ਆਬੂਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਦੌਰਾਨ ਪਰਵਾਸੀ ਭਾਰਤੀ ਕਾਰੋਬਾਰੀਆਂ ਨੂੰ ਜੰਮੂ ਕਸ਼ਮੀਰ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿਆਸੀ ਸਥਿਰਤਾ ਅਤੇ ਉਸਾਰੂ ਨੀਤੀਆਂ ਕਾਰਨ ਭਾਰਤ ਨਿਵੇਸ਼ ਲਈ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ। ਕਸ਼ਮੀਰ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਖੜੋਤ …
Read More »Yearly Archives: 2019
ਪਾਕਿਸਤਾਨ ‘ਚ ਪਹਿਲਾ ਅੰਤਰਰਾਸ਼ਟਰੀ ਸਿੱਖ ਸੰਮੇਲਨ 31 ਅਗਸਤ ਨੂੰ
ਅੰਮ੍ਰਿਤਸਰ : ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜਦਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਪਾਕਿਸਤਾਨ ਸਰਕਾਰ 31 ਅਗਸਤ ਨੂੰ ਪੰਜਾਬ ਗਵਰਨਰ ਹਾਊਸ ‘ਚ ਪਹਿਲੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਆਯੋਜਨ ਕਰੇਗੀ। ਦੁਨੀਆ ਭਰ ਤੋਂ ਸਿੱਖ ਚਿੰਤਕ, ਵਿਦਵਾਨ, ਬੁੱਧੀਜੀਵੀ, ਧਾਰਮਿਕ ਆਗੂਆਂ …
Read More »ਪਾਕਿ ਨੂੰ ਐੱਫਏਟੀਐੱਫ ਨੇ ‘ਕਾਲੀ ਸੂਚੀ’ ਵਿਚ ਪਾਇਆ
ਦਹਿਸ਼ਤੀ ਜਥੇਬੰਦੀਆਂ ਦੇ ਫੰਡਾਂ ‘ਤੇ ਰੋਕ ਲਾਉਣ ਵਿਚ ਨਾਕਾਮ ਰਹਿਣ ਦਾ ਦੋਸ਼ ਨਵੀਂ ਦਿੱਲੀ : ਦਹਿਸ਼ਤੀ ਸਰਗਰਮੀਆਂ ਲਈ ਫੰਡ ਮੁਹੱਈਆ ਕਰਾਉਣ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਵਾਲਿਆਂ ‘ਤੇ ਨਿਗਰਾਨੀ ਰੱਖਣ ਵਾਲੀ ਆਲਮੀ ਜਥੇਬੰਦੀ ‘ਵਿੱਤੀ ਕਾਰਵਾਈ ਟਾਸਕ ਫੋਰਸ’ (ਐੱਫਏਟੀਐੱਫ) ਦੇ ਏਸ਼ੀਆ-ਪ੍ਰਸ਼ਾਂਤ ਗਰੁੱਪ ਨੇ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ …
Read More »ਪਹਿਲਾਂ ਕਸ਼ਮੀਰ ਲੈਣ ਦੀ ਗੱਲ ਕਰਦੇ ਸੀ, ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਲ : ਬਿਲਾਵਲ ਭੁੱਟੋ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਨਿਸ਼ਾਨਾ ਸਾਧਿਆ ਹੈ। ਬਿਲਾਵਲ ਨੇ ਪਾਕਿਸਤਾਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਉਸ ਕੋਲੋਂ ਕਸ਼ਮੀਰ ਖੋਹ ਲਵਾਂਗੇ ਪਰ ਇਮਰਾਨ ਖ਼ਾਨ ਦੀ ਸਰਕਾਰ ‘ਚ ਅਜਿਹੇ ਹਾਲਾਤ ਬਣ …
Read More »ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦੀ ਸਲਾਨਾ ਸਮਾਗਮ ਆਯੋਜਿਤ
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਤੇ ਮੀਨਾਕਸ਼ੀ ਸੈਣੀ ਨੇ ਉਚੇਚੇ ਤੌਰ ‘ਤੇ ਸਮਾਗਮ ‘ਚ ਕੀਤੀ ਸ਼ਿਰਕਤ ਟੋਰਾਂਟੋ : ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਪਿਛਲੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਧੰਨਵਾਦ ਕਰਨ ਲਈ ਆਯੋਜਿਤ ਸਾਲਾਨਾ ਸਮਾਗਮ ਵਿੱਚ …
