ਦੁਰਗਿਆਣਾ ਮੰਦਰ ਅਤੇ ਜੱਲਿਆਂਵਾਲਾ ਬਾਗ ‘ਚ ਵੀ ਉਮੀਦ ਨਾਲੋਂ ਜ਼ਿਆਦਾ ਲੋਕ ਪਹੁੰਚੇ ਅੰਮ੍ਰਿਤਸਰ : ਨਵੇਂ ਸਾਲ ਦੇ ਅਗਾਜ਼ ਨੂੰ ਲੈ ਕੇ ਗੁਰੂ ਨਗਰੀ ਵਿਚ 2 ਲੱਖ 55 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮੱਥਾ ਟੇਕਣ ਵਾਲਿਆਂ ਵਿਚ ਜ਼ਿਆਦਾਤਰ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਸ਼ਰਧਾਲੂ ਸਨ। ਸ੍ਰੀ ਦਰਬਾਰ …
Read More »Monthly Archives: January 2019
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਹਿਗੜ੍ਹ ਸਾਹਿਬ ‘ਚ ਸਜਿਆ ਅਲੌਕਿਕ ਨਗਰ ਕੀਰਤਨ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ 28 ਦਸੰਬਰ ਨੂੰ ਤੀਜੇ ਦਿਨ ਫਤਹਿਗੜ੍ਹ ਸਾਹਿਬ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ। ਨਗਰ ਕੀਰਤਨ ‘ਚ ਸ਼ਾਮਲ …
Read More »ਕਰਤਾਰਪੁਰ ਲਾਂਘਾ
ਭਾਰਤ-ਪਾਕਿ ਵਲੋਂ ਆਪਸੀ ਲਿਖਤੀ ਸਮਝੌਤੇ ਦੀ ਕਾਰਵਾਈ ਸ਼ੁਰੂ ਭਾਰਤੀ ਸ਼ਰਧਾਲੂ ਸਾਲ ‘ਚ ਸਿਰਫ ਇਕ ਵਾਰ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ ਪਾਕਿਸਤਾਨ ਨੇ 14 ਸ਼ਰਤਾਂ ਤੇ ਨਿਯਮਾਂ ਦਾ ਮਤਾ ਭਾਰਤਸਰਕਾਰ ਨੂੰ ਭੇਜਿਆ ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਵਲੋਂ ਆਪਸ …
Read More »ਜੀ.ਐਨ.ਡੀ.ਯੂ. ਅਲੂਮਨੀ ਐਸੋਸੀਏਸ਼ਨ ਈਸਟ ਕੈਨੇਡਾ ਦੀ ਇਕ ਅਹਿਮ ਬੈਠਕ ਵਿਚ ਡਾ.ਡੀ.ਪੀ. ਸਿੰਘ ਸਮੇਤ ਪ੍ਰਮੁੱਖ ਮੈਂਬਰ ਹਿੱਸਾ ਲੈਂਦੇ ਹੋਏ।
ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੇ ਪੰਡਤ ਸ਼ੰਭੂ ਦੱਤ ਸ਼ਰਮਾ ਮੁੜ ਸਰਬ ਸੰਮਤੀ ਨਾਲ ਪ੍ਰਧਾਨ ਬਣੇ ਚੋਣ ਪ੍ਰਕਿਰਿਆ ਦੀ ਆਦਰਸ਼ਕ ਮਿਸਾਲ ਬਰੈਂਪਟਨ/ਪੂਰਨ ਸਿੰਘ ਪਾਂਧੀ : ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੀ ਪਿਛਲੇ ਦਿਨੀਂ ਗੋਰ ਮੀਡੋ ਕਮਿਊਨਿਟੀ ਸੈਂਟਰ ਦੇ ਹਾਲ ਨੰਬਰ 2 ਵਿਚ ਸਾਲ 2018 ਦੀ ਆਖਰੀ ਸਭਾ ਹੋਈ; ਜਿਸ ਵਿਚ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਅਮਰਜੋਤ ਸੰਧੂ ਨਾਲ ਮੀਟਿੰਗ
ਐਸੋਸੀਏਸ਼ਨ ਨੇ 65 ਸਾਲ ਉਮਰ ਪੂਰੀ ਕਰ ਚੁੱਕੇ ਸੀਨੀਅਰਜ਼ ਲਈ ਗੁਜ਼ਾਰਾ ਭੱਤੇ ਦੀ ਕੀਤੀ ਮੰਗ ਬਰੈਂਪਟਨ/ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਲੋਕ ਨੁਮਾਇੰਦਿਆਂ ਨੂੰ ਮਿਲਣ ਦੀ ਲੜੀ ਦੇ ਪ੍ਰੋਗਰਾਮ ਤਹਿਤ ਪਿਛਲੇ ਦਿਨੀ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਅਮਰਜੋਤ ਸੰਧੂ ਨਾਲ ਮੀਟਿੰਗ …
Read More »ਨੈਸ਼ਨਲ ਸਿੱਖ ਕੰਪੇਨ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਸਾਲ 2019 ਦਾ ਏਜੰਡਾ ਕੀਤਾ ਪੇਸ਼
