Breaking News
Home / 2019 (page 174)

Yearly Archives: 2019

ਜੰਡਿਆਲਾ ਮੰਜਕੀ ਤੇ ਇਲਾਕਾ ਨਿਵਾਸੀਆਂ ਦੀ ਪਿਕਨਿਕ 31 ਅਗਸਤ ਨੂੰ

ਬਰੈਂਪਟਨ : ਪਿੰਡ ਜੰਡਿਆਲਾ ਮੰਜਕੀ ਅਤੇ ਇਲਾਕਾ ਨਿਵਾਸੀਆਂ ਵੱਲੋਂ 31 ਅਗਸਤ ਦਿਨ ਸ਼ਨੀਵਾਰ ਹਰੇਕ ਸਾਲ ਦੀ ਤਰ੍ਹਾਂ ਸਲਾਨਾ ઠਪਿਕਨਿਕ ਪਾਲ ਕੌਫੀ (ਵਾਈਲਡਵੂਡ ਪਾਰਕ) )ਮਾਲਟਨ ਵਿਖੇ ਪਿਕਨਿਕ ਏਰੀਆ 2 ઠਵਿਖੇ ਮਨਾਈ ਜਾ ਰਹੀ ਹੈ। ਆਪ ਸਭ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ઠਲਈ ਸੁਰਜੀਤ ਜੌਹਲ 647-204-7075, ਜਗਜੀਤ ਜੌਹਲ …

Read More »

ਮੋਹੀ ਨਿਵਾਸੀਆਂ ਵਲੋਂ ਪਿਕਨਿਕ 31 ਅਗਸਤ ਨੂੂੰ

ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 31 ਅਗਸਤ ਦਿਨ ਸ਼ਨਿੱਚਰਵਾਰ ਨੂੰ ਮਿਡੋਵੇਲ ਕਨਜ਼ਰਵੇਸ਼ਨ ਏਰੀਆ 1081 ਓਲਡ ਡੈਰੀ ਰੋਡ ਵਿਖੇ (ਏ) ਨੰ: ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿਚ ਮੋਹੀ ਪਿੰਡ ਦੇ ਕੈਨੇਡਾ …

Read More »

‘ਯੂਥ ਫਾਰ ਕਮਿਊਨਿਟੀ’ ਵਲੋਂ ਦੂਜੀ ‘ਰੱਨ ਫਾਰ ਡਾਇਬਟੀਜ਼’ 15 ਸਤੰਬਰ ਨੂੰ ਕਰਵਾਈ ਜਾਵੇਗੀ

ਬਰੈਂਪਟਨ/ਡਾ. ਝੰਡ : ‘ਯੂਥ ਫ਼ਾਰ ਕਮਿਊਨਿਟੀ’ ਸੰਸਥਾ ਵੱਲੋਂ ਇਸ ਸਾਲ ਦੂਸਰੀ ‘ਰੱਨ ਫ਼ਾਰ ਡਾਇਬਟੀਜ਼’ 15 ਸਤੰਬਰ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਕਰਵਾਈ ਜਾ ਰਹੀ ਹੈ। ਇਸ ਕਮਿਊਨਿਟੀ ਈਵੈਂਟ ਵਿਚ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਏਗਾ ਅਤੇ ‘ਡਾਇਬਟੀਜ਼ ਕੈਨੇਡਾ’ ਅਤੇ ਡਾਇਬਟੀਜ਼ ਟਾਈਪ-1 ਨਾਲ ਜੂਝ ਰਹੇ …

Read More »

ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਸਤੰਬਰ ਨੂੰ

ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਡੋਅ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …

Read More »

ਤਾਸ਼ ਟੂਰਨਾਮੈਂਟ 25 ਅਗਸਤ ਨੂੰ

ਬਰੈਂਪਟਨ : ਮਿਤੀ 25 ਅਗਸਤ 2019 ਦਿਨ ਐਤਵਾਰ ਨੂੰ ਕੈਸੀ ਕੈਂਪਬਿਲ ਸੀਨੀਅਰਜ਼ ਕਲੱਬ ਵਲੋਂ 1050 ਸੈਂਡਲਵੁੱਡ ਪਾਰਕ ਵੇ ਵੈਸਟ ਕੈਸੀ ਕੈਂਪਬਿਲ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸਾਰੀਆਂ ਸੀਨੀਅਰਜ਼ ਕਲੱਬਾਂ ਨੂੰ ਤਾਸ਼ ਖੇਡਣ ਲਈ ਖੁੱਲ੍ਹਾ ਸੱਦ ਦਿੱਤਾ ਜਾਂਦਾ ਹੈ। ਤਾਸ਼ ਦੀਆਂ ਐਂਟਰੀਆਂ 11 ਵਜੇ …

Read More »

ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਅਖੰਡ-ਪਾਠ

ਬਰੈਂਪਟਨ/ਹਰਜੀਤ ਬੇਦੀ : ਪਿੰਡ ਘਵੱਦੀ ਜ਼ਿਲ੍ਹਾ ਲੁਧਿਆਣਾ ਦੀ ਸਮੂਹ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਯਾਦ ਵਿੱਚ ਗੋਰ ਰੋਡ ਅਤੇ ਕੈਸਲਮੋਰ ਦੇ ਇੰਟਰਸੈਕਸ਼ਨ ‘ਤੇ ਸਥਿਤ ਗੁਰਦੁਆਰਾ ਨਾਨਕਸਰ ਬਰੈਂਪਟਨ ਵਿੱਚ ਅਖੰਡ ਪਾਠ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ 23 ਅਗਸਤ ਦਿਨ ਸ਼ੁੱਕਰਵਾਰ ਸਵੇਰੇ 10:00 …

Read More »

ਸ਼੍ਰੀਮਤੀ ਬਲਬੀਰ ਕੌਰ ਬੜਿੰਗ ਨੂੰ ਅੰਤਮ ਵਿਦਾਇਗੀ ਅਤੇ ਸ਼ਰਧਾਂਜਲੀਆਂ ਭੇਂਟ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਵਿੱਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਪਰਮਜੀਤ ਬੜਿੰਗ ਦੀ ਜੀਵਨ ਸਾਥਣ ਬਲਬੀਰ ਕੌਰ ਬੜਿੰਗ ਦੇ ਲੰਬੀ ਬਿਮਾਰੀ ਬਾਅਦ 15 ਅਗਸਤ 2019 ਨੂੰ ਸਦੀਵੀ ਵਿਛੋੜੇ ਉਪਰੰਤ ਉਹਨਾਂ ਦਾ ਲੋਟਸ ਫਿਊਨਲ ਵਿੱਚ ਅੰਤਮ ਸੰਸਕਾਰ ਕਰਨ ਤੋਂ ਬਾਦ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਅੰਤਿਮ ਅਰਦਾਸ ਕੀਤੀ ਗਈ। ਫਿਉਨਰਲ …

Read More »

ਕਮਲ ਖਹਿਰਾ ਵਲੋਂ ਭਾਈਚਾਰੇ ਲਈ ਬਾਰਬੀਕਿਊ

ਬਰੈਂਪਟਨ : ਬਰੈਂਪਟਨ ਪੱਛਮ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਭਾਈਚਾਰੇ ਲਈ ਬਾਰਬੀਕਿਊ ਦਾ ਆਯੋਜਨ ਕੀਤਾ। ਡਮਾਟਾ ਪਾਰਕ, ਬਰੈਂਪਟਨ ਪੱਛਮੀ ਵਿਖੇ ਕੀਤੇ ਪ੍ਰੋਗਰਾਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਬਰੈਂਪਟਨ ਪੱਛਮੀ ਦੇ ਨਿਵਾਸੀਆਂ ਨੇ ਉਨ੍ਹਾਂ ਦੀ ਸਰਕਾਰ ਪ੍ਰਤੀ ਆਪਣੇ ਵਿਚਾਰ, ਫੀਡਬੈਕ ਅਤੇ ਉਮੀਦਾਂ ਨੂੰ ਪ੍ਰਗਟ ਕੀਤਾ। …

Read More »

ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਹਾੜਾ ਅਤੇ ਤੀਆਂ ਦਾ ਤਿਉਹਾਰ ਮਨਾਇਆ

ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਅਗਸਤ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਬੀਬੀਆਂ ਦਾ ਤੀਆਂ ਦਾ ਤਿਉਹਾਰ ਇਕੱਠੇ ਹੀ ਸ਼ਾਅ ਪਬਲਿਕ ਸਕੂਲ ਨੇੜਲੇ ਪਾਰਕ ਵਿਚ ਮਨਾਏ। ਪ੍ਰੋਗਰਾਮ ਦੀ ਸ਼ੁਰੂਆਤ ਬਾਅਦ ਦੁਪਹਿਰ 2.00 ਵਜੇ ਭਾਰਤ ਦਾ ਤਿਰੰਗਾ ਝੰਡਾ ਅਤੇ ਕੈਨੇਡਾ ਦਾ ਰਾਸ਼ਟਰੀ ਝੰਡਾ ਲਹਿਰਾ ਕੇ …

Read More »

ਹਾਰਟ ਲੇਕ ਕੰਸਰਵੇਸ਼ਨ ਏਰੀਆ ‘ਚ ਸਮਰ ਜੌਬਸ ਪ੍ਰੋਗਰਾਮ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਪੈਟੀ ਹਾਜਡੂ, ਰੂਬੀ ਸਹੋਤਾ ਤੇ ਕਮਲ ਖਹਿਰਾ

ਟੋਰਾਂਟੋ : ਕੈਨੇਡਾ ‘ਚ ਇਸ ਸਮੇਂ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਸੋ ਇਸ ਸਮੇਂ ਵਿੱਚ ਨੂੰ ਸਕਿੱਲਡ ਬਣਾਉਣ ਦੇ ਮੱਕਸਦ ਨਾਲ ਕੈਨੇਡਾ ਸਰਕਾਰ ਵਲੋਂ ਸਮਰ ਜੌਬਜ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਨਾਲ ਜਾਇਜ਼ਾ ਲੈਣ ਦੇ ਲਈ ਮੰਤਰੀ ਪੈਟੀ ਹਾਜਡੂ, ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ, ਬਰੈਂਪਟਨ ਵੈਸਟ …

Read More »