Breaking News
Home / 2019 (page 175)

Yearly Archives: 2019

ਟਰੱਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਟਾਊਨ ਹਾਲ ਮੀਟਿੰਗ ਦਾ ਆਯੋਜਨ

ਬਰੈਂਪਟਨ : ਕੈਨੇਡਾ ਵਿਚ ਪੰਜਾਬੀਆਂ ਨੇ ਟਰੱਕਿੰਗ ਇੰਡਸਟਰੀ ‘ਚ ਬਹੁਤ ਮੱਲ੍ਹਾਂ ਮਾਰੀਆਂ ਹਨ। ਜਿੱਥੇ ਕਿ ਪੰਜਾਬੀਆਂ ਨੇ ਟਰੱਕਿੰਗ ਵਿਚ ਬਹੁਤ ਨਾਮਣਾ ਖੱਟਿਆ ਹੈ ਉਥੇ ਹੀ ਟਰੱਕਰਜ਼ ਨੂੰ ਬਹੁਤ ਮੁਸ਼ਕਿਲਾਂ ਵੀ ਆ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਸਿਟੀ ਆਫ ਬਰੈਂਪਟਨ ਵਲੋਂ ਵਾਰਡ ਨੰਬਰ 9 ਅਤੇ 10 ਸਿਟੀ ਕੌਂਸਲਰ …

Read More »

ਬਰੇਅਡਨ ਸੀਨੀਅਰ ਕਲੱਬ ਵੱਲੋਂ ਤਾਸ਼ ਦੇ ਮੁਕਾਬਲੇ 24 ਅਗਸਤ ਨੂੰ

ਬਰੈਂਪਟਨ : ਬਰੇਅਡਨ ਸੀਨੀਅਰ ਕਲੱਬ ਵੱਲੋਂ 24 ਅਗਸਤ 2019 ਸ਼ਨਿਚਰਵਾਰ ਨੂੰ ਟ੍ਰੀਲਾਈਨ ਪਾਰਕ ਵਿਖੇ ਤਾਸ਼ (ਸੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟੀਮਾਂ ਦੀ ਐਂਟਰੀ 11.30 ਵਜੇ ਤੋਂ ਹੈ ਜਿਸ ਦੀ ਫੀਸ 10 ਡਾਲਰ ਹੈ। ਇਹ ਪ੍ਰਤੀਯੋਗਤਾ ਸੀਨੀਅਰਾਂ ਲਈ ਹੈ ਇਸ ਲਈ ਖਿਡਾਰੀਆਂ ਦੀ ਉਮਰ ਘੱਟੋ ਘੱਟ 55 ਸਾਲ ਰੱਖੀ …

Read More »

ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਵਲੋਂ ਗੁਰਪੁਰਬ ਤੇ ਕੈਨੇਡਾ ਦਿਵਸ ਸਬੰਧੀ ਸਮਾਗਮ

ਬਰੈਂਪਟਨ : ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਨੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕੈਨੇਡਾ ਦਿਵਸ ਅਤੇ ਭਾਰਤ ਦਾ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਧਾਰਮਿਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਾਰੇ ਉਮਰ ਵਰਗ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ‘ਤੇ ਕੌਂਸਲੇਟ ਜਨਰਲ …

Read More »

ਸਰਹੱਦ ‘ਤੇ ਨਾ ਹੋਇਆ ਇਸ ਵਾਰ ਦੋਸਤੀ ਦਾ ਚਾਨਣ

ਧਾਰਾ 370: ਵਾਹਗਾ ਸਰਹੱਦ ਰਾਹੀਂ ਵਪਾਰ ਹੋਇਆ ਪੂਰੀ ਤਰ੍ਹਾਂ ਠੱਪ, ਸਮਝੌਤਾ ਐਕਸਪ੍ਰੈਸ ਤੇ ਦੋਵੇਂ ਬੱਸਾਂ ਵੀ ਹੋਈਆਂ ਬੰਦ ਹਮੀਰ ਸਿੰਘ ਜੰਮੂ ਕਸ਼ਮੀਰ ਵਿਚੋਂ ਧਾਰਾ 370 ਮਨਸੂਖ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨ ਦਾ ਸੰਤਾਪ ਕਸ਼ਮੀਰੀ ਤਾਂ ਭੋਗ ਹੀ ਰਹੇ ਹਨ ਪਰ ਇਸ ਦਾ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਅਸਰ ਪੰਜਾਬ …

Read More »

ਚਰਚ ਹਮਲੇ ਤੋਂ ਬਾਅਦ ਚੌਕੰਨੀ ਹੋਈ ਸਰਕਾਰ, ਕਿਉਂਕਿ ਹਰ ਚੌਥੇ ਵਿਅਕਤੀ ਕੋਲ ਬੰਦੂਕ

ਨਿਊਜ਼ੀਲੈਂਡ ‘ਚ ਗੰਨ ਕਲਚਰ ਖਿਲਾਫ਼ ਖਾਸ ਪਹਿਲ, ਜਨਤਾ ਤੋਂ ਹਥਿਆਰ ਖਰੀਦ ਰਹੀ ਹੈ ਸਰਕਾਰ, 50 ਦਿਨਾਂ ‘ਚ ਲੋਕਾਂ ਨੇ 12 ਹਜ਼ਾਰ ਬੰਦੂਕਾਂ ਕੀਤੀਆਂ ਵਾਪਸ ਨਿਊਜ਼ੀਲੈਂਡ : 15 ਮਾਰਚ ਨੂੰ ਕ੍ਰਾਈਸਟ ਚਰਚ ‘ਤੇ ਹੋਏ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਅਨੋਖੀ ਪਹਿਲ ਕੀਤੀ ਹੈ। ਸਰਕਾਰ ਗੰਨ ਬਾਏ ਬੈਕ ਸਕੀਮ ‘ਚ ਲੋਕਾਂ …