ਬਰੈਂਪਟਨ : ਨੈਸ਼ਨਲ ਸਿੱਖ ਕੰਪੇਨ ਨੇ ਸਿੱਖੀ ਦੇ ਪ੍ਰਚਾਰ ਲਈ ਆਪਣਾ 2019 ਦਾ ਏਜੰਡਾ ਪੇਸ਼ ਕੀਤਾ ਹੈ। ਸੰਸਥਾ ਦੇ ਸਹਿ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਇਸ ਤਹਿਤ ਸੰਸਥਾ ਨੂੰ 460,000 ਡਾਲਰ ਜੁਟਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਏਜੰਡੇ ਨੂੰ ਉਹ ਔਨਲਾਈਨ, ਟੀਵੀ ਅਤੇ ਦਸਤਾਵੇਜ਼ੀ ਫ਼ਿਲਮਾਂ ਜ਼ਰੀਏ …
Read More »ਨਿਊ ਲਾਈਫ ਗਾਸਪਲ ਟੈਂਪਲ ਵਲੋਂ ਨਵੇਂ ਸਾਲ ‘ਤੇ ਪ੍ਰੋਗਰਾਮ ਦਾ ਆਯੋਜਨ
ਮਿਸੀਸਾਗਾ : ਨਿਊ ਲਾਈਫ ਗਾਸਪਲ ਟੈਂਪਲ ਵਲੋਂ 5710 ਕੈਨੇਡੀ ਰੋਡ, ਮਿਸੀਸਾਗਾ ਅਲਾਇੰਸ ਚਰਚ ਵਿਖੇઠਕ੍ਰਿਸਮਿਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜੀ ਟੀ ਏ ਦੀਆਂ ਵੱਖ-ਵੱਖ ਚਰਚ ਟੀਮਾਂઠਨੇ ਹਿੱਸਾ ਲਿਆ ਅਤੇ ਇੰਡੀਆ ਤੋਂ ਪ੍ਰਸਿੱਧ ਗਾਇਕ ਬਲਬੀਰ ਸੂਫੀ ਨੇ ਹਾਜ਼ਰੀਨ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੇઠਗੀਤਾਂ ਨਾਲ ਨਿਹਾਲ …
Read More »ਸ਼ੋਕ ਸਮਾਚਾਰ
ਜੀਵਨ ਸਿੰਘ ਰਾਠ ਨਹੀਂ ਰਹੇ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਐਤਵਾਰ 30 ਦਸੰਬਰ ਨੂੰ ਸਰਦਾਰ ਜੀਵਨ ਸਿੰਘ ਰਾਠ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਪਿਛੋਕੜ ਪਿੰਡ ਨੋਖਰਵਾਲ, ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। 1980 ਵਿੱਚ ਇੰਡੀਆ ਤੋਂ ਕੈਨੇਡਾ ਆਏ ਜੀਵਨ ਸਿੰਘ ਰਾਠ ਨੂੰ ਭਾਈਚਾਰਕ ਗਤੀਵਿਧੀਆਂઠਵਿੱਚ …
Read More »ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ
ਉਨਟਾਰੀਓ/ਬਿਊਰੋ ਨਿਊਜ਼ ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਸ਼ਹੀਦ ਊਧਮ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ। ਇਸ ਪ੍ਰੋਗਰਾਮ ਦਾ ਉਪਰਾਲਾ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਉਨਟਾਰੀਓ ਦੇ ਪ੍ਰਧਾਨ ਸੁਖਬੀਰ ਸਿੰਘ ਚੀਮਾ ਦੇ ਯਤਨਾਂ ਸਦਕਾ ਸਫਲ ਹੋ ਸਕਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ‘ਤੇ ਸੰਸਥਾ ਦੇ …
Read More »ਕੈਨੇਡਾ ਸਰਕਾਰ ਵਲੋਂ ਹਵਾਈ ਅੱਡਿਆਂ ਤੋਂ ਹੀ ਸੈਲਾਨੀਆਂ ਨੂੰ ਵਾਪਸ ਭੇਜਣ ਦੇ ਮਾਮਲਿਆਂ ‘ਚ ਵਾਧਾ
ਟੋਰਾਂਟੋ : ਕੈਨੇਡਾ ਸਰਕਾਰ ਵਲੋਂ ਕੈਨੇਡਾ ਵਿਚ ਸੈਲਾਨੀ ਵੀਜ਼ੇ ‘ਤੇ ਆਉਣ ਵਾਲੇ ਲੋਕਾਂ ਨੂੰ ਇੱਥੋਂ ਦੀ ਬਾਰਡਰ ਏਜੰਸੀ ਦੇ ਅਫ਼ਸਰਾਂ ਵੱਲੋਂ ਹਵਾਈ ਅੱਡਿਆਂ ਤੋਂ ਹੀ ਵਾਪਸ ਭੇਜੇ ਜਾਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਸੈਰ-ਸਪਾਟਾ ਵੀਜ਼ਾ ਜਾਰੀ ਕੀਤੇ ਗਏ ਹਨ ਤੇ …
Read More »