ਬਰੈਂਪਟਨ: ਫੈਡਰਲ ਸਾਇੰਸ ਮਨਿਸਟਰ ਮਾਣਯੋਗ ਕ੍ਰਿਸਟੀ ਡੰਕਨ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਕ੍ਰਿਸਟੀ ਡੰਕਨ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ …
Read More »Yearly Archives: 2019
ਤੀਆਂ ਲਗਾ ਕੇ ਤੀਆਂ ਦਾ ਤਿਉਹਾਰ ਮਨਾਇਆ
ਬਰੈਂਪਟਨ/ਬਾਸੀ ਹਰਚੰਦ : ਪਿਛਲੇ ਸਾਲ ਦੀ ਤਰ੍ਹਾਂ 27 ਜੁਲਾਈ ਨੂੰ ਮਾਊਂਟੇਨਿਸ਼ ਰੋਡ ‘ਤੇ ਸਥਿਤ ਸਕੂਲ ਨਾਲ ਲੱਗਦੇ ਪਾਰਕ ਵਿੱਚ 3.00 ਵਜੇ ਤੋਂ 7.00 ਵਜੇ ਤੱਕ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਇੱਕ ਹਜ਼ਾਰ ਤੋਂ ਵੱਧ ਬੀਬੀਆਂ, ਮੁਟਿਆਰਾਂ ਬੱਚੀਆਂ ਅਤੇ ਬੱਚੇ ਸ਼ਾਮਲ ਹੋਏ। ਹਰਕੀਰਤ ਸਿੰਘ ਕੌਂਸਲਰ, ਬੀਬੀ ਬਲਬੀਰ ਕੌਰ …
Read More »ਰੂਬੀ ਸਹੋਤਾ ਦੀ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਲਈ ਇਕੱਠੀ ਹੋਈ ਜਨਤਾ
ਬਰੈਂਪਟਨ : ਹੁਣ ਜਦ ਕਿ ਫ਼ੈੱਡਰਲ ਚੋਣਾਂ ਵਿਚ 100 ਤੋਂ ਵੀ ਘੱਟ ਦਿਨ ਰਹਿ ਗਏ ਹਨ, ਬਰੈਂਪਟਨ ਨੌਰਥ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੀ ਚੋਣ-ਮੁਹਿੰਮ ਨੂੰ ਮੁੜ ਭਰਵਾਂ ਹੁੰਗਾਰਾ ਦੇਣ ਲਈ ਇਕ ਹਜ਼ਾਰ ਤੋਂ ਵੀ ਵੱਧ ਵਿਅਕਤੀ ਉਸ ਦੇ ਨੌਰਥ ਪਾਰਕ ਡਰਾਈਵ ਅਤੇ ਡਿਕਸੀ ਰੋਡ ਇੰਟਰਸੈੱਕਸ਼ਨ ਨੇੜਲੇ ਚੋਣ-ਦਫ਼ਤਰ ਵਿਚ …
Read More »ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਪਰਿਵਾਰਕ ਪਿਕਨਿਕ ‘ਤੇ ਲੱਗੀਆਂ ਖੂਬ ਰੌਣਕਾਂ
ਬਰੈਂਪਟਨ/ਬਾਸੀ ਹਰਚੰਦ ਪਿਛਲੇ ਦਿਨੀਂ 27 ਜੁਲਾਈ ਨੂੰ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 13ਵੀਂ ਪਰਿਵਾਰਿਕ ਪਿਕਨਿਕ ‘ਤੇ ਖੂਬ ਰੌਣਕਾਂ ਲੱਗੀਆਂ। ਇਹ ਪਿਕਨਿਕ ਮੀਡੋਵਿਲੇ ਕੰਜ਼ਰਵੇਸ਼ਨ ਪਾਰਕ ਏਰੀਆ ਬੀ ਵਿੱਚ ਮਨਾਈ ਗਈ। ਤਿਆਰੀ ਕਮੇਟੀ ਅਤੇ ਵਲੰਟੀਅਰਜ਼ ਨੇ ਖੁਸ਼ੀ ਖੁਸ਼ੀ ਹਰ ਤਰ੍ਹਾਂ ਦਾ ਸਮਾਨ ਸਵੇਰੇ ਲੱਗ ਪੱਗ 9-30 ਵਜੇ ਤੋਂ ਪਾਰਕ ਵਿੱਚ ਪਹੁੰਚਾਉਣਾ ਸ਼ੁਰੂ ਕਰ …
Read More »ਸੈਂਡਲਵੁੱਡ ਹਾਈਟਜ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਕਰਵਾਇਆ ਗਿਆ ਕੈਨੇਡਾ ਡੇਅ ਮੇਲਾ
ਬਰੈਂਪਟਨ : ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ (2800 ਸੈਂਡਲਵੁੱਡ ਮਾਊਂਟਨੇਸ਼ ਰੋਡ ਪਾਰਕਵੇਅ ਈਸਟ ਇੰਟਰਸੈਕਸ਼ਨ ਕਾਰਨਰ) ਮਾਊਂਟਨੇਸ਼ ਪਾਰਕ ‘ਤੇ ਦਿਨ ਸ਼ੁੱਕਰਵਾਰ 26 ਜੁਲਾਈ 2019 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨਡਾ ਡੇਅ ਮੇਲਾ ਕਰਵਾਇਆ ਗਿਆ। ਇਸ ਮੌਕੇ ਸਾਡੀਆਂ ਵਿਰਾਸਤੀ ਖੇਡਾਂ, ਲੋਕ ਨਾਚਾਂ ਅਤੇ ਖਾਣਿਆਂ ਨੇ ਸਭ ਨੂੰ …
