-18.1 C
Toronto
Sunday, February 8, 2026
spot_img
Homeਹਫ਼ਤਾਵਾਰੀ ਫੇਰੀਪਰਵਾਸੀ ਦੀ ਇਕ ਹੋਰ ਨਵੀਂ ਪੁਲਾਂਘ

ਪਰਵਾਸੀ ਦੀ ਇਕ ਹੋਰ ਨਵੀਂ ਪੁਲਾਂਘ

ਸ਼ੁਕਰਾਨੇ ਦੀ ਅਰਦਾਸ ਨਾਲ ਕੈਨੇਡਾ ਤੋਂ ‘ਏਬੀਪੀ ਸਾਂਝਾ’ ਦਾ ਹੋਵੇਗਾ ਆਗਾਜ਼
15 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 4 :00 ਤੋਂ 6:00 ਵਜੇ ਤੱਕ ਡਿਕਸੀ ਗੁਰੂਘਰ ਦੇ ਹਾਲ ਨੰਬਰ 2, 3 ਤੇ 4 ਵਿਚ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਤੇ ਫਿਰ ਹੋਵੇਗੀ ਅਰਦਾਸ
ਟੋਰਾਂਟੋ : ਏਬੀਪੀ ਸਾਂਝਾ ਨਿਊਜ਼ ਚੈਨਲ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ 19 ਜੁਲਾਈ ਨੂੰ ਹੋਣ ਜਾ ਰਿਹਾ ਹੈ। ਏਬੀਪੀ ਨਿਊਜ਼ ਚੈਨਲ ਹੁਣ 24 ਘੰਟੇ ਤੁਹਾਡੇ ਨਾਲ ਜੁੜਿਆ ਰਹੇਗਾ। ਇਸ ਚੈਨਲ ਦੇ ਆਗਾਜ਼ ਦੇ ਸਬੰਧ ਵਿਚ ਡਿਕਸੀ ਗੁਰੂਘਰ ਵਿਖੇ ਸ਼ੁਕਰਾਨੇ ਦੀ ਅਰਦਾਸ 15 ਜੁਲਾਈ ਨੂੰ ਹੋਵੇਗੀ। ਅਦਾਰਾ ਪਰਵਾਸੀ ਦੀ ਮੈਨੇਜਮੈਂਟ ਵਲੋਂ ਆਪ ਸਭ ਨੂੰ ਬੇਨਤੀ ਹੈ ਕਿ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ 15 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 4 : 00 ਤੋਂ 6: 00 ਵਜੇ ਤੱਕ ਡਿਕਸੀ ਗੁਰੂਘਰ ਪਹੁੰਚੋ। ਜਿਸ ਦੇ ਹਾਲ ਨੰਬਰ 2, 3 ਅਤੇ 4 ਵਿਚ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਹੋਣਗੇ, ਉਪਰੰਤ ਕੀਰਤਨ ਦਰਬਾਰ ਸਜੇਗਾ ਅਤੇ ਅਰਦਾਸ ਹੋਵੇਗੀ। ਪਰਵਾਸੀ ਅਖਬਾਰ ਅਤੇ ਰੇਡੀਓ ਦੇ ਸਮੂਹ ਪਾਠਕਾਂ, ਸਰੋਤਿਆਂ, ਸਹਿਯੋਗੀਆਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਅਦਾਰਾ ਪਰਵਾਸੀ ਤੇ ਏਬੀਪੀ ਸਾਂਝਾ ਨਿਊਜ਼ ਚੈਨਲ ਦੀ ਚੜ੍ਹਦੀ ਕਲਾ ਲਈ ਅਰਦਾਸ ਵਿਚ ਸ਼ਾਮਲ ਹੋਵੇ। ਹੋਰ ਜਾਣਕਾਰੀ ਲਈ 905-673-0600 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS