ਲਾਂਘੇ ਲਈ ਕਿਸਾਨ ਲੱਖਾ ਸਿੰਘ ਨੇ 16 ਏਕੜ ਜ਼ਮੀਨ ਦਿੱਤੀ ਬਟਾਲਾ : ਭਾਰਤ-ਪਾਕਿ ਸਰਹੱਦ ‘ਤੇ ਕਿਸਾਨ ਲੱਖਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸਾਢੇ 16 ਏਕੜ ਜ਼ਮੀਨ ਬਿਨਾ ਸ਼ਰਤ ਦੇਣ ਦੇ ਨਾਲ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ …
Read More »Monthly Archives: March 2019
ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀਆਂ ਵੱਲੋਂ ਅਦਾਲਤਾਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਵਿੱਚ ਅੜਿੱਕੇ ਪਾਏ ਜਾਣ ਦੇ ਬਾਵਜੂਦ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪਹਿਲੀ ਵਾਰ ਪ੍ਰਧਾਨ ਬਣ ਗਏ। ਸਿਰਸਾ ਦਾ ਨਾਂ ਅਵਤਾਰ ਸਿੰਘ ਹਿਤ ਨੇ ਪੇਸ਼ ਕੀਤਾ ਤੇ ਜਗਦੀਪ ਸਿੰਘ ਕਾਹਲੋਂ ਨੇ ਇਸ ਦੀ ਤਾਈਦ …
Read More »ਸਿੱਖ ਕਤਲੇਆਮ ਖਿਲਾਫ ਲੰਬੀ ਲੜਾਈ ਲੜਨ ਵਾਲੇ ਫੂਲਕਾ ਨੂੰ ਮਿਲਿਆ ਪਦਮਸ੍ਰੀ ਪੁਰਸਕਾਰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 54 ਸ਼ਖ਼ਸੀਅਤਾਂ ਨੂੰ ਦਿੱਤੇ ਪਦਮ ਐਵਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾਂ ਲਈ ਲੰਬੀ ਲੜਾਈ ਲੜਨ ਵਾਲੇ ਵਕੀਲ ਐੱਚ.ਐੱਸ. ਫੂਲਕਾ, ਮਸਾਲੇ ਬਣਾਉਣ ਵਾਲੀ ਕੰਪਨੀ ਐੱਮਡੀਐੱਚ ਦੇ ਸੰਸਥਾਪਕ ਸੀਈਓ ਮਹਾਸ਼ਾ ਧਰਮਪਾਲ ਗੁਲਾਟੀ, ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ. ਜਗਤ ਰਾਮ, ਲੋਕ ਗਾਇਕਾ ਤੀਜਨ ਬਾਈ, …
Read More »ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਮਾਮਲੇ ਵਿਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਕੀਤਾ ਬਰੀ
18 ਫਰਵਰੀ 2007 ਨੂੰ ਪਾਣੀਪਤ ਨੇੜੇ ਹੋਏ ਧਮਾਕੇ ‘ਚ 68 ਵਿਅਕਤੀਆਂ ਦੀ ਹੋਈ ਸੀ ਮੌਤ ਪੰਚਕੂਲਾ/ਬਿਊਰੋ ਨਿਊਜ਼ : ਹਰਿਆਣਾ ਵਿਚ ਪੈਂਦੇ ਪਾਣੀਪਤ ਦੇ ਦੀਵਾਨਾ ਸਟੇਸ਼ਨ ਕੋਲ 12 ਸਾਲ ਪਹਿਲਾਂ ਹੋਏ ਸਮਝੌਤਾ ਐਕਸਪ੍ਰੈਸ ਵਿਚ ਬੰਬ ਧਮਾਕੇ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਫੈਸਲਾ ਸੁਣਾਇਆ। ਅਦਾਲਤ ਨੇ ਬੰਬ ਧਮਾਕੇ …
Read More »ਗੋਆ ਦੇ ਨਵੇਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਿਧਾਨ ਸਭਾ ਵਿਚ ਸਾਬਤ ਕੀਤਾ ਬਹੁਮਤ
ਪਣਜੀ/ਬਿਊਰੋ ਨਿਊਜ਼ : ਗੋਆ ਦੇ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰ ਦਿੱਤਾ। ਵਿਧਾਨ ਸਭਾ ਵਿਚ ਭਾਜਪਾ ਸਰਕਾਰ ਦੇ ਪੱਖ ਵਿਚ ਕੁੱਲ 20 ਵੋਟਾਂ ਪਈਆਂ ਅਤੇ 15 ਵਿਧਾਇਕਾਂ ਨੇ ਉਨ੍ਹਾਂ ਦੇ ਵਿਰੋਧ ਵਿਚ ਵੋਟ ਪਾਈ। ਜਿਕਰਯੋਗ ਹੈ ਕਿ ਸੋਮਵਾਰ ਨੂੰ ਰਾਤੀਂ 1 ਵੱਜ ਕੇ …
