Breaking News
Home / 2019 / January (page 5)

Monthly Archives: January 2019

ਸਿੱਧੂ ਨੇ ਨਰਿੰਦਰ ਮੋਦੀ ਤੇ ਇਮਰਾਨ ਖਾਨ ਨੂੰ ਲਿਖੇ ਵੱਖ-ਵੱਖ ਖ਼ਤ

ਬਾਬੇ ਨਾਨਕ ਨਾਲ ਸਬੰਧਤ ਥਾਵਾਂ ਦੀ ਵਿਰਾਸਤੀ ਦਿੱਖ ਬਰਕਰਾਰ ਰੱਖੀ ਜਾਵੇ ਚੰਡੀਗੜ੍ਹ/ਬਿਊਰੋ ਨਿਊਜ਼ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਦੀ ਪੁਰਾਤਨ ਅਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ …

Read More »

ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ‘ਚ ਸੱਜਣ ਕੁਮਾਰ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਤ ਕੇਸ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ.ਬਾਂਬਾ ਵੱਲੋਂ ਜਾਰੀ ਵਾਰੰਟ ਵਿੱਚ ਸੱਜਣ ਕੁਮਾਰ ਨੂੰ 28 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਤਿਹਾੜ ਜੇਲ੍ਹ …

Read More »

ਲੋਕ ਸਭਾ ਚੋਣਾਂ ਲਈ ਦੇਸ਼ ‘ਚ ਹੋਣ ਲੱਗੀ ਮੋਰਚਾਬੰਦੀ ਤੇਜ਼

ਨਰਿਦਰ ਮੋਦੀ ਨੂੰ ਹਰਾਉਣ ਲਈ 22 ਪਾਰਟੀਆਂ ਹੋਈਆਂ ਇਕੱਠੀਆਂ ਕੋਲਕਾਤਾ : ਆਉਂਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਅਹਿਦ ਲੈਂਦਿਆਂ ਇਥੇ ਬ੍ਰਿਗੇਡ ਪਰੇਡ ਗਰਾਊਂਡ ਵਿਚ 22 ਵਿਰੋਧੀ ਪਾਰਟੀਆਂ ਦੇ ਆਗੂ ਇਕ ਮੰਚ ‘ਤੇ ਇਕੱਠੇ ਹੋਏ। ਆਗੂਆਂ ਨੇ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। …

Read More »

ਦੇਸ਼ ਦਾ ਪੈਸਾ ਲੁੱਟਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮਹਾਂਗਠਜੋੜ ਬਣਾ ਲਿਆ : ਮੋਦੀ

ਸਿਲਵਾਸਾ : ਕੋਲਕਾਤਾ ‘ਚ ਸ਼ਨਿਚਰਵਾਰ ਨੂੰ ਵਿਰੋਧੀ ਪਾਰਟੀਆਂ ਵਲੋਂ ਕਰਵਾਈ ਗਈ ਰੈਲੀ ਤੇ ਉਨ੍ਹਾਂ ਦੇ ਪ੍ਰਸਤਾਵਿਤ ਮਹਾਗਠਜੋੜ ‘ਤੇ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਅਜਿਹੇ ਲੋਕਾਂ ਦਾ ਗਠਜੋੜ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਭਾਰਤ ਨੂੰ ਲੁੱਟਣ ਤੋਂ ਰੋਕ ਦਿੱਤਾ ਸੀ। ਇਹ ਗਠਜੋੜ ਨਰਿੰਦਰ ਮੋਦੀ ਵਿਰੁੱਧ ਨਹੀਂ …

Read More »

ਜ਼ਮੀਨ ਖਰੀਦ ਮਾਮਲੇ ‘ਚ ਰਾਬਰਟ ਵਾਡਰਾ ਨੂੰ ਨਹੀਂ ਮਿਲੀ ਰਾਹਤ

12 ਫਰਵਰੀ ਨੂੰ ਈ.ਡੀ. ਸਾਹਮਣੇ ਹੋਵੇਗੀ ਪੇਸ਼ੀ ਬੀਕਾਨੇਰ/ਬਿਊਰੋ ਨਿਊਜ਼ : ਬੀਕਾਨੇਰ ਦੇ ਕੋਲਾਇਤ ਇਲਾਕੇ ਵਿਚ 275 ਵਿੱਘੇ ਜ਼ਮੀਨ ਖਰੀਦ ਦੇ ਮਾਮਲੇ ਵਿਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਉਸਦੀ ਮਾਂ ਮੌਰੀਨ ਵਾਡਰਾ ਨੂੰ ਰਾਜਸਥਾਨ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਉਨ੍ਹਾਂ ਨੂੰ 12 ਫਰਵਰੀ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਪਵੇਗਾ। …

Read More »

