Breaking News
Home / 2019 / May / 03 (page 3)

Daily Archives: May 3, 2019

ਕੈਨੇਡਾ ਦੇ ਨੌਜਵਾਨ ਹੁਣ ਦੇਸ਼ ਦਾ ਭਵਿੱਖ ਤੇ ਆਗੂ : ਰੂਬੀ ਸਹੋਤਾ

ਬਰੈਂਪਟਨ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਸੈਂਕੜੇ ਨੌਕਰੀਆਂ ਬਰੈਂਪਟਨ : ਬਰੈਂਪਟਨ ਨੌਰਥ ਤੋਂ ਐਮ.ਪੀ. ਰੂਬੀ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਨੌਜਵਾਨ ਕੇਵਲ ਭਵਿੱਖ ਦੇ ਨੇਤਾ ਹੀ ਨਹੀਂ ਹਨ, ਬਲਕਿ ਉਹ ਹੁਣ ਵੀ ਦੇਸ਼ ਦੇ ਆਗੂ ਹਨ। ਏਸੇ ਲਈ ਸਾਡੀ ਸਰਕਾਰ ਕੈਨੇਡਾ ਸੱਮਰ ਜੌਬਜ਼ ਰਾਹੀਂ ਉਨ੍ਹਾਂ ਲਈ ਲੋੜੀਂਦੇ ਸਕਿੱਲਜ਼ …

Read More »

‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ 283 ਨੌਜਵਾਨਾਂ ਨੂੰ ਮਿਲੇਗੀ ਨੌਕਰੀ

ਬਰੈਂਪਟਨ : ਬਰੈਂਪਟਨ ਦੱਖਣੀ ਦੇ ਨੌਜਵਾਨਾਂ ਨੂੰ ਵਿਭਿੰਨ 283 ਨੌਕਰੀਆਂ ਲਈ ਅਰਜ਼ੀਆਂ ਦੇਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਦਾ ਐਲਾਨ ਐਮਪੀ ਸੋਨੀਆ ਸਿੱਧੂ ਨੇ ਕੀਤਾ। ਇੱਥੇ ਇੱਕ ਸਮਾਗਮ ਦੌਰਾਨ ਐਮਪੀ ਸਿੱਧੂ ਨੇ ਰੁਜ਼ਗਾਰ, ਵਰਕਫੋਰਸ ਵਿਕਾਸ ਅਤੇ ਕਿਰਤ ਮੰਤਰੀ ਪੈਟੀ ਹਜਦੂ ਵੱਲੋਂ ‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ ਇਹ ਰੁਜ਼ਗਾਰ ਦੇਣ …

Read More »

ਬਰੈਂਪਟਨ ‘ਚ ਸੀਨੀਅਰਜ਼ ਲਈ ਪਾਰਲੀਮੈਂਟ ਮੈਂਬਰਾਂ ਨੇ ਕੀਤੀ ਮੀਟਿੰਗ

ਮੰਤਰੀ ਮਾਣਯੋਗ ਫ਼ਿਲੋਮੇਨਾ ਨੇ ਹਾਜ਼ਰੀ ਭਰੀ ਬਰੈਂਪਟਨ : ਨਵੀਂ ਬਣੀ ਸੀਨੀਅਰਜ਼ ਦੀ ਮੰਤਰੀ ਮਾਣਯੋਗ ਫ਼ਿਲੋਮੇਨਾ ਤਾਸੀ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਤੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਦੇ ਨਾਲ ਕਰਿੱਸ ਗਿਬਸਨ ਰੀਕਰੀਏਸ਼ਨ ਸੈਂਟਰ ਵਿਚ ਲੰਘੇ ਐਤਵਾਰ ਸ਼ਾਮ ਨੂੰ ਸੀਨੀਅਰਾਂ ਦੀਆਂ ਸੰਸਥਾਵਾਂ ਨਾਲ ਹੋਈ ਟਾਊਨ ਹਾਲ ਮੀਟਿੰਗ ਵਿਚ …

Read More »

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ

ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 25 ਅਪਰੈਲ ਨੂੰ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਹੇਠ ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਲ 2019 ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤੀ ਗਈ। 25 ਮਈ 2019 ਸਨਿਚਰਵਾਰ ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਨਕੁਇਟ ਹਾਲ ਵਿੱਚ 10 ਤੋਂ 3 ਵਜੇ ਤੱਕ …

Read More »

ਬੀਬੀ ਖਾਲੜਾ ਦੀ ਜਿੱਤ ਲਈ ਉਨਟਾਰੀਓ ਖਾਲਸਾ ਦਰਬਾਰ ‘ਚ ਸੁਖਮਨੀ ਸਾਹਿਬ ਦੇ ਪਾਠ 4 ਮਈ ਨੂੰ

ਟੋਰਾਂਟੋ : ਬੀਬੀ ਪਰਮਜੀਤ ਕੌਰ ਖਾਲੜਾ, ਪੰਜਾਬ ਦੀ ਅਜ਼ਮੱਤ ਬਚਾਉਣ ਖ਼ਾਤਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਸਮੂਹ ਪੰਜਾਬੀਆਂ ਦੇ ਹੱਕਾਂ ਪ੍ਰਤੀ ਆਵਾਜ਼ ਨੂੰ ਲਾਮਬੰਦ ਇਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤਾ ਹੈ। ਇਸ ਸੰਬੰਧੀ ਸਮੂਹ ਪੰਜਾਬੀ ਭਾਈਚਾਰਾ ਉਨ੍ਹਾਂ ਦੀ ਜਿੱਤ ਅਤੇ ਚੜ੍ਹਦੀ ਕਲਾ ਲਈ ਸੁਖਮਨੀ …

