ਨਵੀਂ ਦਿੱਲੀ: ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਕਥਿਤ ਘਪਲੇ ਵਿੱਚ ਮੋਦੀ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਅੰਗਰੇਜ਼ੀ ਅਖਬਾਰ ‘ਦ ਹਿੰਦੂ’ ਨੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵੱਡੇ ਖੁਲਾਸੇ ਕਰਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੇ ਦਾਅਵਾ ਰੀਕਾ ਹੈ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ …
Read More »Monthly Archives: March 2019
ਦੇਸ਼ ਭਗਤੀ ਦੇ ਬਦਲਦੇ ਮਾਅਨੇ
ਰਾਮਚੰਦਰ ਗੁਹਾ ਜੌਰਜ ਓਰਵੈੱਲ ਨੇ 1940 ਵਿਚ ਇਕ ਲੇਖ ਲਿਖਿਆ ਸੀ ‘ਮੇਰਾ ਮੁਲਕ ਸੱਜੇ ਜਾਂ ਖੱਬੇ’। ਉਦੋਂ ਬਰਤਾਨੀਆ ਤੇ ਜਰਮਨੀ ਜੰਗ (ਦੂਜੀ ਸੰਸਾਰ ਜੰਗ) ਵਿਚ ਉਲਝੇ ਸਨ। ਲੁਫ਼ਤਵਫ਼ (ਜਰਮਨੀ ਦੀ ਹਵਾਈ ਫ਼ੌਜ) ਵੱਲੋਂ ਲੰਡਨ ‘ਤੇ ਹਮਲੇ ਕੀਤੇ ਜਾ ਰਹੇ ਸਨ ਅਤੇ ਇਸ ਦੌਰਾਨ ਇਸ ਬੇਲਾਗ ਤੇ ਸੰਦੇਹਵਾਦੀ ਲੇਖਕ ਅੰਦਰੋਂ ਜਜ਼ਬਾਤੀ …
Read More »ਕੌਮਾਂਤਰੀ ਮਹਿਲਾ ਦਿਵਸ ‘ਤੇ : ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !
ਰਾਜਿੰਦਰ ਕੌਰ ਚੋਹਕਾ ”ਗੁਰੂ ਨਾਨਕ ਦੇਵ ਜੀ” ਨੇ ਅੱਜ ਤੋਂ! ਲੱਗਭਗ 550 ਸਾਲ ਪਹਿਲਾਂ ਮਨੁੱਖ ਦੀ ਜਨਨੀ ਅਤੇ ਸਮਾਜ ਦੀ ਸਿਰਜਕ ਇਸਤਰੀ ਦੀ 15ਵੀਂ ਸਦੀ ਦੌਰਾਨ ਸਾਮੰਤਵਾਦੀ ਰਾਜ ਦੌਰਾਨ ਜੋ ਦੁਰਗਤੀ ਦੇਖੀ ਸੀ, ਇਕ ਲੰਬੀ ਹੂਕ ਮਾਰਦੇ ਹੋਏ ਕਿਹਾ ਸੀ, ”ਸੋ ਕਿਓ ਮੰਦਾ ਆਖੀਐ”! ਉਹ ਸ਼ਬਦ ਅੱਜ! ਵੀ 21ਵੀਂ ਸਦੀ …
Read More »ਪੰਜਾਬ ਪੁਲਿਸ ਵਲੋਂ ਸਭ ਤੋਂ ਵੱਧ ਕੀਤਾ ਜਾਂਦਾ ਹੈ ਮਨੁੱਖੀ ਅਧਿਕਾਰਾਂ ਦਾ ਘਾਣ
