Breaking News
Home / 2019 / May / 24 (page 4)

Daily Archives: May 24, 2019

ਮਾਝਾ ਸਪੋਰਟਸ ਕਲੱਬ ਦੇ ਰਾਣਾ ਸੰਧੂ ਨਹੀਂ ਰਹੇ, ਅੰਤਿਮ ਸੰਸਕਾਰ 25 ਮਈ ਸਨਿਚਰਵਾਰ ਨੂੰ !

ਟੋਰਾਂਟੋ : ਬੜੇ ਹੀ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਪੰਜਾਬੀ ਭਾਈਚਾਰੇ ਦੀ ਜਾਣੀ ਮਾਣੀ ਹਸਤੀ ਅਤੇ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਦੇ ਸਰਗਰਮ ਪ੍ਰਬੰਧਕ ਰਣਜੀਤ ਸਿੰਘ ਸੰਧੂ (ਰਾਣਾ ਸੰਧੂ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 18 ਮਈ ਨੂੰ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਿਮ ਦਰਸ਼ਨ …

Read More »

ਨਵੇਂ ਪ੍ਰੋਜੈਕਟਾਂ ਨਾਲ ਡਾਊਨ ਟਾਊਨ ਬਰੈਂਪਟਨ ਦਾ ਚਿਹਰਾ ਬਦਲੇਗਾ : ਢਿੱਲੋਂ

ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ 22 ਮਈ ਨੂੰ ਹੋਈ ਮੀਟਿੰਗ ਵਿਚ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਵਾਂ ਨਿਵੇਸ਼ ਵੀ ਆਵੇਗਾ। ਇਨ੍ਹਾਂ ਯਤਨਾਂ ਨਾਲ ਡਾਊਨ ਟਾਊਨ ਦਾ ਚਿਹਰਾ ਬਦਲਣ ਵਿਚ ਵੀ ਮੱਦਦ ਮਿਲੇਗੀ ਅਤੇ ਡਿਵੈਲਪਮੈਂਟ ‘ਚ ਤੇਜ਼ੀ ਆਵੇਗੀ। …

Read More »

ਰੂਬੀ ਸਹੋਤਾ ਦੇ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਵਿਚ ਸੈਂਕੜੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਬਰੈਂਪਟਨ : ਲੰਘੇ ਹਫ਼ਤੇ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਸਥਾਨਕ ਰੋਜ਼ਗਾਰ-ਦਾਤਿਆਂ ਨੂੰ 15 ਤੋਂ 30 ਸਾਲਾਂ ਵਿਚਲੀ ਉਮਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਜੋ ਇਨ੍ਹਾਂ ਗਰਮੀਆਂ ਵਿਚ ਪਾਰਟ-ਟਾਈਮ ਜਾਂ ਪੂਰੇ ਸਮੇਂ ਦੇ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿਚ ਹਨ, ਨਾਲ ਜੋੜਨ ਲਈ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਦੀ …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ 26 ਮਈ ਨੂੰ

ਬਰਲਿੰਗਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 24 ਮਈ ਤੋਂ 26 ਮਈ ਨੂੰ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਦੱਸਿਆ …

Read More »

ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 301ਵਾਂ ਜਨਮ-ਦਿਹਾੜਾ 12 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮੂਹਿਕ ਰੂਪ …

Read More »

ਬਰੈਂਪਟਨ ਸੀਨੀਅਰਜ਼ ਸਿਟੀਜਨਜ਼ ਕੌਂਸਲ ਵਲੋਂ ਮਲਟੀਕਲਚਰ ਮੇਲਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੀਨੀਅਰ ਸਿਟੀਜਨਜ਼ ਕੌਂਸਲ ਬਰੈਂਪਟਨ ਸਿਟੀ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਕੌਂਸਲ ਵਲੋਂ ਬਰੈਂਪਟਨ ਯੰਗ ਐਟ ਹਰਟ ਸੀਨੀਅਰਜ਼ ਸੰਸਥਾ ਨਾਲ ਮਿਲ ਕੇ 29 ਜੂਨ ਅਤੇ 30 ਜੂਨ 2019 ਨੂੰ ਫਲਾਵਰ ਸਿਟੀ ਸਥਾਨ (8870 ਮਕਲੌਗਲਿਨ ਰੋਡ ਬਰੈਂਪਟਨ) ਵਿਖੇ ਮਲਟੀਕਲਚਰਲ ਮੇਲਾ ਕਰਵਾਇਆ ਜਾ ਰਿਹਾ ਹੈ। …

Read More »

