ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 22 ਜੂਨ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਟਜ਼ ਕਲੱਬ ਜੋ ਬਰੈਂਪਟਨ ਤੇ ਮਿਸੀਸਾਗਾ ਏਰੀਏ ਵਿਚ ‘ਟੀ.ਪੀ.ਏ.ਆਰ ਕਲੱਬ’ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇ 45 ਮੈਂਬਰਾਂ ਨੇ ਖ਼ੂਬਸੂਰਤ ਸ਼ਹਿਰ ਪੀਟਰਬੋਰੋ ਦਾ ਦਿਲਚਸਪ ਟੂਰ ਲਗਾਇਆ। ਜ਼ਿਕਰਯੋਗ ਹੈ ਕਿ ਇਸ ਕਲੱਬ ਦੇ ਮੈਂਬਰ ਹਰ ਸਾਲ ਕਿਸੇ ਨਾ ਕਿਸੇ ਦੂਰ-ਦੁਰਾਡੀ …
Read More »Daily Archives: June 28, 2019
ਫ਼ੈੱਡਰਲ ਸਿਹਤ ਮੰਤਰੀ ਤੇ ਸੋਨੀਆ ਸਿੱਧੂ ਨੇ 26 ਭਾਸ਼ਾਵਾਂ ਵਿਚ ਛਪੀ ‘ਕੈਨੇਡਾ ਫ਼ੂਡ ਗਾਈਡ’ ਨੂੰ ਕੀਤਾ ਲੋਕ-ਅਰਪਿਤ
ਬਰੈਂਪਟਨ : ਲੰਘੇ ਸੋਮਵਾਰ 24 ਜੂਨ ਨੂੰ ਫ਼ੈੱਡਰਲ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤਿਤਪਾ ਟੇਲਰ ਨੇ ਅੰਗਰੇਜ਼ੀ ਅਤੇ ਫ਼ਰੈਂਚ ਤੋਂ ਇਲਾਵਾ 26 ਹੋਰ ਭਾਸ਼ਾਵਾਂ ਵਿਚ ਛਪੀ ‘ਕੈਨੇਡਾ ਫ਼ੂਡ ਗਾਈਡ ਸਨੈਪਸ਼ੌਟ’ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਵੱਖ-ਵੱਖ 26 ਭਾਸ਼ਾਵਾਂ ਵਿਚ ਛਾਪੀ ਗਈ ਇਹ ਫ਼ੂਡ ਗਾਈਡ ਉਨ੍ਹਾਂ ਲੋਕਾਂ ਲਈ ਖ਼ੁਦ ਆਪਣੇ …
Read More »ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਅਨੋਖਾ ਟੂਰ
ਬਰੈਂਪਟਨ : 16 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਬਲੈਕ ਕਰੀਕ ਪਾਇਨੀਅਰ ਵਿਲੇਜ ਦਾ ਇੱਕ ਅਨੋਖਾ ਅਤੇ ਦਿਲਚਸਪ ਟੂਰ ਲਾਇਆ ਗਿਆ ਜਿਸ ‘ਚ ਮੈਂਬਰ ਬੀਬੀਆਂ ਨੇ ਇੱਕ ਨਵੀਂ ਤਰ੍ਹਾਂ ਦੇ ਅਨੁਭਵ ਪ੍ਰਾਪਤ ਕਰਨ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਇਸ ਜਗ੍ਹਾ ਇੱਕ ਐਸੇ ਪਿੰਡ ਦਾ ਨਜ਼ਾਰਾ ਪੇਸ਼ ਕੀਤਾ ਗਿਆ …
