ਉਨਟਾਰੀਓ : ਦਸੰਬਰ 8 ਅਤੇ 9 ਨੂੰ ਖੇਡੇ ਗਏ ਫੀਲਡ ਹਾਕੀ ਦੇ ਇਨਡੋਰ ਟੂਰਨਾਮੈਂਟ ਜੋ ਕਿ ਟਾਈਟਨ ਫੀਲਡ ਹਾਕੀ ਕਲੱਬ ਵਲੋ ਸਕਾਰਬਰੋ ਵਿਖੇ ਹਰ ਸਾਲ ਕਰਵਾਏ ਜਾਂਦੇ ਹਨ।ઠਇਸ ਟੂਰਨਾਮੈਂਟ ਵਿੱਚ ਓ ਕੇ ਡੀ (ਉਨਟਾਰੀਓ ਖਾਲਸਾ ਦਰਬਾਰ) ਡਿਕਸੀ ਗੁਰਦਵਾਰਾ ਸਾਹਿਬ ਦੀਆਂ ਟੀਮਾਂ ਨੇ, ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਸੀਨੀਅਰ ਟੀਮਾਂ …
Read More »Monthly Archives: December 2018
ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਤੋਂ ਬਿਹਤਰੀਨ ਵਲੰਟੀਅਰ ਚੁਣੇ
ਬਰੈਂਪਟਨ : ਵਾਲੰਟੀਅਰ ਐਮਬੀਸੀ ਨੇ ਅੰਤਰਰਾਸ਼ਟਰੀ ਵਾਲੰਟੀਅਰ ਦਿਵਸ ‘ਤੇ ਆਪਣਾ ਸਾਲਾਨਾ ਪ੍ਰੋਗਰਾਮ ਕਰਾਇਆ। ਇਸ ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਲਈ ਤਿੰਨ ਬਿਹਤਰੀਨ ਵਾਲੰਟੀਅਰ ਚੁਣੇ ਗਏ ਅਤੇ 22 ਹੋਰਾਂ ਨੂੰ ਸ਼ਾਨਦਾਰ ਕਾਰਜਾਂ ਲਈ ਸਰਟੀਫਿਕੇਟ ਦਿੱਤੇ ਗਏ। ਇਸ ਤਹਿਤ ਕੈਲੇਡਨ ਤੋਂ ਸਰਾਹ ਸਪਾਂਗਨਲ, ਮਿਸੀਸਾਗਾ ਤੋਂ ਮਦੁਬਾ ਅਹਿਮਦ ਅਤੇ ਬਰੈਂਪਟਨ ਤੋਂ ਵਿਸ਼ਾਲ ਸ੍ਰੀਵਾਸਤਵਾ …
Read More »ਚੋਣਾਂ ਦਾ ਸਾਈਡ ਇਫੈਕਟ
ਖਤਰੇ ‘ਚ ਭਾਜਪਾ ਦਾ ਮਿਸ਼ਨ-2019 ਜਲੰਧਰ : 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਤੇ ਭਾਜਪਾ ਦੀ ਲਹਿਰ ਖਤਮ ਹੋਣ ਜਾ ਰਹੀ ਐ ਅਤੇ ਭਾਜਪਾ ਦਾ ਮਿਸ਼ਨ 2019 ਵੀ ਖਤਰੇ ਵਿਚ ਹੈ। ਭਾਜਪਾ …
Read More »ਕਿਸਾਨ ਤੇ ਸੀਰੀ ਦੀ ਹੋਣੀ ‘ਚ ਨਹੀਂ ਕੋਈ ਵਖਰੇਵਾਂ
ਲੇਬਰ ਚੌਕਾਂ ‘ਚ ਮਜ਼ਦੂਰ ਬਿਨਾਂ ਲੁਕੇ ਛੁਪੇ ਖੜ੍ਹਦਾ ਹੈ ਤੇ ਜੱਟਾਂ ਦਾ ਮੁੰਡਾ ਮੂੰਹ ਢੱਕ ਕੇ ਬਠਿੰਡਾ : ਪੰਜਾਬ ਦਾ ਕਿਸਾਨ ਕਿਸ ਦੇ ਗਲ ਲੱਗ ਕੇ ਰੋਵੇ। ਸੀਰੀ ਵੀ ਤਾਂ ਢਾਰਸ ਦੇਣ ਜੋਗਾ ਨਹੀਂ ਬਚਿਆ। ਏਨਾ ਕੁ ਫ਼ਰਕ ਬਚਿਐ ਕਿ ਸੀਰੀ ਦਾ ਵਿਹੜਾ ਵੱਖਰਾ ਹੈ। ਕਿਸਾਨ ਤੇ ਸੀਰੀ ਦੇ ਘਰਾਂ …
Read More »ਮੁਲਾਜ਼ਮਾਂ ਦੇ ਵਿੱਤੀ ਸ਼ੋਸ਼ਣ ‘ਚ ਕੈਪਟਨ ਨੇ ਬਾਦਲਾਂ ਨੂੰ ਪਿੱਛੇ ਛੱਡਿਆ
ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਠੇਕਾ, ਆਊਟਸੋਰਸ ਅਤੇ ਨਵੇਂ ਰੈਗੂਲਰ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਦੇ ਮੁਨੱਖੀ ਅਧਿਕਾਰਾਂ ਦਾ ਘਾਣ ਕਰਨ ਅਤੇ ਵਿੱਤੀ ਸ਼ੋਸ਼ਣ ਦੇ ਮਾਮਲੇ ਵਿੱਚ ਪਿਛਲੀ ਬਾਦਲਾਂ ਦੀ ਸਰਕਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਰਾਜ ਦੇ 6 ਲੱਖ ਦੇ ਕਰੀਬ ਰੈਗੂਲਰ …
Read More »ਇਮਰਾਨ ਖਾਨ ਨੇ ਮੰਨਿਆ