ਘਰ-ਘਰ ਮੋਦੀ

ਭਾਰਤ ਵਿਚ ਨਰਿੰਦਰ, ਪੰਜਾਬ ‘ਚ ਅਮਰਿੰਦਰ ਐਨਡੀਏ : 351 ਯੂਪੀਏ : 90 ਹੋਰ ਸਾਰੇ ਦਲ : 101 ਪੰਜਾਬ :ਕੁੱਲ ਸੀਟਾਂ 13 ਕਾਂਗਰਸ : 08 1. ਪ੍ਰਨੀਤ ਕੌਰ, 2. ਰਵਨੀਤ ਬਿੱਟੂ, 3. ਸੰਤੋਖ ਚੌਧਰੀ, 4. ਮੁਨੀਸ਼ ਤਿਵਾੜੀ, 5. ਗੁਰਜੀਤ ਔਜਲਾ, 6. ਅਮਰ ਸਿੰਘ, 7. ਮੁਹੰਮਦ ਸਦੀਕ, 8. ਜਸਬੀਰ ਡਿੰਪਾ ਅਕਾਲੀ ਦਲ …

Read More »

ਸੁਖਪਾਲ ਖਹਿਰਾ ਦੀ ਜ਼ਮਾਨਤ ਜਬਤ, ਬੀਬੀ ਖਾਲੜਾ ਵੀ ਜਿੱਤ ਨਾ ਸਕੇ

ਨਵੀਂ ਦਿੱਲੀ/ਚੰਡੀਗੜ੍ਹ : ਭਾਜਪਾ ਦਾ ਨਾਹਰਾ ‘ਹਰ ਹਰ ਮੋਦੀ, ਘਰ ਘਰ ਮੋਦੀ’ ਸੱਚ ਸਾਬਤ ਹੋਇਆ ਤੇ ਚੋਣ ਨਤੀਜੇ ਐਗਜ਼ਿਟ ਪੋਲ ਅਤੇ ਭਾਜਪਾ ਦੀ ਉਮੀਦ ਤੋਂ ਵੀ ਜ਼ਿਆਦਾ ਉਨ੍ਹਾਂ ਦੇ ਹੱਕ ਵਿਚ ਆਏ, 543 ਵਿਚੋਂ 542 ਸੀਟਾਂ ‘ਤੇ ਹੋਈਆਂ ਚੋਣਾਂ ਵਿਚ ਅਖ਼ਬਾਰ ਤਿਆਰ ਕਰਨ ਸਮੇਂ ਤੱਕ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ …

Read More »

ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰੇ

‘ਮੰਮੀ ਮੈਂ ਤਾਂ ਇਟਲੀ ਜਾਊਂਗਾ’ ਕਾਂਗਰਸ ਪਾਰਟੀ ਇਕੱਲਿਆਂ 50 ਦੇ ਗੇੜ ਵਿਚ ਹੀ ਫਸ ਕੇ ਰਹਿ ਗਈ ਤੇ ਉਨ੍ਹਾਂ ਦਾ ਗੱਠਜੋੜ 100 ਸੀਟ ਵੀ ਨਾ ਜਿੱਤ ਸਕਿਆ। ਅਜਿਹੇ ਵਿਚ ਰਾਹੁਲ ਗਾਂਧੀ ਆਪਣੀ ਜੱਦੀ-ਪੁਸ਼ਤੀ ਸੀਟ ਅਮੇਠੀ ਤੋਂ ਵੀ ਚੋਣ ਹਾਰ ਗਏ। ਸਮ੍ਰਿਤੀ ਇਰਾਨੀ ਤੋਂ ਚੋਣ ਹਾਰਨ ਤੋਂ ਬਾਅਦ ਤੇ ਪਾਰਟੀ ਦੀ …

Read More »

ਮੋਦੀ ਨਾਂ ਨੇ ਕਈ ਪਾਰ ਲਾਏ

ਹੰਸ ਰਾਜ ਹੰਸ ਨੇ ਦਿੱਲੀ ਜਿੱਤੀ ਪੂਰੇ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੇ ਨਾਂ ‘ਤੇ ਹੀ ਵੋਟਾਂ ਮੰਗੀਆਂ। ਖੁਦ ਨਰਿੰਦਰ ਮੋਦੀ ਨੇ ਵੀ ਆਪਣੀ ਚੋਣ ਰੈਲੀਆਂ ਦੌਰਾਨ ਉਮੀਦਵਾਰਾਂ ਦਾ ਨਾਂ ਲੈਣ ਦੀ ਬਜਾਏ ਮੋਦੀ ਨੂੰ ਵੋਟ ਪਾਉਣ ਤੇ ਫੁੱਲ ਨੂੰ ਵੋਟ ਪਾਉਣ ਦੀ ਹੀ ਅਪੀਲ ਕੀਤੀ। ਮੋਦੀ …

Read More »