Read More »

ਨਰਿੰਦਰ ਮੋਦੀ ਨੇ ਭੂਟਾਨ ‘ਚ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਨੌਜਵਾਨਾਂ ‘ਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ : ਨਰਿੰਦਰ ਮੋਦੀ ਥਿੰਫੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭੂਟਾਨ ਦੌਰੇ ਦੇ ਆਖ਼ਰੀ ਦਿਨ ਉੱਥੋਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭੂਟਾਨ ਦੇ ਵਿਦਿਆਰਥੀਆਂ ਵਿਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ ਹੈ ਜੋ ਕਿ ਭਵਿੱਖੀ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। …

Read More »

ਐਸ ਪੀ ਸਿੰਘ ਉਬਰਾਏ ਨੇ ਡੇਰਾ ਬਾਬਾ ਨਾਨਕ ਹਸਪਤਾਲ ਨੂੰ ਪੰਜ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐੱਸਪੀ ਸਿੰਘ ਉਬਰਾਏ ਨੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿਚ ਬਿਹਤਰ ਸਹੂਲਤਾਂ ਦੇਣ ਅਤੇ ਆਮ ਨਾਗਰਿਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਵਜੋਂ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਡਾ. ਉਬਰਾਏ ਨੇ ਦੱਸਿਆ ਕਿ ਸੰਸਥਾ ਸਿਵਲ …

Read More »

ਅਮਰੀਕਾ ‘ਚ ਵਰਜੀਨੀਆ ਵਿਖੇ ਵਾਪਰੇ ਸੜਕ ਹਾਦਸੇ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਇੱਕ ਜ਼ਖਮੀ

ਨਿਊਜਰਸੀ: ਅਮਰੀਕਾ ਦੇ ਵਰਜੀਨੀਆ ਨੇੜੇ ਲਗਦੇ ਰੂਟ 340 ‘ਤੇ ਲੰਘੇ ਦਿਨੀਂ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਕੁ ਵਜੇ ਜਦੋਂ ਰੋਡ ‘ਤੇ ਤੇਜ਼ ਰਫਤਾਰ ਪਿੱਕ ਅੱਪ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ …

Read More »

ਪਾਕਿਸਤਾਨ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾਇਆ

ਜੰਮੂ ਕਸ਼ਮੀਰ ‘ਚੋਂ ਧਾਰਾ 370 ਖਤਮ ਹੋਣ ਤੋਂ ਬਾਅਦ ਪਾਕਿ ਵਲੋਂ ਲਏ ਜਾ ਰਹੇ ਹਰ ਰੋਜ਼ ਨਵੇਂ ਫੈਸਲੇ ਨਵੀਂ ਦਿੱਲੀ : ਕਸ਼ਮੀਰ ਮਾਮਲੇ ‘ਤੇ ਭਾਰਤ ਨਾਲ ਤਣਾਅ ਦੇ ਚੱਲਦਿਆਂ ਪਾਕਿਸਤਾਨ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਹੋਰ ਵਧਾ ਦਿੱਤਾ ਗਿਆ। ਬਾਜਵਾ ਨੂੰ 29 ਨਵੰਬਰ 2016 …

Read More »

ਪੰਜਾਬ’ਤੇ ਆਈ ਹੜ੍ਹਾਂ ਦੀਬਿਪਤਾ ਤੇ ਸਰਕਾਰਾਂ ਦੀਵਿਤਕਰੇਬਾਜ਼ੀ

ਪਿਛਲੇ ਦਿਨੀਂ ਭਾਰਤ ਦੇ ਕਈ ਹਿੱਸਿਆਂ ‘ਚ ਲਗਾਤਾਰਅਤੇ ਮੋਹਲੇਧਾਰਪਏ ਮੀਂਹ ਨੇ ਵੱਡੀ ਪੱਧਰ ‘ਤੇ ਹੜ੍ਹਾਂ ਵਾਲੀ ਗੰਭੀਰਅਤੇ ਚਿੰਤਾਜਨਕਸਥਿਤੀਪੈਦਾਕਰ ਦਿੱਤੀ। ਕੇਰਲਵਿਚ ਕਈ ਹਫ਼ਤਿਆਂ ਤੋਂ ਲਗਾਤਾਰਮੀਂਹਪੈਣਕਾਰਨ 121 ਦੇ ਲਗਭਗ ਮੌਤਾਂ ਦੀਖ਼ਬਰ ਹੈ, 21 ਵਿਅਕਤੀਲਾਪਤਾਅਤੇ ਸੈਂਕੜੇ ਹੀ ਬੁਰੀਤਰ੍ਹਾਂ ਜ਼ਖ਼ਮੀਵੀ ਹੋ ਗਏ। ਇਸੇ ਤਰ੍ਹਾਂ ਮਹਾਰਾਸ਼ਟਰਵਿਚਹੜ੍ਹਾਂ ਕਾਰਨ 56 ਮੌਤਾਂ ਹੋ ਗਈਆਂ। ਕਰਨਾਟਕ ‘ਚ 22 ਜ਼ਿਲ੍ਹੇ …

Read More »