Read More »ਆਰਟੀਆਈ ਐਕਟ ਸੋਧ : ਗੁੱਝੇ ਭੇਤਾਂ ‘ਤੇ ਪਾਇਆ ਪਰਦਾ
ਸੂਚਨਾ ਦਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਕਾਰੁਕਨਾਂ ਖਿਲਾਫ਼ ਰਹੇ ਤਾਕਤਵਰ ਵਿਅਕਤੀ ਹਮੀਰ ਸਿੰਘ ਚੰਡੀਗੜ੍ਹ : ਜਮਹੂਰੀਅਤ ਵਿੱਚ ਲੋਕ ਸਰਵਉੱਚ ਮੰਨੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਜਾਂ ਟੈਕਸਾਂ ਤੋਂ ਤਨਖਾਹਾਂ ਲੈਣ ਵਾਲੇ ਅਧਿਕਾਰੀ, ਕਰਮਚਾਰੀ ਜਾਂ ਸੰਸਥਾਵਾਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ। …
Read More »ਟਰੰਪ ਭਾਰਤ ਲਈ ਸਾਬਤ ਹੋ ਸਕਦੇ ਹਨ ‘ਦੋ ਧਾਰੀ ਤਲਵਾਰ’
ਸੀਨੀਅਰ ਪੱਤਰਕਾਰ ਨੇ ਆਪਣੀ ਕਿਤਾਬ ‘ਚ ਕੀਤਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਸੀਨੀਅਰ ਪੱਤਰਕਾਰ ਨੇ ਆਪਣੀ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਲਈ ‘ਦੋ-ਧਾਰੀ ਤਲਵਾਰ’ ਸਾਬਿਤ ਹੋ ਸਕਦੇ ਹਨ। ਸੀਨੀਅਰ ਪੱਤਰਕਾਰ ਐਲਨ ਫ੍ਰਾਈਡਮੈਨ ਦੀ ਕਿਤਾਬ ‘ਡੇਮੋਕ੍ਰੇਸੀ ਇਨ ਪੈਰਿਲ: ਡੋਨਲਡ ਟਰੰਪਜ਼ ਅਮਰੀਕਾ’ ਵਿਚ ਦਾਅਵਾ …
Read More »‘ਲਸਣ ਉਤਸਵ’ ਵਿਚ ਗੋਲੀਬਾਰੀ 3 ਮੌਤਾਂ, 15 ਜ਼ਖਮੀ
ਗਿਲਰੋਏ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ : ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਗਿਲਰੋਏ ‘ਚ ਇਕ ਸਾਲਾਨਾ ‘ਲਸਣ ਉਤਸਵ’ ‘ਚ ਇਕ ਅਣਪਛਾਤੇ ਸਿਰ ਫਿਰੇ ਵਲੋਂ 3 ਲੋਕਾਂ ਨੂੰ ਰਾਇਫਲ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲਸ ਨੇ ਬੰਦੂਕਧਾਰੀ ਦਾ ਮੁਕਾਬਲਾ ਕੀਤਾ ਤੇ ਬੰਦੂਕਧਾਰੀ ਨੂੰ ਵੀ …
Read More »ਭਾਰਤੀ ਮੂਲ ਦੇ ਡਰੱਗ ਸਰਗਣੇ ਤੇ ਉਸਦੇ ਨਜ਼ਦੀਕੀ ਨੂੰ ਬ੍ਰਿਟੇਨ ਵਿੱਚ 18 ਸਾਲ ਦੀ ਕੈਦ
ਲੰਡਨ : ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਅਤੇ ਉਸ ਦੇ ਇੱਕ ਨਜ਼ਦੀਕੀ ਨੂੰ ਬਰਤਾਨੀਆ ਵਿੱਚ ਨਸ਼ਾ ਤਸਕਰੀ ਅਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਅਤੇ ਉਸ ਦੇ ਅਤਿ …
Read More »ਸਿਆਲਕੋਟ ‘ਚ 72 ਸਾਲ ਬਾਅਦ ਮੁੜ ਖੁੱਲ੍ਹਿਆ ਮੰਦਰ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ਵਿਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ਵਿਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਅਤੇ …
Read More »