Breaking News
Home / 2019 / February / 08 (page 2)

Daily Archives: February 8, 2019

ਬਰੈਂਪਟਨ ਵਾਸੀਆਂ ਲਈ ਆਸ ਦੀ ਨਵੀਂ ਕਿਰਨ ਬਣ ਸਕਦੀ ਹੈ ਬਰੈਂਪਟਨ ਐਕਸ਼ਨ ਕੋਲੀਸ਼ਨ

ਬਰੈਂਪਟਨ : 30 ਤੋਂ ਵੀ ਵੱਧ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਬਣਾਈ ਬਰੈਂਪਟਨ ਐਕਸ਼ਨ ਕੋਲੀਸਨ ਦੀ ਸ਼ੁਰੂਆਤ ਨੂੰ ਦੇਖਦਿਆਂ ਇਹ ਕਥਨ ਸੱਚ ਹੋ ਸਕਦੇ ਕਿ ”ਟੀਮ ਵਰਕ ਮੇਕਸ ਡਰੀਮ ਵਰਕ” 27 ਜਨਵਰੀ ਨੂੰ ਦਿਨ ਐਤਵਾਰ ਨੂੰ ਇਸ ਸੰਸਥਾ ਦੀ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਕੌਂਸਲਰ ਹਰਕੀਰਤ ਸਿੰਘ ਨਾਲ …

Read More »

25 ਮਿਲੀਅਨ ਡਾਲਰ ਸਰਪਲੱਸ ਬਜਟ ਮੁੜ ਨਿਵੇਸ਼ ਕੀਤਾ ਜਾਏਗਾ : ਗੁਰਪ੍ਰੀਤ ਢਿੱਲੋਂ

ਬਰੈਂਪਟਨ ਸਿਟੀ ਕੌਂਸਲ ਦਾ ਅਹਿਮ ਫੈਸਲਾ – ਐਫਡੀਆਈ ਆਕਰਸ਼ਿਤ ਕਰਨ, ਪਾਰਕਾਂ ਦਾ ਢਾਂਚਾਗਤ ਵਿਕਾਸ ਅਤੇ ਆਵਾਜਾਈ ‘ਤੇ ਹੋਏਗਾ ਖਰਚ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ, ਆਵਾਜਾਈ ਮਜ਼ਬੂਤ ਕਰਨ ਅਤੇ ਪਾਰਕਾਂ ਦੇ ਢਾਂਚਾਗਤ ਵਿਕਾਸ ਲਈ ਸਾਲ 2018 ਦੇ ਸਰਪਲੱਸ ਬਜਟ ਵਿੱਚੋਂ 20 ਫੀਸਦੀ (25 ਮਿਲੀਅਨ …

Read More »

ਪੰਜਾਬ ਦੀ ਸੱਚੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’

ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼ ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ। ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ …

Read More »

ਟਰੱਕਿੰਗ ਦੇ ਖੇਤਰ ਨਾਲ ਸਬੰਧਤ ਮੈਗਜ਼ੀਨ ਦਾ ਨਵਾਂ ਅੰਕ ਜਾਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਕਾਫੀ ਸਮੇਂ ਤੋਂ ਟਰੱਕਿੰਗ ਵਪਾਰ ਦੇ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰ ਰਹੇ ਮਨਨ ਗੁਪਤਾ ਜੋ ਮਹੀਨਾਵਾਰ ਮੈਗਜ਼ੀਨ (ਰਸਾਲਾ) ਰੋਡ ਟੂਡੇ ਦੇ ਸੰਚਾਲਕ ਵੀ ਹਨ ਵੱਲੋਂ ਰੋਡ ਟੂਡੇ ਮੈਗਜ਼ੀਨ ਦਾ ਇਸ ਸਾਲ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਮਨਨ ਗੁਪਤਾ …

Read More »

ਕੋਟਕਪੂਰਾ ਨਿਵਾਸੀਆਂ ਵੱਲੋਂ ਬਰੈਂਪਟਨ ਵਿਚ ਫੈਮਲੀ ਡੇਅ 18 ਫ਼ਰਵਰੀ ਨੂੰ ਮਨਾਇਆ ਜਾਵੇਗਾ

ਬਰੈਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟੋਰਾਂਟੋ ਏਰੀਏ ਵਿੱਚ ਵਸਦੇ ਪਰਿਵਾਰਾਂ ਵੱਲੋਂ ਪਰਿਵਾਰਕ ਦਿਵਸ ਮਨਾਉਣ ਲਈ ਸਮੂਹ ਪਰਿਵਾਰਾਂ ਦਾ ਦਸਵਾਂ ਸਲਾਨਾ ਇਕੱਠ ઠ18 ਫਰਵਰੀ, ਦਿਨ ਸੋਮਵਾਰ ( ਫੈਮਲੀ ਡੇ ਵਾਲੇ ਦਿਨ) ઠ99 ઠਗਲਿਡਨ ਰੋਡ ઠਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ। ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ …

Read More »

