Breaking News
Home / 2019 (page 340)

Yearly Archives: 2019

ਪੰਜਾਬ ‘ਚ ਨਵੀਂ ਮਾਈਨਿੰਗ ਨੀਤੀ ਨੂੰ ਮਿਲੀ ਮਨਜੂਰੀ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਨਵੀਂ ਮਾਈਨਿੰਗ ਨੀਤੀ ਤਹਿਤ ਸਰਕਾਰ ਵਲੋਂ ਅਕਤੂਬਰ 2018 ਵਿਚ ਖੱਡਾਂ ਦੀ ਨਿਲਾਮੀ ਲਈ ਜਾਰੀ ਕੀਤਾ ਗਿਆ ਨੋਟਿਸ ਰੱਦ ਕਰ ਦਿੱਤਾ ਹੈ। ਹਾਲਾਂਕਿ ਜਸਟਿਸ ਮਹੇਸ਼ ਗਰੋਵਰ ਦੀ ਨਿਲਾਮੀ ਲਈ ਪ੍ਰੋਗਰੈਸਿਵ ਬਿਡਿੰਗ ਅਪਣਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਮਨਜੂਰੀ ਦੇ ਦਿੱਤੀ ਹੈ। …

Read More »

ਪੰਜਾਬ ‘ਚ ਅਕਾਲੀ-ਭਾਜਪਾ ਸੰਨੀ ਦਿਓਲ ਦੇ ਸਹਾਰੇ

ਟਿਕਟ ਇਕੱਲੇ ਸੰਨੀ ਦਿਓਲਨੂੰਪਰਪਾਰਟੀ ਨੂੰ ਉਮੀਦਪੰਜਾਬ’ਚਪ੍ਰਚਾਰਕਰਨ ਧਰਮਿੰਦਰ, ਹੇਮਾ ਮਾਲਿਨੀ ਤੇ ਬੌਬੀ ਦਿਓਲਵੀ ਆਉਣਗੇ ਜਦੋਂ ਸਿਆਸੀ ਦਲ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਨਾ ਉਤਰੇ ਹੋਣ ਤਦ ਉਨ੍ਹਾਂ ਕੋਲ ਚੋਣਾਂ ਜਿੱਤਣ ਲਈ ਇਕੋ-ਇਕ ਹਥਿਆਰ ਹੁੰਦਾ ਹੈ ਮਸ਼ਹੂਰ ਚਿਹਰਿਆਂ ਨੂੰ ਮੈਦਾਨ’ਚ ਉਤਾਰਨਾ। ਪੰਜਾਬ ਵਿਚ ਅਕਾਲੀ ਦਲ ਕਈ ਮਾਮਲਿਆਂ ‘ਚ ਘਿਰਿਆ ਹੈ, ਭਾਜਪਾ ਦਾ …

Read More »

ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ‘ਚ ਕੀਤਾ ਖੁਲਾਸਾ

ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ ਜਗਮੀਤ ਸਿੰਘ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ …

Read More »

7 ਪਾਰਟੀ ਪ੍ਰਧਾਨ ਪੰਜਾਬ ਚੋਣ ਪਿੜ ‘ਚ… ਲੜ ਰਹੇ ਵੱਕਾਰ ਦੀ ਲੜਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ, ‘ਆਪ’ ਪ੍ਰਧਾਨ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਬਠਿੰਡਾ, ਪੰਜਾਬ ਮੰਚ ਪ੍ਰਧਾਨ ਧਰਮਵੀਰ ਗਾਂਧੀ ਪਟਿਆਲਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ਕਾਵਿ,-ਪੁਸਤਕ ‘ਤਰਕ ਅਤਰਕ’ ਉਪਰ ਹੋਈ ਗੋਸ਼ਟੀ

‘ਦੁਸ਼ਵਾਰੀਆਂ ਦੇ ਝਰੋਖੇ ‘ਚੋਂ’ ਕੀਤੀ ਗਈ ਲੋਕ-ਅਰਪਿਤ ਤੇ ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 21 ਅਪ੍ਰੈਲ ਨੂੰ ਮਾਸਿਕ ਇਕੱਤਰਤਾ ਵਿਚ ਕਰਨ ਅਜਾਇਬ ਸਿੰਘ ਸੰਘਾ ਦੀ ਕਾਵਿ-ਪੁਸਤਕ ‘ਤਰਕ ਅਤਰਕ’ ਉੱਪਰ ਗੋਸ਼ਟੀ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸੰਘਾ ਸਾਹਿਬ ਤੋਂ ਇਲਾਵਾ ਬਰਲਿੰਘਟਨ ਤੋਂ …

Read More »

ਤਰਕਸ਼ੀਲ ਸੁਸਾਇਟੀ ਦਾ ਹੈਮਿਲਟਨ ਵਿੱਚ ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਕਾਮਯਾਬੀ ਨਾਲ ਸੰਪਨ