ਗੈਰਕਾਨੂੰਨੀ ਤਸ਼ੱਦਦ ਢਾਹੁਣ ‘ਚ ਪੰਜਾਬ ਪੁਲਿਸ ਨੰਬਰ ਵੰਨ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਪੇਸ਼ ਕੀਤੀ ਗਈ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਘਾਣ ਪੁਲਿਸ ਵਲੋਂ ਹੀ ਕੀਤਾ ਜਾਂਦਾ ਹੈ। ਇਹੀ ਨਹੀਂ, ਸੀਨੀਅਰ ਪੁਲਿਸ ਅਫ਼ਸਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਮੁਲਾਜ਼ਮ ਤੇ ਅਫ਼ਸਰਾਂ …
Read More »ਰਾਹੁਲ ਗਾਂਧੀ ਨੇ ਮੋਗਾ ਰੈਲੀ ‘ਚ ਵੀ ਉਠਾਇਆ ਰਾਫੇਲ ਮੁੱਦਾ
ਮੋਗਾ : ਕਾਂਗਰਸ ਪਾਰਟੀ ਵਲੋਂ ਮੋਗਾ ਦੇ ਪਿੰਡ ਕਿੱਲ੍ਹੀ ਚਾਹਲਾਂ ਵਿਚ ਕਰਵਾਈ ਰੈਲੀ ਵਿਚ ਰਾਹੁਲ ਗਾਂਧੀ ਨੇ ਰਾਫੇਲ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਦੇਸ਼ ਵਿਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਰਾਫੇਲ ਜਹਾਜ਼ ਦਾ ਕਾਨਟ੍ਰੈਕਟ ਕਿਉਂ ਬਦਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ …
Read More »ਦੋ ਵਿਆਹਾਂ ਦੇ ਮਾਮਲੇ ‘ਚ ਘਿਰਨਤੋਂ ਬਾਅਦ ਗਿਆਨੀ ਇਕਬਾਲ ਸਿੰਘਪੁੱਤਦੇ ਸਿਗਰਟਾਂ ਪੀਣਦੇ ਮਾਮਲੇ ‘ਚਵੀ ਘਿਰੇ
ਇਕਬਾਲ ਸਿੰਘ ਤੋਂ ਖੁੱਸੀ ਜਥੇਦਾਰੀ ਗਿਆਨੀ ਰਾਜਿੰਦਰ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਕੀਤਾ ਨਿਯੁਕਤ ਅੰਮ੍ਰਿਤਸਰ/ਬਿਊਰੋ ਨਿਊਜ਼ : ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਥੇਦਾਰੀ ਤੋਂ ਅਸਤੀਫ਼ਾ ਦੇ ਕੇ ਫਿਰ ਵਾਪਸ ਵੀ ਲੈ ਲਿਆ ਪਰ ਪ੍ਰਬੰਧਕੀ ਕਮੇਟੀ ਨੇ ਪਹਿਲਾਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ …
Read More »ਉਮਰਾਨੰਗਲ ਨਾਲ ਜੇਲ੍ਹ ‘ਚ ਰੱਖੜਾ, ਬਡੂੰਗਰ ਤੇ ਮਿੰਨੀ ਚੰਦੂਮਾਜਰੇ ਨੇ ਪਾਈਆਂ ਗੁਪਤ ਜੱਫੀਆਂ
ਜੇਲ੍ਹ ‘ਚ ਸੇਵਾ ਕਰਨ ਤੇ ਗੁਪਤ ਮੀਟਿੰਗਾਂ ਕਰਵਾਉਣ ਵਾਲਾ ਜੇਲਰ ਮੁਅੱਤਲ ਪਟਿਆਲਾ : ਪਟਿਆਲਾ ਦੀ ਜੇਲ੍ਹ ‘ਚ ਬੰਦ ਪਰਮਰਾਜ ਸਿੰਘ ਉਮਰਾਨੰਗਲ ਨਾਲ ਸੁਰਜੀਤ ਸਿੰਘ ਰੱਖੜਾ, ਕਿਰਪਾਲ ਸਿੰਘ ਬਡੂੰਗਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਮੁੰਡੇ ਹਰਿੰਦਰ ਸਿੰਘ ਚੰਦੂਮਾਜਰਾ ਸਣੇ 24-25 ਵਿਅਕਤੀਆਂ ਨੇ ਗੁਪਤ ਮੀਟਿੰਗ ਕੀਤੀ। ਇਸ ਮੁਲਾਕਾਤ ਨੂੰ ਜੇਲ੍ਹ ਦੀ ਰਜਿਸਟਰ …
