋ ਨਿਊਜ਼ ਫੈਡਰਲ ਚੋਣਾਂ ਲਈ ਆਪਣੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਸਿੱਧੇ-ਅਸਿੱਧੇ ਢੰਗ ਨਾਲ ਜਸਟਿਸ ਟਰੂਡੋ ਨੇ ਪੰਜਾਬੀਆਂ ਦੇ ਗੜ੍ਹ ਵਿਚੋਂ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਥਾਪੜਾ …
Read More »ਪੈਟਰਿਕ ਬਰਾਊਨ ਬਣੇ ਡੈਡ…
ਮੇਅਰ ਪੈਟਰਿਕ ਬਰਾਊਨ ਦੇ ਘਰ ਹੋਇਆ ਪੁੱਤਰ ਦਾ ਜਨਮ ਟੋਰਾਂਟੋ : ਮੇਅਰ ਪੈਟਰਿਕ ਬਰਾਊਨ ਅਤੇ ਉਹਨਾਂ ਦੀ ਪਤਨੀ ਜਿਨੀਵੀਵ ਗੌਲਟੀਏਰੀ ਨੇ ਆਪਣੇ ਪਹਿਲੇ ਪੁੱਤਰ ਥੀਓਡੋਰ ਜੋਸਫ ਗੌਲਟੀਏਰੀ ਬਰਾਊਨ ਨੂੰ ਜਨਮ ਦਿੱਤਾ। ਟਵੀਟ ਕਰਕੇ ਪੈਟਰਿਕ ਬਰਾਊ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਇਹ ਪਲ ਮੇਰੇ ਅਤੇ ਪਰਿਵਾਰ ਲਈ ਬਹੁਤ ਖ਼ਾਸ ਸੀ ਅਤੇ …
Read More »ਪਰਵਾਸੀ ਦੇ ਵਿਹੜੇ ਆਏ ਐਸ ਪੀ ਸਿੰਘ ਉਬਰਾਏ
ਟੋਰਾਂਟੋ : ਮਸ਼ਹੂਰ ਸਮਾਜ ਸੇਵੀ ਅਤੇ ਉਦਯੋਗਪਤੀ ਐਸ.ਪੀ. ਸਿੰਘ ਉਬਰਾਏ ਪਰਵਾਸੀ ਮੀਡੀਆ ਗਰੁੱਪ ਦੇ ਦਫ਼ਤਰ ਪੁੱਜੇ। ‘ਪਰਵਾਸੀ’ ਮੀਡੀਆ ਗਰੁੱਪ ਦੇ ਬਾਨੀ ਰਾਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਪਹਿਲਾਂ ਆਪਣੀ ਜ਼ਿੰਦਗੀ ਦੇ ਸਫ਼ਰ ‘ਚ ਕਿਵੇਂ ਆਪਣਾ ਕਾਰੋਬਾਰ ਭਾਰਤ ਅਤੇ ਦੁਬਈ ‘ਚ ਸੰਗਠਿਤ ઠਕੀਤਾ ਅਤੇ ਫਿਰ ਕਿਵੇਂ …
Read More »ਉਨਟਾਰੀਓ ਸਰਕਾਰ ਬਰੈਂਪਟਨ ਵਿੱਚ ਮੁਹੱਈਆ ਕਰਾਏਗੀ ਨਵੇਂ ‘ਲੌਂਗ ਟਰਮ ਕੇਅਰ’ ਬੈਡ
34 ਹਜ਼ਾਰ ਨਿਵਾਸੀ ਉਡੀਕ ਸੂਚੀ ਵਿੱਚ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਸਮੁੱਚੇ ਬਰੈਂਪਟਨ ਵਿੱਚ ਤਿੰਨ ‘ਲੌਂਗ ਟਰਮ ਕੇਅਰ ਹੋਮ’ ਵਿੱਚ ਬੈਡਾਂ ਦੀ ਸੰਖਿਆ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਐਲਾਨ ‘ਲੌਂਗ ਟਰਮ ਕੇਅਰ’ ਮੰਤਰੀ ਡਾ. ਮੇਰੀਲੀ ਫੁਲਰਟੋਨ, …
Read More »ਉਨਟਾਰੀਓ ‘ਚ 21 ਦਿਨਾਂ ਦੌਰਾਨ ਡੁੱਬਣ ਕਾਰਨ 18 ਮੌਤਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਗਰਮ ਰੁੱਤ ਸਿਖਰ ਉਤੇ ਹੈ ਅਤੇ ਪਿਛਲੇ ਦਿਨੀਂ ਟੋਰਾਂਟੋ ਇਲਾਕੇ ਵਿਚ ਤਾਂ ਹੁਮਸ ਕਾਰਨ ਤਾਪਮਾਨ 46 ਡਿਗਰੀ ਸੈਂਟੀਗਰੇਡ ਤੱਕ ਪੁਹੰਚ ਗਿਆ। ਅਜਿਹੇ ਵਿਚ ਰਾਹਤ ਲਈ ਝੀਲਾਂ, ਬੀਚ, ਦਰਿਆਵਾਂ, ਤਲਾਬਾਂ ਆਦਿਕ ਵਿਚ ਜਾਂਦੇ ਬੱਚਿਆਂ ਤੋਂ ਬਜ਼ੁਰਗਾਂ ਤੱਕ (ਪੰਜਾਬੀ/ਪੰਜਾਬਣਾਂ ਵੀ) ਦੇ ਡੁੱਬ ਕੇ ਮਾਰੇ ਜਾਣ ਦੀਆਂ ਖਬਰਾਂ …
Read More »