ਉਨਟਾਰੀਓ/ਹਰਜੀਤ ਬੇਦੀ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਜਲ੍ਹਿਆਂਵਾਲਾ ਬਾਗ ਕਾਂਡ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਦਾ ਸ਼ਤਾਬਦੀ ਸਮਾਰੋਹ 21 ਅਪਰੈਲ 2019 ਦਿਨ ਐਤਵਾਰ ਨੂੰ ਹੈਮਿਲਟਨ ਕਨਵੈਨਸ਼ਨ ਸੈਂਟਰ ਵਿੱਚ ਮਨਾਇਆ ਗਿਆ। ਜਲ੍ਹਿਆਂਵਾਲਾ ਬਾਗ ਦਾ ਇਹ ਖੂਨੀ ਕਾਂਡ …

Read More »

ਫ਼ੈੱਡਰਲ ਨੁਮਾਇੰਦਿਆਂ ਪੌਮ ਡਾਮੌਫ, ਓਮਰ ਅਲਗਬਰਾ ਅਤੇ ਸੋਨੀਆ ਸਿੱਧੂ ਨੇ ਫੋਰਡ ਸਰਕਾਰ ਨੂੰ ਕਿਹਾ

ਸ਼ੈਰੀਡਨ ਕਾਲਜ ਦੇ ਟਰਾਂਜ਼ਿਟ ਪਾਸ ਮੁੜ ਬਹਾਲ ਕੀਤੇ ਜਾਣ ਬਰੈਂਪਟਨ/ਬਿਊਰੋ ਨਿਊਜ਼ ਫ਼ੈੱਡਰਲ ਸਰਕਾਰ ਦੇ ਨੁਮਾਇੰਦਿਆਂ ਓਕਵਿਲ ਨੌਰਥ ਬਰਲਿੰਘਟਨ ਦੇ ਐੱਮ.ਪੀ. ਪੈਮ ਡਾਮੌਫ਼, ਮਿਸੀਸਾਗਾ ਸੈਂਟਰ ਦੇ ਐੱਮ.ਪੀ. ਓਮਰ ਅਲਗ਼ਬਰਾ ਅਤੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਫ਼ੋਰਡ ਸਰਕਾਰ ਨੂੰ ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਦੇ ਟਰਾਂਜ਼ਿਟ ਪਾਸ …

Read More »

ਰੂਬੀ ਸਹੋਤਾ ਨੇ ਸਲਾਨਾ ‘ਕਮਿਊਨਿਟੀ ਈਸਟ ਐਗ ਹੰਟ’ ਦੀ ਕੀਤੀ ਮੇਜ਼ਬਾਨ

ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਬਰੈਂਪਟਨ ਦੀ ਕਮਿਊਨਿਟੀ ਦਾ ਸਲਾਨਾ ਪਰਿਵਾਰਿਕ ਦੋਸਤਾਨਾ ‘ਕਮਿਊਨਿਟੀ ਈਸਟਰ ਹੰਟ’ ਦੇ ਈਵੈਂਟ ‘ਤੇ ਆਉਣ ਲਈ ਭਰਵਾਂ ਸੁਆਗ਼ਤ ਕੀਤਾ। ਇਹ ‘ਐੱਗ ਹੰਟ ਈਵੈਂਟ’ ਬਰੈਂਪਟਨ ਨੌਰਥ ਦੀ ਕਮਿਊਨਿਟੀ ਲਈ ਤੇ ਖ਼ਾਸ ਕਰਕੇ ਬੱਚਿਆਂ ਲਈ ਆਪਣੀ ਹਰਮਨ-ਪਿਆਰੀ ਪਾਰਲੀਮੈਂਟ ਨੂੰ ਮਿਲਣ …

Read More »

ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਸ਼ੁਭ ਜਨਮ-ਦਿਹਾੜਾ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 12 ਮਈ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੀਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਲਟਨ (ਕੈਨੇਡਾ) ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਏਗਾ। ਸਵੇਰੇ 10.00 ਵਜੇ ਸੁਖਮਨੀ ਸਾਹਿਬ ਦੇ …

Read More »

ਡਾ. ਭੀਮ ਰਾਓ ਅੰਬੇਡਕਰ ਦੀ 128ਵੀਂ ਜੈਯੰਤੀ ਧੂਮ ਧਾਮ ਨਾਲ ਮਨਾਈ ਗਈ

ਮਿਸੀਸਾਗਾ : ਮਿਸੀਸਾਗਾ ਦੇ ਈਰੋਸ ਕਨਵੈਨਸ਼ਨ ਸੈਂਟਰ ਵਿਖੇ ਲੰਘੇ ਸ਼ਨੀਵਾਰ 20 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 128ਵੀਂ ਜਨਮ ਸ਼ਤਾਬਦੀઠਬੜੀ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਬਰੈਂਮਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਪ੍ਰੋਫੈਸਰ ਮਿਸ ਤਾਨੀਆ ਦਾਸ ਗੁਪਤਾ (ਯੌਰਕ ਯੂਨੀਵਰਸਿਟੀ) ਨੇ ਮੁੱਖ ਸਪੀਕਰ …

Read More »