Read More »ਪ੍ਰਦੂਸ਼ਣ ਫੈਲਾਉਣ ‘ਚ ਭਾਰਤ ਹੈ ਨੰਬਰ ਵੰਨ-15 ਸ਼ਹਿਰਾਂ ਨੂੰ ਮਿਲਿਆ ਖਿਤਾਬ
ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 15 ਭਾਰਤ ਦੇઠ ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 15 ਸ਼ਹਿਰ ਭਾਰਤ ਦੇ ਹਨ, ਜਿਨ੍ਹਾਂ ਵਿਚੋਂ ਗੁਰੂਗਰਾਮ ਪਹਿਲੇ ਨੰਬਰ ‘ਤੇ ਹੈ। ਇਹ ਖੁਲਾਸਾ ਗ੍ਰੀਨਪੀਸ ਅਤੇ ਏਅਰਵਿਜ਼ੂਅਲ ਵਲੋਂ ਪੇਸ਼ ਕੀਤੀ ਇਸ ਰਿਪੋਰਟ ਵਿਚ ਹੋਇਆ। ਰਿਪੋਰਟ ਮੁਤਾਬਿਕ …
Read More »ਸੇਖੇ ਪਿੰਡ ਦੀ ਫਿਰਨੀ ਤੋਂ ਚੱਲ ਕੇ ઠ”ਕੈਨੇਡਾ” ਤੱਕ ਦੇ ਸਫ਼ਰ ਦਾ ਸਫ਼ਲ ਪਾਂਧੀ
ਬਲਜਿੰਦਰ ਸੇਖਾ ਡਾ: ਰਛਪਾਲ ਗਿੱਲ ਟੋਰਾਂਟੋ 416-669-3434 ਬਲਜਿੰਦਰ ਸੇਖਾ ਪੰਜਾਬੀ ਭਾਈਚਾਰતੇ ‘તਚ ਇੱਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਸਾਫ਼-ਸੁਥਰੀ ਗਾਇਕੀ ਦਾ ਗਾਇਨ ਅਤੇ ਉੱਚ-ਪੱਧਰੀ ਕਵਿਤਾਵਾਂ ਦੀ ਰਚਨਾ ਕਰਨਾ ਉਹਦਾ ਪਰਮ-ਧਰਮ ਹੈ। ਆਮ ਸਧਾਰਨ ਪੈਂਡੂ ਬੱਚਿਆਂ ਵਾਂਗ ਬਲਜਿੰਦਰ ਦਾ ਬਚਪਨ ਵੀ ਜਾਨ-ਤੋੜਵੀਂ ਜੱਦੋ-ਜਹਿਦ ਅਤੇ ਬੜੇ ਹੀ ਤਰਸਯੋਗ-ਹਾਲਾਤ ਵਿਚ ਦੀ ਘੱਸ-ਘੱਸ ਤੇ ਖਹਿ-ਖਹਿ ਕੇ …
Read More »ਕੁਝ ਪਲਮੇਰੇ – ਕੁਝ ਪਲਤੇਰੇ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਧਣੀਏ ਦੀਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ ਵਿਚਹਨ੍ਹੇਰਾ ਹੈ, ਚੌਂਕੇ ਵਿਚ ਮੱਧਮ ਜਿਹਾ ਬਲਬ ਜਗ ਰਿਹੈ, ਸਗੋਂ ਵਧੇਰੇ ਚਾਨਣ ਚੁੱਲ੍ਹੇ ਵਿਚਬਲਰਹੀ ਅੱਗ ਦਾ ਹੈ। ਅੱਗੇ ਤੋਂ ਏਨੇ ਹਨ੍ਹੇਰੇ ਧਣੀਆਂ ਨਹੀਂ ਤੋੜਾਂਗਾ। ਮਾਂ ਨੂੰ ਵੀ ਆਖਾਂਗਾ ਕਿ ਸੰਧਿਆ ਤੋਂ ਪਹਿਲਾਂ-ਪਹਿਲਾਂ ਤੋੜਲਿਆਕਰੇ ਵਾੜੀ ‘ਚੋਂ …
Read More »