Read More »ਮਾਲਟਨ ਗੁਰੂਘਰ ਵੱਲੋਂ 8 ਸਤੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਗੋਲਕ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਮ
ਬਿਨਾ ਕਿਸੇ ਭੇਦ-ਭਾਵ ਦੇ ਹੋਵੇਗੀ ਹੜ੍ਹ ਪੀੜਤਾਂ ਦੀ ਮੱਦਦ : ਦਲਜੀਤ ਸਿੰਘ ਸੇਖੋਂ ਮਾਲਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਡੀਆ ਕਾਨਫਰੰਸ ਕੀਤੀ ਗਈ। ਗੁਰੂ ਘਰ ਦੇ ਪ੍ਰਧਾਨ ਸ. ਦਲਜੀਤ ਸਿੰਘ ਸੇਖੋਂ ਨੇ ਇਸ ਮੀਟਿੰਗ ਨੂੰ ਮੀਡੀਆ ਕਾਨਫਰੰਸ ਘੱਟ ਤੇ ਵਿਚਾਰਾਂ ਦਾ …
Read More »ਓਨਟਾਰੀਓ ‘ਚੋਂ ਖਤਮ ਹੋਵੇਗਾ ਗੰਨ ਐਂਡ ਗੈਂਗ ਕਲਚਰ
ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਫ਼ੈਡਰਲ ਲਿਬਰਲ ਸਰਕਾਰ ਵਚਨਬੱਧ : ਸੋਨੀਆ ਸਿੱਧੂ ਕਿਹਾ : ਮੰਤਰੀ ਬਲੇਅਰ ਵੱਲੋਂ ਓਨਟਾਰੀਓ ਵਿੱਚੋਂ ਗੰਨ ਐਂਡ ਗੈਂਗ ਕਲਚਰ ਦੇ ਖ਼ਾਤਮੇ ਲਈ 54 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਾਰਡਰ ਸਕਿਉਰਿਟੀ ਐਂਡ ਆਰਗੇਨਾਈਜ਼ਡ ਕਰਾਈਮ ਰੀਡਕਸ਼ਨ …
Read More »ਨਵੀਂ ਮੈਥ ਸਟਰੈਟੇਜੀ ਦਾ ਐਲਾਨ
ਚਾਰ ਸਾਲਾ ਨਵੀਂ ਮੈਥ ਰਣਨੀਤੀ ‘ਤੇ ਖਰਚੇ ਜਾਣਗੇ 200 ਮਿਲੀਅਨ ਡਾਲਰ : ਸਟੀਫਨ ਲੈਸੇ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਸਿੱਖਿਆ ਮੰਤਰੀ ਵੱਲੋਂ ਨਵੀਂ ਚਾਰ ਸਾਲਾ ਮੈਥ ਸਟਰੈਟੇਜੀ ਦੇ ਵੇਰਵਿਆਂ ਦਾ ਐਲਾਨ ਕੀਤਾ ਗਿਆ। ਇਸ ਨਵੀਂ ਰਣਨੀਤੀ ਉੱਤੇ 200 ਮਿਲੀਅਨ ਡਾਲਰ ਖਰਚਿਆ ਜਾਵੇਗਾ। ਇਸ ਦੌਰਾਨ ਮੈਥਸ ਨਾਲ ਸਬੰਧਤ ਬੇਸਿਕਸ ਸਿਖਾਏ ਜਾਣਗੇ …
Read More »ਵਿੱਕੀ ਮਿਸ਼ਲੇ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ 55 ਲੱਖ ਰੁਪਏ
ਓਟਵਾ : ਕੈਨੇਡਾ ਦੇ ਹੈਲੀਫੈਕਸ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਵਿੱਕੀ ਮਿਸ਼ੇਲ ਨੇ 131 ਰੁਪਏ ਦੀ ਲਾਟਰੀ ਤੋਂ 31 ਕਰੋੜ 55 ਲੱਖ ਰੁਪਏ ਜਿੱਤੇ ਹਨ। ਇਹ ਰਾਸ਼ੀ ਉਸ ਨੂੰ ਕਿਸ਼ਤਾਂ ਵਿਚ 30 ਸਾਲ ਤੱਕ ਹਰ ਮਹੀਨੇ ਮਿਲੇਗੀ, ਉਸ ਨੂੰ ਹਰ ਮਹੀਨੇ 8 ਲੱਖ 80 ਹਜ਼ਾਰ ਰੁਪਏ ਮਿਲਣਗੇ। 42 …
Read More »ਕੈਨੇਡਾ ‘ਚ ਇਮੀਗ੍ਰੇਸ਼ਨ ਵਿਰੁੱਧ ਲੱਗੇ ਬੋਰਡਾਂ ਦਾ ਵਿਰੋਧ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਫੈਡਰਲ ਚੋਣਾਂ ‘ਚ ਦੋ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਕੰਸਰਵੇਟਿਵ ਪਾਰਟੀ ਤੋਂ ਟੁੱਟ ਕੇ ਸਾਲ ਕੁ ਪਹਿਲਾਂ ਹੋਂਦ ‘ਚ ਲਿਆਂਦੀ ਗਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਦੀ ਫੋਟੋ ਨਾਲ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਹੋ ਰਹੀ ਇੰਮੀਗ੍ਰੇਸ਼ਨ …
Read More »