Read More »ਬੌਨੀ ਬਰੇਸ ਪਾਰਕ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ-ਡੇਅ’ 6 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਮੋਹਨ ਸਿੰਘ ਭੰਗੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੌਨੀ ਬਰੇਸ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ-ਡੇਅ ਦਾ ਸ਼ੁਭ ਦਿਹਾੜਾ 6 ਜੁਲਾਈ ਦਿਨ ਸ਼ਨੀਵਾਰ ਨੂੰ 30 ਬੈੱਲ ਕਰੈੱਸਟ ਪਾਰਕ ਵਿਚ ਸਵੇਰੇ ਦਸ ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਮਨਾਇਆ ਜਾਏਗਾ। ਇਹ ਪਾਰਕ ਬੌਨੀ ਬਰੇਸ ਅਤੇ ਲਲਾਇਡ ਸਿੰਡਰਸਨ ਸੜਕਾਂ ਦੇ …
Read More »ਸੋਨੀਆ ਸਿੱਧੂ ਵਲੋਂ ਕੈਨੇਡਾ ‘ਚ ਡਾਇਬਟੀਜ਼ ਜਾਗਰੂਕਤਾ ਮਹੀਨਾ ਮਨਾਉਣ ਵਾਲਾ ਮਤਾ ਹੋਇਆ ਪਾਸ
ਬਰੈਂਪਟਨ : ਲੰਘੇ ਬੁੱਧਵਾਰ 19 ਜੂਨ ਨੂੰ ਹਾਊਸ ਆਫ਼ ਕਾਮਨਜ਼ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਨਵੰਬਰ ਮਹੀਨੇ ਨੂੰ ਡਾਇਬੇਟੀਜ਼ ਸਬੰਧੀ ਜਾਗਰੂਕਤਾ ਫ਼ੈਲਾਉਣ ਵਾਲਾ ਮਹੀਨਾ ਮਨਾਉਣ ਸਬੰਧੀ ਪੇਸ਼ ਕੀਤਾ ਗਿਆ ਮੋਸ਼ਨ-173 ਸਾਰੇ ਹੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮਤੇ ਦੇ ਪਾਸ ਹੋਣ ਤੋਂ ਪਹਿਲਾਂ ਦੋ ਬਹਿਸਾਂ …
Read More »ਅਸੀਸ ਮੰਚ ਟੋਰਾਂਟੋ ਵੱਲੋਂ ਕੀਤਾ ਗਿਆ ਗੁਰਮੀਤ ਕੜਿਆਲਵੀ ਦਾ ਸਨਮਾਨ
ਬਰੈਂਪਟਨ: ਪੰਜਾਬੀ ਸਾਹਿਤ ਦੀ ਜਾਣੀ-ਪਛਾਣੀ ਹਸਤੀ, ਗੁਰਮੀਤ ਕੜਿਆਲਵੀ ਇਨ੍ਹੀਂ ਦਿਨੀਂ ਟਰਾਂਟੋ ਆਏ ਹੋਏ ਨੇ ਜਿੱਥੇ 19 ਜੂਨ ਨੂੰ ઑਅਸੀਸ ਮੰਚ ਟਰਾਂਟੋ਼ ਵੱਲੋਂ ਉਨ੍ਹਾਂ ਨਾਲ਼ ਇੱਕ ਬੈਠਕ ਰੱਖੀ ਗਈ। ਪਰਮਜੀਤ ਦਿਓਲ ਦੇ ਘਰ ਹੋਈ ਇਸ ਬੈਠਕ ਵਿੱਚ ਜਿੱਥੇ ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਬਾਰੇ ਗੱਲਬਾਤ ਹੋਈ ਓਥੇ ਪੰਜਾਬੀ ਸਾਹਿਤ ਨਾਲ਼ ਸਬੰਧਤ ਹੋਰ …
Read More »ਮੁਰਾਰੀਲਾਲ ਥਪਲਿਆਲ ਦੇ ਫੰਡ ਇਕੱਠਾ ਕਰਨ ਦੇ ਪ੍ਰੋਗਰਾਮ ਨੂੰ ਮਿਲੀ ਸਫਲਤਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਪੱਛਮੀ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਮੁਰਾਰੀਲਾਲ ਥਪਲਿਆਲ ਵੱਲੋਂ ਫੰਡ ਇਕੱਤਰ ਕਰਨ ਲਈ ਕੀਤੇ ਗਏ ਪ੍ਰੋਗਰਾਮ ਨੇ ਲੋਕਾਂ ਤੋਂ ਭਰਪੂਰ ਸਮਰਥਨ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ। ਇਹ ਪ੍ਰੋਗਰਾਮ ਐਤਵਾਰ ਨੂੰ ਚਾਂਦਨੀ ਵਿਕਟੋਰੀਆ ਕਨਵੈਨਸ਼ਨ ਸੈਂਟਰ ਵਿਖੇ ਕਰਾਇਆ ਗਿਆ। ਮੁਰਾਰੀਲਾਲ ਥਪਲਿਆਲ ਇੱਥੇ ਕਈ ਸਾਲਾਂ ਤੋਂ ਸਫਲਤਾ ਪੂਰਵਕ ਵਕੀਲ …
