ਲਾਹੌਰ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀਆਈਏ) ਦੇ ਪੰਜ ਪਾਇਲਟ ਦਸਵੀਂ ਵੀ ਪਾਸ ਨਹੀਂ। ਹਵਾਬਾਜ਼ੀ ਅਥਾਰਟੀ (ਸੀਏਏ) ਨੇ ਪਾਕਿਸਤਾਨ ਸੁਪਰੀਮ ਕੋਰਟ ਵਿਚ ਇਹ ਸੱਚਾਈ ਉਜਾਗਰ ਕੀਤੀ ਹੈ। ਅਥਾਰਟੀ ਦੀ ਜਾਂਚ ਵਿਚ ਸੱਤ ਪਾਇਲਟਾਂ ਦੀ ਵਿੱਦਿਅਕ ਦਸਤਾਵੇਜ਼ ਫਰਜ਼ੀ ਮਿਲੇ ਸਨ। ਅਸਲ ਵਿਚ ਪਿਛਲੇ ਦਿਨੀਂ ਚੀਫ ਜਸਟਿਸ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲਾ ਤਿੰਨ …
Read More »Yearly Archives: 2019
ਗੰਭੀਰ ਸਿਆਸੀ ਸੰਕਟਵਿਚੋਂ ਗੁਜ਼ਰ ਰਿਹਾਪੰਜਾਬ
ਪੰਜਾਬ ਇਸ ਵੇਲੇ ਗੰਭੀਰ ਸਿਆਸੀ ਸੰਕਟਵਿਚਘਿਰਿਆ ਹੋਇਆ ਨਜ਼ਰ ਆ ਰਿਹਾਹੈ।ਪੰਜਾਬ ਦੇ ਵਿਚ ਸਿਆਸੀ ਪਾਰਟੀਆਂ ਤਾਂ ਅਣਗਿਣਤਨਜ਼ਰਆਉਂਦੀਆਂ ਹਨਪਰ ਇਸ ਦੇ ਬਾਵਜੂਦਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਵਾਲੀ ਕੋਈ ਵੀ ਸਿਆਸੀ ਪਾਰਟੀਨਜ਼ਰਨਹੀਂ ਆਉਂਦੀ। ਇਸੇ ਕਾਰਨਪੰਜਾਬਹਰਪਾਸੇ ਤੋਂ ਚੁਣੌਤੀਆਂ, ਸਮੱਸਿਆਵਾਂ ਤੇ ਸੰਕਟਾਂ ਵਿਚਘਿਰਿਆ ਹੋਇਆ ਹੈ।ਪੰਜਾਬ ਦੇ ਪ੍ਰਮੁੱਖ ਸੰਕਟਾਂ ਵਿਚਵਾਤਾਵਰਨਵਿਗਾੜ, ਮਾੜੀ ਵਿੱਤੀ ਸਥਿਤੀ, ਕਿਸਾਨੀ ਖ਼ੁਦਕੁਸ਼ੀਆਂ, ਵਧਦਾਕਰਜ਼ਾ, …
Read More »ਫਿਲਮ ਅਦਾਕਾਰ ਕਾਦਰ ਖਾਨ ਦਾ ਟੋਰਾਂਟੋ ‘ਚ ਦੇਹਾਂਤ
ਟੋਰਾਂਟੋ : ਆਪਣੇ ਦਮਦਾਰ ਸੰਵਾਦਾਂ ਤੇ ਮਜ਼ਾਹੀਆ ਟਾਈਮਿੰਗ ਲਈ ਜਾਣੇ ਜਾਂਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਟੋਰਾਂਟੋ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 81 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪੁੱਤ ਸਰਫ਼ਰਾਜ਼ ਨੇ ਆਪਣੇ ਪਿਤਾ ਦੇ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਪਿਤਾ ਸਾਨੂੰ …
Read More »ਰਜਿੰਦਰ ਸੈਣੀ ਦੀ ਭਾਰਤ ਫੇਰੀ ਦੌਰਾਨ ਜਾਰੀ ਹੈ ਅਹਿਮ ਹਸਤੀਆਂ ਨਾਲ ਮੁਲਾਕਾਤ ਦਾ ਦੌਰ
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰੀਂ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਸਮੇਤ ਭਾਰਤ ਫੇਰੀ ‘ਤੇ ਹਨ। ਬੇਸ਼ੱਕ ਇਹ ਉਨ੍ਹਾਂ ਦਾ ਨਿੱਜੀ ਅਤੇ ਪਰਿਵਾਰਕ ਦੌਰਾ ਹੈ, ਫਿਰ ਵੀ ਰਜਿੰਦਰ ਸੈਣੀ ਨੂੰ ਉਨ੍ਹਾਂ ਦੀ ਰੂਹ ‘ਚ ਵਸਿਆ ਪੱਤਰਕਾਰ ਅਰਾਮ ਨਾਲ ਬੈਠਣ ਨਹੀਂ ਦਿੰਦਾ। ਇਸੇ ਦੇ ਚਲਦਿਆਂ ਰਜਿੰਦਰ ਸੈਣੀ ਜਦੋਂ ਆਪਣੀ ਪਤਨੀ ਮੀਨਾਕਸ਼ੀ …
Read More »ਕਾਰਬਨ ‘ਤੇ ਟੈਕਸ ਮਾਮਲੇ ਨੇ ਐਂਡਰੀਊ ਸ਼ੀਅਰ ਤੇ ਟਰੂਡੋ ‘ਚ ਸਿਆਸੀ ਟਕਰਾਅ ਵਧਾਇਆ
ਫੈਡਰਲ ਸਰਕਾਰ ਮੁੜ ਜਿੱਤੀ ਤਾਂ ਕਾਰਬਨ ‘ਤੇ ਲੱਗਣ ਵਾਲੇ ਟੈਕਸ ‘ਚ ਹੋਵੇਗਾ ਵਾਧਾ : ਐਂਡਰੀਊ ਸ਼ੀਅਰ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਦਾ 90 ਫੀਸਦੀ ਹਿੱਸਾ ਲੋਕਾਂ ਨੂੰ ਹੋਵੇਗਾ ਵਾਪਸ : ਜਸਟਿਨ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ …
Read More »ਉਨਟਾਰੀਓ ਸਰਕਾਰ ਨੇ ਕਮਿਊਨਿਟੀ ਪ੍ਰੋਜੈਕਟਾਂ ਤੋਂ ਹੱਥ ਪਿਛਾਂਹ ਖਿੱਚੇ
15 ਮਿਲੀਅਨ ਡਾਲਰ ਦੇਣ ਦਾ ਕੀਤਾ ਸੀ ਵਾਅਦਾ, ਜੋ ਹੁਣ ਨੇਪਰੇ ਚੜ੍ਹਦਾ ਨਹੀਂ ਦਿਸ ਰਿਹਾ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਉਨਟਾਰੀਓ ਟ੍ਰਿਲਿਅਨ ਫਾਊਂਡੇਸ਼ਨ (ਓਟੀਐੱਫ) ਨੂੰ 15 ਮਿਲੀਅਨ ਡਾਲਰ ਦੇਣ ਦੇ ਕੀਤੇ ਵਾਅਦੇ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਹ ਗ੍ਰਾਂਟ ਇਸ ਸਰਦੀ ਦੇ ਮੌਸਮ ਵਿੱਚ ਕਮਿਊਨਿਟੀ ਪ੍ਰਾਜੈਕਟਾਂ ਲਈ …
Read More »ਗ੍ਰਾਂਟ ਨਾ ਦੇਣ ਨਾਲ ਇਥੋਂ ਦੇ ਭਾਈਚਾਰਿਆਂ ਲਈ ਵਧਣਗੀਆਂ ਮੁਸੀਬਤਾਂ : ਕੈਥੀ ਟੇਲਰ
ਉਨਟਾਰੀਓ ਨੌਨਪ੍ਰੌਫਿਟ ਨੈੱਟਵਰਕ ਦੇ ਕਾਰਜਕਾਰੀ ਡਾਇਰੈਕਟਰ ਕੈਥੀ ਟੇਲਰ ਨੇ ਕਿਹਾ ਕਿ ਓਟੀਐੱਫ ਗ੍ਰਾਂਟਾਂ ਨਾਲ ਉਹ ਉਨਟਾਰੀਓ ਦੇ ਭਾਈਚਾਰਿਆਂ ਅਤੇ ਲੋਕਾਂ ਦੇ ਕਾਰੋਬਾਰ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ, ਜਿਨ੍ਹਾਂ ਨੂੰ ਨਾ ਦੇਣ ਨਾਲ ਇਥੋਂ ਦੇ ਭਾਈਚਾਰਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਰੂਰਲ ਉਨਟਾਰੀਓ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਨੋਰਮਨ …
Read More »ਟੋਰਾਂਟੋ ‘ਚ ਹਿੰਸਕ ਘਟਨਾਵਾਂ ਵਿਚ ਹੋਇਆ ਵਾਧਾ
ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸਾਲ 2018 ਦੌਰਾਨ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 31 ਦਸੰਬਰ 2018 ਤੱਕ ਟੋਰਾਂਟੋ ਵਿਚ ਹਿੰਸਾ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ …
Read More »ਭੰਗ ਦੀ ਪ੍ਰਾਈਵੇਟ ਵਿੱਕਰੀ ਸਬੰਧੀ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਵਾਸੀਆਂ ਤੋਂ ਮੰਗੇ ਸੁਝਾਅ
8-14 ਜਨਵਰੀ ਤੱਕ ਹੋਏਗਾ ਵਿਅਕਤੀਗਤ ਸਰਵੇਖਣ ਬਰੈਂਪਟਨ/ਬਿਊਰੋ ਨਿਊਜ਼ : ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਨਿਵਾਸੀਆਂ ਨੂੰ ਭੰਗ ਦੀ ਪ੍ਰਾਈਵੇਟ ਵਿੱਕਰੀ ਨੂੰ ਅਪਣਾਉਣ ਜਾਂ ਨਾ ਅਪਣਾਉਣ ਸਬੰਧੀ 21 ਜਨਵਰੀ ਤੋਂ ਪਹਿਲਾਂ ਆਪਣੀ ਰਾਇ ਦੇਣ ਲਈ ਕਿਹਾ ਹੈ। 22 ਜਨਵਰੀ ਨੂੰ ਇਸ ਸਬੰਧੀ ਨਗਰ ਨਿਗਮਾਂ ਵੱਲੋਂ ਆਪਣੀ ਰਾਇ ਦੇਣ ਦੀ …
Read More »‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਉਤੇ ਭਖੀ ਸਿਆਸਤ
ਕਾਂਗਰਸ ਨੇ ਡਾ.ਮਨਮੋਹਨ ਸਿੰਘ ‘ਤੇ ਬਣੀ ਫਿਲਮ ਨੂੰ ਭਾਜਪਾ ਦਾ ਭੰਡੀ ਪ੍ਰਚਾਰ ਦੱਸਿਆ ਨਵੀਂ ਦਿੱਲੀ : ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਬਣੀ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਕਾਂਗਰਸ ਖ਼ਿਲਾਫ਼ ਭਾਜਪਾ ਦਾ ਭੰਡੀ ਪ੍ਰਚਾਰ ਕਰਾਰ ਦਿੱਤਾ ਹੈ। ਫ਼ਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ …
Read More »