Read More »ਚੋਣ ਮਨੋਰਥ ਪੱਤਰ ਮਜ਼ਬੂਤ ਪਰੰਪਰਾ, ਪਰ ਵਾਅਦੇ ਵਫਾ ਨਹੀਂ ਹੁੰਦੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਚੋਣ ਪ੍ਰਣਾਲੀ ਅੰਦਰ ਚੋਣ ਮਨੋਰਥ ਪੱਤਰ ਮਜ਼ਬੂਤ ਪ੍ਰੰਪਰਾ ਹੈ। ਬਹੁਤੀ ਵਾਰ ਇਸ ਵਿੱਚ ਕੀਤੇ ਜਾਂਦੇ ਵਾਅਦੇ ਵਫ਼ਾ ਨਹੀਂ ਹੁੰਦੇ ਤੇ ਕਈ ਵਾਰ ਸਰਕਾਰਾਂ ਉਨ੍ਹਾਂ ਤੋਂ ਉਲਟ ਦਿਸ਼ਾ ਵਿੱਚ ਕੰਮ ਕਰਦੀਆਂ ਹਨ। ਭਾਜਪਾ ਦੇ 2014 ਦੇ ਚੋਣ ਮਨੋਰਥ ਪੱਤਰ ਰਾਹੀਂ ਘੱਟ ਗਿਣਤੀਆਂ ਦੀ ਸੁਰੱਖਿਆ, ਜਮਹੂਰੀਅਤ ਨੂੰ ਫੈਲਾਉਣ, …
Read More »ਸਿਆਸੀ ਤੜਕਾ : ‘ਚੌਕੀਦਾਰ ਚੋਰ ਹੈ’ ਕਾਂਗਰਸ ਦੇ ਇਸ ਨਾਅਰੇ ਨੂੰ ਨਰਿੰਦਰ ਮੋਦੀ ਨੇ ਬਣਾਇਆ ਆਪਣੀ ਤਾਕਤ
ਕਿਹਾ – ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਉਹ ਇਕੱਲੇ ਨਹੀਂ ਨਵੀਂ ਦਿੱਲੀ : ਕਾਂਗਰਸ ਵਲੋਂ ਲਗਾਤਾਰ ਹੋ ਰਹੇ ‘ਚੌਕੀਦਾਰ ਚੋਰ ਹੈ’ ਦੇ ਸਿਆਸੀ ਹਮਲੇ ਨੂੰ ਨਰਿੰਦਰ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੀ ਤਾਕਤ ਬਣਾਉਂਦਿਆਂ ਆਪਣੇ ਟਵਿੱਟਰ ਅਕਾਊਟ ਦਾ ਨਾਂ ‘ਨਰਿੰਦਰ ਮੋਦੀ ਚੌਕੀਦਾਰ’ ਰੱਖਿਆ। ਜਿਸ ਤੋਂ ਬਾਅਦ ਸਮੂਹ ਭਾਜਪਾਈ ਲੀਡਰਾਂ ਤੇ ਕੇਂਦਰੀ …
Read More »ਫੌਜ ਨੇ ਕਸ਼ਮੀਰੀ ਮਾਵਾਂ ਨੂੰ ਕਿਹਾ-ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਤੋਂ ਰੋਕੋ
ਕਿਹੜੀ ਮਾਂ ਚਾਹੇਗੀ ਕਿ ਉਸਦਾ ਪੁੱਤਰ ਟੁਕੜਿਆਂ ‘ਚ ਘਰ ਵਾਪਸ ਆਵੇ ਸ਼ਹੀਦ ਦੀ ਮਾਂ ਦਾ ਦਰਦ-ਮੈਂ ਕੁਝ ਕਿਹਾ ਤਾਂ ਉਹ ਛੋਟੇ ਬੇਟੇ ਨੂੰ ਵੀ ਮਾਰ ਦੇਣਗੇ ਕਸ਼ਮੀਰ : ਇਕ ਸਾਲ ਪਹਿਲਾਂ ਦੀ ਗੱਲ ਹੈ-ਘਾਟੀ ਦਾ ਖੂਬਸੂਰਤ ਪਿੰਡ ਕਰਾਵੁਰਾ ਅੱਧੀ ਰਾਤ ਨੂੰ ਅਚਾਨਕ ਦਹਿਲ ਉਠਿਆ। ਮੁਕਾਬਲਾ ਸ਼ੁਰੂ ਹੋ ਗਿਆ। ਜਰੀਨਾ ਅਸ਼ਰਫ …
Read More »ਕਿਉਂਕਿ ਹਰ ਇਕ ਵੋਟ ਕੀਮਤੀ : ਚੋਣ ਕਮਿਸ਼ਨ ਦੇ ਕਰਮਚਾਰੀਆਂ ਨਾਲ ਜੁੜੇ ਉਹ ਕਿੱਸੇ ਜੋ ਹਰ ਇਕ ਵੋਟ ਦਾ ਮਹੱਤਵ ਦਿਖਾਉਂਦੇ ਹਨ
ਗਿਰ ਦੇ ਜੰਗਲਾਂ ‘ਚ ਇਕੱਲੇ ਵਿਅਕਤੀ ਲਈ ਵੀ ਲਗਦਾ ਹੈ ਪੋਲਿੰਗ ਬੂਥ ਗਿਰ (ਗੁਜਰਾਤ) : ਇਕ ਵੋਟ ਸਰਕਾਰ ਬਣਾ ਵੀ ਸਕਦੀ ਹੈ ਅਤੇ ਗਿਰਾ ਵੀ ਸਕਦੀ ਹੈ ਪ੍ਰੰਤੂ ਇਸ ਇਕ ਵੋਟ ਨੂੰ ਪਾਉਣ ਦੇ ਲਈ ਚੋਣ ਕਮਿਸ਼ਨ ਕਿੰਨੀ ਮਿਹਨਤ ਕਰਦਾ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ …
Read More »ਫੈਡਰਲ ਸਰਕਾਰ-ਆਖਰੀ ਬਜਟ-ਘਾਟਾ ਬਰਕਰਾਰ
ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ 14.9 ਅਰਬ ਡਾਲਰ ਦਾ ਬਜਟ ਪੇਸ਼, ਘਾਟਾ 19.8 ਅਰਬ ਡਾਲਰ ਦੱਸਿਆ ਓਟਵਾ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿਚ ਫੈਡਰਲ ਵਿੱਤ ਮੰਤਰੀ ਬਿਲ ਮੌਰਨਿਊ ਨੇ 14.9 ਅਰਬ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ …
Read More »