Read More »ਡਾ. ਨੇਕੀ ਬਣੇ ਇਕ ਹੋਰ ਮੈਡੀਕਲ ਰਸਾਲੇ ਦੇ ਸੰਪਾਦਕ
ਬਰੈਂਪਟਨ/ਡਾ. ਝੰਡ : ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖ਼ੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫ਼ੈਸਰ ਆਫ਼ ਮੈਡੀਸੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਜੋ ਪਹਿਲਾਂ ਵੀ ਕਈ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕੀ ਮੰਡਲਾਂ ਵਿਚ ਸ਼ਾਮਲ ਹਨ, ਨੂੰ ‘ਅਫ਼ਰੀਕਨ ਜਰਨਲ …
Read More »‘ਗੁਰੂ ਨਾਨਕ ਚਿੰਤਨ ਤੇ ਫਲਸਫੇ ਦੀ ਸਮਕਾਲੀ ਪ੍ਰਸੰਗਕਿਗਤਾ’ ਵਿਸ਼ੇ ਉਤੇ ਬਰੈਂਪਟਨ ਵਿਚ ਸਫਲ ਵਿਸ਼ਵ ਪੰਜਾਬੀ ਕਾਨਫਰੰਸ
ਭਾਰਤ, ਅਮਰੀਕਾ ਤੇ ਆਸਟ੍ਰੇਲੀਆ ਤੋਂ ਵਿਦਵਾਨਾਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ ਕੈਨੇਡਾ ਦੇ ਨੌਵੇਂ ਵੱਡੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ઑਗੁਰੂ ਨਾਨਕ ਚਿੰਤਨ ਅਤੇ ਫਲ਼ਸਫ਼ੇ ਦੀ ਸਮਕਾਲੀ ਪ੍ਰਸੰਗਕਿਗਤਾ਼ ਵਿਸ਼ੇ ਉੱਪਰ ਆਯੋਜਿਤ ਕੀਤੀ ਗਈ ਦੋ-ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਕੈਨੇਡਾ ਤੋਂ ਇਲਾਵਾ ਭਾਰਤ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਏ …
Read More »ਮਗਨਰੇਗਾ : ਸੌ ਦਿਨ ਦੇ ਰੁਜ਼ਗਾਰ ਵਾਲੀ ਸਕੀਮ ਸਵਾਲਾਂ ‘ਚ ਘਿਰੀ
ਪੰਜਾਬ ਦੀਆਂ 4213 ਪੰਚਾਇਤਾਂ ਨੇ ਮੌਜੂਦਾ ਵਿੱਤੀ ਸਾਲ ਵਿੱਚ ਮਗਨਰੇਗਾ ਉੱਤੇ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਚੰਡੀਗੜ੍ਹ : ਪਿਛਲੇ 45 ਸਾਲਾਂ ਦੌਰਾਨ 2017-18 ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਕਾਨੂੰਨ ਤਹਿਤ ਘੱਟੋ ਘੱਟ 100 ਦਿਨ ਦੇ ਰੁਜ਼ਗਾਰ ਵਾਲੀ ਸਕੀਮ ਸੁਆਲਾਂ ਦੇ …
Read More »