Read More »

ਬਰੈਂਪਟਨ ਵਿੱਚ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ

ਬਰੈਪਟਨ : ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ઠਏਰਿੰਨ -ਓਕ (ERINOAK) ਕਿੱਡਸ ਸੈਂਟਰ ਵਿੱਚ ਸ਼ਪੈਸਲ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ …

Read More »

ਲੋਕ ਸਭਾ ਚੋਣਾਂ ਬਨਾਮ ਪੰਜਾਬ ‘ਚ ਬੇਰੁਜ਼ਗਾਰੀ

ਬੇਰੁਜ਼ਗਾਰੀ ਸਭ ਤੋਂ ਵੱਡੇ ਮੁੱਦੇ ਦੇ ਤੌਰ ਉੱਤੇ ਉੱਭਰ ਕੇ ਆਈ ਸਾਹਮਣੇ ਚੰਡੀਗੜ੍ਹ : ਦੇਸ਼ ਵਿੱਚ ਹੋਣ ਵਾਲੀਆਂ 17ਵੀਆਂ ਲੋਕ ਸਭਾ ਚੋਣਾਂ ਦੌਰਾਨ ਰਾਸ਼ਟਰਵਾਦ, ਹਿੰਦੂਤਵ ਅਤੇ ਰਾਫ਼ੇਲ ਵਰਗੇ ਮੁੱਦਿਆਂ ਦੇ ਪ੍ਰਚਾਰ ਦੌਰਾਨ ਪੰਜਾਬ ਦਾ ਮਿਜ਼ਾਜ ਹਮੇਸ਼ਾ ਦੀ ਤਰ੍ਹਾਂ ਅਲੱਗ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਨਸ਼ੇ, ਕਿਸਾਨੀ ਸੰਕਟ, ਸਿਹਤ-ਸਿੱਖਿਆ, ਗੁਰੂ …

Read More »

ਓਹਾਇਓ ਵਿਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਓਹਾਇਓ/ਹੁਸਨ ਲੜੋਆ ਬੰਗਾ ਓਹਾਇਓ ਦੇ ਵੈਸਟ ਚੈਸਟਰ ਅਪਾਰਟਮੈਂਟ ਵਿਚ ਇਕ ਪੰਜਾਬੀ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿਚ 3 ਔਰਤਾਂ ਸ਼ਾਮਲ ਹਨ ਤੇ ਇਹ ਮਾਮਲਾ ਅਜੇ ਭੇਦ ਬਣਿਆ ਹੋਇਆ ਹੈ ਅਤੇ ਸਿੱਖ ਭਾਈਚਾਰੇ ਵਿਚ ਸੋਗ ਦੀ …

Read More »

ਅਮਰੀਕਾ ਦੀ ਪਾਕਿ ‘ਤੇ ਵੀਜ਼ਾ ਪਾਬੰਦੀ

ਪਾਕਿਸਤਾਨੀ ਅਧਿਕਾਰੀਆਂ ਦੇ ਅਮਰੀਕਾ ਦਾਖਲੇ ‘ਤੇ ਲੱਗ ਸਕਦੀ ਹੈ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ ਅੱਤਵਾਦ ‘ਤੇ ਦੁਨੀਆ ਭਰ ਵਿਚ ਚੌਤਰਫਾ ਘਿਰੇ ਪਾਕਿਸਤਾਨ ਪ੍ਰਤੀ ਅਮਰੀਕਾ ਨੇ ਸਖਤ ਰੁਖ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਾਕਿਤਸਾਨੀ ਨਾਗਰਿਕਾਂ ਨੂੰ ਵਾਪਸ ਨਾ ਲੈਣ ਨੂੰ ਲੈ ਕੇ ਇਸਲਾਮਾਬਾਦ ‘ਤੇ ਪਾਬੰਦੀ ਲਾ ਦਿੱਤੀ ਹੈ। …

Read More »

ਭਾਰਤ ਨਾਲ ਸਬੰਧ ਖੇਤਰ ‘ਚ ਸ਼ਾਂਤੀ ਲਈ ਇਕਲੌਤੀ ਸਮੱਸਿਆ

ਲੋਕ ਸਭਾ ਚੋਣਾਂ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਰਿਸ਼ਤੇ ਸੁਧਰਨਗੇ : ਇਮਰਾਨ ਖਾਨ ਪੇਈਚਿੰਗ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਮੁਲਕ ਦੇ ਭਾਰਤ ਨਾਲ ਰਿਸ਼ਤੇ ਹੀ ਖ਼ਿੱਤੇ ਵਿਚ ਸ਼ਾਂਤੀ ਅਤੇ ਸਥਿਰਤਾ ਲਈ ‘ਇਕਲੌਤੀ ਸਮੱਸਿਆ’ ਹੈ। ਉਨ੍ਹਾਂ ਆਸ ਜਤਾਈ ਕਿ ਭਾਰਤ ਵਿਚ ਲੋਕ ਸਭਾ ਚੋਣਾਂ …

Read More »