Breaking News
Home / 2019 / May (page 15)

Monthly Archives: May 2019

ਡੈਲਸ ਵਿਚ ਪੰਜਾਬੀ ਵਲੋਂ 2 ਬੱਚਿਆਂ ਨੂੰ ਕਾਰ ‘ਚ ਸਾੜਨ ਤੋਂ ਬਾਅਦ ਖੁਦਕੁਸ਼ੀ

ਸਿਆਟਲ/ਬਿਊਰੋ ਨਿਊਜ਼ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪੈਂਦੇ ਡੈਲਸ ਸ਼ਹਿਰ ਦੇ ਫੋਰਟਵਰਥ ਵਿਚ ਰਹਿਣ ਵਾਲੇ ਇਕ ਪੰਜਾਬੀ ਮਨਦੀਪ ਸਿੰਘ (37) ਨੇ ਆਪਣੇ ਦੋ ਮਾਸਮੂ ਬੱਚਿਆਂ ਨੂੰ ਕਾਰ ਸਮੇਤ ਅੱਗ ਲਾ ਕੇ ਸਾੜ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਅਨੁਸਾਰ ਦੋ ਮਾਸਮੂ ਬੱਚੇ ਮੇਹਰ ਕੌਰ ਵੜਿੰਗ (3) ਤੇ …

Read More »

ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕਬੱਡੀ ਖੇਡ ਨੂੰ ਨਸ਼ਾ ਮੁਕਤ ਰੱਖਣ ਦਾ ਕੀਤਾ ਐਲਾਨ

ਆਕਲੈਂਡ  : ‘ਨਿਊਜ਼ੀਲੈਂਡ ਕਬੱਡ ਫੈਡਰੇਸ਼ਨ’ ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ …

Read More »

ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਭਾਰਤੀ ਮੂਲ ਦੇ ਦੋ ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਦੋਵੇਂ ਮ੍ਰਿਤਕ ਮਾਮੇ-ਭੂਆ ਦੇ ਪੁੱਤਰ ਸਨ, ਜਿਨ੍ਹਾਂ ਵਿਚ ਦਵਨੀਤ ਚਾਹਲ (22) ਪੁੱਤਰ ਦਵਿੰਦਰ ਸਿੰਘ ਚਾਹਲ ਮੁਹੱਲਾ ਗੁਰੂਨਾਨਕਪੁਰਾ …

Read More »

ਨਿਊਯਾਰਕ ‘ਚ ਸਿੱਖ ਨੌਜਵਾਨ ਨੂੰ ਦਸਤਾਰ ਕਾਰਨ ਰੇਸਤਰਾਂ ‘ਚ ਜਾਣ ਤੋਂ ਰੋਕਿਆ

ਨਿਊਯਾਰਕ : ਨਿਊਯਾਰਕ ਸਥਿਤ ਹਾਰਬਰ ਗ੍ਰਿਲ ਰੇਸਤਰਾਂ ਵਿਚ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਗਾਰਡਾਂ ਨੇ ਡਰੈਸ ਕੋਡ ਦਾ ਹਵਾਲਾ ਦਿੰਦੇ ਹੋਏ ਦਸਤਾਰ ਕਾਰਨ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਨਿਯਮ ਤਹਿਤ ਵੀਕੈਂਡ ‘ਤੇ ਰਾਤ 10 ਵਜੇ ਤੋਂ …

Read More »

ਕਾਗਜ਼ ਦਾ ਜਹਾਜ਼ 56 ਮੀਟਰ ਤੱਕ ਉਡਾ ਕੇ ਅਮਰੀਕੀ ਵਿਦਿਆਰਥੀ ਨੇ ਜਿੱਤੀ ਪੇਪਰ ਪਲੇਨ ਵਰਲਡ ਚੈਂਪੀਅਨਸ਼ਿਪ

61 ਦੇਸ਼ਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ ਵਿਆਨਾ : ਕਾਗਜ਼ ਦੇ ਜਹਾਜ਼ ਦੀ ਵਰਲਡ ਚੈਂਪੀਅਨਸ਼ਿਪ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ। ਇਹ ਮੁਕਾਬਲਾ ਆਸਟਰੇਲੀਆ ‘ਚ ਕਰਵਾਇਆ ਗਿਆ। ਇਸ ‘ਚ ਭਾਰਤ ਸਮੇਤ 61 ਦੇਸ਼ਾਂ ਦੀਆਂ 380 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਕੈਟਾਗਰੀ ‘ਚ ਹੋਏ ਮੁਕਾਬਲੇ ‘ਚ ਹਿੱਸਾ ਲੈਣ ਵਾਲੇ …

