Breaking News
Home / 2019 (page 59)

Yearly Archives: 2019

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਬਦਲੀ

ਰਾਸ਼ਟਰਪਤੀ ਦੀ ਮੋਹਰ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨਿਰਦੇਸ਼ ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਿਚ ਸ਼ਾਮਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਸਬੰਧੀ ਪ੍ਰਕਿਰਿਆ ਨੂੰ ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰੀ …

Read More »

ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਦਾ ਐਵਾਰਡ

ਪਵਿੱਤਰ ਕਾਲੀ ਵੇਈਂ ਵਿਚ ਗੰਦਗੀ ਸੁੱਟਣ ਤੋਂ ਨਰਾਜ਼ ਹੋਏ ਸੀਚੇਵਾਲ, ਕਿਹਾ – ਮੇਰੀ ਜ਼ਮੀਰ ਮੈਨੂੰ ਇਜ਼ਾਜਤ ਨਹੀਂ ਦਿੰਦੀ ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਵਿਚ ਲਗਾਤਾਰ ਗੰਦਾ ਪਾਣੀ ਪੈ ਰਿਹਾ ਹੈ, ਜਿਸ ਤੋਂ ਨਰਾਜ਼ ਹੋ ਕੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਦਾ ਐਵਾਰਡ ਠੁਕਰਾ ਦਿੱਤਾ। ਸੰਤ ਸੀਚੇਵਾਲ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਦੀ ਡਾ. ਗੁਰਬਖਸ਼ ਭੰਡਾਲ ਨਾਲ ਮਿੱਤਰ-ਮਿਲਣੀ ਵਿਚ ਪੰਜਾਬ ਦੇ ਅਜੋਕੇ ਹਾਲਾਤ ਤੇ ਸਿੱਖਿਆ ਬਾਰੇ ਵਿਚਾਰਾਂ ਹੋਈਆਂ

ਸਭਾ ਦੇ 17 ਨਵੰਬਰ ਦੇ ਮਹੀਨਵਾਰ ਸਮਾਗ਼ਮ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਨ ਤੇ ਕਵੀ ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 9 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਤੋਂ ਆਏ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ …

Read More »

ਟੋਰਾਂਟੋ ਦੇ ਕੌਮਾਂਤਰੀ ਕਵੀ ਦਰਬਾਰ ਲਈ ਕਵੀ ਕੈਨੇਡਾ ਪੁੱਜੇ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਸਰਬ-ਸਾਂਝੇ ਕਵੀ ਦਰਬਾਰ ਵਿੱਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਤੋਂ ਬਹੁਤ ਸਾਰੇ ਕਵੀ ਕੈਨੇਡਾ ਪਹੁੰਚ ਗਏ ਹਨ। ਇਹ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਕਵੀ ਦਰਬਾਰ ਦੇ ਮੀਡੀਆ ਕੋਆਰਡੀਨੇਟਰ ਡਾ. ਹੀਰਾ ਰੰਧਾਵਾ ਨੇ ਦੱਸਿਆ ਕਿ 17 ਨਵੰਬਰ 2019 ਨੂੰ ਬਰੈਂਪਟਨ ਦੇ 340 ਵੋਡੇਨ …

Read More »

ਸੇਵ ਮੈਕਸ ਐਜ ਦੀ ਐਡਮਿੰਟਨ ਵਿੱਚ ਸ਼ੁਰੂਆਤ

ਬਰੈਂਪਟਨ : ਰੀਅਲ ਅਸਟੇਟ ਦੇ ਨਾਮੀਂ ਨਾਮ ਸੇਵ ਮੈਕਸ ਐਜ ਨੇ ਐਡਮਿੰਟਨ ਵਿਖੇ ਆਪਣਾ ਦਫ਼ਤਰ ਖੋਲਿਆ। ਸੇਵ ਮੈਕਸ ਐਜ ਦੇ ਬਰੋਕਰ ਦੀਪਕ ਚੋਪੜਾ ਨੇ ਦੱਸਿਆ ਕਿ ਇਹ ਦਫ਼ਤਰ ਗਾਹਕਾਂ ਦੀਆਂ ਰੀਅਲ ਅਸਟੇਟ ਸਬੰਧੀ ਹਰ ਤਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਜਿਸ ਵਿੱਚ ਵਪਾਰਕ ਦੇ ਨਾਲ ਨਾਲ ਰਿਹਾਇਸ਼ੀ ਸੰਪਤੀ ਦੀਆਂ ਸੇਵਾਵਾਂ …

Read More »

ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਸਬੰਧੀ ‘ਉਨਟਾਰੀਓ ਹੈਲਥ ਟੀਮ’ ਮਤਾ ਪੇਸ਼