ਨੇਪਾਲ ਵਿੱਚ ਭਾਰਤੀ ਕਰੰਸੀ ਨੋਟਾਂ ‘ਤੇ ਪਾਬੰਦੀ

ਕਾਠਮੰਡ : ਨੇਪਾਲ ਦੇ ਕੇਂਦਰੀ ਬੈਂਕ ਨੇ ਮੁਲਕ ਵਿੱਚ ਦੋ ਹਜ਼ਾਰ ਰੁਪਏ, ਪੰਜ ਸੌ ਅਤੇ ਦੋ ਸੌ ਰੁਪਏ ਦੇ ਭਾਰਤੀ ਕਰੰਸੀ ਨੋਟਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਨਾਲ ਭਾਰਤੀ ਸੈਰ-ਸਪਾਟਾ ਅਸਰਅੰਦਾਜ਼ ਹੋਣ ਦੇ ਆਸਾਰ ਹਨ, ਕਿਉਂਕਿ ਵੱਡੀ ਗਿਣਤੀ ਭਾਰਤੀ ਇਸ ਹਿਮਾਲਿਆਈ ਮੁਲਕ ਦੀ ਯਾਤਰਾ ਲਈ ਜਾਂਦੇ ਹਨ, ਜਿੱਥੇ …

Read More »

‘ਪਰਵਾਸੀ ਭਾਰਤੀ ਸੰਮੇਲਨ’

ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ : ਨਰਿੰਦਰ ਮੋਦੀઠ ਕਿਹਾ – ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਦੇਖਦਾ ਹਾਂ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਵਿਚ ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ …

Read More »

ਅੰਮ੍ਰਿਤਸਰ ਸੰਸਦੀ ਹਲਕੇ ਤੋਂ ਡਾ.ਮਨਮੋਹਨ ਸਿੰਘ ਤੇ ਸਿੱਧੂ ਦੇ ਨਾਂ ਦੀ ਚਰਚਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਆਗਾਮੀ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਵਾਂ ਦੀ ਚਰਚਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੰਮ੍ਰਿਤਸਰ ਸੰਸਦੀ ਸੀਟ ‘ਤੇ ਚੋਣ ਕਾਫ਼ੀ ਅਹਿਮ ਹੋਵੇਗੀ। ਸਾਲ 2014 ਵਿਚ ਇਸ …

Read More »

ਹੁਣ ਲੰਡਨ ‘ਚ ਭਾਰਤੀ ਹੈਕਰ ਨੇ ਉਠਾਏ ਵੋਟਿੰਗ ਮਸ਼ੀਨਾਂ ‘ਤੇ ਸਵਾਲ

2014 ਦੀਆਂ ਲੋਕ ਸਭਾ ਚੋਣਾਂ ‘ਚ ਈਵੀਐਮ ਹੋਈਆਂ ਸਨ ਹੈਕ ਨਵੀਂ ਦਿੱਲੀ : ਹਰ ਵਾਰ ਚੋਣਾਂ ਤੋਂ ਪਹਿਲਾਂ ਈਵੀਐਮ ‘ਤੇ ਉਂਜ ਤਾਂ ਸਿਆਸੀ ਪਾਰਟੀਆਂ ਵਲੋਂ ਸਵਾਲ ਉਠਦੇ ਰਹੇ ਹਨ। ਹੁਣ ਲੰਡਨ ਵਿਚ ਇਕ ਭਾਰਤੀ ਹੈਕਰ ਨੇ ਨਾ ਸਿਰਫ ਇਹ ਦੋਸ਼ ਲਾਇਆ ਹੈ ਬਲਕਿ ਮੱਧ ਪ੍ਰਦੇਸ਼, ਛੱਤੀਸ਼ਗੜ੍ਹ ਤੇ ਰਾਜਸਥਾਨ ਵਿਚ ਕਾਂਗਰਸ …

Read More »

ਦੁਨੀਆ ਦੀ ਪਹਿਲੀ ਫਰੀ ਟ੍ਰੇਨ : 69 ਸਾਲ ਤੋਂ ਕਰਵਾ ਰਹੀ ਭਾਖੜਾ ਤੋਂ ਨੰਗਲ ਤੱਕ ਦਾ ਸਫ਼ਰ, ਸਾਰੇ ਡੱਬੇ ਲੱਕੜੀ ਦੇ, ਮਕਸਦ-ਨੌਜਵਾਨ ਪੀੜ੍ਹੀ ਜਾਣ ਸਕੇ ਕਿਸ ਤਰ੍ਹਾਂ ਬਣਿਆ ਦੇਸ਼ ਦਾ ਸਭ ਤੋਂ ਵੱਡਾ ਡੈਮ

ਰੋਪੜ : ਨੰਗਲ ਤੋਂ ਭਾਖੜਾ ਡੈਮ ਤੱਕ ਵਾਲੀ ਦੁਨੀਆ ਦੀ ਸ਼ਾਇਦ ਇਹ ਪਹਿਲੀ ਟ੍ਰੇਨ ਹੋਵੇਗੀ, ਜਿਸ ‘ਚ ਸਫ਼ਰ ਕਰਨ ਦੇ ਲਈ ਤੁਹਾਨੂੰ ਕਿਰਾਇਆ ਨਹੀਂ ਦੇਣਾ ਪੈਂਦਾ। ਹੈਰਾਨੀ ਹੋਈ, ਪਰ ਇਹ ਸੱਚ ਹੈ। ਦੇਸ਼ ਦੇ ਪਹਿਲੇ ਅਤੇ ਸਭ ਤੋਂ ਵੱਡੇ ਭਾਖੜਾ-ਨੰਗਲ ਡੈਮ ਦੇ ਨਿਰਮਾਣ ਸਮੇਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਸਾਹਮਣੇ ਆਈਆਂ, ਇਸ ਬਾਰੇ …

Read More »