ਮੁੰਬਈ ਅੱਤਵਾਦੀ ਹਮਲੇ ‘ਚ ਲਸ਼ਕਰ ਦਾ ਸੀ ਹੱਥ ਨਵਾਜ਼ ਸ਼ਰੀਫ਼ ਤੇ ਮੁਸ਼ੱਰਫ਼ ਤੋਂ ਬਾਅਦ ਇਮਰਾਨ ਨੇ ਵੀ ਕਬੂਲ ਕੀਤੀ ਸੱਚਾਈ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਵੀਕਾਰ ਕੀਤਾ ਹੈ ਕਿ 26/11 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਲਸ਼ਕਰ-ਏ-ਤੋਇਬਾ ਦਾ ਹੱਥ ਸੀ। ਉਨ੍ਹਾਂ ਤੋਂ ਪਹਿਲਾਂ ਪਾਕਿ ਦੇ ਸਾਬਕਾ …
Read More »ਪਾਕਿਸਤਾਨ ‘ਚ ਪਹਿਲਾ ਸਿੱਖ ਬਣਿਆ ਮੈਡੀਕਲ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫ਼ੈਸਰ
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ ਗਿਣਤੀ ਸਿੱਖ ਭਾਈਚਾਰੇ ਵਿਚੋਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜੰਮਪਲ ਡਾ: ਮਿਮਪਾਲ ਸਿੰਘ ਨੂੰ ਪਾਕਿ ਦੇ ਸਪੈਸ਼ੇਲਾਈਜ਼ਡ ਹੈਲਥ ਕੇਅਰ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬਾਲ ਚਿਕਿਤਸਾ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਪੀ. ਪੀ. ਐੱਸ. ਸੀ. ਵਲੋਂ …
Read More »ਕਰਤਾਰਪੁਰ ਲਾਂਘੇ ਪਿੱਛੇ ਪਾਕਿ ਦੀ ਵੱਡੀ ਸਾਜਿਸ਼ : ਕੈਪਟਨ ਅਮਰਿੰਦਰ
ਅਕਾਲੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਕੀਤੀ ਤਿੱਖੀ ਆਲੋਚਨਾ ਚੰਡੀਗੜ੍ਹ/ਬਿਊਰੋ ਨਿਊਜ਼ : ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »ਭਾਰਤ ਲਿਆਂਦਾ ਜਾਵੇਗਾ ਵਿਜੇ ਮਾਲਿਆ
ਬਰਤਾਨਵੀ ਅਦਾਲਤ ਨੇ ਮਾਲਿਆ ਦੀ ਭਾਰਤ ਹਵਾਲਗੀ ਲਈ ਦਿੱਤੀ ਹਰੀ ਝੰਡੀ ਲੰਡਨ/ਬਿਊਰੋ ਨਿਊਜ਼ : ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਵਿਚ ਲੋੜੀਂਦੇ ਭਗੌੜੇ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਯੂਕੇ ਦੀ ਅਦਾਲਤ …
Read More »ਕੈਨੇਡਾ ਸਰਕਾਰ ਬਰੈਂਪਟਨ ‘ਚ ਹੜ੍ਹਾਂ ਦਾ ਪ੍ਰਕੋਪ ਘਟਾਉਣ ਦੇ ਪ੍ਰੋਜੈਕਟ ਲਈ 1.5 ਮਿਲੀਅਨ ਡਾਲਰ ਦੀ ਸਹਾਇਤਾ ਦੇਵੇਗੀ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਵਿਚ ਹੜ੍ਹ ਆਮ ਕੁਦਰਤੀ ਕਰੋਪੀ ਹਨ ਅਤੇ ਇਨ੍ਹਾਂ ਦੀ ਰੋਕਥਾਮ ਲਈ ਖ਼ਰਚਾ ਵੀ ਬਹੁਤ ਆਉਂਦਾ ਹੈ। ਕੈਨੇਡੀਅਨ ਸਰਕਾਰ ਨੇ ਓਨਟਾਰੀਓ ਸੂਬੇ ਵਿਚ ਹੜ੍ਹਾਂ ਨੂੰ ਰੋਕਣ ਲਈ ਯੋਜਨਾਬੰਦੀ ਕਰਨ ਲਈ ‘ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਪ੍ਰੋਗਰਾਮ’ ਅਧੀਨ ਵੱਖ-ਵੱਖ 8 ਪ੍ਰਾਜੈਕਟਾਂ ਲਈ 2.36 ਮਿਲੀਅਨ ਡਾਲਰ ਦੀ ਰਾਸ਼ੀ ਨਿਵੇਸ਼ ਕਰਨ ਦਾ ਐਲਾਨ …
Read More »