ਬਰੈਂਪਟਨ/ਬਿਊਰੋ ਨਿਊਜ਼ : ਸਥਾਨਕ ਹੈਲਥ ਪ੍ਰੋਵਾਈਡਰਾਂ ਨੇ ਉਨਟਾਰੀਓ ਸਰਕਾਰ ਨੂੰ ਸਮੁੱਚੇ ਖੇਤਰ ਵਿੱਚ ਬਿਹਤਰ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਾਉਣ ਲਈ ‘ਉਨਟਾਰੀਓ ਹੈਲਥ ਟੀਮ’ (ਓਐਚਟੀ) ਮਤਾ ਪੇਸ਼ ਕੀਤਾ। ਇਨਾਂ ਹੈਲਥ ਪ੍ਰੋਵਾਈਡਰਾਂ ਵਿੱਚ 186 ਸਮੂਹ/ਵਿਅਕਤੀ ਸ਼ਾਮਲ ਹਨ। ਇਸ ਵਿੱਚ 70 ਸਹਿਭਾਗੀਆਂ ਨੇ ਬਰੈਂਪਟਨ/ਇਟੌਬੀਕੋਕ ਅਤੇ ਸਬੰਧਿਤ ਖੇਤਰਾਂ ਲਈ ਸਿਹਤ ਮੰਤਰਾਲੇ ਦੇ ਪ੍ਰਤੀਨਿਧੀਆਂ ਨੂੰ …

Read More »

ਐਮਪੀਪੀ ਦੀਪਕ ਆਨੰਦ ਨੇ ਟਾਊਨ ਹਾਲ ਮੀਟਿੰਗ ‘ਚ ਮਿਸੀਸਾਗਾ ਨਿਵਾਸੀਆਂ ਨਾਲ ਕੀਤੀ ਮੁਲਾਕਾਤ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਨੇ ਫਰੈਂਕ ਮੈਕੇਨੀ ਕਮਿਊਨਿਟੀ ਸੈਂਟਰ ਵਿਚ ਮਿਸੀਸਾਗਾ-ਮਾਲਟਨ ਨਿਵਾਸੀਆਂ ਨਾਲ ਟਾਊਨ ਹਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਪ੍ਰੋਵਿਨਸ਼ੀਅਲ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਜਾਣਿਆ। ਐਮਪੀਪੀ ਆਨੰਦ ਨੇ ਦਸੰਬਰ ਵਿਚ ਸ਼ੁਰੂ ਹੋਣ ਵਾਲੇ …

Read More »

ਸੰਜੂ ਗੁਪਤਾ ਨੇ 9 ਨਵੰਬਰ ਨੂੰ ਵਾਟਰਲੂ ਵਿਖੇ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰਨ ਵਿਚ ਲਿਆ ਹਿੱਸਾ

ਵਾਟਰਲੂ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਵਾਟਰਲੂ ਵਿਖੇ 9 ਨਵੰਬਰ ਦਿਨ ਸ਼ਨੀਵਾਰ ਨੂੰ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰੇਸ ਵਿਚ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਦੌੜ ਵਿਚ 190 ਦੌੜਾਕ ਸ਼ਾਮਲ ਸਨ ਜਿਨ੍ਹਾਂ ਵਿੱਚੋਂ 76 ਮਰਦ ਅਤੇ 114 ਇਸਤਰੀਆਂ ਸਨ। …

Read More »

ਸਾਲ 2019 ਦੇ ਪੰਜਾਬੀ ਲਿਖਾਈ ਮੁਕਾਬਲੇ 17 ਨਵੰਬਰ ਨੂੰ ਲਿੰਕਨ ਸਕੂਲ ਵਿਖੇ ਹੋਣਗੇ

ਬਰੈਂਪਟਨ/ਡਾ. ਝੰਡ : ਡਾ. ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ 2019 ਦੇ ਪੰਜਾਬੀ ਲਿਖਾਈ ਮੁਕਾਬਲੇ 17 ਨਵੰਬਰ ਦਿਨ ਐਤਵਾਰ ਨੂੰ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਮਾਲਟਨ ਵਿਚ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ ਕਰਵਾਏ ਜਾ ਰਹੇ ਹਨ। ਇਹ ਸਾਲ 2019 ਕਿਉਂ ਜੋ ਗੁਰੂ ਨਾਨਕ ਦੇਵ …

Read More »

ਐੱਫ.ਬੀ.ਆਈ. ਸਕੂਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ 23 ਨਵੰਬਰ ਨੂੰ ਮਨਾਇਆ ਜਾਏਗਾ

ਸਕੂਲ ਵਿਚ ਬਣੇ ਜਿੰਮ-ਹਾਲ ਦਾ ਨਾਂ ‘ਗੁਰੂ ਨਾਨਕ ਜਿਮਨੇਜ਼ੀਅਮ’ ਰੱਖਿਆ ਜਾਏਗਾ ਬਰੈਂਪਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ਐੱਫ਼.ਬੀ.ਆਈ. ਸਕੂਲ ਦੇ ਸਟਾਫ਼, ਫ਼ੈਕਲਟੀ, ਵਿਦਿਆਰਥੀਆਂ ਤੇ ਮੈਨੇਜਮੈਂਟ ਵੱਲੋਂ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਦਿਹਾੜਾ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ …

Read More »