Breaking News
Home / 2019 / February / 15 (page 5)

Daily Archives: February 15, 2019

ਕੈਨੇਡਾ ‘ਚ ਕਿਊਬਿਕ ਸਰਕਾਰ ਵਲੋਂ ਇੰਮੀਗ੍ਰੇਸ਼ਨ ਦੀਆਂ ਵਿਚਾਰ ਅਧੀਨ ਅਰਜ਼ੀਆਂ ਖ਼ਾਰਜ ਕਰਨ ਦੀ ਤਿਆਰੀ

18 ਹਜ਼ਾਰ ਬਿਨੈਕਾਰਾਂ ਨੂੰ ਹੋਵੇਗੀ ਨਿਰਾਸ਼ਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਫਰੈਂਚ ਬੋਲੀ ਤੇ ਸੱਭਿਆਚਾਰ ਵਾਲੇ ਕਿਊਬਕ ਸੂਬੇ ‘ਚ ਖ਼ੇਤਰੀ ਪਾਰਟੀ ਕੋਆਲੀਸ਼ਨ ਅਵਨੀਰ ਕਿਊਬਕ (ਸੀ.ਏ.ਕਿਊ.) ਦੀ ਲੰਘੇ ਸਾਲ ਅਕਤੂਬਰ ਵਿਚ ਬਣੀ ਨਵੀਂ ਸਰਕਾਰ ਨੇ ਲੰਬੇ ਸਮੇਂ ਤੋਂ ਪੱਕੇ ਤੌਰ ‘ਤੇ ਕਿਊਬਕ ਦੀ ਇਮੀਗ੍ਰੇਸ਼ਨ ਅਪਲਾਈ ਕਰਕੇ ਆਪਣੀ ਵਾਰੀ ਦੀ ਉਡੀਕ ਕਰ …

Read More »

ਬਰੈਂਪਟਨ ‘ਚ ਪੰਜਾਬੀ ਵਿਅਕਤੀ ‘ਤੇ ਲੱਗੇ ਨਸ਼ੇ ‘ਚ ਡਰਾਈਵਿੰਗ ਕਰਨ ਦੇ ਦੋਸ਼

ਬਰੈਂਪਟਨ : ਬਰੈਂਪਟਨ ਦੇ ਸ਼ਰਨਜੀਤ ਸਿੰਘ ਲਾਲ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਆਇਦ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਲੰਘੀ 10 ਫਰਵਰੀ ਨੂੰ ਰਾਤ 11 ਵਜੇ ਦੇ ਕਰੀਬ ਇਕ ਬਾਰ ਵਿਚੋਂ ਕੁਝ ਵਿਅਕਤੀਆਂ ਦੇ ਬਾਹਰ ਆਉਣ ਅਤੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਬਾਰੇ …

Read More »

ਗਗਨ ਸਿਕੰਦ ਫੈਡਰਲ ਚੋਣਾਂ ਲਈ ਮੁੜ ਨਾਮਜ਼ਦ

ਮਿਸੀਸਾਗਾ ਸਟਰੀਟ ਵਿਲ ਤੋਂ ਐਮ ਪੀ ਗਗਨ ਸਿਕੰਦ ਨੂੰ ਮੁੜ ਤੋਂ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਨਾਮਜ਼ਦ ਕੀਤੇ ਜਾਣ ਦੌਰਾਨ ਗਗਨ ਸਿਕੰਦ ਕੈਨੇਡੀਅਨ ਮਨਿਸਟਰ ਨਾਲ ਜਿੱਥੇ ਨਜ਼ਰ ਆ ਰਹੇ ਹਨ, ਉਥੇ ਹੀ ਉਸ ਦੇ ਨਜ਼ਦੀਕੀ ਵੀ ਉਸ ਦੇ ਨਾਲ ਖਲੋਤੇ ਹੋਏ ਹਨ।

Read More »

ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਅਨੁਵਾਦ ਰਿਲੀਜ਼

ਕੋਲਕਾਤਾ : ਮੁਲਕ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਦੇ ਬੰਗਲਾ ਭਾਸ਼ਾ ਵਿੱਚ ਕੀਤੇ ਅਨੁਵਾਦ ਨੂੰ ਰਿਲੀਜ਼ ਕੀਤਾ। ਪੰਜ ਸੈਂਚੀਆਂ ਵਾਲੇ ਇਸ ਅਨੁਵਾਦ ਨੂੰ ਇਥੇ ਗੋਲਪਾਰਕ ਵਿੱਚ ਰਾਮਕ੍ਰਿਸ਼ਨ ਮਿਸ਼ਨ ਇੰਸਟੀਚਿਊਟ ਆਫ਼ ਕਲਚਰ ਵੱਲੋਂ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਗੁਰੂ ਨਾਨਕ ਦੇਵ ਜੀ ਦੇ ਅਗਾਮੀ …

Read More »

ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਜੰਤਰ ਮੰਤਰ ‘ਤੇ ਧਰਨਾ

ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ ਸੰਧੂ ਨੇ ਧਰਨਾਕਾਰੀਆਂ ਦਾ ਵਧਾਇਆ ਹੌਸਲਾ ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਉੱਪਰ ਧਰਨਾ ਦੇ ਕੇ ਮੰਗ ਕਰਨ ਵਾਲੀ ਜਬਰ ਵਿਰੁੱਧ ਐਕਸ਼ਨ ਤੇ ਵੈੱਲਫੇਅਰ ਕਮੇਟੀ (ਨਵਾਂ ਸ਼ਹਿਰ) ਦੇ ਆਗੂਆਂ ਦਾ ਸਮਰਥਨ ਕਰਨ ਲਈ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ …

Read More »

ਯੂਪੀ ‘ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ, ਭਰਵਾਂ ਸਵਾਗਤ

ਆਓ, ਮੇਰੇ ਨਾਲ ਨਵੇਂ ਭਵਿੱਖ ਦਾ ਨਿਰਮਾਣ ਅਤੇ ਨਵੀਂ ਸਿਆਸਤ ਦੀ ਸ਼ੁਰੂਆਤ ਕਰੋ : ਪ੍ਰਿਅੰਕਾ ਲਖਨਊ/ਬਿਊਰੋ ਨਿਊਜ਼ : ਕਾਂਗਰਸ ਜਨਰਲ ਸਕੱਤਰ ਵਜੋਂ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਚ ਜ਼ੋਰ-ਸ਼ੋਰ ਨਾਲ ਰੋਡ ਸ਼ੋਅ ਕੱਢਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਵਿੱਢੀ ਗਈ …

Read More »

ਮੋਦੀ ਖਿਲਾਫ਼ ਇਕ ਦਿਨਾ ਭੁੱਖ ਹੜਤਾਲ ‘ਤੇ ਬੈਠੇ ਨਾਇਡੂ

ਕਈ ਵਿਰੋਧੀ ਪਾਰਟੀਆਂ ਨੇ ਨਾਇਡੂ ਦਾ ਕੀਤਾ ਸਮਰਥਨ ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਦਿਨ ਦੇ ਧਰਨੇ ‘ਤੇ ਬੈਠੇ ਮੁੱਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧੀ ਪਾਰਟੀਆਂ ਦੇ ਨੇਤਾ ਆਂਧਰਾ ਭਵਨ ਪਹੁੰਚੇ। ਨਾਇਡੂ ਦੇ …

Read More »

ਵਾਤਾਵਰਨ ਬਚਾਓ ਮੁਹਿੰਮ : ਸੰਸਥਾ ਦੇ ਮੈਂਬਰ ਹਰਸ਼ਰਨ ਗਿੱਲ ਨੇ ਕਿਹਾ, ਕਾਰੀਗਰ ਟਰੇਂਡ ਕਰ ਦਿੱਤੇ ਹਨ, ਜੂਨ ‘ਚ ਪ੍ਰੋਜੈਕਟ ਹੋਵੇਗਾ ਸ਼ੁਰੂ