Read More »

ਪੰਜਾਬ ਦੇ ਸਿਆਸੀ ਦਲਾਂ ਅੰਦਰ ਵਧੇਗੀ ਆਪਸੀ ਖਿੱਚੋਤਾਣ

ਭਾਰਤ ਦੀਆਂ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰਨ ਬਹੁਮਤ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਸਥਾਪਿਤ ਕਰ ਦਿੱਤਾ ਹੈ, ਉਥੇ ਇਨ੍ਹਾਂ ਨਤੀਜਿਆਂ ਦੀ ਦੇਸ਼ ਦੀ ਖੇਤਰੀ ਰਾਜਨੀਤੀ ‘ਤੇ ਵੀ ਬੜਾ ਡੂੰਘਾ ਅਸਰ ਪਵੇਗਾ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ …

Read More »

ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ

ਹਰਜਿੰਦਰ ਸਿੰਘ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵੱਲ ਵੀ ਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜ ਫ਼ਿਲਮਾਂ ਕਰਨ ਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ ਹੈ। …

Read More »

ਖੂਨ ‘ਚ ਵਾਧੂ ਕੋਲੈਸਟਰੋਲਬਨਾਮਦਿਲ ਦੇ ਰੋਗ

ਮਹਿੰਦਰ ਸਿੰਘ ਵਾਲੀਆ ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰਪੈਦਾਕਰਦਾ ਹੈ ਅਤੇ ਸਰੀਰਦੀਆਂ ਅਨੇਕਾਂ ਗਤੀਵਿਧੀਆਂ ਲਈਲੋੜੀਂਦਾਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾਢਾਂਚਾ, ਯਾਦਸ਼ਕਤੀ, ਦਿਮਾਗੀਕ੍ਰਿਆਵਾਂ, ਹਾਰਮੋਨਦਾਬਣਨਾ, ਸੈਕਸ, ਆਦਿਸੰਭਵਨਹੀਂ ਹਨ। ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲਐਲ.ਡੀ.ਐਲ.ਮਾੜਾ ਹੁੰਦਾ ਹੈ।ਦੂਜੀਕਿਸਮਦਾਐਚ.ਡੀ.ਐਲ. ਚੰਗਾ ਹੁੰਦਾ ਹੈ, ਪ੍ਰੰਤੂ ਇਹ ਧਾਰਨਾ ਗਲਤ ਹੈ, ਕਿਉਂਕਿ ਕੋਲੈਸਟਰੋਲਦਾਕੇਵਲ ਇਕੋ ਹੀ …

Read More »

ਐਨਵਾਇਰੌਨਿਕਸ ਰਿਸਰਚ ਸਰਵੇਖਣ ਦਾ ਦਾਅਵਾ

ਉਨਟਾਰੀਓ ਦੇ ਹਰ ਦੂਜੇ ਵਿਅਕਤੀ ਦਾ ਮੰਨਣਾ ਫੋਰਡ ਸਰਕਾਰ ਗਲਤ ਰਾਹ ‘ਤੇ ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਕੰਮਕਾਜ ‘ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਚਾਰਾਂ ਵਿੱਚੋਂ ਤਿੰਨ ਉਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਗਲਤ ਟਰੈਕ …

Read More »

ਕਾਰਬਨ ਟੈਕਸ ਨੂੰ ਕੁਚਲਣ ਲਈ ਜੈਸਨ ਕੈਨੀ ਨੇ ਪੇਸ਼ ਕੀਤਾ ਨਵਾਂ ਬਿੱਲ

ਅਲਬਰਟਾ : ਕੈਨੇਡਾ ਵਿੱਚ ਕਾਰਬਨ ਟੈਕਸ ਮਾਮਲਾ ਬਹੁਤ ਭਖਿਆ ਹੋਇਆ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਇਸੇ ਕੜੀ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਕਾਰਬਨ ਟੈਕਸ ਨੂੰ ਕੁਚਲਣ ਲਈ 30 ਮਈ ਤੋਂ ਇੱਕ ਨਵਾਂ ਬਿੱਲ ਲਾਗੂ ਕਰਨ ਜਾ ਰਹੇ ਹਨ, ਜਿਸ ਨਾਲ ਪੈਟਰੋਲ ਅਤੇ ਡੀਜ਼ਲ …

Read More »