ਕਾਫਲੇ ਵੱਲੋਂ ‘ਆਪਣੀ ਛਾਂ ਦੇ ਸ਼ਬਦ’ ਉਤੇ ਭਰਪੂਰ ਗੋਸ਼ਟੀ ਕਰਵਾਈ ਗਈ

ਸਾਥੀ ਲੁਧਿਆਣਵੀ ਅਤੇ ਸੋਬਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜਨਵਰੀ ਮਹੀਨੇ ਦੀ ਮੀਟਿੰਗ 26 ਜਨਵਰੀ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਭਰਵੇਂ ਇਕੱਠ ਵਿੱਚ ਸੰਪੰਨ ਹੋਈ। ਇਸ ਵਿੱਚ ਇੰਗਲੈਂਡ ਵਾਸੀ ਉੱਘੇ ਲੇਖਕ ਅਤੇ ਜਰਨਲਿਸਟ ਸਾਥੀ ਲੁਧਿਆਣਵੀ ਜੀ ਨੂੰ ਅਤੇ ਪੰਜਾਬ ਦੀ ਜੰਮਪਲ ਅਤੇ …

Read More »

ਗ੍ਰਾਮ ਸਭਾਵਾਂ ਦੇ ਇਜਲਾਸ ਨਹੀਂ ਹਨ ਅਮਲਯੋਗ

ਸਿਆਸੀ ਬੇਰੁਖ਼ੀ ਨੇ ਜਮਹੂਰੀਅਤ ਦੀ ਮੁਢਲੀ ਸੰਸਥਾ ਨੂੰ ਲਾਈ ਢਾਹ, ਪਿੰਡਾਂ ਦੀਆਂ ਸੰਵਿਧਾਨਕ ਸੰਸਥਾਵਾਂ ਨਾਲ ਹੋ ਰਿਹਾ ਹੈ ਖਿਲਵਾੜ ਚੰਡੀਗੜ੍ਹ : ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਖੁੱਲ੍ਹੇਆਮ ਸਟੈਂਡ ਲੈ ਰਹੇ ਹਨ ਕਿ ਗ੍ਰਾਮ ਸਭਾਵਾਂ ਦੇ ਇਜਲਾਸ ਅਮਲਯੋਗ ਨਹੀਂ ਹਨ, ਪਰ ਜੇਕਰ ਪੰਜਾਬ ਦੇ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ …

Read More »

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਪ੍ਰਮਾਣੂ ਮਿਜ਼ਾਈਲ ਸਮਝੌਤੇ ਬਾਰੇ ਦਿੱਤੇ ਸੰਕੇਤ

ਪ੍ਰਮਾਣੂ ਸਮਝੌਤੇ ‘ਚ ਭਾਰਤ ਹੋ ਸਕਦੈ ਸ਼ਾਮਲ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਪ੍ਰਮਾਣੂ ਮਿਜ਼ਾਈਲ ਸਮਝੌਤੇ ਦਾ ਮਤਾ ਦਿੱਤਾ ਹੈ, ਜਿਸ ਵਿਚ ਭਾਰਤ ਨੂੰ ਵੀ ਸ਼ਾਮਲ ਕੀਤੇ ਜਾਣ ਦੇ ਸੰਕੇਤ ਦਿੱਤੇ ਗਏ ਹਨ। ਆਪਣੇ ਸਲਾਨਾ ਸਟੇਟ ਆਫ ਯੂਨੀਅਨ ਸੰਬੋਧਨ ਵਿਚ ਟਰੰਪ ਨੇ ਰੂਸ ਨਾਲ ਮਿਜ਼ਾਈਲ ਸਮਝੌਤੇ ਤੋਂ ਹਟਣ …

Read More »

ਗੈਰਕਾਨੂੰਨੀ ਪਰਵਾਸੀ ਇਕ ਗੰਭੀਰ ਸਮੱਸਿਆ : ਟਰੰਪ

ਕਿਹਾ- ਮੈਕਸੀਕੋ ਸਰਹੱਦ ‘ਤੇ ਬਣ ਕੇ ਰਹੇਗੀ ਕੰਧ ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਸਟੇਟ ਆਫ਼ ਦ ਯੂਨੀਅਨ ਸੰਬੋਧਨ ਦੌਰਾਨ ਦੇਸ਼-ਦੁਨੀਆ ਨਾਲ ਜੁੜੇ ਕਈ ਮਸਲਿਆਂ ‘ਤੇ ਗੱਲ ਕੀਤੀ। ਅਮਰੀਕਾ ਵਿਚ ਇਹ ਭਾਸ਼ਣ ਹਰ ਸਾਲ ਰਾਸ਼ਟਰਪਤੀ ਵਲੋਂ ਦਿੱਤਾ ਜਾਂਦਾ ਹੈ। ਭਾਸ਼ਣ ਦੌਰਾਨ ਟਰੰਪ ਨੇ ਪਰਵਾਸੀ, ਰਾਸ਼ਟਰੀ ਸੁਰੱਖਿਆ, ਵਪਾਰ ਅਤੇ …

Read More »

ਸਰੀ ਵਿੱਚ ਪੰਜਾਬੀ ਨੌਜਵਾਨ ਦਾ ਕਤਲ

ਵੈਨਕੂਵਰ : ਸਰੀ ਵਿਚ ਬਦਮਾਸ਼ ਟੋਲੇ ਵੱਲੋਂ ਇਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਡਰੱਗਜ਼ ਦਾ ਧੰਦਾ ਕਰਦਾ ਸੀ ਅਤੇ ਬਦਮਾਸ਼ਾਂ ਦੇ ਇਕ ਗਰੋਹ ਦਾ ਮੈਂਬਰ ਸੀ। ਉਸ ਉੱਤੇ ਪਿਛਲੇ ਮਹੀਨੇ ਰਿਚਮੰਡ ਵਿੱਚ …

Read More »