ਅਮਰੀਕਾ ਦੀ ਤਰਜ ‘ਤੇ ਐਨ ਆਰ ਆਈਜ਼ ਦੀ ਸੰਸਥਾ, ‘ਪਾਦਸ਼ਾਹ’ ਪੰਜਾਬ ‘ਚ ਘਰਾਂ ਦੇ ਨਿਰਮਾਣ ‘ਚ ਕਰੇਗੀ ਪਰਾਲੀ ਦਾ ਇਸਤੇਮਾਲ ਤਾਂ ਕਿ ਕਿਸਾਨ ਪਰਾਲੀ ਜਲਾਉਣ ਦੀ ਬਜਾਏ ਵੇਚ ਸਕਣ ਨਿਹਾਲ ਸਿੰਘ ਵਾਲਾ : ਅਮਰੀਕਾ ‘ਚ ਵਾਤਾਵਰਣ ਸੰਭਾਲ ‘ਚ ਲੱਗੀ ਐਨ ਆਰ ਆਈਜ਼ ਦੀ ਸੰਸਥਾ ‘ਪਾਦਸ਼ਾਹ’ ਪੰਜਾਬ ਦੇ ਕਿਸਾਨਾਂ ਨੂੰ ਵੀ …

Read More »

‘ਅੱਛੇ ਦਿਨਾਂ’ ਵਾਲੀ ਸਰਕਾਰ ਦੇ ਬਜਟ ਦੇ ਦਾਅਵਿਆਂ ਦਾ ਕੱਚ-ਸੱਚ

ਡਾ. ਹਜ਼ਾਰਾ ਸਿੰਘ ਚੀਮਾ ‘ਅੱਛੇ ਦਿਨ ਆਨੇ ਵਾਲੇ ਹੈਂ’ ਦਾ ਨਾਅਰਾ ਲਾ ਕੇ ਮਈ 2014 ਵਿਚ ਸੱਤਾ ਵਿਚ ਆਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪਹਿਲੀ ਫਰਵਰੀ ਨੂੰ ਆਪਣਾ ਆਖਰੀ ਬਜਟ ਪੇਸ਼ ਕਰ ਦਿੱਤਾ। ਇਸ ਬਜਟ ਨੂੰ ਦੇਸ਼ ਦੇ ਗੋਦੀ/ਵਿਕਾਊ ਮੀਡੀਆ ਨੇ ਰਿਆਇਤਾਂ ਤੇ ਸੌਗਾਤਾਂ ਵਾਲਾ ਅਤੇ ਕਿਸਾਨ, …

Read More »

ਵਕਤ ਦੀਆਂ ਮਾਰਾਂ ਝੱਲਦਾ ਵੀ ਕਿਊਬਾ ਜੀਅ ਰਿਹਾ ਹੈ ਅਣਖ ਦੇ ਨਾਲ

ਡਾ. ਬਲਜਿੰਦਰ ਸਿੰਘ ਸੇਖੋਂ ਛੋਟੇ ਦੀਪਾਂ ਦਾ ਸਮੂਹ ਕਿਊਬਾ, ਵਕਤ ਦੀਆਂ ਵੱਡੀਆਂ ਮਾਰਾਂ ਝਲਦਾ ਹੋਇਆ, ਅੱਜ ਵੀ ਦੁਨੀਆਂ ਦੇ ਸਭ ਤੋਂ ਤਾਕਤਵਾਰ ਮੰਨੇ ਜਾਂਦੇ ਦੇਸ਼, ਅਮਰੀਕਾ ਦੇ ਬਹੁਤ ਹੀ ਨੇੜੇ ਹੋਣ ਦੇ ਬਾਵਜੂਦ, ਉਸਦੀ ਅੱਖ ਵਿਚ ਅੱਖ ਪਾ ਕੇ ਵੇਖਦਾ ਹੈ, ਵੱਡੀਆਂ ਰੋਕਾਂ ਦੇ ਬਾਵਜੂਦ, ਈਨ ਮੰਨਣ ਤੋਂ ਇਨਕਾਰੀ ਹੈ, …

Read More »